Czy okropny pisk jaki wytwarza zardzewiały mechanizm studni jest częścią atrakcji turystycznej? Czy w tym kraju brakuje smarów albo masła ghee? Is the awful screech that the rusty well mechanism produces part of the tourist attraction? Is there a shortage of grease or ghee butter in this country?
ਖਾਲਸਾ ਜੀ, ਤੁਸੀਂ ਗੁਰੂਨਾਨਕ ਦੀ ਸੱਚੀ ਸੇਵਾ ਕਰ ਰਹੇ ਹੋ .ਤੁਸੀਂ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਨੂੰ ਵਿਗਿਆਨ ਅਤੇ ਹੋਰ ਚੀਜ਼ਾਂ ਦਾ ਦੁਰਲੱਭ ਗਿਆਨ ਪ੍ਰਦਾਨ ਕਰ ਰਹੇ ਹੋ..ਵਾਹਿਗੁਰੂ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ।
ਸਹੀ ਗੱਲ ਹੈ ਖਾਲਸਾ ਜੀ ਇਸ ਵਾਰ ਸਿਰਫ਼ ਲੋਹਾ ਈ ਵੇਖਣ ਨੂੰ ਮਿਲਿਆ ਲੋਕਾਂ ਨੇ ਫੋਟੋ ਖਿਚਵਾ ਕੁਲਫੀਆ ਖਾਂ ਕੇ ਹੀ ਸਾਰਿਆਂ
ਜਾਣਕਾਰੀ ਹੀ ਗਿਆਨ ਬਾਈ ਸੇਵਕ ਸਿੰਘ ਜੀ
ਸਤਿ ਸ਼੍ਰੀ ਆਕਾਲ ਵੀਰ ਜੀ।। ਸਾਡੇ ਨੇੜੇ ਅਲੀਵਾਲ ਅੱਡੇ ਵਿੱਚ ਅਜੇ ਵੀ ਘਰਾਟ ਚੱਲਦੇ ਹਨ । ਅਪਰਬਾਰੀ ਦੁਆਬ ਨਹਿਰ ਤੇ ਲੱਗਾ ਹੈ।
Very gud bhai saab
ਧੰਨਵਾਦ ਜੀ
ਘਰਾਟ ਦੀ video ਵੀ ਪਾਓ ਅਤੇ ਉਸ ਜਗ੍ਹਾ ਦਾ ਨਾਮ ਵੀ ਜਿੱਥੇ ਅਜੇ ਵੀ ਚੱਲ ਰਿਹਾ ਹੋਵੇ.
ਵਾਹ ਜੀ ਵਾਹ 👌
Satshriakal ji
Sweet virji
Bahut vadia gal hai 22 ji
ਫਗਵਾੜਾ ਤੋਂ ਨਕੋਦਰ ਰੋਡ ਪਿੰਡ ਸਮਰਾਏ ਬੱਸ ਅੱਡੇ ਦੇ ਵਿੱਚ ਇਹ ਮੱਖਣ ਦਰਖਤ ਹੈ
ਕੲਈਇਲਾਕਿਆ ਚ ਹਾਲੇ ਵੀ ਖੂਹ ਵੇਲਣੇ ਘਰਾਟ ਚਲਦੇ ਹਨ
Very well said Sevak ji. God bless you 👌🙏
जय हो 🙏
👍🏻
❤❤❤
🎉ok
I visited when i was kid
SEWAK SINGH VEER AH BIMARI HAI JIWE JIRI NU PATA LPET HUNDI HAI
Eh ki Pau Jalandhar.?
Pau Ludhiana
Czy okropny pisk jaki wytwarza zardzewiały mechanizm studni jest częścią atrakcji turystycznej? Czy w tym kraju brakuje smarów albo masła ghee?
Is the awful screech that the rusty well mechanism produces part of the tourist attraction? Is there a shortage of grease or ghee butter in this country?
Ghrat ek hi vekhea but ohv utube te hi.
Kinni payari gll aa 30 rupe ticket aa shutti wale din bandd aa mtlv ticket 730 rupee hogi
730 kive ??????
❤