Pod Cast | Vaid Manjit Singh Katani Kalan | Host Shruti Saluja | Ayurvedic

Поделиться
HTML-код
  • Опубликовано: 6 ноя 2024

Комментарии • 25

  • @AmritpalSingh-n4l
    @AmritpalSingh-n4l 17 часов назад +1

    Thanks 🙏💐

  • @HarjitDhaliwal-g9x
    @HarjitDhaliwal-g9x 3 месяца назад +1

    ਡਾਕਟਰ ਸਹਿਬ ਧੰਨਵਾਦ ਤੁਹਾਡਾ

  • @gaganranamusic
    @gaganranamusic 3 месяца назад +1

    Bahut Vaddiya program...Host ne bahut vadiya Dhang naal Galla puchiyan tey Kitiyan

  • @HarjitDhaliwal-g9x
    @HarjitDhaliwal-g9x 3 месяца назад

    ਧੰਨਵਾਦ ਡਾਕਟਰ ਸਹਿਬ ਜੀ ਤੁਸੀ ਦਵਾਈ ਦੈ ਨਾਲ ਗਿਆਨ ਵੀ ਬਹੁਤ ਵਧੀਆ ਦਿਦੇ ਹੋ ਬਹੁਤ ਵਧੀਆ ਡਾਕਟਰ ਹੈ ਜੀ 🙏🙏🙏🙏

  • @SukhdevSingh-de9xk
    @SukhdevSingh-de9xk 3 месяца назад +1

    ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਵੀਡੀਓ, ਕਾਫੀ ਜਿਆਦਾ ਗਹਿਰਾਈ ਨਾਲ ਸਮਝਾਇਆ ਹੈ। ਸ਼ਭਤੋਂ ਜਿਆਦਾ ਵਧੀਆ ਗੱਲ ਇਹ ਲੱਗੀ ਕਿ ਬੀਮਾਰੀਆਂ ਲੱਗ ਕਿਉਂ ਰਹੀਆਂ ਨੇ। ਕੀ ਕਾਰਨ ਹੈ। ਬਾਕੀ ਕਈ ਬੀਮਾਰੀਆਂ ਦੇ ਇਲਾਜ ਘਰ ਆਪਣੇ ਆਪ ਕਰਨ ਲਈ ਦੱਸਿਆ। ਅੱਜ ਦੇ ਸਮੇਂ ਵਿੱਚ ਕਿਸੇ ਤੋਂ ਕੋਈ ਰਾਇ ਮੰਗੀਏ ਤਾਂ ਵੀ ਨਹੀਂ ਦਿੰਦੇ। ਕਹਿੰਦੇਂ ਜਾਹ ਕੰਮ ਕਰ। ਪਰ ਤੁਸੀਂ ਬੀਮਾਰੀਆਂ ਦੇ ਹੱਲ, ਨੁਕਤੇ ਅਤੇ ਫਰੀ ਵਿੱਚ ਗਿਆਨ ਵੰਡਤਾ। ਵਾਹ ਜੀ ਵਾਹ ਵੀਰ ਜੀ।ਪਰਮਾਤਮਾ ਤੁਹਾਨੂੰ ਇੰਨੀਆਂ ਖੁਸ਼ੀਆਂ ਦੇਵੇ ਕਿ ਗਿਣਤੀ ਮੁੱਕ ਜਾਵੇ, ਖੁਸ਼ੀਆਂ ਖਤਮ ਨਾ ਹੋਣ।ਬਹੁਤ ਬਹੁਤ ਧੰਨਵਾਦ ਜੀ।

  • @HarmeetSingh-yz7nr
    @HarmeetSingh-yz7nr 3 месяца назад +1

    ਵੈਦ ਮਨਜੀਤ ਸਿੰਘ ਜੀ ਬਹੁਤ ਹੀ ਸਤਿਕਾਰ ਯੋਗ ਪੁਰਸ਼ ਹਨ ਜੀ ਅਸ਼ੀ ਇਹਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ❤

  • @Daudhar77
    @Daudhar77 3 месяца назад +1

    Dr Manjeet Singh g vaad vadia god bless you

  • @HarjinderSingh-jr8ic
    @HarjinderSingh-jr8ic 3 месяца назад +1

    ਬਹੁਤ ਵਧੀਆ ਵੈਦ ਮਨਜੀਤ ਸਿੰਘ ਜੀ
    ਜਿਸ ਨੂੰ ਕਿੱਥੋਂ ਆਰਾਮ ਨਹੀ ਆਉਂਦਾ ਹੋਵੇ ਉਹ ਵੈਦ ਮਨਜੀਤ ਸਿੰਘ ਕੋਲ ਪਹੁੰਚ ਕੇ ਪਹੁੰਚ ਕੇ ਠੀਕ ਹੋ ਸਕਦਾ ਹੈ
    ਲੁਧਿਆਣਾ ਚੰਡੀਗੜ੍ਹ ਰੋਡ ਤੇ ਲੁਧਿਆਣਾ ਤੋਂ 18 ਕਿਲੋਮੀਟਰ ਤੇ ਪਿੰਡ ਕਟਾਣੀ ਕਲਾਂ ਪਹੁੰਚ ਕੇ ਠੀਕ ਹੋ ਸਕਦੇ ਹੋ

  • @Garrykhansandhu
    @Garrykhansandhu 3 месяца назад

    Congratulations 🎉🎉 Good job

  • @TarsemSingh-vh5db
    @TarsemSingh-vh5db 3 месяца назад

    ਵੈਦ ਮਨਜੀਤ ਸਿੰਘ ਜੀ ਵਾਰੇ ਕੀ ਗੱਲ ਕਰੀਏ ਜੀ ਸਾਡਾ ਵਾਹ ਇਹਨਾਂ ਦੇ ਨਾਲ ਪੱਚੀ ਸਾਲ ਤੋਂ ਹੈ ਜਿਹਨਾਂ ਲੋਕਾਂ ਨੂੰ ਵੱਡੇ ਵੱਡੇ ਹਸਪਤਾਲਾਂ ਤੋਂ ਜਵਾਬ ਮਿਲ ਜਾਂਦਾ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਂਦਾ

  • @MandeepKaur-mz3mi
    @MandeepKaur-mz3mi 3 месяца назад

    ਵੈਦ ਮਨਜੀਤ ਸਿੰਘ ਜੀ ਨੂੰ ਇੱਕ ਵਾਰ ਜਰੂਰ ਮਿਲੋ ਵੀ ਪਰੋਬਲਮ ਹੋਵੇ ਬਹੁਤ ਵਧੀਆ ਵੈਦ ਹੈਂ ❤❤

  • @kuldeepwarval7823
    @kuldeepwarval7823 3 месяца назад +1

    ਸਾਡੇ ਕਈ ਮਰੀਜ਼ ਵੈਦ ਮਨਜੀਤ ਸਿੰਘ ਕਟਾਣੀ ਕਲਾਂ ਕੋਲੋ ਠੀਕ ਹੋਏ ਨੇ ਬਹੁਤ ਵਧੀਆ ਵੈਦ ਹਨ

  • @truestringer2303
    @truestringer2303 3 месяца назад

    Super dear

  • @gurmukhsingh1823
    @gurmukhsingh1823 3 месяца назад

    Waheguru ji

  • @SunnySingh-rn9nm
    @SunnySingh-rn9nm 3 месяца назад

    Ah Doctor Saab nu mil ke main dang reh gaya.Bina M R I de mynu Kali kali gaal sahi dasi.Baba Ram de vi kuchh nahi hai eh Doctor Saab samne salute to you sir.

  • @kuldeepwarval7823
    @kuldeepwarval7823 3 месяца назад

    ❤❤❤❤❤

  • @SunnySingh-rn9nm
    @SunnySingh-rn9nm 3 месяца назад

    Ah Doctor Saab te agge P G I DOCTOR VI KUCHH NAHI NAI MAIN KHUD VEKHEYA.SALUTE TO SIR

  • @avtarkrishan4163
    @avtarkrishan4163 2 дня назад

    Madam Chranjit kaur ji tusi vaid ji t coment ta keta h tuhanu vaid ji de medoson lai h kis gl t coment keta h vidio bna k daso paroof kro

  • @SunnySingh-rn9nm
    @SunnySingh-rn9nm 3 месяца назад

    Sir di tarif karna Matlab suraj nu diva dikhana

  • @OmBhamhu-sw5cb
    @OmBhamhu-sw5cb 3 месяца назад

    L4 L5 में दिक्कत है जहां पर जूता पहनते हैं वह सुना रहता है

  • @charanjitkaur9692
    @charanjitkaur9692 3 месяца назад

    ਹਰ ਬਿਮਾਰੀ ਦੀਆਂ ਕਿਸਮਾਂ ਦੱਸ ਕੇ ਗੱਲ ਨੂੰ ਬੋਝਲ ਤੇ ਬੋਰਿੰਗ ਬਨਾਯਾ ਜਾ ਰਿਹਾ ,ਗੁਰਬਾਣੀ ਦੇ ਹਵਾਲੇ ਦਿੱਤੇ ਪਰ ਅਰਥ ਅਸ਼ੁੱਧ ਨੇ , ਬਹੁਤ ਬੋਲਣਾ ਇਸ ਵੈਦ ਦਾ ਬਹੁਤ ਔਗੁਣ ਹੈ , ਅਸੀਂ ਮਿਲ ਚੁਕੇ ਹਨ ,ਕੋਈ ਸੰਤੁਸ਼ਟੀ ਵਾਲੀ ਗੱਲ ਨਹੀਂ

  • @HarjitDhaliwal-g9x
    @HarjitDhaliwal-g9x 3 месяца назад

    ਫਠ