Verinder Ji di sariya Film bahut bahut vadiya na.koy ki Ona filma ch verinder Ji na.bas ena hi bahut ha.ona da film ch hon nal hi film wekhan nu Dil bar bar karda ha.verinder ji di respect Karo ji please please.... .
6.12.23. Bachpan vich vekhe se vcr tey 1996 vich yadaa taja ho geyaa bahut vdiya time se sara privaar mill ley beth key vehndey se jithey v.c.r lagdaaa sara pind ekthaa ho jandaa se vrinder vrgaa actor punjabi cinema vich nhi jmm sakdaa
No Abhay Deol is Ajit Deol’s son but his mother and Veerendra’s wife are sisters. Ajit Deol is Dharmendra’s real brother and Veerendra is Dharmendra’s cousin from the same grandparents. Veerendra’s real name is Subhash Dhadwal.
Iss Daaru Ne Lakhon Ghar Ujade Hain .Iss Baat Ko Jaante Hain ,Phir Bhee Log Daaru Pite Hain..Gaon Ke Sajjan Vyaktiyon Ko Daarubandi Ke Kuye Samuhik Prayas Karna Chahiye...Kai Mailon Ka Sindoor Ujad Jaata Hai, Kai Bachche Anath Ho Jaate Hain.Kai Maata _Pita Apna Santan Kho Dete Hain............ SHUKRAWAR.......22//07//2022.............
Bolo He Chakradhari - Full Rajasthani Movie HD | Superhit Rajasthani Movie | राजस्थानी सुपरहिट मूवी
ruclips.net/video/OOrou_fTG6Y/видео.html
m
Vary god
@@khushpreetsingh9737 qqqqq
@@simranmaan4958 ,
.
@@simranmaan4958 ,
.
1981,82 ਵਿੱਚ ਦੇਖੀ ਸੀ ਇਹ ਫਿਲਮ ਬੜਾ ਮਜ਼ਾ ਆਇਆ ਸੀ ਉਸ ਤੋਂ ਬਾਅਦ ਅੱਜ ਮਿਤੀ 28 ਮਾਰਚ 2024 ਵਿੱਚ ਦੇਖੀ ਹੈ ਜੀ ਜਵਾਨੀ ਚੇਤੇ ਆਗੀ ਉਦੋਂ ਮੈਂ ਪ੍ੱਪ ਕਲਾਸ ( ਗਿਆਰਵੀਂ ) ਕਲਾਸ ਵਿੱਚ ਰਿਪੁਦਮਨ ਕਾਲਜ ਨਾਭਾ ਵਿੱਚ ਪੜ੍ਹਦਾ ਸੀ ਬਹੁਤ ਹੀ ਅਨੰਦ ਮਾਣਿਆ ਸੀ ਪਟਿਆਲਾ ਸਿਨੇਮਾ ਵਿਖੇ
ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
Kehda cinma c bro
❤❤❤
ਸਾਇਦ ਫੂਲ ਸੀ ਵੀਰ ਪਰ ਪੱਕਾ ਯਾਦ ਨੀ
1999 da ta mera janam aa ji 😂mai ta ajj first time dekhi eh movi
eh mahatavpooran jaankaari den layi aapji da tahay dil to shukrana ji😁
ਅੱਜ ਕੱਲ ਦੇ ਕਲਾਕਾਰ ਕਦੇ ਵੀ ਪੁਰਾਣਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ।ਬਹੁਤ ਹੀ ਵਧੀਆ ਅਦਾਕਾਰੀ
ਪੁਰਾਣਿਆ ਯਾਦਾ ਸਮਾ ਲੰਘ ਗਿਆ ਪਤਾ ਹੀ ਨੀ ਲਗਾ ਕਿਵੇ ਤੇ ਕਦੋ ਗੁਜਰ ਗਿਆ ਬਹੁਤ ਯਾਦ ਆਉਦੇ ਉਹ ਦਿਨ ਏਸਾ ਬਚਪਨ ਬਹੁਤ ਯਾਦ ਕਰਦੇ ਹਾ ਪਛਤਾਵਾ ਹੂੰਦਾ ਕਿ ਉਹ ਦਿਨ ਮੂੜ ਕੇ ਕਿਉ ਨੀ ਆਉਦੇ ਰੰਗਲਾ ਪਜਾਬ ਸੀ ਮੇਰਾ
ਸੱਚ ਕਿਹਾ ਜੀ ਤੁਸੀਂ
❤❤❤
ਸਹੀ ਕਿਹਾ ਵੀਰ ਤੁਸੀਂ 😢
ਸਦਾ ਬਹਾਰ ਸੁਪਰ ਹਿੱਟ ਫਿਲਮ ਸਰਪੰਚ
ਵਰਿੰਦਰ ਦੀ
👍👍👍 17-3-2022 ਬਚਪਨ ਦੀਆਂ ਯਾਦਾਂ ਪੁਰਾਣੇ ਸਮੇਂ ਦੇ ਘਰ ਤੇ ਪੁਰਾਣੇ ਮਹੌਲ ਪੁਰਾਣੇ ਪਿੰਡ ਫਿਲਮ ਚ ਦੇਖ ਕੇ ਬੜਾ ਸਕੂਨ ਮਿਲਦਾ। ਫਿਲਮ ਚ ਸੋਚਦੇ ਸੋਚਦੇ ਮਹਿਸੂਸ ਕਰਦੇ ਕਰਦੇ ਸਚਮੁੱਚ ਓਥੇ ਹੀ ਪਹੁੰਚ ਗਏ ਜਾਪਦੇ ਆ🙋🏻♂️
❤
ਵਰਿੰਦਰ ਦੀ ਹਰ ਫ਼ਿਲਮ ਸੁਪਰ ਹਿੱਟ ਹੁੰਦੀ ਸੀ ਅੱਜ ਸਰਪੰਚ ਫ਼ਿਲਮ ਦੇਖ ਕੇ ਵਧੀਆ ਲੱਗਿਆ। ਅਤੇ ਮਨ ਵੀ ਭਰ ਆਇਆ
ਸਾਰੇ ਕਲਾਕਾਰਾਂ ਦੀ ਅਦਾਕਾਰੀ ਬਹੁਤ ਹੀ ਵਧੀਆ ❤❤❤❤❤❤ ਬਹੁਤ ਹੀ ਅਮੋਸਨਲ ਸੀਨ
6 ਅਪੑੈਲ 2024 ਨੂੂੰ ਕੌਣ ਕੌਣ ਦੇਖ ਰਿਹਾ ਹੈ
Me also watching
2024 sarpanch movie
Verinder Ji really i great 🌟 only on punjabi Film industry ❤❤❤❤❤❤❤❤❤❤
@@paramjeetkaur3436varinder uncle ji di all' movie bahut badiya
Verinder Ji di sariya Film bahut bahut vadiya na.koy ki Ona filma ch verinder Ji na.bas ena hi bahut ha.ona da film ch hon nal hi film wekhan nu Dil bar bar karda ha.verinder ji di respect Karo ji please please....
.
ਮੋਹਾਲੀ ਦੇ ਨੇੜ੍ਹਲੇ ਪਿੰਡਾ ਦੀ ਸ਼ੂਟਿੰਗ ਸੀ ਇਸ ਫਿਲਮ ਦੀ.... ਦਾਉਂ, ਖਾਨਪੁਰ, ਸੋਹਾਣਾ, ਬਲਟਾਣਾ, ਚਮਕੌਰ ਸਾਹਿਬ ਵਾਲੀ ਨਹਿਰ ਦੀ......
ਧੰਨਵਾਦ ਜੀ ਦੱਸਣ ਲਈ❤❤
ਇਹਨਾਂ ਫਿਲਮਾਂ ਨੂੰ ਦੇਖਦਿਆਂ ਸਾਰੀ ਰਾਤ ਲੰਘ ਜਾਂਦੀ ਸੀ
26.4.2024 ਨੂੰ ਦੇਖ ਰਹੀ ਆ ਪਹਿਲਾਂ1988 ਵਿੱਚ ਨਾਨਕੇ ਗਏ ਸੀ ਛੁੱਟੀਆ ਚ VCR ਤੇ ਦੇਖੀ ਸੀ ਬੜੀਆਂ ਯਾਦਾ ਤਾਜੀਆ ਹੋ ਗਈਆਂ ਨਾਨੀ ਦੇ ਘਰ ਦੀਆਂ ਨਾ ਹੁਣ ਨਾਨਾ ਨਾਨੀ ਰਹੇ ਨਾ ਪੁਰਾਣੇ ਵਕਤ ਕਿੰਨੀਆਂ ਏਦਾ ਦੀਆਂ ਯਾਦਾ ਜਿਨ੍ਹਾਂ ਨਾਲ ਮਨ ਤੇ ਅੱਖਾਂ ਭਰ ਆਈਆ ਤੇ ਕੁਝ ਏਦਾ ਦੀਆਂ ਯਾਦਾ ਜਿਨ੍ਹਾਂ ਨਾਲ ਹਾਸਾ ਵੀ ਆਇਆ ਬੜਾ ਸੋਹਣਾ ਟਾਈਮ ਸੀ ਹੁਣ ਤਾਂ ਜਿੰਦਗੀ ਚ ਭੱਜ ਦੋੜ ਹੀ ਆ ਸਕੂਨ ਤਾਂ ਉਨ੍ਹਾਂ ਵਕਤਾਂ ਦੇ ਨਾਲ ਹੀ ਕਿਤੇ ਚਲਾ ਗਿਆ
mera ta janam hi 1999da hai ji 😊😂ajj dekhi full movie
ਮੈ 1992 ਵਿਚ ਇਹ ਫਿਲਮ ਦੇਖੀ ਸੀ
ਜਿੰਦਗੀ ਦੇ ਸਭ ਤੋਂ ਅਨਮੋਲ ਦਿਨ. ਪਸ਼ਤਾਵਾ ਬਸ
6.12.23. Bachpan vich vekhe se vcr tey 1996 vich yadaa taja ho geyaa bahut vdiya time se sara privaar mill ley beth key vehndey se jithey v.c.r lagdaaa sara pind ekthaa ho jandaa se vrinder vrgaa actor punjabi cinema vich nhi jmm sakdaa
ਇਹ ਫਿਲਮ ਜਦੋਂ ਮਰਜੀ ਦੇਖ ਲਵਾਂ ਕਦੇ ਮੈਨੂੰ ਬੋਰ ਨਹੀਂ ਕਰਦੀ
ਸੁਪਰਹਿੱਟ ਫਿਲਮ ਸਰੰਪਚ ਬਹੁਤ ਵਧੀਆ ਵਰਿੰਦਰ ਦੀ
❤❤❤ ਵਰਿੰਦਰ ਵਰਗਾ ਕੋਈ ਹੋਰ ਹੀਰੋ ਨਹੀ ਹੋ ਸਕਦਾ
ਜੋ ਰੋਪੜ੍ਹ ਤੋਂ ਨਹਿਰ ਆਉਂਦੀ ਹੈ ਉਹ ਨਹਿਰ ਸਾਡੇ ਪਿੰਡ ਕੋਲ਼ ਚ ਲੰਘਦੀ ਦੀ ਹੈ। ਸਾਡਾ ਪਿੰਡ ਉਹ ਨਹਿਰ ਉੱਤੇ ਸਥਿਤ ਹੈ ਜੀ
Hai to
Fer G?
32 ਸਾਲ ਬਾਅਦ ਅੱਜ ਵੇਖੀ 1..6..2023 ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗੲੀਆਂ ਹਨ। ਬਹੁਤ ਵਧੀਆ ਐਕਟਰ ਸੀ ਵਰਿੰਦਰ। ਪਰ ਮੋਹਨ ਬੱਗੜ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
ਮੋਹਣ ਬੱਦਲ ਬੰਬਈ ਰਹਿੰਦੇ ਨੇ ਪਰਿਵਾਰ ਸਮੇਤ1988 ਤੋ ਬਾਅਦ ਪੰਜਾਬ ਨਹੀਂ ਆਏ ਜੇ ਆਏ ਕਿਸੇ ਨੂੰ ਪਤਾ ਨਹੀਂ
ਬਹੁਤ ਹੀ ਵਧੀਆ ਫਿਲਮ ਹੈ
ਸੁਪਰਹਿੱਟ ਸੀ ਵਰਿੰਦਰ ਦੀ ਫਿਲਮ ਬਹੁਤ ਹੀ ਵਧੀਆ ਹੈ
6-01-2024 mjja aagya ajj film dekh ke... LCD toh ajj VCR wali feeling aagyi
ਬਹੁਤ ਵਧ 35:46 ੀਆ ਫਿਲਮਾਂ ਸੀ ਪੁਰਾਣੇ ਦਿਨ ਤਾਜਾ ਕਰਤੇ ਮੁੜਕੇ ਹੱਥ ਨੀ ਆਉਦਾ ਇੱਕ ਵਾਰੀ ਲਗਿਆ ਵੇਲਾ ਹੱਥ ਨੀ ਆਉਦਾ ❤❤7ਂ =4=2024❤
ਵਰਿੰਦਰ ਦੀ ਫਿਲਮ ਵਿੱਚ ਹਰ ਚੀਜ ਭਰਭੂਰ ਮਿਲਦੀ ਸੀ ਚਾਹੇ ਕੌਮੇਡੀ ਹੋਵੇ ਐਕਸ਼ਨ ਹੋਵੇ ਜਾ ਗਾਣੇ ਹੋਣ ❤ ਅੱਜ ਦਾ ਕੋਈ ਵੀ ਫਿਲਮ ਸਟਾਰ ਹੋਵੇ ਪੰਜਾਬੀ ਦਾ ਵੇਰਿੰਦਰ ਦੇ ਸਾਮਣੇ ਕੁੱਝ ਵੀ ਨਹੀ ਜਿੰਨਾ ਚਾਹੇ ਫਿਲਮ ਤੇ ਖਰਚਾ ਕਰਨ ਅਜ ਦੇ ਨਿਰਮਾਤਾ ਨਿਰਦੇਸ਼ਕ ਪਰ ਵਰਿੰਦਰ ਦੀ ਫਿਲਮ ਦੇ ਮੁਕਾਬਲੇ ਬਿਜ਼ਨਸ ਨਹੀਂ ਕਰ ਸਕਦੀ ਆ ਅੱਜ ਦਿਆਂ ਫ਼ਿਲਮਾਂ
ਵਰਿੰਦਰ ਬਾਈ ਵਰਗਾ ਕੋਈ ਨਹੀ ਐਕਟਰ ਹਜੇ ਤੱਕ ਆਇਆ❤❤❤❤
Dobara aisi khubsurat movie kabhi nahi ban sakti👍👍😊😊
ਬਿੱਲੋ ਆ ਗੀ ਪਰੀਤੀ ਸੱਪਰੂ ਕਸਮੀਰ ਦੀ ਕਲੀ ? ਵਰਿੰਦਰ ਯਾਰ ਗਾਡਰ ਬੰਦਾ 5911 ਸੀ
ਵਰਿੰਦਰ ਵਰਗਾ ਹੀਰੋ ਕੋਈ ਨਹੀਂ
The best Punjabi film of the 1980s. Veerendra and Priti Sapru super hit pair 😅
1994ਵਿੱਚ ਦੇਖੀ ਸਰਪੰਚ ਫਿਲਮ ਅੱਜ ਮਿਤੀ 15-4-2024ਹੈ ਬਚਪਨ ਯਾਦ ਆ ਗਿਆ ਵੀਸ ਅਰਦਾ
ਮਹਿਰ ਮਿਤਲ❤❤❤❤❤
1986 ਵਿਚ ਦੇਖੀ ਸੀ ਰਮਨ ਸਿਨੇਮਾ ਮਾਨਸਾ ਅੱਜ ਫੇਰ 25-8-2024🎉🎉🎉🎉🎉
Railway line kol c ju
❤❤😊😢😢..20.5.24.❤ko.kon.kon.dekh..rahe.hai..❤ Punjabi superhit.❤❤😢
ਜ਼ਿਲਾ ਲੁਧਿਆਣਾ ਵਿੱਚ ਅਤੇੇ ਪਿੰਡ ਦੀਪ ਨਗਰ ਗੁਥਰਲੀ। ਤਹਿਸੀਲ ਪਾਇਲ ਡਾਕਖਾਨਾ ਦੋਰਾਹਾ ਸ਼ਹਿਰ ਕੋਲ਼ ਵੀ ਦੋਰਾਹਾ ਪੈਦਾ ਹੈਂ
Verinder Ji ta preety sapru Ji di pahli film sarpanch.very very nice jodi always ❤❤❤❤❤❤❤❤❤❤❤❤❤❤❤❤super hit Jodi I... love...
You so much ❤❤❤❤❤❤❤
ਇਕ ਵਾਰ ਤਖਤੂਪੁਰੇ ਮੇਲੇ ਤੇ ਲੱਗੀ ਪਹਿਲੀ ਵਾਰੀ ਦੇਖੀਂ ਮੈ
Super hit move se ❤
ਵਾਹਿਗੁਰੂ ਜੀ ਮੇਹਰ ਕਰੇ ਜੀ ਪੰਜਾਬੀ ਫ਼ਿਲਮ ਤੇ ਜੀ
ਸਾਡਾ ਏਰੀਆ ਬਹੁਤ ਬਹੁਤ ਖੂਬਸੂਰਤ ਹੈ ਜੀ
30.7.2024 ਸਾਡੀਆਂ ਮਨਪਸੰਦ ਫਿਲਮਾ dubai sekhwan Firozepur ❤❤❤
Varinder di koi rees ni kr skda..sada Sade dil yich vsda rhuga
੩੫ ਸਾਲਾਂ ਬਾਅਦ ਦੇਖੀ ਅਜ ੩੦ /੪/੨੦੨੪ ਨੂੰ
Dil khush hogya Yaar Purani Punjabi movie dekh k❤️❤️
Verinder Ji di super hit movie ma 10 may 2024 wich wek Rahi hai ji ❤
@@paramjeetkaur3436 kine tym baad mile tuc pammi ,thik ho tuc ji,kive chaldi life tuhadi
7.10.2023 aaj di trhk ch kon kon vekda
Punjabi culture di sdabahaar movie 🎬
Shukriya 🙏
Very good film.srpech
Sarpanch is a good movie
Aplod karne ke liye dhana wad
Old is gold very nice 👌👌💚💙💚💙
25 ,4 ,2024 ਵਿਚ ਦੇਖ ਰਿਹਾ ਹਾਂ
Is movie mein sharab ki burai ka achha message tha👍
Very nice song ❣️❣️❣️
ਸਾਡੇ ਪਿੰਡ ਬਣੀ ਹੋਈ ਹੈ ਇਹ ਸਰਪੰਚ ਫਿਲਮ
kehda pind a veer kis jele ch penda 🙏
Kehda Pind h ji
Kehda pind a bsi
kdo de bani hoi aa ji
1982 di bani aa@@mandeepchouhan1259
It was the biggest punjabi hit film of its time.
Old is gold very nice movie
1 July 2024 wich dekhi m ta aaj kitni baar bhi dekho ji ni bharta iss movie se
Maine tv par dekhi they ye movie 7 baje i they garmiyo mai good 👍 movie aaj di tarik chey 😅😅
Hit movie 👌👌👌👌👌
Nice. Filam. Nice hiro. Nice song. Is nice ji❤❤❤❤❤❤
GOLDEN ERA OF PUNJAB
43:37 sh Narendra Chanchal ji ❤
❤❤❤❤❤❤❤❤❤❤❤❤i love 💕💕💕💕💕💕 movie i love 💕💕💕💕💕 verinder Ji always
Veerendra passed away 33 years ago on December 6, 1988. His daughter-in-law Deepti Bhatnagar is an actress and so is his son Randeep Arya.
❤
abhay deol is varinder 's son
No Abhay Deol is Ajit Deol’s son but his mother and Veerendra’s wife are sisters. Ajit Deol is Dharmendra’s real brother and Veerendra is Dharmendra’s cousin from the same grandparents. Veerendra’s real name is Subhash Dhadwal.
ok thank you sir
Sarpanch.film.good
ਸਾਡੇ ਪਿੰਡ ਕੋਲ਼ ਤਿੰਨ ਨਹਿਰਾਂ ਪਾੜੀਆਂ ਹਨ ਇੱਕ ਨਹਿਰ ਲੁਧਿਆਣਾ ਨੂੰ ਚਲੀ ਜਾਂਦੀ ਹੈ ਅਤੇ ਇੱਕ ਨਹਿਰ ਬਠਿੰਡਾ ਨੂੰ ਚਲੀ ਜਾਂਦੀ ਹੈ ਅਤੇ ਇੱਕ ਨਹਿਰ ਪਾਟਿਆਲਾ ਨੂੰ ਚਲੀ ਜਾਂਦੀ ਹੈ ਜੀ
Kehda pend y tera ye distt teh kehde a
ਇੰਹ ਫਿਲਮ ਦੇ ਮੇਹਰ ਮਿੱਤਲ ਨੇ ਤੀਜੀ ਪੀੜੀ ਪੰਜਾਬ ਤੋ ਬੇਅਦੱਖਲ ਕੱਰਤੀ ਜੇ ਪੰਜਾਬ ਸਿਆ ਹੁਣ ਮੋਦੀ ਤੇ ਅਕਾਲੀ ਤੇ ਝਾੜੂ ਜਾ ਕਾਗਰਸ ਬਣ ਗੱਈ ਤੇ ??????
Mere pind Sohana Mohali first seen di shooting hoye si mohala Broti Wala
Balindar is bast actar nice film thankyu dawlod karne ke liye
Bahut vadia movie aa sarpanch
Please upload the full Punjabi movie Batwara (1983)!
Good movie
❤❤❤❤❤👌👌👌👌
JAI MATA DI SHAWA BAI SHAWA MATA JI DI BHAINT FROM NARENDAR CHANCHAL 🙏🏻🌷🙏🏻🌷🙏🏻🙏🏻🌷🙏🏻🙏🏻🌷
🎉🎉🎉
Miss u virender g, mehar mittal saab, yash sharma g
Nice 👍
Verinder Ji (karma,.'jita) really i love 💕💕 you always Ji
hello ji pammi kive ho tuc 🥹,mera love , hor sunao sab thik aa ji 🙏
Super hit movie
ILU Brinder💕💕💕💕💕🌺🌺🌺🌺🌺❤️❤️❤️🌷🌷🌹🌹🌹
Nice movie 👌👌👌👌
VERY NICE VIDEO FILM
Gurjeet Singh gill
2024 🎉
Nai bhulna wishoda mainu tera very good song
ਸੂਪਰ ਹਿਟ
Jai mata di 🙏
Suuper 👌 👌 song
Very nice 👍👍👌
ਮੈਂ ਅੱਜ ਮਿਤੀ 26. 10.
2024 ਨੂੰ 38. ਸਾਲ ਬਾਅਦ ਦੇਖ ਰਿਹਾ ਹਾਂ
very nice movie 🙏
Super hit move
37:28 intrnatoinal 52:28green swaraj 735 tractor👍👌
Film sadda muqaddar upload kro punjabi film industry waleyo please
Iss Daaru Ne Lakhon Ghar Ujade Hain .Iss Baat Ko Jaante Hain ,Phir Bhee Log Daaru Pite Hain..Gaon Ke Sajjan Vyaktiyon Ko Daarubandi Ke Kuye Samuhik Prayas Karna Chahiye...Kai Mailon Ka Sindoor Ujad Jaata Hai, Kai Bachche Anath Ho Jaate Hain.Kai Maata _Pita Apna Santan Kho Dete Hain............ SHUKRAWAR.......22//07//2022.............
virender's every film hit
varinder de ant naal hi punjabi filma da ant ho giya si
Suuper 👌 👌 muvie
Great maher mattal
Bhot nic movie
प्रीती दी उम्र ओ16 साल सी बिरदंर ने26 फिल्म कीतीया सारीया सुपरहिट बिरदंर ता बिरदंर ही सी