Veer g sat Sri akal . Veer Tusi movie bahut vadiya bnai but ik gall jo pasand ni aayi k tusi jane anjane ik dharm nu target Kar ge te is chakkar ch Tusi nadar shah te ohde bndya nu v glorify Kar ge. Tuhada regular viewer hon Kar k eh gall Kar reha j kise gall da bura lagya hove ta muaf karyo 🙏🏾🙏🏾
Wase taan main thodi sari video dekha....Par....wah Kamal kar diti thodi eh new movie family 439 ne...bhut vadiya suneha dita Punjab de loka nu...Rab thonu chardi kala ch rakhe gurchat ji.... thanks
Jaror ayo 22 g sary pind aly bohat psand kardy a thunu Allah pak thonu hamysha chardi kla ch rakhy .....sada pind tanula a.....apa malwy dy a.....lazmi ana a....tanully dy baby hor 4 sal ta sary Muk jany a chakr la lyo lazmi...
Gurchet 22 ah ta tuc apne app nu miln nu mazboor krn wali movie bnai aa kasam lge kise da fan ni c sidhu to jiyada singr ta hor v psand aa pr sidhu jhota meri jaan aa love u gurchet 22
22 g jido Pakistan ao mil k jaror Jana...tanula pind a sada ty sady baby bot mis kardy a thonu boht Dil karda thunu miln nu una da....22 g kulver Singh mushkabad v mil k gy c....una ny thonu phone v laya c ik baba Kenda c family 420 ale nal gal kra unu ly k ao ...but tusi gy c kety gal ni hoi thody nal....
ਪਹਿਲਾਂ ਤਾ ਸਬ ਤੋ ਮੁਆਫ਼ੀ ਮੰਗਦੇ ਹਾਂ ਦੋਬਾਰਾ ਇਕੋ ਫ਼ਿਲਮ ਅਪਲੋਡ ਕਰਨ ਲਾਈ
ਪਰ ਉਹਦੇ ਚ ਕੁਝ ਗਲਤੀ ਰਹਿ ਗਈ ਸੀ
ਜਿਨੂੰ ਜਿਨੂੰ ਗਲਤੀ ਦਾ ਪਤਾ ਲਗਾਇਆ ਕਮੈਂਟ ਕਰਕੇ ਜਰੂਰ ਦੱਸਿਓ
Veer g sat Sri akal . Veer Tusi movie bahut vadiya bnai but ik gall jo pasand ni aayi k tusi jane anjane ik dharm nu target Kar ge te is chakkar ch Tusi nadar shah te ohde bndya nu v glorify Kar ge. Tuhada regular viewer hon Kar k eh gall Kar reha j kise gall da bura lagya hove ta muaf karyo 🙏🏾🙏🏾
ruclips.net/video/FshbIbDH0f0/видео.html
گرجیت چتر کار بھائی
اچھی کوشش ہے آپ کی
میرا ایک مشورہ ہے کہ آپ ایک فلم پاکستانی پنجاب کے کسی کہانی نویس سے لکھوا کر بھی کریں
Jeunde rawoooo Punjabi ooo love uuuuu❤❤❤❤❤ chitarkar g
ਗੁਰਚੇਤ ਵੀਰ ਜੀ ਤੁਹਾਡੀਆਂ ਫਿਲਮਾਂ ਵਿੱਚ ਗਲਤੀ ਕਦੇ ਹੁੰਦੀ ਹੀ ਨਈ। ਆਖਰ ਵਿੱਚ ਜੋਂ ਤੋਹਾਡਾ ਸੁਨੇਹਾ ਹੁੰਦਾ ਸਮਾਜ ਲਈ ਓਹ ਕਾਫੀ ਅਸ਼ਰ ਕਰਦਾ ਇੱਕ ਬਾਰ ਤਾਂ।
ਤੁਹਾਡੀਆਂ ਫਿਲਮਾਂ ਦੇਖ ਕੇ ਮੈ ਵੀ ਅੱਧਾ ਐਕਟਰ ਬਣ ਗਿਆ ਹਾਂ
Very nice movie 👍👍👍👍👍👍👍👍👍 waheguru ji bahut bahut ਤਰੱਕੀਆ ਬਖਸ਼ਣ ❤❤❤❤❤❤❤❤ ਬੱਚੇ ਦੇ ਮੂੰਹੋ ਨਿਕਲੇ ਸਿੱਧੂ ਵੀਰ ਲਈ ਬੋਲ ਜਾਨ ਕੱਢ ਕੇ ਲੇ ਗਏ 😢😢😢😢😢😢😢😢 ਸੱਚੀ ਸਿੱਧੂ ਵੀਰ ਨੂੰ ਯਾਦ ਕਰਕੇ ਜਾ ਓਹਨਾ ਦੀ ਕੋਈ ਗੱਲ ਕਰਕੇ ਜਾ ਕੋਈ ਵੀ ਵੀਡਿਓ ਦੇਖ ਕੇ ਹੱਸਦੀਆਂ ਅੱਖਾਂ ਚ ਹੰਝੂ ਆ ਜਾਂਦੇ ਆ 😢😢😢😢😢😢😢😢😢miss you sidhu veere 😭😭😭😭😭😭😭😭😭😭😭
Sahi keha didi ji ❤❤😢
ਬਹੁਤ ਵਧੀਆ ਮੇਸਿਜ ਹੈ ਗੁਰਚੇਤ ਸਿੰਘ ਚਿੱਤਰਕਾਰ ਵੀਰ ਜਿਉਂਦੇ ਰਹੋ
Wase taan main thodi sari video dekha....Par....wah Kamal kar diti thodi eh new movie family 439 ne...bhut vadiya suneha dita Punjab de loka nu...Rab thonu chardi kala ch rakhe gurchat ji.... thanks
ਗੁਰਚੇਤ ਚਿੱਤਰਕਾਰ ਦੀ ਸਭ ਤੋਂ ਬੈਸਟ ਫਿਲਮ ਕਰਜ਼ਾ ਹੈ
ਇਸ ਫਿਲਮ ਚ ਜਾਲੀਪੁਣਾ ਜ਼ਿਆਦਾ ਹੈ
ਉਝ ਕਹਾਣੀ ਸੋਹਣੀ ਹੈ
ਇੱਕ ਗੱਲ ਤਾਂ ਹੈ ਪੁਰਾਣਾ ਕਲਾਕਾਰ ਆ ਇੱਜ਼ਤ ਤਾਂ ਬਣਦੀ ਆ ਬਾਈ
ਬਹੁਤ ਸੋਹਣੀ ਮੂਵੀ ਆ ਜੀ ਤੇ ਮੈਸਜ ਵੀ ਬਹੁਤ ਸੋਹਣਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
Vadiya video sardaar hi❤
ਬਹੁਤ ਵਧੀਆ ਜੀ। ਏਹੋ ਜਿਹੀ ਫਿਲਮ (ਜਿਸ ਵਿਚ ਸਿੱਧਾ ਸਰਕਾਰਾਂ ਤੇ ਨਿਸ਼ਾਨਾ ਹੈ) ਇਸ ਦੌਰ ਵਿਚ ਕੱਢਣਾ ਬਹੁਤ ਬਹਾਦਰੀ ਦੀ ਗੱਲ ਹੈ ।
Y ji chite di gal chawal gormet the moh te chped mintu nu we slam both vdia gal akhe e❤❤❤❤❤❤ u all
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਕਾਮੇਡੀ ਦੀ ਤਾ ਅੱਤ ਕਰ ਦਿੰਦੇ ਨੇ
Jaror ayo 22 g sary pind aly bohat psand kardy a thunu Allah pak thonu hamysha chardi kla ch rakhy .....sada pind tanula a.....apa malwy dy a.....lazmi ana a....tanully dy baby hor 4 sal ta sary Muk jany a chakr la lyo lazmi...
Bohatttttttt bohatttttttt😘😘 vadiaa msg c kyoki ik msg nhi c bohatttttttt sare c political nu leke sadi sikh kom kehde raah tur pai
ਕਿਆ ਬਾਤ ਐ ਧਰਮਰਾਜ ਦੀ ਲੁੱਕ ਤੋਂ ਸਦਕੇ ਜਾਵਾਂ ❤❤
ਬਾਈ ਅਸੀਂ ਤਾਂ ਤੇਰੇ ਐਨੇ ਫ਼ੈਨ ਹਾਂ ਕਿ ਤੇਰੀ ਫਿਲਮ ਵਿੱਚ ਜੇ ਕੋਈ ਘਾਟ ਹੋਵੇਗੀ ਵੀ ਤਾਂ ਸਾਨੂੰ ਤਾਂ ਵੀ ਦਿਖਾਈ ਨਹੀਂ ਦੇਣੀ ਕਿਉਂਕਿ ਫਿਲਮ ਸ਼ੁਰੂ ਹੁੰਦੇ ਸਾਰ ਸਾਡੀ ਉਂਗਲੀ ਆਪਣੇ ਆਪ ਲਾਈਕ ਕਰ ਦਿੰਦੀ ਹੈ
ਬਿਲਕੁਲ ਬਾਈ ❤❤❤
Hhp
ਅੱਧੀ ਫਿਲਮ ਦੇਖ ਕੇ ਦੱਸ ਰਿਹਾ ਹਾ ਕਿ ਫਿਲਮ ਚ ਬਹੁਤ ਸੋਹਣਾ ਮੈਸੇਜ ਆ ਨਾਲੇ ਗੁਰਚੇਤ ਭਾਜੀ ਹਰ ਫਿਲਮ ਚ ਪੰਜਾਬ ਦੇ ਚੁਣਵੇ ਮੁੱਦੇ ਚੁੱਕਦੇ ਨੇ।
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
ਸਾਡੇ ਬੱਚਪਨ ਦਾ ਹੀਰੋ ਤੇ ਸਾਡਾ ਵੱਡਾ ਬਾਈ ਗੁਰਚੇਤ ਚਿੱਤ੍ਰਕਾਰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਡੇ ਬਾਈ ਨੂੰ 😍
ਨਜਾਰਾ ਆ ਗਿਆ ਵੀਰ ਜੀ ਬਹੁਤ ਸੋਹਣਾ ਸੱਚ ਬੋਲਿਆ
ਇਸ ਵਾਰ ਤਾ ਗੁਰਚੇਤ ਚਿੱਤਰਕਾਰ ਨੇ ਵੀਡੀਓ ਵਿਚ ਬਹੁਤ ਹੀ ਵਧੀਆ ਵੀਡੀਓ ਆ ਬਣਾਈ ਮੈਸ਼ਿਜ ਬਹੁਤ ਹੀ ਵਧੀਆ ਬਿਲਕੁਲ ਸਹੀ ਤੇ ਸੱਚ ਕਿਹਾ ਵੀਡੀਓ ਵਿਚ
Gurchet 22 ah ta tuc apne app nu miln nu mazboor krn wali movie bnai aa kasam lge kise da fan ni c sidhu to jiyada singr ta hor v psand aa pr sidhu jhota meri jaan aa love u gurchet 22
Asli Feeling, Asli Thark , Asli Jatt , Asli Acting , Asli Pind
Very nice
ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਰੋਣਾ ਹੀ ਆ ਗਿਆ 👌👌👌
बहुत बढ़िया वीर जी मुसेवाला सदा अमर रहुगा आज वी हजारा लोग दे दिला विच राज कर रिहा मुस्सेवाला
Great sardar moose wala
ਬਹੁਤ ਵਧੀਆ ਸੁਨੇਹਾ ਬਦਲਾਅ ਵਾਲਿਆ ਲਈ👍👍
لاجواب بھائی جی مزہ آ گیا خوبصورت ❤❤❤😂😂😂
Love From Pakistan Punjab Khanewal😂😂😂😂😂
چس کرا دیتی اے بھراواں نے فل مزے 😂😂😂❤❤❤ بیسٹ آف لک
ਤੁਸੀਂ ਆਪਣੀ ਫਿਲਮ ਵਿੱਚ ਸਿੱਧੂ ਮੂਸੇ ਵਾਲੇ ਦਾ ਜਿਕਰ ਕੀਤਾ ਬਹੁਤ ਵਧੀਆ ਗੱਲ justice for Sidhu moose wala
ਬਹੁਤ ਸੋਹਣਾ ਮੇਸੈਜ ਵੀਰ ਜਿੳਦਾ ਰੈ
Bohat hi vadia video saria nu msg v samj lge hone ki ki sahi ja jo v galt ho reha
22 ik gurtej hi a jo sach boln di himnt rakhda waheguru g chrdikala ch rkhn
Love you Bhai from Pakistan 🇵🇰 lenda Punjab
Bai g tuhanu mileya si bahot nyc bande ho g nd film bahot vadiya lagdiya tuhadiya gbu parmatma tarkiya bakhshe G
Bhout vadia massage dita tusi government bare and sidhu moose wala de deth and chtte poder bare and media barre good job
ਸੋਹਣਾ ਮੈਸੇਜ ਦਿੱਤਾ ਮੂਵੀ ਰਾਹੀਂ❤
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
Sat shri akaal paji paji sanjha Punjab kadono oni ay
buhat vadia tusi great ho gurchetchitarkar420 ji
All familys very beautiful movies❤❤
Gurchet bhai sanjha Punjab o film kb tak aaegi oss film da boht intezar va
Very very nice video brother ❤❤❤❤🎉🎉
Both vdia msg dita y ji
ਧਰਮਰਾਜ ਤੇ ਚਿੱਤਰਗੁਪਤ ਘੈਂਟ ਲੱਗ ਰਹੇ ਨੇ
Bhut wudeya g 🎉
❤ From Lahore 🇵🇰
Waheguru ji mehar krn mere sohne punjab te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Buhut vdia msg a ji ❤
🇵🇰 Pakistan punjab walun lakh lakh vadhyan
Bhut hi vdia veer ji .🙏
Gurjeet ji pranam tanu lakh lakh badhaiyan tanu
SARDAR G HUM AP K BIG FAN S HAN ALOT LOVE FROM LAHORE PAKISTAN 🇵🇰🇵🇰
ਜਸਪਾਲ ਸਿੰਘ ਜਲੰਧਰ ਜ਼ਿਲ੍ਹੇ ਈਸ਼ਰਵਾਲ 💯💯💯💯💯💪💪💪💪❤❤❤❤❤❤❤✌✌✌✌👌👌👌👌👍👍👍🤣🤣🤣🤣🤣👍👍👍👍👍👍👌👌👌✌✌🙏🏼🙏🏼🙏🏼🙏🏼🙏🏼❤❤❤✌✌✌✌✌👌👌👌👌👌👌👌👌👌👌👌👍👍👍👍👍
ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️
ਨਾ ਤੀਮੀ ਆ ਤੋ ਆਦਾਰ ਕਾਰਡ ਕੋਨ ਖੋਲੂ ਚੱਲਦੀ ਤਾ ਤੀਮਿਆ ਦੀ ਆ❤❤ ਧੰਨਵਾਦ 🎉🎉
ਬਹੁਤ ਵਦੀਆ ਮੈਸੇਜ ਦਿੱਤਾ ਤੁਸੀਂ
Good singer gurchat❤
Good veer g ❤Toba Tek singh Pakistan
Sardar jee me AP ka bohat bara fan ho Allah AP ko hamesha kush rakhey Ameen
Mast aa Bai g najara a gya😊
Sidhu bai miss legend ❤❤❤🎉
Buth vadia video a ji wmk ❤❤❤
I love you 22 ji🙏 ਫਿਲਮ ਚ ਮੈਸੇਜ਼ ਤਾਂ ਬਹੁਤ ਹੀ ਵਦਿਆ ਨੇ ਜੀ। ਮੈਂ ਆਪ ਜੀ ਨੂੰ ਇੱਕ ਵਾਰ ਮਿਲਣਾ ਚਾਹੀਦਾ ਹਾਂ plz 22 ji
Love u from Punjab Pakistan
Gb to all star cast family 439 👍👍
Bht vdia video ne ve sodi aaa
Good ਬਾਈ ਜੀ ਬਹੁਤ ਵਧੀਆ
ਗੁਰਚੇਤ ਚਿੱਤਰਕਾਰ ਤਾਂ ਬਹੁਤ ਹੀ ਵਧੀਆ ਵੀਡੀਓ ਆ ਬਣਾਉਦੇ ਨੇ ਬਹੁਤ ਹੀ ਵਧੀਆ ਵੀਡੀਓ ਵਿਚ ਮੈਸ਼ਿਜ ਵੀ ਬਹੁਤ ਦਿੰਦੇ ਨੇ ਬਹੁਤ ਹੀ ਵਧੀਆ
Very very nice 👍👍👍👍👍
👌👌👌👌👌
Great job bai, salute to you,
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
Lajawab movie 🎉❤
I am big fan Bhai I from Pakistan
Sidhu mossewala jatt industry da king c sada dil vich a sidhu mossewala jatt
Bohut vdiya ❤❤❤❤❤😅😅😅
Love from Lahore ❤
love from Pakistan Punjab faisalabad
Zabrdast
Very nice message
Vnice moovi ਗੁਰਚੇਤ ਵੀਰ ਜੀ
ਬਹੁਤ ਵਧੀਆ ਫਿਲਮ ਆ ਬਾਈ ❤
ਬਹੁਤ ਵਧੀਆ ਵੀਡੀਓ ਆ ਵੀਰ ਜੀ 🙏🙏
Gurchet veer ji ghaint movie
Assalamu alaikum sardar jee kisey hy
👌✌👍💪🙏 nic
ਲਾਸਟ ਵਾਲੇ ਸੀਨ ਵੇਖ ਕੇ ਬਹੁਤ ਰੋਣਾ ਆਇਆ
Very nice movie
Nice 🥰👍👍👍👍👍
Shekhupura manawala pind da name Dhanula.....
22 g jido Pakistan ao mil k jaror Jana...tanula pind a sada ty sady baby bot mis kardy a thonu boht Dil karda thunu miln nu una da....22 g kulver Singh mushkabad v mil k gy c....una ny thonu phone v laya c ik baba Kenda c family 420 ale nal gal kra unu ly k ao ...but tusi gy c kety gal ni hoi thody nal....
❤ nice one
Thanks 🔥
Good work 💯
Thanks 💯
Love you 😘 Faisalabad Pakistan
Miss u jora middi
ਬਹੁਤ ਵਧੀਆ ਬਾਈ ਜੀ
Sira bai
Nice movie lu from Pakistan
ਜਖੇਪਲ ਤੋਂ ❤️❤️❤️❤️
Femly film best है 420 फैमली से ऊपर कोई नहीं jassi up, uttrakhand, great Sidhu moose wala sardar
Very nice.movie❤❤❤❤