ਬੀਬੀ ਜਗੀਰ ਕੌਰ ਨੇ ਫਰੋਲ'ਤੇ ਸੁਖਬੀਰ ਬਾਦਲ ਦੇ ਪੋਤੜੇ, 'ਕੱਲੀ 'ਕੱਲੀ ਗੱਲ ਦਾ ਪਰਦਾਫਾਸ਼- ਬਾਦਲ ਦੇ ਕੱਚੇ-ਚਿੱਠੇ

Поделиться
HTML-код
  • Опубликовано: 15 окт 2024

Комментарии • 66

  • @jyotigurm1406
    @jyotigurm1406 3 месяца назад +14

    ਸੁਖਬੀਰ ਬਾਦਲ ਇਹ ਕੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦਾ ਵਿਰੋਧ ਕਿਉ ਕਰ ਰਿਹਾ ਇਹਨਾ ਲੀਡਰਾ ਦਾ ਆਪਸ ਵਿੱਚ ਜੋ ਮਰਜੀ ਰੋਲਾ ਹੋਵੇ ਪਰ ਤੱਕੜੀ ਦਾ ਵਿਰੋਧ ਬਹੁਤ ਮਾੜਾ

  • @kuljeetsingh3100
    @kuljeetsingh3100 3 месяца назад +8

    ਬੀਬੀ ਜਗੀਰ ਕੌਰ ਸੱਚ ਬੋਲ ਰਹੀ ਹੈ

    • @jatindersandhu8433
      @jatindersandhu8433 3 месяца назад +2

      ਬੀਬੀ ਜਗੀਰ ਕੌਰ ਜੀ ਬਿਲਕੁਲ ਸੱਚ ਬੋਲ ਰਹੇ ਹਨ ਇਹਨਾਂ ਦੀ ਕਹੀ ਹੋਈ ਇੱਕ ਇੱਕ ਗੱਲ ਨਾਲ ਸਹਿਮਤ ਹਾਂ ਸੁਖਬੀਰ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ।।

    • @mukhtiarsinghsandhu7348
      @mukhtiarsinghsandhu7348 3 месяца назад

      Udo ta bibi vi lafafe vicho nikldi si

  • @sukhrajsingh4399
    @sukhrajsingh4399 3 месяца назад +7

    ਢੀਡਸੇ ,ਚੰਦੂ ਮਲੂਕਾ ਸਹਿਬ ਬੀਬੀ ਜੀ ਤੁਹਾਡੀ ਵੀ ਆਪਣੀ ਵੋਟ ਤਾ ਬੀਜੇਪੀ ਨੂੰ ਪਈ

  • @jjjsss4401
    @jjjsss4401 2 месяца назад +1

    Bibi good g

  • @p.sstudiorjp8288
    @p.sstudiorjp8288 3 месяца назад +7

    ਸੱਚਾ ਸੁੱਚਾ ਸਾਡਾ ਪੰਜਾਬ ਬਿਲਕੁਲ ਹਿਸਾਬ ਬਰਾਬਰ ਕਰਦਾ ਸਿਮਰੌ ਦੀਦੀ ਨੇ ਅਰਦਾਸ ਕੀਤੀ ਸੀ ਮੇਰੇ ਵਾਹਿਗੁਰੂ ਨੇ ਪੂਰੀ ਕਰ ਦਿੱਤੀ ਫੱਟੀ ਪੋਚ ਦਿੱਤੀ ਬਸ ਸਿਮਰੌ ਜਿੱਤ ਗਈ ਕਿਉਕਿ ਸਿਮਰੌ ਭੈਣ ਤੇ ਕੋਈ ਅੱਜ ਤਕ ਇਲਜਾਮ ਨਹੀਂ ਲਗਾ
    ਇਸ ਕਰਕੇ ਮੇਰਾ ਵਾਹਿਗੁਰੂ ਤੇ ਮੇਰਾ ਪੰਜਾਬ ਬਿਲਕੁਲ = ਹਿਸਾਬ ਕਰਦਾ
    ਬਾਕੀ ਹੁਣ ਭੁੱਲ ਜੌ ਹੁਣ ਸਿਮਰੌ ਵੀ ਨੀ ਜਿੱਤਦਾ ਜਿਨਿ ਕਰਨੀ ਸੀ ਉਸ ਦਾ ਫਲ ਮਿਲ ਚੁੱਕਾ sorry

  • @jipsy62
    @jipsy62 3 месяца назад +6

    ਸਾਡਾ ਸੁੱਖਾ ਹੈ ਪੱਕਾ ਢੀਠ, ਤੂੰ ਜੋ ਮਰਜੀ ਕਰੇ 😂😂😂😂

  • @gurdevsinghaulakh7810
    @gurdevsinghaulakh7810 3 месяца назад +3

    ਜਗੀਰੋ ਨੇ ਚਿਹਰਾ ਮੁੱਛਾਂ ਸਾਫ ਕੀਤੀਆਂ
    ਇਸ ਬਾਰੇ ਕੀ ਵਿਚਾਰ ਹੈ
    ਇਹ ਸਿੱਖ ਹੈ ????

  • @SarpanchDharour
    @SarpanchDharour 3 месяца назад +3

    ਇਹ ਸਾਰੇ ਨਾਲ ਹੀ ਸੀ ਹੁੱਣ ਇਹਨਾਂ ਕੋਲ ਚੌਦਰ ਨਹੀ ਇਹ ਅਕਾਲੀ ਦਲ ਨੂੰ ਨਹੀ ਆਪਣੀ ਕੁਰਸੀ ਨੂੰ ਰੋ ਰਹੇ ਨੇ ਕਾਲੀਆ ਦੇ ਸਾਰੇ ਪਾਪਾ ਵਿੱਚ ਸੁਖਵੀਰ ਨਾਲੋਂ ਵੀ ਅੱਗੇ ਹੋ ਕੇ ਬੋਲਦੇ ਸੀ

  • @RajbirKaur-x2g
    @RajbirKaur-x2g 3 месяца назад +3

    ਬਾਦਲ ਲਾਣਾ ਸਾਰੀ ਪੁਰਾਣੀ ਲੀਡਰਸ਼ਿਪ ਦੀ ਛੁੱਟੀ ਕਰਣੀ ਬਹੁਤ ਜਰੂਰੀ ਹੈ ਜਲਦ ਕਾਰਵਾਈ ਕਰਨ ਲਈ ਉਪਰਾਲਾ ਕਰੋ
    ਇਸ ਬਾਦਲ ਜੁੰਡਲੀ ਨੇ ਭਾਜਪਾਈਆਂ ਨਾਲ ਮਿਲ ਕੇ ਸਿਖ ਕੌਮ ਅਤੇ ਧਰਮ ਦਾ ਬਹੁਤ। ਜਿਆਦਾ ਨੁਕਸਾਨ ਕੀਤਾ ਹੈ

  • @JatinderSingh-ys3cj
    @JatinderSingh-ys3cj 3 месяца назад +3

    ਲੱਗੇ ਰਹੋ, ਬਾਦਲਾਂ ਦੀ ਗ਼ਦਾਰੀ ਬਾਰੇ।

  • @nirmalsinghsandhu6289
    @nirmalsinghsandhu6289 3 месяца назад +1

    ਤਕਰੀਬਨ ਸਾਰੇ ਨੇਤਾ ,ਪਾਰਟੀ ਕੋਈ ਹੋਵੇ, ਗੱਲੀ ਚੰਗੇ ਅਚਾਰੀ ਬੁਰੇ ਨਜਰ ਆ ਰਹੇ ਹਨ ਜਾ ਸਾਬਿਤ ਹੋਏ ਹਨ?

  • @smsmahal3805
    @smsmahal3805 3 месяца назад +4

    All the leaders who want to revive the SAD shall swear before SRI AKAL TAKHAT SAHIB they will not join the political fight or contest SGPC election.Only then SAD can be strengthened.

  • @bootasingh4530
    @bootasingh4530 3 месяца назад +4

    ਆਪਣੀ ਪੀਹੜੀ ਹੇਠ ਸੋਟਾ ਫੇਰੋ।

  • @harmaildhaliwal.5488
    @harmaildhaliwal.5488 3 месяца назад +3

    ਇਹ ਕੇਈ ਬੱਚਾ ਨੀ ਸੀ ਇਸ ਨੂੰ ਕੇਈ ਲਾਲਚ ਦੇ ਕੇ ਲੈ ਗਏ

  • @tejindersingh4588
    @tejindersingh4588 3 месяца назад +5

    ਸੱਚੀਆਂ ਕੌੜੀਆਂ ਗੱਲਾਂ...ਕਾਲੀ ਬਾਗੀ ਨੇ..

  • @bbaljeetSingh-w7s
    @bbaljeetSingh-w7s 3 месяца назад

    ਬੀਬੀ ਕੰਮ ਦੀ ਗੱਲ ਕਰ

  • @balbirsohal7642
    @balbirsohal7642 3 месяца назад

    ਕੀ ਅਕਾਲੀ ਪਾਰਟੀ ਉਸ ਦਿਨ ਖੱਤਮ ਨਹੀਂ ਹੋ ਗਈ ਸੀ ਜਦ ਪੰਜਾਬੀ ਪਾਰਟੀ ਬਣੀ?

  • @SandeepSharma-gt1xn
    @SandeepSharma-gt1xn 3 месяца назад +3

    ਢੋਲ ਜਗੀਰੋ ਦਾ ਵੱਜਦਾ ਬੇਗੋਵਾਲ 😂😂😂😂

  • @RajK-z6j
    @RajK-z6j 3 месяца назад +1

    Bibi nu bana deo SGPC pardhan firr koi dikkat nahi

  • @NavtejKhosa-mu7dj
    @NavtejKhosa-mu7dj 3 месяца назад +1

    ਬੀਬੀ ਜੀ ਦਾ ਫ਼ੋਨ ਨੰਬਰ ਦੇਣਾ ਜੀ

  • @NirmalSingh-d6y8h
    @NirmalSingh-d6y8h 3 месяца назад +1

    ਸ਼੍ਰੋਮਣੀ ਅਕਾਲੀ ਦਲ ਚ ਰੈ ਕੇ ਵੋਟਾਂ ਬੀ ਜੇ ਪੀ ਨੂੰ ਪਵਾਈਆ ਸਾਡੇ ਸੰਗਰੂਰ ਜ਼ਿਲ੍ਹੇ ਵਿਚ ਆਜੇ ਕੈਹ ਦੇਉ ਜਬਾਨਤਾ ਜ਼ਬਤ ਹੋਈਆ ਨੇ

    • @BalkarSingh-dc1oq
      @BalkarSingh-dc1oq 3 месяца назад +1

      ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @GurtejSingh-cm4nr
    @GurtejSingh-cm4nr 3 месяца назад +1

    Kl nu jaffie pai ju
    Galti maff 😂😂

  • @rajbindersingh8237
    @rajbindersingh8237 3 месяца назад

    ਇਹ ਕਿਹੜੇ ਪਾਸੀ ਦੀ ਦੁੱਧ ਧੋਤੀ ਹੈ ਬਕਵਾਸ ਹੈ ਸਭ

  • @sukhdevchahal6894
    @sukhdevchahal6894 3 месяца назад +1

    Satkar yog bibi ji jadon tucee dobara Sukhbir naal aye ce udon tuhadi sidatan di gal kithe gaye ce.

  • @jaswindersingh-bz6dz
    @jaswindersingh-bz6dz 3 месяца назад

    At that time she was hand in glove with Badal. HUN Malai nahi mildi Hai Raula t es gall Hai.

  • @harjitsingh6141
    @harjitsingh6141 3 месяца назад

    waheguru ji tusey sara naall hee se sarey undley naall gaapey

  • @SurjitSingh-ye2bt
    @SurjitSingh-ye2bt 3 месяца назад +1

    Akali dal di hond nu bachaan lyi akali dal de pardhan nu resign dena jruri hai

  • @udeshsharma-gn7xi
    @udeshsharma-gn7xi 3 месяца назад

    Ih sare ik han

  • @jaspalkang7668
    @jaspalkang7668 3 месяца назад +1

    Sukhbir ,Daljit Cheema ,Bhunder and Valtoha you are traitors of Akali Dal ,Panth and people of Punjab .Yuo should be discarded by the people of Punjab.People must vote in large numbers to Bibi Sarvjit to show Sukhbir his Aukat.

  • @mittiputtmajhail2960
    @mittiputtmajhail2960 3 месяца назад +1

    Gall sahi e. Party pardhan nu ih sharm chahidi si k apne signs naal candidate nu party symbol de k fir mukar jana? Ih kaisi pardhangi e? BSP ne vi nahi jitna. Par Akali Dal existence ta PB ch dikhoni si. Iho soch k pehla candidate announce karna Fir us di pith ch shura marna? Ih Pardhangi wali nahi, Kamingi wali gall hy. Bettter he retires and sit home.

  • @HarminderSingh-yg5ib
    @HarminderSingh-yg5ib 3 месяца назад +1

    Eahna sarean ne othe hi ah Jana wait karo ji

  • @gurwinderlally1551
    @gurwinderlally1551 3 месяца назад

    All they are with badal before when they are in power.

  • @BzbBzbjnzjs
    @BzbBzbjnzjs 3 месяца назад +1

    Sukhe ne kasam lai hal k mai akali dall khatam kar k saah laina aa jo marji kar lo 27ch khatam aa

  • @GurdeepSingh-lv7hu
    @GurdeepSingh-lv7hu 3 месяца назад +1

    Bibi jii guru sahib daa hukam heh jab eh Gaye bipren kee reet meh Naa karru in kee. Parteet

  • @avtarrattol3995
    @avtarrattol3995 3 месяца назад

    Bada kha leya Guru Ghara da . Paapi paap kamam de , Fir kar de haye haye 😊

  • @adv.madanlal13
    @adv.madanlal13 3 месяца назад

    Bibi ji,once the party presidium is reset ,SAD will get votes without any campaign....it is the only Punjab parry that can deliver the required results for Punjab interests n public...

  • @ManjeetSingh-xu3kj
    @ManjeetSingh-xu3kj 3 месяца назад +1

    kuch apne ve daso

  • @karamsingh5855
    @karamsingh5855 3 месяца назад +3

    ਇਹਨਾ ਲੋਕਾ ਨੇ ਪਹਿਲਾ ਵੀ ਆਕਾਲੀ ਦਲ ਛੱਡਿਆ ਸੀ ਪਰ ਜਦੋ ਪੰਜਾਬ ਦੇ ਲੋਕਾ ਨੇ ਸਾਥ ਨਾ ਦਿਤਾ ਤਾ ਥੋੜੀ ਦੇਰ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਇਹਨਾ ਨੂੰ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਰਿਸ਼ਤੇਦਾਰਾ ਲਈ ਕੁਰਸੀਆਂ ਚਾਹੀਦੀਆ ਹਨ ਹੋਰ ਪੰਜਾਬ ਅਤੇ ਪੰਜਾਬ ਦੇ ਨੋਜਵਾਨ ਜਾਣ ਖੂਹ ਖਾਤੇ ਵਿੱਚ ਇਹਨਾ ਨੂੰ ਆਪਣੇ ਮੂਡਿਆ ਲਈ MLA ਅਤੇ ਚੇਅਰਮੈਨੀਆ ਚਾਹੀਦੀਆ ਹਨ ਹੁਣ ਇਹ ਪੰਜਾਬ ਦੇ ਕਿਸਾਨਾ ਦੀ ਕਾਤਿਲ ਦੁਸ਼ਮਣ BJP ਸਰਕਾਰ ਨਾਲ ਮਿਲ ਗਏ ਹਨ BJP ਪੰਜਾਬ ਦੇ ਕਿਸਾਨ ਮਜਦੂਰਾ ਦੇ ਗੋਲੀਆ ਮਾਰ ਰਹੀ ਹੈ ਜੇਲਾ ਵਿੱਚ ਬੰਦ ਕਰ ਰਹੀ ਹੈ ਸੈਂਕੜੇ ਕਿਸਾਨ ਫੱਟੜ ਕਰ ਦਿੱਤੇ ਪਰ ਇਸ ਲਾਣੇ ਨੂੰ ਕੁਰਸੀਆਂ ਚਾਹੀਦੀਆ ਹਨ ਪਰ ਹੁਣ ਪੰਜਾਬ ਦੇ ਲੋਕ ਇਹਨਾ ਦੇ ਨਾਲ ਬਿਲਕੁਲ ਵੀ ਨਹੀ ਉਤਰਨਗੇ

    • @deepinder8484
      @deepinder8484 3 месяца назад +1

      ਗਰਾਰੇ ਕੌਮ ਨੇ ਆਪਣੇ ਪੁੱਤ ਖਾਤਰ ਅਕਾਲੀ ਦੱਲ ਦਾ ਭੱਠਾ ਬਿਠਾ ਦਿੱਤਾ

  • @kuldipkaur6147
    @kuldipkaur6147 3 месяца назад

    Bas kar jagir kourji

  • @avtarmalhi7184
    @avtarmalhi7184 3 месяца назад

    Sukhvir kahinda.c.k Giderbaha to elec.laroon.hun.bhujda hai.kion?

  • @sohnapunjab1-SP
    @sohnapunjab1-SP 3 месяца назад

    Tuc sare marjo viche Badal akali dal ape kaim ho jae jado tuc nhi c dunia odo khera akali dal nhi c Haiga

  • @LakhvirSingh-sb5qx
    @LakhvirSingh-sb5qx 3 месяца назад +2

    Eh sare baaghi leader bjp nal samjhota karna chahunde si , jdo sukhvir ne mna kita ta eh bjp de paaltu lok akali dal nu shadd ke vakhre ho gye

  • @ManjeetKaur-lw6rq
    @ManjeetKaur-lw6rq 3 месяца назад

    Bibi ji Sharma kro poori koum nu badnam kr rhe ho poore world ch

  • @baldishkaur9953
    @baldishkaur9953 3 месяца назад

    Pehela badal de Nazare lute bibi ne huñ b j p de lutne a 🤣🤣🤣🤣🤣🤣

  • @KuldeepsinghGill-in7sj
    @KuldeepsinghGill-in7sj 3 месяца назад

    Sare de sare e dally lok juti fero ehna nu

  • @parminderkaur9690
    @parminderkaur9690 3 месяца назад

    Bike party vich koe Eak dua nu badnam nahe kard tuse apna App da dusman bna pa Bala nu koe Kam nahe bibe ji Akalidal nu sad ka tuse karna v ke bibe ji athoda magar laga hoa na Banda nu apna kam karn dao tuse bibe ji boota to pala ta badal Sahab hudaktan karn gai ase tanu odik da c ho oprea gala c ta jitna ke c tuse andar ta Etna kush lae baitha ho kisana da masala hal ho gaya bande Singh da masala hal ho gaya ta Akalidal Badal sarkar jita pa na larae Na karo bibe ji Relax rho Sab thik hou Ardass Karaa karo Waheguruji Aga

  • @Kaur.brar23
    @Kaur.brar23 3 месяца назад

    Kal ma bhai beyant singh de daughter de interview Sunni se oh keh rahe se ki sadda kisse ne v sath ni detta eh sarre badde pathak bande a pusho tusi bachea de help keyo ni kitti onna nu kisse school ne add mission ni detti se 😢😢

  • @kuljitsingh5883
    @kuljitsingh5883 3 месяца назад

    jado inna bagi leadera kol vade vade auhdey c udo badal thik c dhindsa ji tusi ja tuhada bap kadi apne balbute te jitey ho tuhanu jta k finance minister bibi jagir kaur ji cab min sgpc pardhan hor ki auhda chahida tuhanu jado lal bati c chaldey c udo q nahi chad k gay akali dal da voter supporter nahi harya tusi harey ho rab to darò sirf te sirf cm da auhda chahida bibi ji tuhanu party support na kare ta sukhpal khehra nahi kise joga rehn dinda sri akal takhat sahib te ardas karni c k parmatma tuhanu saria nu sumat bakhshey na karo na karo na karo tuhade kolo apne ghar nahi sambhaley jane akali dal kitho sambaloge vade badal sahib ta kadi virodian nu naraj nahi san hon dindey kive vidhan sabha c kehendey k party hor chij hai parivarak sanj talokat hor han kamian saria c hundian han per tusi jo bagi ho apne parivar da kalesh v idda media c lai k auogey parmatma saria nu sumat bakshey dhanwad

  • @mahinderkaur8646
    @mahinderkaur8646 3 месяца назад

    Bkwas

  • @MpSingh-gp1rj
    @MpSingh-gp1rj 3 месяца назад +1

    Essde potre koun folu