Things wish i knew before moving Canada | Business Success in India | ਲੋਕੀ ਕਹਿੰਦੇ ਸੀ ਹਿੱਲ ਗਿਆ ਇਹ

Поделиться
HTML-код
  • Опубликовано: 10 сен 2024
  • #Candareturn #pethouz #ohisaabi
    in this episode we have Jaskirat veer with us who started his business in Mohali after leaving Canada. a side everybody is leaving Punjab for Canada but he chose to come back and follow his passion. I am asking about his work, his decision of leaving Canada that if he regrets this decision and what was early reaction of known people to this decision.
    ...
    ...
    ...
    SSA ji, Myself Sarbjit Singh. I live in Spain and I make Travelling vlogs & Podcast to Share my views, opinions. I have Travelled European Countries Like Spain, Andorra, France, Monaco, Portugal, Germany, Switzerland, Italy, Sweden, Norway, Poland, Belguim, Netherlands, Ukraine, Belarus, Serbia etc & Punjabis most Favourite countries too like Canada, UK, Australia, New Zealand. Then in North Africa Morocco, Algeria. ah yes, Dubai too. My Aim is to Travel 100 Countries.
    Sometimes i do Share my opinions about current affairs of Punjab which i feel that are effecting my people.

Комментарии • 95

  • @OhiSaabi
    @OhiSaabi  Год назад +34

    J video psand aawe ta don’t forget to like 🙏🏽

    • @listenmaninder
      @listenmaninder Год назад +1

      Already shared

    • @satvirsidhu8741
      @satvirsidhu8741 Год назад

      bahut motivation vedio aa,very very thanks tuhada saabi veer

    • @monkeylovver7167
      @monkeylovver7167 Год назад

      Q

    • @inderpreet9298
      @inderpreet9298 Год назад

      ਦੇਖਣ ਤੌਂ ਪਹਿਲਾਂ ਹੀ ਲਾਈਕ ਕਰ ਦਾਈ ਦਾ ਉਸਤਾਦ ਜੀ

  • @Gurdeep.Singh_Dhaliwal
    @Gurdeep.Singh_Dhaliwal Год назад +13

    25 ਲੱਖ ਲਾ ਕੇ ਦਿਹਾੜੀ ਕਾਉਣ ਕਰਦਾ ਜ਼ਰ ਬਾਹਰਲੇ ਦੇਸ਼ ਜਾ ਕੇ
    ਆਪਾ ਤਾਂ ਵੀਰ ਦਿਆ ਗੱਲਾ ਨਾਲ ਸਹਿਮਤ ਹਾ

  • @inderbirsingh2796
    @inderbirsingh2796 Год назад +4

    ਵੀਰੇ ਮੈ ਕਨੇਡਾ Halifax ਰਹਿ ਰਹੀ ਆ।। ਤੁਹਾਡੀ ਇਕ ਇਕ ਗੱਲ ਸੱਚੀ ਆ ਇਥੇ।। ਕਨੇਡਾ ਬਾਰੇ।।
    Hats off both of u...🙏

  • @JAGDEEPJATTANA
    @JAGDEEPJATTANA Год назад +13

    Bhai b like - ਏ ਜਾਕੇ ਕੈਨੇਡਾ ਸ਼ੁਕਰਦੇ ਮੈਂ ਉੱਥੋਂ ਹੀ ਮੁੜਕੇ ਆਇਆ

  • @mandeepkaur5008
    @mandeepkaur5008 Год назад +5

    You are motivational for every person in abroad n punjab ,hope we see soon in punjab .

  • @funbreak4819
    @funbreak4819 Год назад +10

    We want more topics discussion on business , thnk u

  • @Gurdeep.Singh_Dhaliwal
    @Gurdeep.Singh_Dhaliwal Год назад +6

    ਮੇਰੇ ਬੇਟੇ ਦੇ ਜਨਮ ਤੋਂ ਲੈ ਕੇ ਹੁੱਣ ਤੱਕ ਤੀਜੀ ਪੀੜੀ ਚੱਲ ਰਹੀ ਐ ਜਰਮਨਸੈਪੜ ਜਾ ਸੈਪਟ ਦੀ🐕 ਬੱਲੇ ਉਏ ਸੀਟਾਵਾਲੀਆ 🚞🚃ਮਿੱਤਰਾਂ

  • @JSingh_8185
    @JSingh_8185 Год назад +3

    ਬਹੁਤ ਵਧੀਆ ਪੋਡਕਾਸਟ। ਵੀਰ ਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ।
    ਤੁਸੀ ਸਾਬੀ ਵੀਰ ਅੰਮ੍ਰਿਤਪਾਲ ਸਿੰਘ ਘੁੱਦਾ ਨਾਲ ਵੀ ਪੋਡਕਾਸਟ ਕਰਨਾ ਜਦੋਂ ਦੋਨਾਂ ਨੂੰ ਟਾਈਮ ਲੱਗੇ।

  • @xchetan55
    @xchetan55 Год назад +3

    ਬਹੁਤ ਵਧੀਆ ਸੁਭਾਅ ਦਾ ਵੀਰ ਆ ਜਸਕੀਰਤ

  • @harmohitsinghh
    @harmohitsinghh Год назад +2

    Ssa veerji behadh vadiya c gall baat bai di

  • @malkeitkaur3046
    @malkeitkaur3046 Год назад +1

    Can feed roti dont feed masala. Olive oil is good for massage for dogs when they lose their hair.

  • @sukhwindersinghbuilder5607
    @sukhwindersinghbuilder5607 Год назад +4

    ਬਹੁਤ ਵਧੀਆ ਸਟੋਰੀ ਆ ਵੀਰ ਦੀ 🙏 ਮੇਹਨਤ ਜਾਰੀ ਰੱਖ ਵੀਰ ਇਕ ਦਿਨ ਨਾਮ ਬਹੁਤ ਉਚਾ ਹੋਊ ਵੀਰ 🌹 ਲੋਕਾਂ ਦੀ ਪ੍ਰਵਾਹ ਨਾ ਕਰੋ।

  • @satwindersingh4845
    @satwindersingh4845 Год назад +3

    Bhaji Eh different business ideas de bandeya naal podcast karoo

  • @Gurdeep.Singh_Dhaliwal
    @Gurdeep.Singh_Dhaliwal Год назад +5

    8 ਪਰਸੈਟ ਵਿਆਜ ਤੇ ਉੱਪੜ ਗਿਆ ਕੈਨੇਡਾ

  • @MrSam-mg5ut
    @MrSam-mg5ut Год назад +1

    Train glass wall sitting area Nu Observatory deck kehnde a.

  • @lavisra9520
    @lavisra9520 Год назад +5

    Podcast daily payea kro bai

  • @neelamkhunger1178
    @neelamkhunger1178 Год назад +3

    Respected sabi veer ji 🙏🏻

  • @DreamcatchAr
    @DreamcatchAr Год назад +4

    Sahi gll bank airport shops mechanic doctor
    Police ch
    Railway
    Hotels
    Chandigarh coffee shops
    Aroma hotel ch
    CBTL
    top te discos clubs
    Restaurantes
    Auto drives
    Cab ubber indriver cabs
    Hospitals
    Chayos
    Malls
    Chocolate room thoda Chandigarh waleyo
    SOCIAL thoda 7wala v elante v
    Hor v it park
    Sab tha behari aa
    Punjab ch sb behar de loki metnat krde and kothian bna lyiya ehna
    But koi punjabi kmm ee ni krde
    Mohali Chandigarh chitta sale da kmm jrur punjabi krde
    😢
    Hun keho na mirch lggi aaw
    Passport office ch behari officer aa 😂

    • @punjabgroup
      @punjabgroup Год назад

      Andbakht nu ik he km ounda
      Copy Paste 😂

  • @bains6218
    @bains6218 Год назад +10

    ਅਸਲ ਕਾਰਨ ਇਹ ਆ ਕੀ ਜਿਸ ਤਰਾਂ ਪੰਜਾਬ ਵਿੱਚ ਪ੍ਰਵਾਸੀ ਮਜਦੂਰ ਪੰਜਾਬ ਵਿੱਚ ਆ ਕਿ ਇੱਕਠੇ ਰਹਿੰਦੇ ਆ ਤੇ ਕੰਮ ਕਰਦੇ ਉਸੇ ਤਰਾਂ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਕੰਮ ਕਰਦੇ ਆ ਜਿਵੇ ਬਿਹਾਰ ਦੇ ਮਜਦੂਰ ਸੋਚਦੇ ਆ ਕੀ ਉਹਨਾ ਦੇ ਪ੍ਰਦੇਸ਼ ਤੋਂ ਪੰਜਾਬ ਬਹੁਤ ਵਧੀਆਂ ਆ ਉਸੇ ਤਰਾਂ ਪੰਜਾਬੀ ਬਾਹਰਲੇ ਮੁਲਕਾਂ ਬਾਰੇ ਇਹ ਸੋਚਦੇ ਆ ਤਾਹਿਓ ਪੰਜਾਬ ਵਿੱਚ 95% ਪ੍ਰਵਾਸੀ ਮਜਦੂਰ ਇੰਨਡਸਟਰੀ ਵਿੱਚ ਕੰਮ ਕਰ ਰਹੇ ਆ ਹੁਣ ਤਾਂ ਇੰਡਸਟਰੀ ਵੀ ਇੱਥੋ ਦੂਸਰੇ ਪ੍ਰਦੇਸ਼ਾ ਨੂੰ ਜਾ ਰਹੀ ਆ ਜਿਵੇ ਸਾਈਕਲ ਇੰਡਸਟਰੀ ਬਾਹਰ ਜਾ ਰਹੀ ਕਿਉਕਿ ਸਾਈਕਲ ਦੀ ਪੰਜਾਬ ਵਿੱਚ ਮੰਗ ਹੀ ਨਹੀ ਸਾਈਕਲ ਤਾਂ ਬਾਹਰਲੇ ਰਾਜਾ ਵਿੱਚ ਵਿਕ ਰਿਹਾ ਫਿਰ ਉਹ ਪੰਜਾਬ ਵਿੱਚ ਕਈ ਕਰਨਗੇ ਇਸ ਤਰਾਂ ਪੰਜਾਬੀ ਜਿੰਨਾ ਦੇ ਪਰਿਵਾਰ ਇੱਥੇ ਰਹਿੰਦੇ ਆ ਉਹ ਪੰਜਾਬ ਵਿਚ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਕੀ ਉਹ ਸਹੀ ਜਿੰਦਗੀ ਨਹੀ ਜੀਅ ਸਕਦੇ ਇਸੇ ਲਈ ਉਹ ਬਾਹਰਲੇ ਮੁਲਕਾਂ ਨੂੰ ਜਾ ਰਹੇ ਆ ਪਰ ਸਚਾਈ ਇਸ ਤੋਂ ਬਹੁਤ ਵੱਖਰੀ ਆ ਬਾਹਰਲੇ ਮੁਲਕਾਂ ਵਿਚ ਜਾ ਕਿ ਬਹੁਤ ਸਖਤ ਮਜਦੂਰੀ ਕਰਨੀ ਪੈਂਦੀ ਹੈ ਉਹ ਵੀ ਸਾਰੀ ਜਿੰਦਗੀ ਇਸ ਤੋਂ ਇਲਾਵਾ ਕੁਝ ਨਹੀ ਆ ਇੱਥੇ ਬੰਦਾ ਫਸ ਜਾਦਾ ਆ ਕਿਉਕਿ ਜੋ ਬੰਦਾਂ ਪੰਜਾਬ ਵਿੱਚ ਬੈਠਾ ਸੋਚਦਾ ਬਾਹਰਲੇ ਮੁਲਕਾਂ ਵਿੱਚ ਪਤਾ ਨਹੀ ਕੀ ਆ ਇਸ ਤਰਾਂ ਦਾ ਬਿਲਕੁਲ ਕੁਝ ਨਹੀ ਹੈ ਸਚਾਈ ਬਿਲਕੁਲ ਉਲਟ ਹੈ ਫਿਰ ਨਾ ਤਾਂ ਵਾਪਸ ਆ ਸਕਦਾ ਨਾ ਉੱਥੇ ਸਹੀ ਤਰੀਕੇ ਦੀ ਜਿੰਦਗੀ ਜੀਅ ਸਕਦਾ ਕਿਉਕਿ ਬੰਦਾ ਸੋਚਦਾ ਸਮਾਜ ਕੀ ਕਹੇਗਾ ਕਿਉਕਿ ਬੰਦਾ ਜਾਦਾ ਤਾਂ ਬੜੇ ਚਾਅ ਨਾਲ ਆ ਪਰ ਹੁਣ ਵਾਪਸ ਆ ਗਿਆ ਇਹ ਬੰਦਾ ਕੰਮ ਨਹੀ ਕਰ ਸਕਦਾ ਉਸ ਸਮੇ ਉਹ ਫਸ ਜਾਦਾ ਇਸੇ ਲਈ ਕਹਿੰਦੇ ਆ ਰਾਹ ਪਿਆ ਜਾਣੀਏ ਤੇ ਵਾਹ ਪਿਆ । ਪਰ ਅਫਸੋਸ ਜੋ ਦੱਸਣਾ ਚਾਹੀਦਾ ਉਹ ਚੀਜ ਆਪਣੇ ਲੋਕਾਂ ਨੂੰ ਉਹ ਦੱਸਣ ਦੀ ਬਜਾਏ ਬਿਲਕੁਲ ਉਲਟ ਦੱਸਿਆ ਜਾ ਰਿਹਾ ਮੀਡਿਆ ਵੀ ਗਲਤ ਦੱਸ ਰਿਹਾ ਤੇ ਜਿਹੜੇ ਲੋਕ ਉਸ ਜਗਾ ਚਲੇ ਗਏ ਉਹ ਵੀ ਮੈ ਇਹ ਨਹੀ ਕਹਿੰਦਾ ਕੀ ਨਹੀ ਜਾਣਾ ਚਾਹੀਦਾ ਪਰ ਉਹਨਾ ਲੋਕਾਂ ਨੂੰ ਜਿੰਨਾ ਨੂੰ ਜਾਣ ਦੀ ਜਰੂਰਤ ਹੈ ਜਿੰਨਾ ਕੋਲ ਰੋਟੀ ਕਮਾਉਣ ਦਾ ਇਕ ਮਾਤਰ ਵੀ ਸਾਧਨ ਨਹੀ ਉਹ ਲੋਕ ਜਰੂਰ ਜਾਣ ਪਰ ਜਿਹੜੇ ਲੋਕ ਸਭ ਛੱਡ ਕਿ ਜਾ ਰਹੇ ਆ ਉਹ ਹੱਦ ਤੋਂ ਵੱਧ ਬੇਵਕੂਫ ਆ ਤੀਹ ਤੋਂ ਪੈਂਤੀ ਹਜਾਰ ਮਹੀਨਾ ਕਮਾਉਣ ਵਾਲਾ ਉਹ ਭਾਂਵੇ ਕਿਸੇ ਵੀ ਸਾਧਨ ਤੋਂ ਕਮਾਉਂਦਾ ਹੋਵੇ ਜੇ ਜਾਂਦਾ ਤਾਂ ਉਹ ਬੇਵਕੂਫੀ ਕਰ ਰਿਹਾ ਕਿਉਕਿ ਉਹ ਆਪਣਾ ਹਰ ਤਰਾਂ ਸਮਾਜਿਕ ਆਰਥਿਕ ਦਿਮਾਗੀ ਸਭਿਆਚਾਰਕ ਹਰ ਤਰਾਂ ਦਾ ਹੀ ਸੰਤੁਲਨ ਗੁਆਉਣ ਲਈ ਹੀ ਜਾ ਰਿਹਾ ਇਸ ਤੋਂ ਵੱਧ ਕੁਝ ਨਹੀ

    • @judge8985
      @judge8985 Год назад

      Good point 22ji

    • @rajanchhina8708
      @rajanchhina8708 Год назад

      ਬਿਲਕੁਲ ਤੁਸੀਂ ਸਚਾਈ ਬਿਆਨ ਕੀਤੀ ਆ ਜੀ

    • @rajanchhina8708
      @rajanchhina8708 Год назад

      ਬਿਲਕੁਲ ਤੁਸੀਂ ਸਚਾਈ ਬਿਆਨ ਕੀਤੀ ਆ ਜੀ

  • @OhiSandhu
    @OhiSandhu Год назад +1

    M lebre rakhi c hafte di lyandi c
    Kde koi feed weed nhi ditti.
    Churi khandi c te kachi lassi.
    Baki thand garmi mnn di c.
    Apni umar bhog k gyi h

  • @sukhbirvirk8180
    @sukhbirvirk8180 Год назад +2

    Good job Virk bro 🎉🎉 keep it up

  • @mohdkasab5654
    @mohdkasab5654 Год назад +1

    Saabj veer saria videos asi dekhdeya bhut vdhia hundia ne tu c flop youtuber nal v pod cast kro oh v vdhia a

  • @SimaranjitS
    @SimaranjitS Год назад

    video is motivational.....beside that, editing is too good....using memes...hats off to editor.

  • @freeeagle6517
    @freeeagle6517 Год назад +3

    CHANDIGARH 🏙️. Wargi Rich CITY. Ch ta garib land v ni afford kr skda bai ne risk tagda lita

  • @freeeagle6517
    @freeeagle6517 Год назад +1

    _Sabi vir_
    Edda de Look aan nu Labh ke Interview lawo. Jo CanadA shad ke aye nee

  • @ParminderSingh-nb3rn
    @ParminderSingh-nb3rn Год назад +2

    Good job jaskirat virk
    Appa jdo v dog di deal krda c
    odo jo galla krda c ohna te pura khara utrea bai
    i’m pinder from Bathinda

  • @harjitlitt1375
    @harjitlitt1375 10 месяцев назад

    Good video. Life in Canada is very hard now a days

  • @northsideofficial1923
    @northsideofficial1923 Год назад +1

    Phaji bahut mehangi aa housing Australia ch

  • @sentimentaljatts
    @sentimentaljatts Год назад +1

    Great conversation

  • @lavisra9520
    @lavisra9520 Год назад +3

    Yrr tere nal gussa veere tu dabwali ake javdea story ni payi koi insta te

  • @iamansidhu
    @iamansidhu Год назад +1

    Bai editing add na krya kro plz wadya nai lgdi….serious talk ch

  • @galaxyalpha7870
    @galaxyalpha7870 Год назад +1

    Etho dae lokan de purchasing power haini

  • @parmeetsingh1341
    @parmeetsingh1341 Год назад +1

    Saabi paaji tuc india ayea sri ganganagar Rajasthan ayeo please

  • @arshadqadri8314
    @arshadqadri8314 Год назад +2

    ਬਾਈ ਤਾਂ ਸਾਡੇ ਏਰੀਏ ਦਾ ਹੀ ਆ,ਗੁਆਂਢੀ ਆ

  • @gill2769
    @gill2769 Год назад +1

    Positive attitude 👍

  • @HappySingh_47
    @HappySingh_47 Год назад +2

    Nice bro

  • @bikkarjatt2827
    @bikkarjatt2827 Год назад +1

    👌👌

  • @zurichfranko6231
    @zurichfranko6231 Год назад +1

    Lgda pajji Obama nu follow krdea Gesture to

  • @northsideofficial1923
    @northsideofficial1923 Год назад

    Jagga Phagware ton phaji??

  • @Fhgfujhgyiijggg
    @Fhgfujhgyiijggg Год назад +2

    The lagend of sabhi 🙏

  • @OhiSandhu
    @OhiSandhu Год назад +2

    Jisda ethe set hunda kro..
    Jisda nhi hunda corruption ton tang.. family d koi political pahunch nhi..zameen ghat..ohna nu jana chahida..kyo k ohna nu ethe kutti ni puchdi..
    Punjab is most corrupt state if u don't hv any political back

  • @Satnamsingh-nz4gj
    @Satnamsingh-nz4gj Год назад +1

    Good ❤ 👍🏻

  • @Gautam876
    @Gautam876 Год назад +1

    Saabi keep it up, you are doing a very good work 👍❤️

  • @rajanmahal118
    @rajanmahal118 Год назад

    Rai saab nal vdo pao vr ji

  • @listenmaninder
    @listenmaninder Год назад

    💐

  • @anmolchampion7708
    @anmolchampion7708 Год назад

    Bohat vadia video

  • @easytravels9364
    @easytravels9364 Год назад +1

    paji vanaypal singh buttar punjab aya wa ona nal podcast karo plz

    • @OhiSaabi
      @OhiSaabi  Год назад

      ਹਾ ਵੀਰ ਮੈਂ ਵੀ ਸੋਚਦਾ ਸੀ ਪਰ ੳਹ ਆਏ 8 ਦਿਨ ਲਈ ਆ, ਸੋ ਬਹੁਤ busy honge

    • @5540sachin
      @5540sachin Год назад

      @@OhiSaabi but una ne keha menu mil sakde pind aake

  • @tejindermalhi367
    @tejindermalhi367 Год назад +1

    Good jnnnnnn merieeeee

  • @lavisra9520
    @lavisra9520 Год назад +1

    Love you saabi bai

  • @daddyg2102
    @daddyg2102 Год назад +1

    🙏👍👍❤

  • @dilpreetsingh6990
    @dilpreetsingh6990 Год назад +2

    Veera India vale Munda nal viah kron nu te koi kuri vi ni Mandi, Jada khera kurian de aa Canada wala, Ona nu samjaoo

    • @rockthe164
      @rockthe164 Год назад

      onu nu smjaao aap.pese laake jaan 🤣

  • @gillsimrat00
    @gillsimrat00 Год назад

    Bhaji immigration kithee kholi aa ...

  • @mannsabb9611
    @mannsabb9611 Год назад +1

    ❤️❤️ mere kol v pom do I love dog 🐕

  • @charismam3126
    @charismam3126 Год назад

    Thanks sir for motivation

  • @UmarHayat-hv8ub
    @UmarHayat-hv8ub Год назад

    Good saabi bhai

  • @PB.-13
    @PB.-13 Год назад +2

    Canada tan khatam aa aun wale 5 saala ch. 10 v fail c Canada pahunchya hoya, ehna nu kise nal gal karn di akal ni business tan door di gal. Brampton ch oh bura haal aa hun. -20 ch v janta chapla payi firdi aa. Aap ton 10 saal vaddya nu tu kehke tan gal karde ne. Eh dihadia joge v nahi specially 2000 te ohto baad ali generation...

    • @gill98018
      @gill98018 Год назад

      Tere toh mang k chapla paunde ne? Uee bc. Saleyo apda socho, duuje de chitarha ch ghat varho.

    • @PB.-13
      @PB.-13 Год назад

      @Gill Bas ahi tan problem aa anprha di. Naam tan poori punjabi community da khrab hunda. Kise keh dio aggio khan nu pende ne.

  • @kamalsekhon5437
    @kamalsekhon5437 Год назад

    Good bro 👍👍

  • @mannsabb9611
    @mannsabb9611 Год назад

    I love sabi ❤️❤️y

  • @ManiSingh-bi7jn
    @ManiSingh-bi7jn Год назад

    💙🙏🏻

  • @Sukhdhillonsukh
    @Sukhdhillonsukh 9 месяцев назад

    Bai parr 2 saalan cha bai ne sabb kujj sikh leyaaa eh thora samaj ton bahar aaa fukkrii jayadi laggi thori g lakk di problem naal framing kari geyaa bai

  • @sandeepbatalvi7883
    @sandeepbatalvi7883 Год назад

    I don't think so paji loki bahr de mulk shonk na jande aa j shonk hunda ta loki Middle east Arab di garmi ch na sarde baki jehra canada America australia new zealand janda oh ghro Ameer hunda ammer e canada janda ja jida bapu nokri krda 20/25 lakh lon wala greeb ni ho sakda kadi baki rahi gall veer di eh v ghro Ameer c apni marzi kar sakda c baki new generation te vekho vekho jai jandi aa agree bhed chal jehre vaki deserving aa oh ethe e reh jande

  • @forevertrue7663
    @forevertrue7663 Год назад

    ,👌👌👌

  • @manujairath7627
    @manujairath7627 Год назад

    sat shri akal paji..

  • @indersingh935
    @indersingh935 Год назад

    Sabi accident Nahi ,(incident )hunda .a 😃😃😁

  • @MrSam-mg5ut
    @MrSam-mg5ut Год назад +1

    Kaka ji ne Canada di kamayi nal farm pa leya n hun denda matta. Gareeb banda loan te or land sell kar ke Canada janda. India 15-20 lakh ch ki ho jau. Je business fail ho jave na mar ju.. jabli mekhkma

    • @jaskiratvirk
      @jaskiratvirk Год назад

      Bro pehla ta time khad k sara suneya kro k keha ki a , mai keha k mai pehla 5-6 saal mehnat krke farm bnaeya te bad ch kamayi krke canada geya te aa k fer hor vadd mehnat kr reha te sukar a parmatma da …

    • @MrSam-mg5ut
      @MrSam-mg5ut Год назад

      @@jaskiratvirk Bai jo marji a, lok loan te bache Canada bhejde. Je koi loan le ke India ch business kar le. oh barbad ho jau. over all Indian system gand a. My friend tried to open medical store. it took 2 years and gave bribe. Now his business failed and he is in loss. Indian medical facilities are bad. My family members died cus Indian doctor negligence. Punjab ch road te accident ch lok kutteya wang mar rahe a. Canada is still better choice

  • @GurpreetSingh-zl2ky
    @GurpreetSingh-zl2ky Год назад

    ❤❤❤❤❤❤❤❤🤞👌👌👌👌👌👌

  • @Happy36147
    @Happy36147 Год назад

    Sabi paji tusi paka he punjab a ga

  • @unthought_known
    @unthought_known Год назад +14

    please remove these funny clips in between lol extremely annoying !

    • @OhiSaabi
      @OhiSaabi  Год назад +7

      Hanji timing sahi nahi c. Mainu v lagga. Next time will be better

    • @kml6561
      @kml6561 Год назад

      @@OhiSaabi haha just need some editing skills😅

    • @hindifun888
      @hindifun888 Год назад

      Editing is very bad

  • @Hs12911
    @Hs12911 Год назад

    Ehda sale da refùee case decline ho gya te canada ne deport karta .. ewe sala feeling le rehA coffe pee k ... lufhiae ch har duja munda kutta vechda 😅

  • @singhrasal8483
    @singhrasal8483 Год назад +1

    Video enjoy gndu asr