Eh one sided love hai je aadmi thak ke ghar aunda taan aurat da farz hai chai pani khane bnaa ke dena pr jadon aurat kam krke ghar aave taan aadmi da farz hai khana bnaa ke dena n je dove working ne taan milke ikk dooze di help krni chahidi hai🙏
@@amritpalkaur1052par eh boohe baria di interview vele ki bol rhi c aithe stage te chad ke ki bolan lg jandi dogli,, aurta khush ni jehre ghar jithe aurata di takleef nu feel na keeta jawe ohna di thkawat na smjhi jaawe othe main dhee ni vihoni.. aida keh ke hun aithe marad di zid nu khushi dass rhi.. marad nu ni dikhda wife v insaan aa ohda hath vtona chahida aa.. rohab ni maarde rehna chahida.. protect krna ge sath dena husband da v faraz aa…
Veer tuhada v hakk Banda.. apni wife nu kush rakhn daa... Je tusi cup chaa bnaa ke pilla donge... Fer tuhadi v shaan nhi ghatan lagi . Wife tuhdi.. sukoon teh Kushi mehsus krugi
Mere husband mere to 2 sal younger a oh mnu bchya wand hi lgda kyi br ta ap burkia mooh ch pandi a mnu bhut wdia lgda nu mera bcha mera munna khna raja sahib da roj shukrana krdi una ne mnu mere pyar nl mila ta waheguru ji ❤❤🎉🎉😊
Bilkul shi keha sis pr family nu bhi smjna chahida ke orat bhi ek insaan hai je oh sara din kmm krdi thkn to baad bhi tuhanu khana bnake dindi a ta tussi usdi help kro .na ke frmaisha k ma eh nhi khana .oh nhi khana
Waheguru ne menu b bhhht sbr wali bnayea....mai bhi lakh thki hova pati nu avde hath da khana den ch hi vishvas rkhdi aa Waheguru summat bakshi rkheo ....kde Maan na hove soch da😊❤🙏
Bhut vdiya sis ji mai v 8 gente job kar fer ghar husband te bchiya di psand da khana bnadi aa bhut vdiya lgda koi thakvt nhi hundi mere husband v mera sara sath dinde aa ❤❤❤❤
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਭਲਾ ਕਰਨ
ਮਰਦ ਵੀ ਇਸ ਲਾਇਕ ਹੋਣਾ ਚਾਹੀਦਾ ਹੈ ਜਸਵਿੰਦਰ ਬਰਾੜ ਜੀ 😢
ਸਹੀ ਗੱਲ ਆ ਭੈਣੇ ਸਾਡੇ ਘਰ ਵੀ ਇਦਾਂ ਹੀ ਚਲਦਾ ਆ ਰਿਹਾ ਮੈਂ ਵੀ ਹਰ ਰੋਜ਼ ਆਪਣੇ ਘਰਵਾਲੇ ਨੂੰ ਅਤੇ ਆਪਣੇ ਬੱਚੇ ਤੇ ਅਪਣੇ ਮਾਤਾ ਪਿਤਾ ਨੂੰ ਪੁੱਛ ਕੇ ਹੀ ਬਣਦੈ ਸਾਰਿਆਂ ਦੀ ਸਲਾਹ ਨਾਲ ਹੀ ਬਣਦੈ
ਬਿਲਕੁਲ ਸੱਚ ਹੈ ਜੀ
ਜਸਵਿੰਦਰ ਭੈਣ ਜੀ ਇਹ ਘਰ ਘਰ ਦੀ ਕਹਾਣੀ ਆ,, ਸਬਜੀ ਬਣਾਉਣ ਵਾਲੀ ਦੀ ਨਹੀ ਹਮੇਸ਼ਾ ਖਾਣ ਵਾਲਿਆਂ ਦੇ ਪਸੰਦ ਦੀ ਹੁੰਦੀ ਆ,, ਔਰਤ ਨੂੰ ਖੁਦ ਤਾਂ ਪਤਾ ਹੀ ਨਹੀ ਹੁੰਦਾ ਕੇ ਉਸ ਦੀ ਪਸੰਦਦੀ ਕਿਹੜੀ ਸੈਅ ਵਾਂ,, ਔਰਤ ਪਰਿਵਾਰ ਦੀ ਪਸੰਦ ਨੂੰ ਹੀ ਆਪਣੀ ਪਸੰਦ ਬਣਾ ਲੈਂਦੀ ਆ,, ਬਾਸ਼ਰਤ ਪਰਿਵਾਰ ਔਰਤ ਨੂੰ ਸਮਝਦਾ ਹੋਵੇ 🙏🏻
Ryt jo ghar de keh dinde ohi bana penda appna dil kre khan nu ya na ohi bnda jo sab da hukum hunda
ਬਿਲਕੁਲ ਦਰੁਸਤ ਫਰਮਾਇਆ ਜੀ
ਪਰ ਸਿੱਖੀ ਵਿੱਚ ਔਰਤ ਨੂੰ ਜੋ ਹੱਕ ਅਤੇ ਦਰਜਾ ਦਿੱਤਾ ਗਿਆ ਹੈ ਜੋ ਔਰਤ ਦੀ ਮਹੱਤਤਾ ਉਪਲੱਬਧੀਆਂ ਬਾਰੇ ਦੱਸਿਆ ਗਿਆ ਹੈ ਜੋ ਔਰਤ ਨੂੰ ਹੁਕਮ,ਹਦਾਇਤਾਂ,ਫਰਜ,ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ।
ਜੋ ਔਰਤ ਦੀ ਸਮਾਜ ਅਤੇ,ਮਨੁੱਖਤਾ ਨੂੰ ਦੇਣ ਹੈ।
ਅਸੀਂ ਨਾਂ ਤਾਂ ਖੁਦ ਸਮਝ ਸਕੇ ਅਤੇ ਨਾਂ ਦੁਨੀਆਂ ਨੂੰ ਦੱਸ ਸਕੇ।
ਜੇਕਰ ਇੱਦਾਂ ਹੋ ਜਾਂਦਾ ਤਾਂ,,,,, ਅੱਜ ਕਹਾਣੀ ਕੁੱਝ ਹੋਰ ਹੋਣੀ ਸੀ ਜੀ
ਖੁਸ਼ ਵੀ ਉਹੀ ਰਹਿ ਸਕਦਾ ਜਿਸ ਨੂੰ ਖੁਸ਼ੀਆਂ ਦੀ ਕਦਰ ਹੋਵੇ ਅਤੇ ਆਪਣੇ ਸਾਥੀ ਦੀ ਵਰਣਾ ਬਹੁਤ ਸਾਰੀਆਂ ਕੁੜੀਆਂ ਤਾਂ ਕਖੁਸ ਕਰਦੀਆਂ ਹੀ ਜ਼ਿੰਦਗੀ ਖਤਮ ਕਰ ਲੈਂਦੀਆਂ ਭੈਣੇ
ਇੱਕ ਇਹ ਭੈਣ ਹੈ ਜੋ ਘਰ ਦੇ ਖਾਣੇ ਵਾਸਤੇ ਥਕਾਵਟ ਨੂੰ ਵੀ ਅੜੀਕਾ ਨਹੀਂ ਸਮਝਦੇ,, ਹੋਰ ਇੱਕ ਘੰਟਾ ਥਕਾਵਟ ਚੱਲ ਕੇ ਖਾਣਾ ਆਪ ਤਿਆਰ ਕਰਨਾ, ਬਹੁਤ ਵਧੀਆ ਹੈ, ਵਧੀਆ ਸੇਧ ਦੇਣ ਲਈ ਧੰਨਵਾਦ।। ਇੱਕ ਭੈਣ ਦੀ ਵੀਡੀਓ ਦੇਖੀ,ਜੋ ਕਹਿ ਰਹੀ ਸੀ ਕਿ ਮੈਂ ਵਿਆਹ ਤੋਂ ਪਹਿਲਾਂ, ਇਹ ਸ਼ਰਤ ਰੱਖੀ ਕਿ ਮੈਂ ਰੋਟੀ ਨਹੀਂ ਪਕਾਉਣੀ।।,ਬਸ ਇਹੀ ਫਰਕ ਹੂੰਦਾ ਚੰਗੀ ਮਾੜੀ ਸੋਚ ਦਾ ਵਾਹਿਗੁਰੂ ਜੀ ਸਭ ਦਾ ਭਲਾ ਕਰਨ।।
Eh one sided love hai je aadmi thak ke ghar aunda taan aurat da farz hai chai pani khane bnaa ke dena pr jadon aurat kam krke ghar aave taan aadmi da farz hai khana bnaa ke dena n je dove working ne taan milke ikk dooze di help krni chahidi hai🙏
Very good
@@amritpalkaur1052par eh boohe baria di interview vele ki bol rhi c aithe stage te chad ke ki bolan lg jandi dogli,, aurta khush ni jehre ghar jithe aurata di takleef nu feel na keeta jawe ohna di thkawat na smjhi jaawe othe main dhee ni vihoni.. aida keh ke hun aithe marad di zid nu khushi dass rhi.. marad nu ni dikhda wife v insaan aa ohda hath vtona chahida aa.. rohab ni maarde rehna chahida.. protect krna ge sath dena husband da v faraz aa…
Veer tuhada v hakk Banda.. apni wife nu kush rakhn daa... Je tusi cup chaa bnaa ke pilla donge... Fer tuhadi v shaan nhi ghatan lagi . Wife tuhdi.. sukoon teh Kushi mehsus krugi
ਵਹਿਗੁਰੂ ਜੀ ਬਾਬਾਚੜਦੀ ਕਲਾ ਰੱਖੇ
ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰੇ ਵਾਹਿਗੁਰੂ
ਬਹੁਤ ਵਧੀਆ ਭੈਣ ਜੀ
ਬਹੁਤ ਬਹੁਤ ਬਹੁਤ ਹੀ ਵਧੀਆ ❤❤❤
ਹਰ ਔਰਤ ਦੀ ਸੋਚ ਇਸ ਤਰਾਂ ਦੀ ਹੋਵੇ ਤਾਂ ਸਵਰਗ ਇੱਥੇ ਹੀ ਐ।
ਬਿੱਲਕੁਲ ਕੌੜਾ ਸੱਚ ਫ਼ਰਮਾਇਆ ਜੀਉ
ਮੇਰਾ ਵਿਆਹ ਹੋਇਆ ਨਹੀਂ ਅਜੇ ਪਰ ਮੈਂ ਵੀ ਇਹ ਹੀ ਸੋਚੀ ਬੈਠੀ ਕਿ ਕੋਈ ਵਧੀਆ ਇਨਸਾਨ ਮਿਲੇ ਮੈਂ ਵੀ ਖੁਸ਼ ਰੱਖਾਂ ਆਪਣੇ ਪਾਰਟਨਰ ਨੂੰ ❤
ਬਹੁਤ ਵਧੀਆ ਸੋਚ ਆ ਪੁੱਤ ਪੰਜਾਬੀ ਕਲਚਰ ਤੇ ਪਰਿਵਾਰ ਨਾਲ ਆਪਣੀ ਸਿੱਖੀ ਨਾਲ ਜੁੜੇ ਰਿਹੋ ਇਸ ਵੱਡਾ ਜਿੰਦਗੀ ਦਾ ਕੋਈ ਸੁੱਖ ਨਹੀ
Karbaiye fer rishta
ਬਹੁਤ ਵਧੀਆ ਗੱਲ ਏ ਜੀ ਏਦਾਂ ਕੁੜੀ ਅਸੀਂ ਲੱਭਦੇ ਪਏ ਆ ਤੁਸੀਂ ਕਿੱਥੋਂ ਜੀ l
God help you
ਬਹੁਤ ਸੋਹਣੀ ਸੋਚ 🙇 ਹੈ ਤੁਹਾਡੀ ਜੀ 🙏
ਪਿਆਰਿਓ , ਆਹ ਵੇਖੋ ਬਹੁਤ ਹੀ ਖ਼ੂਬਸੂਰਤ , ਅਗਾਂਹ ਵਧੂ ਵਿਚਾਰ ਹਨ ਜੀ । 🎉🎉🎉
ਸੱਚੇ ਪਾਤਸ਼ਾਹ , ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖੇ ਜੀ !
Meri pen ji tade vichar bott vadiya ne 🙏🙏🙏🙏
ਬਹੁਤ ਵਧੀਆ ਜੀ 🙏🙏🙏❤❤
ਬਹੁਤ ਖੂਬ ਭੈਣ ਜੀ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ
ਭੈਣ ਜਸਵਿੰਦਰ ਬਰਾੜ ਜੀ ਬਹੁਤ ਵਧੀਆ
Bhuat vdiaa sister ❤❤❤❤❤
ਵਾਹਿਗੁਰੂ ਜੀ
Very nice thinking
God Bless You, madam
ਜੇ ਘਰ ਦਾ ਮਰਦ ਆਪਣੀ ਔਰਤ ਨੂੰ ਖੁਸ਼ ਰੱਖਦਾ ਨਾ ਤਾਂ ਘਰ ਵਿਚ ਲਕਸ਼ਮੀ ਤੇ ਸੁੱਖ,ਤਰਕੀ ਰਹਿੰਦੀ ਆ।।
So nice thoughtsssssss👌👌👌👌👌
ਕਿਆ ਬਾਤ ਬਰਾੜ ਮੈਡਮ 👍
Bahut vadia Vichaar 🙏
Beautiful 👌
Waheguru ji bless you always my dear ❤
Verry nice👍 msg dunia sab to vadia te pehli aurat h jo kamm ken to bad vi ghar akr riti bana ke dendy h God bless you⭐⭐⭐ bhen g
ਬਹੁਤ ਵਧੀਆ ਸੁਝਾਅ ਹੈ ❤🎉🎉
ਦਿਲੋ ਸਲਾਮ ਐ ਭੈਣ ਜੀ ਆਪ ਜੀ ਦੀ ਸੋਚ ਨੂੰ
Bhut vdaia kiha mery bhen ji
ਬਿਲਕੁੱਲ ਠੀਕ ਹੈ ਭੈਣ ਜੀ 🙏🙏💯
Mere husband mere to 2 sal younger a oh mnu bchya wand hi lgda kyi br ta ap burkia mooh ch pandi a mnu bhut wdia lgda nu mera bcha mera munna khna raja sahib da roj shukrana krdi una ne mnu mere pyar nl mila ta waheguru ji ❤❤🎉🎉😊
Very good 👍 bhain ji🎉🎉
Meri bivi Masha Allah meno tuady nalo v ziada Khush rakhdi a Allah Eno lambi zingi deve te tuano v lambi zingi deve
ਬਹੁਤ ਵਧੀਆ ਗੱਲ ਹੈ ਜੀ 🎉
ਬਹੁਤ ਵਧਿਆ ਵਿਚਾਰ ❤ ਸਲਾਮ ਜੀ
Waheguru tenu pyar Bakshe tarkki Bakshe ❤❤
Bilkul shi keha sis pr family nu bhi smjna chahida ke orat bhi ek insaan hai je oh sara din kmm krdi thkn to baad bhi tuhanu khana bnake dindi a ta tussi usdi help kro .na ke frmaisha k ma eh nhi khana .oh nhi khana
ਬਿਲਕੁਲ ਸੱਚ
❤❤
Very nice 👍🏻👍🏻👍🏻👍🏻👍🏻❤❤❤❤❤
ਬਹੁਤ ਜਾਦਾ ਸਮਜਦਾਰੀ ਦੀ ਗੱਲ ਕੀਤੀ 😊👍
ਏਹ ਸਟੇਜ ਦੀਆ ਗੱਲਾਂ ਨੇ,ਏਹਨਾਂ ਦੇ ਬੇਟੇ ਦੀਆਂ ਕਿਡਨੀਆਂ ਖਰਾਬ ਨੇ,ਜ ਘਰ ਦਾ ਖਾਣਾ ਮਿਲਦਾ ਤਾਂ ਇਹ ਕਿਮੇ ਹੋ ਗਿਆ,ਪਤੀ ਦਾ ਪੇਟ ਭੀ ਕਾਫੀ ਵੱਡਾ ਏਹ ਬਾਹਰ ਦੇ ਖਾਣੇ ਨਾਲ ਹੀ ਹੈ
Waheguru chardikala kara vich rekhan sis nu
ਸਲੂਟ ਆ ਜੀ ਤੁਹਾਨੂੰ ❤❤👍👌
Bhut vdiya big fan ek ek sabd bhut vdiya
ਵਾਹ ਬੀਬੀ ਨਣਦੇ ਬਹੁਤ ਵਧੀਆ👍💯 ਜਿਉਂਦੇ ਰਹੋ🙏🙏🙏🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
❤ good work ❤
Very nice ji
God bless you all blessings 🙏🙏
Really Great Thinking ❤❤WaheguruJi Bless All Of You Forever ji 🙏🏻💙🙏🏻
Jaswinder, you are great 👍
Very good. Well done.
God bless you.
Bahut sunder vichar meri bhn❤
Very very nice 💯❤
Waheguru ji waheguru ji waheguru ji 🙏🌹🙏❤
Very good ਬਰਾੜ ji❤😊
Waheguru ne menu b bhhht sbr wali bnayea....mai bhi lakh thki hova pati nu avde hath da khana den ch hi vishvas rkhdi aa
Waheguru summat bakshi rkheo ....kde Maan na hove soch da😊❤🙏
Well said ! Great thoughts very few like you in this society ! Mostly says joo buniya oh Khala apey paa ley ! 😂
good jaswinder❤❤❤❤❤❤❤❤❤❤❤
Very nice,menu IH gall tuhadi bhut changi laggi
❤wow undoubtedly great people great thinking great efforts great results
ਬਹੁਤ ਵਧੀਆ ਗੱਲ ਕੀਤੀ ❤❤❤
ਬਹੁਤ ਹੀ ਵਧੀਆ ਗੱਲਾਂ ਹਨ ਜੀ❤
ਜਸਵੀਰ ਕੌਰ ਨਿਊਜ਼ੀਲੈਂਡ ।
Very nyc ਬਹੁਤ ਚੰਗਾ ਲਗਿਆ ਤੁਸੀ ਗੁਰੂ ਦੇ ਲੜ ਲਾਇਆ ਭਗਤਾਂ ਨੂੰ ਲੰਗਰ ਦੀ ਮਹਾਨਤਾ ਦਸ ਕੇ
The Best Singing Star
Miss Jaswinder Brarji.
Rooh khush ho gai app ji diyan gallan sun ke❤❤❤❤❤❤❤
ਬਹੁਤ ਵਧੀਆ ਵਿਚਾਰ ਹਨ ਜੀ ❤
ਬਹੁਤ ਵੱਡਾ ਮੈਸਿਜ
Beautiful thoughts ❤❤
Good Sister ji 💖💖 🙏🙏🙏🙏🙏👌👌👌👌👌 good 👍👍👍👍👍
Bhot vadia 😊❤
ਬਹੁਤ ਹੀ ਸੁੰਦਰ ਵਿਚਾਰ ਹੈ ਭੈਣ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
Wah bahut vadia sehat dity aaa
ਬਹੁਤ ਵਧੀਆ ਸੋਚ ਦੇ ਮਾਲਕ ਸਾਡੇ ਭੈਣ ਜੀ ਡਾਕਟਰ ਕੌਰ ਸਿੰਘ ਸੂਰਘੁਰੀ
ਮੈਨੂੰ ਲਗਦਾ,,,,, ਸਾਡੀ ਅੱਠਵੀਂ ਪੀੜੀ ਹੈ
ਜੋ ਮੇਰਾ ਅਤੇ ਪੰਜਾਬ ਵਿੱਚ ਬਹੁਗਿਣਤੀ ਨੌਜਵਾਨਾਂ ਦਾ ਬੁਰਾ ਹਾਲ ਹੀ ਹੈ😊
❤ you are great bless you 🙏🎉
Bahut wadia te sohni gal maa ji
ਬਹੁਤ ਖੂਬ ਭੈਣ ਜੀ।
ਜਸਵਿੰਦਰ ਬਰਾੜ ਭੈਣ ਜੀ ਬਹੁਤ ਹੀ ਡੂੰਘੀਆਂ ਗੱਲਾਂ ਕਰਦੀਂ ਹੈ।
ਮਾ ਤਾ ਕਿਦੇ ਨੀ ਥਕਦੀ ਭੈਣ ਜੀ ਬਚਿਆ ਵਿਚ ਜਾਨ ਰਹਿਦੀਆ ਹਮੇਸਾ ਮਾ ਦੀ ਥਕੀ ਹੋਈ ਕਾਇਮ ਹੋ ਜਾਦੀ ਆ ਬਚਿਆ ਨੂ ਦੇਖ ਕੇ 🙏🙏
I love my husband and my kids ❤❤❤
ਲੱਖਾਂ ਦੀ ਗੱਲ ਆ ਭੈਣ ਜੀ ਦੀ, ਬਹੁਤ ਵਧੀਆ ਵਿਚਾਰ ਨੇ,
Nice Bhuai ji
Jaswinder ji bete u r awesome 👌 g
Bhut vdiya sis ji mai v 8 gente job kar fer ghar husband te bchiya di psand da khana bnadi aa bhut vdiya lgda koi thakvt nhi hundi mere husband v mera sara sath dinde aa ❤❤❤❤
Bahut vadiya medam ji bilkul sahi keha tusi 💛❤️💚💙💯💫🌟🌟💫👌👌👍👍🙏🙏🌹🌹💐💐💯💯
Bahut vadiya ji waheguru mehar kare
Bahut badhiya baat Bhagwan tarkki deve
Fabulous ma'am,👍👍👍👍👍
This was my mother and i still do the same even when i worked....nice to hear
ਬਿਲਕੁਲ ਸਹੀ ਕਿਹਾ ਭੈਣਜੀ 💯
ਬਹੁਤ ਵਧੀਆ ਵਿਚਾਰ ਨੇ ❤
Bhoot vadia ji❤
ਬਿਲਕੁਲ ਸਹੀ ਕਿਹਾ ਭੈਣ ਨੇ 👌❤
Nice love you ❤
Salute 🫡 pann Ji tuhade vichara nu
🙏Waheguru kirpa krn tuhade te
Very nice God bless you
कोयल वरगी आवाज दी मालिक जसविंदर कौर बहन जी ❤❤❤❤
ਜਸਵਿੰਦਰ ਬਰਾੜ ਇਹ ਕਿਸੇ ਕਿਸੇ ਦੇ ਵਿੱਚ ਗੁਣ ਹੁੰਦੇ ਨੇ ਜਿਹੜੇ ਪੁੱਛਦੀਆਂ ਨਹੀਂ ਤਾਂ ਘਰ ਵਾਲੀਆਂ ਘਰ ਵਾਲਿਆਂ ਨਾਲ ਸੜਦੀਆਂ ਬਲਦੀਆਂ ਰਹਿੰਦੀਆਂ ਸੰਸਥਾ ਨੂੰ ਕਹਿੰਦੀਆਂ ਦਿਸਣੀ ਨਾ ਸਸਾ ਵੀ ਕਿਸੇ ਦੀਆਂ ਮਾਵਾਂ ਹੁੰਦੀਆਂ ਤੇ ਉਹ ਵੀ ਇਸ ਘਰ ਦੀਆਂ ਹੁੰਦੀਆਂ ਬਹੁਤ ਵਧੀਆ ਤੇਰਾ ਗੱਲ ਦਾ ਇਤਿਹਾਸ ਤੂੰ ਬੋਲਿਆ ਬਹੁਤ ਵਧੀਆ ਲੱਗਦੀ ਹ
Uchi soch ❤❤
Poa ji jio ji🙏🙏🙏
Love you ❤️❤️👌👍👍🤗🤗
ਵਾਹਿਗੁਰੂ ਭਲੀ ਕਰੇ