ਫ਼ਿਰੋਜ਼ਸ਼ਾਹ ਦੀ ਜੰਗ; ਸਿੱਖਾਂ ਦੇ ਸਿਰ ਕੱਢ ਰਿਕਾਡ|Sikh-Aglo War ferozshah| Harbhej Sidhu| Rajinder Singh |

Поделиться
HTML-код
  • Опубликовано: 19 окт 2024

Комментарии • 177

  • @sarvjitdeol9622
    @sarvjitdeol9622 3 года назад +50

    🙏🥀💐ੴ 💐🥀🙏
    ਹਰਭੇਜ ਸਿਆ ਮਨ ਖੁਸ਼ ਹੋ ਗਿਆ ਬੇਟਾ ਤੂੰ ਬਹੁਤ ਉਦਮੀ ਹੈ। ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ।
    👏👏👏👏👏👏👏

  • @BhupinderSingh-ul8im
    @BhupinderSingh-ul8im 3 года назад +18

    ਬਹੁਤ ਵਧੀਆ ਜੀ, ਧੰਨਵਾਦ ਵਧੀਆ ਜਾਣਕਾਰੀ ਦੇਣ ਲਈ। ਜੇਕਰ ਡੋਗਰੇ ਅਤੇ ਦੂਜੇ ਗਦਾਰੀ ਨਾ ਕਰਦੇ ਤਾਂ ਸ਼ਾਇਦ ਬਹੁਤ ਵੱਡਾ ਰਾਜ਼ ਪੰਜਾਬੀਆਂ ਦਾ ਹੁੰਦਾ। ਸਾਡੀ ਪੰਜਾਬ ਸਰਕਾਰ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ।ਂ

  • @sandhusaab8734
    @sandhusaab8734 3 года назад +18

    ਧੰਨਵਾਦ ਵੀਰ ਹਰਭੇਜ ਸਿੱਘ ਜੀ ।
    ਮੈ ਵੀ ਦਰਸ਼ਨ ਕੀਤੇ ਆ ਫੇਰੂ ਸ਼ਹਿਰ ਦੇ । ਅਤੇ ਮਨ ਦਰਸ਼ਨ ਕਰਕੇ ਖੁਸ਼ ਵੀ ਹੋਇਆ ।
    ਤੇ ਪੁਰਾਨੀਆ ਯਾਦਾ ਵਿੱਚ ਖੌ ਕੇ ਬੜਾ ਅਵਾਯਾਰ ਵੀ ਹੋਇਆ ।
    ਮੇਸਟਰ ਵੀਰ ਜੀ ਦਾ ਧੰਨਵਾਦ ਜਿਸ ਨੇ ਸਚਾਈ ਪੈਸ਼ ਕੀਤੀ ਆ ।

  • @sukhwantsingh449
    @sukhwantsingh449 2 года назад +4

    ਹਰਭੇਜ ਸਿਆਂ ਤੂੰ ਬਹੁਤ ਉੱਦਮੀ ਇਨਸਾਨ ਐਂ ਵੀਰ ।ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏🙏

  • @jagusandhu92
    @jagusandhu92 3 года назад +7

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ

  • @sadhusingh3109
    @sadhusingh3109 3 года назад +19

    ਵੀਰ ਜੀ ਕਿਤਾਬ ਦਾ ਜਿਕਰ ਕਰਕੇ ਦੱਸਦਿਓ ਕਦੋ ਸਪਕੇ ਤਿਆਰ ਹੋਜੇ ਗੀ ।ਸਿੱਖ ਇਤਿਹਾਸ ਨੂੰ ਪੜਕੇ ਅਸੀਂ ਜਾਣਕਾਰੀ ਲੈ ਸਕੀਏ ।

  • @lovelygillgill7429
    @lovelygillgill7429 3 года назад +7

    ਬਹੁਤ ਵਧੀਆ ਉਪਰਾਲਾ ਜੀ ਤੁਹਾਡਾ

  • @kamalgill8077
    @kamalgill8077 3 года назад +15

    Pride of SIKH NATION. Legendary Sikh History. Excellent

  • @gursewaksamra8129
    @gursewaksamra8129 3 года назад +26

    ਜਦੋਂ ਮੈਂ ਵੇਖਿਆਂ ਸੀ ਓਦੋਂ ਬਹੁਤ ਵਧੀਆ ਹਾਲਤ ਵਿੱਚ ਸੀ ਹੁਣ ਸੰਭਾਲ ਵਲੋਂ ਖਰਾਬ ਹੋ ਰਿਹਾ

    • @avtarsamra2823
      @avtarsamra2823 3 года назад +1

      ਰੇਂਜ ਸਰ ਜੀ ਇਹ ਪੈਰੋਂ ਸਹਿਰ ਦੀ ਯਾਦ ਆਰ ਭਾਰਤ ਸਰਕਾਰ ਨੇ ਬਣਾਈ ਆ ਜਾ ਫਿਰ ਸਿਖ ਸੰਗਤ ਨੇ ਬਣਾਈ ਆ ਜੀ

    • @movie4new525
      @movie4new525 Год назад

      Angreja ne bani si, odo hi

  • @prabjit7425
    @prabjit7425 3 года назад +24

    ਜੇਕਰ ਉਸ ਸਮੇਂ ਕਿਸੇ ਨੇ ਜਿੱਤ ਦਾ ਝੰਡਾ ਨਹੀਂ ਸੀ ਲਾਇਆ ਤਾਂ ਅੱਜ ਇੱਥੇ ਸਿੱਖ ਕੌਮ ਦਾ ਨਿਸ਼ਾਨ ਸਾਹਿਬ ਲਹਿਰਾ ਦੇਣਾ ਚਾਹੀਦਾ ਹੈ 🚩🚩।

  • @atmasingh6751
    @atmasingh6751 2 года назад

    ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ

  • @purangindabadmansinghgegoo5312
    @purangindabadmansinghgegoo5312 3 года назад +3

    ਬਹੁਤ ਵਧੀਅਾ ਜਾਣਕਾਰੀ ਦਿੱਤੀ ਬਾੲੀ ਜੀ

  • @BaljeetSingh-zs3cr
    @BaljeetSingh-zs3cr 3 года назад +5

    ਸਤਨਾਮ ਵਾਹਿਗੁਰੂ ਜੀ

  • @gurdipram7691
    @gurdipram7691 2 года назад

    ਸੁਖਜਿੰਦਰ ਲੋਪੋ ਹਰਭੇਜ ਸਿੱਧੂ ਵੀਰ ਬਹੁਤ ਵਧੀਆ ਢੰਗ ਨਾਲ ਸਮਝਾਦੇਉ ਧੰਨਵਾਦ ਜੀ

  • @gursewaksinghgill8225
    @gursewaksinghgill8225 3 года назад +3

    ਬਹੁਤ ਵਧੀਆ ਹਰਭੇਜ ਵੀਰ ਜੀ

  • @sarwansinghsandhu49sandhu52
    @sarwansinghsandhu49sandhu52 3 года назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ।

  • @kuljitsinghl2887
    @kuljitsinghl2887 3 года назад +9

    Thanks paji for great Sikh history

  • @jaijawanjaikisan4600
    @jaijawanjaikisan4600 3 года назад +3

    Waheguru ji ka khalsa waheguru ji ki Fateh bai g 🙏🙏🙏

  • @kamalgill8077
    @kamalgill8077 3 года назад +10

    Harbhej veer pata ni kyu Unlike karde ne. Ehh Real SIKH HISTORY ha bai unlike karan waleo. Very sad

  • @KulwantSingh-o9l
    @KulwantSingh-o9l 8 дней назад

    ਹਰਭੇਜ ਸਿੰਘ ਜੀ ਜੇ ਧਿਆਨ ਨਾਲ ਵਚਿਆ ਜਾਵੇ ਤੁਸੀ ਦੇਖੋਗੇ ਸਿੱਖ ਰਾਜ ਦੇ ਅੰਦਰਲੇ ਪੰਜੇ ਤੁਹਾਨੂੰ ਕੋਈ ਸਿੱਖ ਸਰਦਾਰ ਨਜਰ ਨਹੀ ਆਵੇਗਾ।ਡੋਗਰਾ ਤੇ ਬਰਾਮਣ ਹੀ ਨਜਰ ਆਉਣਗੇ।ਬ੍ਰਾਹਮਣ ਤੇ ਡਗਰਿਆਂ ਕੋਲ ਫੌਜਾ ਵੀ ਜਿਆਦਾ ਰੱਖਣ ਦਾ ਅਧਿਕਾਰ ਸੀ ਜਦੋ ਸਿੱਖ ਸਰਦਾਰਾਂ ਕੋਲ ਬਹੁਤ ਘੱਟ ਫੌਜ ਹੁੰਦੀ ਸੀ ਉਹ ਸਿਰਫ ਇਲਾਕੇ ਜਿਤਣ ਤੱਕ ਸੀਮਤ ਸਨ। ਪਰ ਇਲਕੇ ਜਿੱਤਣ ਤੋਂ ਬਾਅਦ ਪ੍ਰਬੰਧ ਬ੍ਰਾਹਮਣਾ ਤੇ ਡੋਗਰਆਂ ਦੇ ਹੱਥ ਵਿੱਚ ਦੇ ਦਿਤਾ ਜਾਂਦਾ ਸੀ।ਇਹ ਬ੍ਰਾਹਮਣ. ਤੇ ਡੋਗਰਾ ਹੀ ਸਿੱਖ ਰਾਜ ਦੀ ਤਬਾਹੀ ਦਾ ਕਾਰਨ ਬਣੈ।

  • @amansyal7161
    @amansyal7161 3 года назад +6

    Very nice video, great job done, please keep it up!

  • @ballumahi4935
    @ballumahi4935 3 года назад +8

    ਡੋਗਰਿਆਂ ਦੀ ਉਲਾਦ ਅੱਜ ਵੀ ਪੰਜਾਬ ਵਿੱਚ ਹੈ

  • @sumervlogs111
    @sumervlogs111 3 года назад +40

    ਡਿਸਲਾੲਿਕ ਕਰਨ ਵਾਲਾ ਡੋਗਰਿਅਾਂ ਗਦਾਰਾਂ ਦਾ ਖੂਨ ਹੋਣਾ

    • @kamalgill8077
      @kamalgill8077 3 года назад +6

      Sahi kiha veer sachi koi kuta Dogra hona.

    • @sarvjitdeol9622
      @sarvjitdeol9622 3 года назад +6

      ਨਾ ਪੰਸਦ ਕਰਨ ਵਾਲਿਆ ਨੂੰ ਸ਼ਰਮ ਦਾ ਘਾਟਾ।

    • @shantydhalio523
      @shantydhalio523 3 года назад

      Right veer ji

    • @jagdeepjagdeep4247
      @jagdeepjagdeep4247 3 года назад

      ਹੁਣ ਤਾਂ ਹਰ ਪਿੰਡ ਵਿੱਚ ਡੋਗਰੇ

  • @MadeinPanjab1699
    @MadeinPanjab1699 2 года назад +1

    ਏਸੇ ਜੰਗ ਚ ਜਦ ਗੋਰੇ ਮੈਦਾਨ ਛੱਡ ਕੇ ਭੱਜੇ ਜਾ ਰਹੇ ਸਨ ਤਾਂ ਓਸ ਸਮੇਂ ਦੇ ਰਾਜੇ ਫਰੀਦਕੋਟ ਪਹਾੜਾ ਸਿੰਘ ਨੇ ਮਗਰ ਜਾ ਕੇ ਕਿਹਾ ਬੀ ਤੁਸੀਂ ਕਿਉਂ ਭੱਜ ਗਏ ਸਿੱਖ ਜਰਨੈਲ ਡੋਗਰੇ ਤੇਜ ਸਿੰਘ ਲਾਲ ਸਿੰਘ ਹੁਣੀ ਤਾਂ ਧੋਖਾ ਕਰ ਗਏ ਮੈਦਾਨ ਖਾਲੀ ਆ ਜਾ ਕੇ ਮੱਲ ਲਵੋ ਏਦਾਂ ਹਾਰੇ ਹੋਏ ਗੋਰੇ ਖ਼ੁਦ ਨੂੰ ਜੇਤੂ ਐਲਾਨ ਗਏ ਸਨ ਜੇ ਉਦ ਕੋਈ ਸਿੱਖ ਜਰਨੈਲ ਹੁੰਦਾ ਤਾਂ ਅੱਜ ਨੂੰ ਪੰਜਾਬ ਦਾ ਨਕਸ਼ਾ ਹੀ ਹੋਰ ਹੋਣਾ ਸੀ ਸਿੱਖਾਂ ਚੋਂ ਸਤਲੁਜ ਪਾਰ ਮਹਾਰਾਜਾ ਰਣਜੀਤ ਸਿੰਘ ਹੀ ਇੱਕ ਐਸਾ ਰਾਜਾ ਸੀ ਜੋ ਅੰਗਰੇਜਾਂ ਮੂਹਰੇ ਨਹੀਂ ਸੀ ਝੁਕਿਆ ਸਗੋਂ ਅੰਗਰੇਜ ਉਸ ਅੱਗੇ ਝੁਕਗੇ ਸਨ ਪਰ ਸਤਲੁਜ ਤੋਂ ਉਰੇ ਵਾਲੀਆਂ ਸਭ ਸਿੱਖ ਰਿਆਸਤਾਂ ਪਟਿਆਲਾ,,ਨਾਭਾ,,ਜੀਂਦ,,ਫਰੀਦਕੋਟ,,ਕੈਥਲ ਸਭ ਦੇ ਰਾਜੇ ਅੰਗਰੇਜਾਂ ਦੇ ਟੱਟੂ ਬਣ ਗਏ ਸਨ ਤੇ ਮਹਾਰਾਜੇ ਮਗਰੋਂ ਉਸਦੇ ਸਿੱਖ ਰਾਜ ਨੂੰ ਅੰਗਰੇਜ਼ਾਂ ਹੱਥੋਂ ਹਰਵਾਉਣ ਲਈ ਭਾਗੀ ਬਣੇ ਜੇ ਇੰਝ ਨਾ ਕਰਦੇ ਅਤੇ ਰਲਮਿਲ਼ ਰਾਜ ਕਰਦੇ ਤਾਂ ਦਿੱਲੀ ਤੱਕ ਅਜਾਦ ਸਿੱਖ ਰਾਜ ਹੁੰਦਾ ਤੇ ਕਦੇ ਅੰਗਰੇਜਾਂ ਦੇ ਗੁਲਾਮ ਨਾ ਬਣਦੇ

  • @daljitsingh2647
    @daljitsingh2647 3 года назад +4

    Very nice ji waheguru ji mehar karan ji

  • @harinderkhurdban1927
    @harinderkhurdban1927 3 года назад +5

    ਸੱਤ ਸ਼੍ਰੀ ਆਕਾਲ ਵੀਰ ਜੀ ਸਿਖ ਰਾਜ ਗੱਦਰੋਂ ਕੇ ਕਾਰਣ ਹੀ ਖਤਮ ਹੋਇਆ ਤੇ ਹੁਣ ਵੀ ਗੱਦਾਰ ਨੇ ਤੇ ਵੀਰ ਜੀ ਹੁਣ ਤੇ ਯਾਦਾਂ ਹੀ ਨੇ

  • @jaspalsingh150
    @jaspalsingh150 3 года назад +5

    Wonderful video. You are doing a great job.

  • @manmohankaur3559
    @manmohankaur3559 3 года назад +1

    Sidhu ji waheguru appe nu lambi te tandtusti nal niwaje who jazba har waqt bnai rakhe

  • @GurpreetSingh-bh3xi
    @GurpreetSingh-bh3xi 3 года назад +6

    Waheguru

  • @gurdipram7691
    @gurdipram7691 2 года назад

    ਪੁਰਾਤਨ ਇਤਿਹਾਸ ਦੱਸਿਆ ਹਰਭੇਜ ਸਿੱਧੂ ਪੁਤ ਦਸਣ ਲਈ ਧੰਨਵਾਦ

  • @rattandhaliwal
    @rattandhaliwal 3 года назад +1

    ਯਾਦਗਾਰ ਦੀ ਮੁਰੰਮਤ ਦੀ ਜ਼ਰੂਰਤ ਹੈ ਸਾਰੀ ਸਿੱਖ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ.

    • @movie4new525
      @movie4new525 Год назад

      Veer angrej aj vee pese bhejde aa sarkar nu,pr lagde ny

  • @manmohankaur3559
    @manmohankaur3559 3 года назад +1

    Lambi Umar tandrusti te charhdikala den app nu waheguru aon wale samay loke app te fakhar karange appdiane sewanwan lai

  • @newyerusalemchurchgidderba7380
    @newyerusalemchurchgidderba7380 3 года назад +6

    Heart ❤ tuching story sir

  • @Davindersingh-jq4op
    @Davindersingh-jq4op 3 года назад +1

    Waheguru ji aap ji nu sda chardi kalaa vich rakhe

  • @devinderdhaliwal6638
    @devinderdhaliwal6638 3 года назад +2

    Thanks brother for giving such a valuable information

  • @karamjitkaur804
    @karamjitkaur804 10 месяцев назад

    ਵਾਹਿਗੁਰੂ 🙏🙏🙏🙏🙏

  • @ਵਗਦੇਪਾਣੀ
    @ਵਗਦੇਪਾਣੀ 3 года назад +7

    ਸਾਡੇ ਘਰ ਕੋਲ ਸਭਰਾਓ ਮੈਮੋਰੀਅਲ ਵੀ ਆਉ

  • @Gurpreetsingh-rv2yt
    @Gurpreetsingh-rv2yt 3 года назад +5

    Love you bi g

  • @swaransandhu1018
    @swaransandhu1018 3 года назад +1

    Very nice 👍 thanks 🙏 🙏🙏🙏

  • @chamkaursingh7700
    @chamkaursingh7700 3 года назад +7

    good job bro

  • @sumervlogs111
    @sumervlogs111 3 года назад +12

    ਯਾਰ ਰੋਣ ਅਾੳੁਦਾ ਸਾਲੇ ਗਦਾਰ ਮਾਰ ਗੲੇ ਸਾਨੂੰ ਨਹੀ ਤਾਂ ਸਿੱਖ ਵੀ ਪੂਰਣ ਗੁਰਸਿੱਖ ਹੋਣੇ ਸਨ ਤੇ ਰਾਜ ਵੀ ਸਾਡਾ ਹੋਣਾ ਸੀ ਅੱਜ ਵੀ ਸਿੱਖ ਹੀ ਸਿੱਖ ਦਾ ਵੈਰੀ ਹੈ ਅਤੇ ਬਹੁਤੇ ਕੌਮ ਨਾਲ ਅੱਜ ਵੀ ਗਦਾਰੀ ਕਰ ਰਹੇ ਨੇ😭

  • @surjitsingh6066
    @surjitsingh6066 3 года назад +1

    Waheguru ji

  • @nikkadhudike4731
    @nikkadhudike4731 3 года назад

    Mann khush krta vere par dukh bhi bhut hoya apne nal hoye dhoke nu sunke te fakhr bhi aa k sade kol lehna singh majithaiya vrge sacintest bhi c jeoooooo🙏🙏🙏🙏🙏🙏🙏🙏🙏🙏🙏

  • @kiratmathoudakiratmathouda3636
    @kiratmathoudakiratmathouda3636 3 года назад +2

    Wahaguru ji🙏🙏

  • @ShivKumar-bn1uf
    @ShivKumar-bn1uf 3 года назад +3

    Thank

  • @sikander8784
    @sikander8784 3 года назад +1

    bhot vdia veere 🙏🏻

  • @summitkalra802
    @summitkalra802 3 года назад +4

    🙏🙏🙏

  • @SatnamSingh-ol9ql
    @SatnamSingh-ol9ql 3 года назад +5

    Good job

  • @angrejsinghdhapai6280
    @angrejsinghdhapai6280 3 года назад +3

    Very nice veer ji

  • @manibrar800
    @manibrar800 3 года назад +1

    V nice bro 👌👌 harbhej sidhu good job bro

  • @punjabtv2097
    @punjabtv2097 2 года назад

    Mere teacher rhe ne sir rajinder Singh Raja g salute a sir tuhade kr k e vdhia Universitya cho master dgreea kria

  • @tarimakha7513
    @tarimakha7513 3 года назад +2

    ਹੁਣ ਇਹ ਸਹਿਰ ਕਿੱਥੇ ਆ ਜੀ 🙏🙏🙏

  • @ManmohanSingh-kr8bx
    @ManmohanSingh-kr8bx 3 года назад +1

    22,,ਜੀ,,ਰਗ,,ਹੋ,,ਜਾਵੇ,,ਤਾ,,ਬਹਤ,ਚਗੀ,,ਗਲ,,ਹੇ

  • @jagsirsingh7200
    @jagsirsingh7200 3 года назад +5

    This monument should be maintained.

  • @i_dhaliwal_g7578
    @i_dhaliwal_g7578 3 года назад +5

    22 ji purre itihas te video bnao

  • @KakaSingh-wu4gq
    @KakaSingh-wu4gq 3 года назад +1

    Bhut vadia video bai g

  • @sukhdevsinghrai5816
    @sukhdevsinghrai5816 Год назад

    Harbhej sudhu, you're really great

  • @jaggisingh2178
    @jaggisingh2178 3 года назад +4

    Carry on y

  • @kanwardeepsingh2896
    @kanwardeepsingh2896 3 года назад +1

    Harbhej veer bhut vadiya uprala tuhada. Sikh itehas bare vi jada to jada video banao. Ah sardar g da name daso ehna di book mai vi read karni a. history di chaldi firdi kitab a sardar sab. Salute a tuhanu dova nu.

  • @princebhullar5660
    @princebhullar5660 3 года назад

    🙏🏻🙏🏻 shukariya

  • @jaipaljaipaul7449
    @jaipaljaipaul7449 3 года назад +2

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੋ ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਦਾ ਇਤਿਹਾਸ ਸੰਭਾਲ ਕਿਉਂ ਨਹੀਂ ਹੋਇਆ ? ਸਿੰਗਾਪੁਰ ਮਲਾਇਆ ਵੀ ਦੋਸ਼ੀ ?

  • @brargaming6766
    @brargaming6766 Год назад

    ਸਾਹਮੁਹੰਮਦਾ,ਇਕੱ, ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ

  • @sunnylehal9551
    @sunnylehal9551 3 года назад +3

    👌🏻👌🏻👌🏻👌🏻

  • @GurmeetSingh-yd6zn
    @GurmeetSingh-yd6zn Год назад

    Wahe guru ji

  • @harjitsinghjheetajheeta4415
    @harjitsinghjheetajheeta4415 3 года назад +5

    May you live long we proud on Sikh Brave warriors Gadar always did bad of Sikhs. Sutlej par always help the English Warrior The name Patiala Nabha Ziend Farid Kot all were against Maha Raja Ranjit Singh They all helped English warrior I feel very bad

  • @jagtarsingh8392
    @jagtarsingh8392 2 года назад

    ssa ji 🙏

  • @sikander8784
    @sikander8784 3 года назад +1

    ruh khush kr deti tusi

  • @KamaljitSingh-fr4vj
    @KamaljitSingh-fr4vj 3 года назад +2

    Sidhu Saab, bahut vadya. Naal hi sodhi nagar hai, uthe di haveli the kile te v vdo banao. Eh pind faridkot de ilake vich aa gaye si. Maharaja ranjit Singh ne chuhar Chak di jagir buttar pind de sodhian nu, uhna di madad badle diti c. Baad vich uhna ne chuhar Chak da tabadala sultan khan wala ( sodhi nagar) naal raja faridkot naal kar liya. Sodhi nagar de sodhi khandan ajj v faridkot de raje nu khalsa raj da gadar ginde ne.

  • @balwindersahota8631
    @balwindersahota8631 3 года назад +2

    Sirraaa brother

  • @raghbirsinghdhindsa3164
    @raghbirsinghdhindsa3164 3 года назад

    ਬਹੁਤ ਵਧਆ ਲੱਗਾ

  • @jaipaljaipaul7449
    @jaipaljaipaul7449 2 года назад

    ਅੱਜ ਦਾ ਦੋਰ , ਸਰਵਸ਼ਕਤੀਮਾਨ ਕੀ ਔਰ ? ਵਿਤਕਰੇ ਦੀ ਪੰਡ , ਨੈਟਵਰਕ ਸੰਬੰਧ ? ਮਹਾਂ ਭਾਰਤ ਨਾਲ ਖਿਲਵਾੜ ? ਜੇ ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਜੇ ਵਿਸ਼ਵ ਵਿਜੇਤਾ, ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ, ਜ਼ਿਲ੍ਹਾ ਅੰਮ੍ਰਿਤਸਰ ,ਮਲਾਈਆ ਸਿੰਘਾਂ ਪੁਰ ਨੂੰ ਗੁੰਮਨਾਮ ਕਰ ਸਕਦੀਆਂ ਹਨ ਤਾਂ ਕੁੱਝ ਵੀ ਕਰਿ ਸਕਦੀਆਂ ਹਨ ?

  • @RandhawasaabRandhawa-sx7uq
    @RandhawasaabRandhawa-sx7uq 3 года назад +1

    Veer sikh ethas samb daa tu bot jar good luck tu veer

  • @sukhwinderkaur7045
    @sukhwinderkaur7045 3 года назад +1

    And I lived in ferozeshah

  • @khalsaji1699
    @khalsaji1699 Год назад

    ਦੇਖੋ ਕੌਣ ਹੈ ਦੇਸ਼ਭਗਤ ਤੇ ਕੌਣ ਦੇਸ਼ਧ੍ਰੋਹੀ ।ਤੇਜਾ ਸਿੰਘ,ਪਾੜਾ ਸਿੰਘ,ਡੋਗਰੇ ।

  • @ManpreetSingh-ni7mj
    @ManpreetSingh-ni7mj 2 года назад +1

    🙏👍

  • @HarmanDahale
    @HarmanDahale 2 месяца назад

    ਸਿੱਧੂ ਸਾਹਿਬ ਮਹਾਰਾਜਾ ਰਣਜੀਤ ਵੇਲੇ ਦੇ ਸਿੱਖ ਰਾਜ ਦਾ ਧਿਆਨ ਨਾਲ ਨਿਰੀਖਣ ਕਰੋ ਤਾਂ।ਤੁਸੀਂ ਦੇਖੋ ਗੇ ਜਿਨੇ ਵੀ ਸਿੱਖ ਸਰਦਾਰ ਸਨ।ਉਨ੍ਹਾਂ ਬਹਾਦਰ ਸੂਰਮਿਆਂ ਨੂੰ ਸਿਰਫ ਦੂਜੇ ਰਾਜ ਜਿੱਤਣ ਵਾਸਤੇ ਹੀ ਰਖਿਆ ਹੋਇਆ ਸੀ। ਜਦੋ ਉਹ ਕਿਸੇ ਇਲਾਕੇ ਤੇ ਕਬਜਾ ਕਰ ਲੈਦੇ ਤੇ ਉਥੇ ਦਾ ਸ਼ਾਸ਼ਕ ਬ੍ਰਾਹਮਣਾਂ ਤੇ ਡੋਗਰੇ ਆਂ ਨੂੰ ਲਾ ਦਿੱਤਾ ਜਾਂਦਾ ਸੀ। ਸਿੱਖ ਰਾਜ ਦੇ ਅੰਦਰ ਬ੍ਰਾਹਮਣਾਂ ਤੇ ਡੋਗਰੇਆਂ ਦਾ ਹੀ ਬੋਲ ਬਾਲਾ ਸੀ ਹਾਂ।ਰਾਜ ਭਾਗ ਦੇ ਅੰਦਰ ਇਕ ਮੁਸਲਮਾਨ ਆਜਿਜੂ ਦੀਨ ਵੀ ਨਜਰ ਆਉਂਦਾ ਹੈ ਪਰ ਕੋਈ ਸਿੱਖ ਨਹੀ ਦਿਸਦਾ ਹੈ।ਇਹ ਬਰਾਮਣ ਤੇ ਡੋਗਰੇ ਹੀ ਹਨ ਜਿਹੜੇ ਸਿੱਖ ਰਾਜ ਦੀ ਤਬਾਹੀ ਦਾ ਕਾਰਨ ਬਣੇ।ਗਦਾਰ ਲੋਕਾਂ ਦੀ ਗਦਾਰੀ ਮਾਣ ਮੱਤੀਆਂ ਕੌਮਾ ਦਾ ਸਿਰ ਝੁਕਾ ਦਿੰਦੇ ਹਨ।
    (ਲਹੰਮੋ ਨੇ ਖਤਹਾ ਕੀ ਸਦੀਉਂ ਨੇ ਸਜਾ ਪਾਈ।)

  • @jaipaljaipaul7449
    @jaipaljaipaul7449 3 года назад +1

    ਭਾਰਤ ਦੀ ਸਭਿਅਤਾ ਵਰਤਮਾਨ ਕਾਲ ਭੂਤ ਕਾਲ ਭਵਿੱਖ ਕਾਲ ਨਹੀਂ ਸਥਿਰਤਾ ਅਕਾਲ ਤੋਂ ਸ਼ੁਰੂ ਹੁੰਦਾ ਹੈ ਹੁੰਦਾ ਸੀ ਤੇ ਹੁੰਦਾ ਰਹੇਗਾ ? ਜਪੁਜੀ ਸਾਹਿਬ ਪੁਰੇ ਦਾ ਪੂਰਾ ਸਥਿਰਤਾ ਅਕਾਲ ਤੇ ਅਧਾਰਿਤ ? ਨਾਲੰਦਾ ਯੂਨੀਵਰਸਿਟੀ ਸਾੜਨ ਤੋਂ ਬਾਅਦ ਭਾਰਤ ਸੰਕਟ ਵਿੱਚ ?

  • @tarunjassal9338
    @tarunjassal9338 2 года назад

    Bai ji Ludhiana Aliwal di jang nu vi cover kro 🙏🏼

  • @victoriavery7710
    @victoriavery7710 3 года назад +2

    Dhan Dhan amar shahid Jathadar baba Hanuman singh ji sohana mohali

  • @gurtejsingh5098
    @gurtejsingh5098 3 года назад +5

    Dhan Maharaja Ranjit Singh ji jehre khalsa raj bna gye

  • @sukhpalsinghsidhu2525
    @sukhpalsinghsidhu2525 2 года назад

    🙏🙏🙏🙏🙏

  • @yogeshsaini9384
    @yogeshsaini9384 3 года назад +1

    5:20 🙏🏼🙏🏼
    9:30 🙏🏼

  • @jagtarsingh8392
    @jagtarsingh8392 2 года назад

    very nice

  • @gagandeepsinghsandhu7862
    @gagandeepsinghsandhu7862 10 месяцев назад

    Good job brother

  • @harrygill4451
    @harrygill4451 3 года назад +2

    Harbhej veer
    Bahut vadiya
    Am inspector Inderdeep Singh
    Punjab police
    Amritsar

  • @jaipaljaipaul7449
    @jaipaljaipaul7449 3 года назад +1

    ਹਰਿ ਭਾਸ਼ਾ ਦਾ ਇਕੱਲਾ ਅਕਸ਼ਰ ਨਾਮ ਦੋ ਅਕਸ਼ਰਾ ਦਾ ਜੋੜ ਸ਼ਬਦ ? ਪੰਜ ਅਕਸ਼ਰਾ ਦੇ ਜੋੜ ਚ ਜ਼ਿਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆ ਹਨ ? ਸਤਿ ਅਕਸ਼ਰਾ ਦੇ ਜੋੜ ਦੇ ਸ਼ਬਦ ਪੇਈਦਾ ਕਰਨ ਵਾਲੇ ਸ਼ਰੀਰ ਅਜ ਵੀ ਸਨਮਾਨਿਤ ਪਹਿਲੇ ਵੀ ਸਨਮਾਨਿਤ ? ਅਪਮਾਨਜਨਕ ਵਿਰੋਧੀ ਸਨਮਾਨਜਨਕ ? ਆਜ ਕਾ ਦੋਰ ਸਰਵਸ਼ਕਤੀਮਾਨ ਕੀ ਔਰ ? ਦਰਬਾਰ ਸਾਹਿਬ ਚ ਅਸ਼ਟਪਦੀਆ 24 ਪੋੜੀਆਂ ?

  • @sukhwindersinghsekhasekha4038
    @sukhwindersinghsekhasekha4038 3 года назад +2

    Punjab jindabad

  • @deephussain6064
    @deephussain6064 2 года назад

    Love you bro

  • @gaganabrar238
    @gaganabrar238 3 года назад

    Very nice 👌

  • @gurjotkhaira154
    @gurjotkhaira154 3 года назад +1

    Good

  • @nancykaur2635
    @nancykaur2635 3 года назад +1

    Sariya nu maan hona chahida apne itihaas te

  • @baggaaulakhbaggaaulakh8006
    @baggaaulakhbaggaaulakh8006 3 года назад

    👌👌👌👍

  • @dalsingh3649
    @dalsingh3649 3 года назад

    Very good

  • @jaipaljaipaul7449
    @jaipaljaipaul7449 2 года назад

    ਪਹਿਲਵਾਨ ਗਾਮਾ , ਰੁਸਤਮੇ ਜਹਾਂ ? ਗਿੰਨੀਜ਼ ਬੁੱਕ ਤੋਂ ਲਾਂਭੇ , ਵਾਂਝੇ ਕਿਉਂ ?!

  • @bhupindersingh226
    @bhupindersingh226 3 года назад +1

    SINGH IS KING BORN WARRIORS

  • @Chamkourbrar-rd4xy
    @Chamkourbrar-rd4xy 2 года назад

    Bai sikh ithas dekh. Ke njara aagaya

  • @JaswinderSingh-ni9ds
    @JaswinderSingh-ni9ds 3 года назад

    War bare puri jankari devo ji

    • @jasvinderkaur1106
      @jasvinderkaur1106 3 года назад

      Mudki ksbe vic vi shignj gurduyara te angreja di lat bni h ji etihas ehi h ji pid mudki

  • @sharnpreet166
    @sharnpreet166 3 года назад +2

    Book bare jrur dsyo bai g

    • @sandhusaab8734
      @sandhusaab8734 3 года назад +1

      ਵੀਰ ਜੀ ਜੇ ਜਾਦਾ ਜਾਨਕਾਰੀ ਲੈਣੀ ਆ ।
      ਤਾ ਫਿਰ ਗਿਆਨੀ ਸੋਹਣ ਸਿੱਘ ਸੀਤਲ ਦੀ ਕਿਤਾਬ ਪੜ । ਸਿੱਖ ਰਾਜ ਕਿਵੇ ਗਿਆ ।
      ਤੇਰੇ ਅੱਗੇ ਨਿਮਾਣੀ ਬੇਨਤੀ ਆ ਮੇਰੇ ਵੀਰ ਜੀ ।

    • @sharnpreet166
      @sharnpreet166 3 года назад +1

      @@sandhusaab8734 OK veer g jrur read kru ga

    • @sandhusaab8734
      @sandhusaab8734 3 года назад

      @@sharnpreet166 thank you veer ji .

    • @prabjit7425
      @prabjit7425 3 года назад

      @@sandhusaab8734 ਇਹ ਕਿਤਾਬ ਕਿਥੋਂ ਮਿਲੇਗੀ ਜੀ 🙏।

    • @sandhusaab8734
      @sandhusaab8734 3 года назад

      @@prabjit7425 ਆਮ ਹੀ ਕਿਤਾਬਾ ਵਾਲੀਆ ਦੁਕਾਨਾ ਤੋ ਮਿਲ ਜਾਦੀ ਆ । ਜਾ ਲਿਖਾ ਦੇਵੇ ਦੁਕਾਨ ਵਾਲੇ ਨੂੰ ।
      ਜਾ ਅੰਮਿਰਸਰ ਤੋ ਦੁਕਾਨ ਭਾਈ ਚਤਰ ਸਿੱਘ ਭਾਈ ਜੀਵਨ ਸਿੱਘ ਵਾਲਿਆ ਤੋ ਪੱਕਾ ਮਿਲ ਜਾਵੇਗੀ । ਸਿੱਖ ਰਾਜ ਕਿਵੇ ਗਿਆ . ਲੇਖਕ ਗਿਆਨੀ ਸੋਹਨ ਸਿੱਘ ਸੀਤਲ ।
      ਜੀ ਵੀਰ ਜੀ ਹੋਰ ਕੋਈ ਸੇਵਾ ਹੋਵੇ ਤਾ ਆਪ ਜੀ ਦਾ ਸੇਵਕ .........

  • @sb13punjabi71
    @sb13punjabi71 3 года назад

    Good brother

  • @jatinder_gill7980
    @jatinder_gill7980 2 года назад

    bot nice