ਬਟਵਾਰਾ Ep 103 | New punjabi movie 2023 | Punjabi Video | Sukhpal |

Поделиться
HTML-код
  • Опубликовано: 30 июл 2024
  • ਬਟਵਾਰਾ Ep 103 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਮਤਕਾਰ-
    • ਚਮਤਕਾਰ Ep 100 | New pu...
    ਰੰਨ ਦਾ ਚਮਚਾ (ਭਾਗ 2)-
    • ਰੰਨ ਦਾ ਚਮਚਾ (ਭਾਗ 2) Ep...
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
    #suit
    #2023
    #comedy
    #canada
  • РазвлеченияРазвлечения

Комментарии • 721

  • @JagtarSingh-qs5mv
    @JagtarSingh-qs5mv 10 месяцев назад +59

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਬਹੁਤ ਹੀ ਵਧੀਆ ਵੀਡੀਓ ਬਣਾਈਆਂ ਜਾ ਰਹੀਆਂ ਹਨ ਜੋ ਕਿ ਹਰ ਵਿਸੇ ਤੇ ਵੀਡੀਓ ਬਣ ਰਹੀਆਂ ਹਨ ਜਿੰਨੀ ਤਾਰੀਫ ਕੀਤੀ ਜਾਵੇ ਉਹਨੀ ਥੋੜੀ ਹੈ ਪਰਮਾਤਮਾ ਸਾਰੀ ਟੀਮ ਦਾ ਧੰਨਵਾਦ ਜੀ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ

    • @SardoolSingh-sk6bt
      @SardoolSingh-sk6bt 10 месяцев назад +5

      Ĺ

    • @ParamjeetSingh-ct2vq
      @ParamjeetSingh-ct2vq 10 месяцев назад +2

      0

    • @SurinderSingh-jy2dd
      @SurinderSingh-jy2dd 9 месяцев назад

      ​@@SardoolSingh-sk6btqqqqqqqqqqqqqqqqqqqqqqqqqqqqqqqqqqq

    • @ajaydhaliwal4696
      @ajaydhaliwal4696 8 месяцев назад

      ਇਹ ਫਿਲਮ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ

    • @TejinderSingh-we7uf
      @TejinderSingh-we7uf 3 месяца назад

      ​@@SardoolSingh-sk6bt😅0😢⁰⁰qpi0i0i09i9i8Ĺ7Y0l0llL0LLLYa600pl0pl00L0😊😊😊😊

  • @jasjitkaur3925
    @jasjitkaur3925 10 месяцев назад +4

    ਜ਼ਿਆਦਾਤਰ ਵੀਡਿਉ ਤੁਸੀਂ ਅੱਜਕਲ੍ਹ ਪਿਉ ਦੀਆ ਦੋ ਔਲਾਦਾਂ ਤੇ ਬਣਾ ਰਹੇ ਹੋ

  • @kuldeepsinghgill4327
    @kuldeepsinghgill4327 10 месяцев назад +7

    ਵਹਿਗੁਰੂ ਜੀ ❤ ਸਾਰੀ ਟੀਮ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣਾ ਜੀ 💯💐💐 ਕੁਲਦੀਪ ਸਿੰਘ ਕਾਲਾ ਗਿੱਲ ਜੱਖਲਾਂ ਨੇੜੇ ਧੂਰੀ ਵਿਖੇ ਜੀ 🙏🙏

  • @sukhvirsingh3362
    @sukhvirsingh3362 10 месяцев назад +3

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ, ਬਹੁਤ ਵਧੀਆ ਵੀਡੀਓ ਆ ਜੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ, ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ

  • @BeantSingh-ih1sn
    @BeantSingh-ih1sn 10 месяцев назад +3

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GOGI_GAMER31
    @GOGI_GAMER31 10 месяцев назад +4

    Bhout sohni video Ji waheguru mehr kre 🎉❤

  • @kaurtejay2803
    @kaurtejay2803 10 месяцев назад +3

    ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @kalagill4340
    @kalagill4340 10 месяцев назад +2

    ਬਹੁਤ ਸੋਹਣੀ ਵੀਡੀਓ ਸੀ 👍👍ਰੱਬ ਤਰੱਕੀਆਂ ਵੱਖਸ਼ੇ🙏🙏

  • @SureshKumar-ut9mu
    @SureshKumar-ut9mu 10 месяцев назад +8

    Very nice, motivational and a lesson for modern age.

  • @gurpreetSingh-jy7fj
    @gurpreetSingh-jy7fj 10 месяцев назад +2

    ਜੱਸੇ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਹੁੰਦੀਆਂ ਆ

  • @SandeepArora.
    @SandeepArora. 10 месяцев назад +9

    ਬੋਹਤ ਸੋਹਣੀ ਕਹਾਣੀ ਅੱਜਕਲ ਦਾ ਕੌੜਾ ਸੱਚ ਹੈ ਜੀ ਧੰਨਵਾਦ pendu virsa team ਮਾਲਿਕ ਕਿਰਪਾ ਬਣਾਈ ਰੱਖਣ ਤੁਹਾਡੇ ਸਭ ਤੇ 🙏🏻🙏🏻🙏🏻

  • @BachitarKammonke
    @BachitarKammonke 10 месяцев назад +5

    ਇਸ ਮੂਵੀ ਵਿੱਚ ਐਕਟਿੰਗ ਬਹੁਤ ਵਧੀਆ ਕੀਤੀ ਸੁਖਪਾਲ ਭੈਣ ਨੇ ਬਹੁਤ ਬਹੁਤ ਧੰਨਵਾਦ ਭੈਣੇ ਤੇਰਾ ਵਾਹਿਗੁਰੂ ਜੀ ਜੱਸੇ ਵੀਰ ਤੇ ਸੁਖਪਾਲ ਭੈਣ ਦੀ ਜੋੜੀ ਨੂੰ ਤੇ ਸਾਰੀ ਟੀਮ ਨੂੰ ਤੱਤੀ ਹਵਾ ਨਾ ਲੱਗਣ ਦੇਵੇ ਤੇ ਧੰਨਵਾਦ ਉਨ੍ਹਾਂ ਸਾਰੇ ਭੈਣ ਭਰਾਵਾਂ ਦਾ ਜਿਹੜੇ ਪੇਂਡੂ ਵਿਰਸਾ ਚੈਨਲ ਨੂੰ ਪਿਆਰ ਦੇ ਰਹੇ ਵਾ ਮੈ ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @ekamjotkaur2430
    @ekamjotkaur2430 10 месяцев назад +4

    Bohot badiya video ❤ waheguru ji mehar kare ❤❤

  • @HarmanSingh-br4qk
    @HarmanSingh-br4qk 10 месяцев назад +3

    ਮਨਵੀਰ ਕੌਰ ਕਟਾਣਾ (ਪਿੰਡ ਕੂਹਲੀ ਕਲਾ)🙏🙏🙏🙏🙏🙏🙏

  • @santokhsingh6343
    @santokhsingh6343 10 месяцев назад +8

    ਜਸੇ ਦਾ ਜਮੀਨ ਵਿੱਚ ਤੀਜਾ ਹਿੱਸਾ ਬਣਦਾ। ਜੇਕਰ ਮਾਂਵਾਂ ਵਲੋਂ ਦੇਖਣਾ ਤਾਂ ਫਿਰ ਜਸੇ ਦਾ ਅਧਾ ਹਿਸਾ ਬਣਦਾ।

  • @Rajdeepdhillon278
    @Rajdeepdhillon278 10 месяцев назад +2

    Bhut vadia video aa ji sari aa video bhut vadia (rajdeep singh barnale )

  • @ranjotsingh5
    @ranjotsingh5 10 месяцев назад +3

    ਬਹੁਤ ਵਧੀਆ ਵੀਡਿਓ ਜੀ ਰੱਬ ਥੋਨੂੰ ਹੱਸਦਾ ਰ੍ਹਖੇ ਰਣਜੋਤ ਬਹਾਦਰਪੁਰ ਤੋਂ

  • @Food62954
    @Food62954 10 месяцев назад +3

    Very good ji 🙏🙏🙏👍👍

  • @sudershanchopra7930
    @sudershanchopra7930 8 месяцев назад +2

    The episode is a eye opener for all .Always the truth lives and lie dies.Thanks once more .Sudarshan

  • @nimratveerkaurbrar6973
    @nimratveerkaurbrar6973 10 месяцев назад +1

    Bhot bhot vadia video g ah khan ghr ghr aa Har ik ghr de vich 1 member Hunda Jo ghr ch frk pawunda nice video g

  • @nimratveerkaurbrar6973
    @nimratveerkaurbrar6973 10 месяцев назад +1

    ਬਹੁਤ ਸੋਹਣਾ ਮੈਸੇਜ ਦਿੱਤਾ ਜੀ

  • @corrinaridewood
    @corrinaridewood 10 месяцев назад +11

    वाह कितना प्यारा था आज का यह एपिसोड।।👏👏👏👌👌👌👌👌👌

  • @GurdeepDhaliwal-yk8hs
    @GurdeepDhaliwal-yk8hs 10 месяцев назад

    ਬਹੁਤ ਸੋਹਣੀ ਵੀਡਿੳ ਗੁਰਦੀਪ ਸਿੰਘ ਧਾਲੀਵਾਲ ਭੁਖਿਆਲੀ

  • @user-ey2fd9cx7w
    @user-ey2fd9cx7w 9 месяцев назад +1

    Very nice i love it So much may allah give to more blessing ameen😍😍😍😍

  • @JasdeepGill-fy8hl
    @JasdeepGill-fy8hl 10 месяцев назад +1

    ਬਹੁਤ ਵਧੀਆ ਸਟੋਰੀ ਆ ਜੀ ਜਸਦੀਪ ਫਲੌਡ ਖੁਰਦ

  • @BROTHER_MASTI
    @BROTHER_MASTI 10 месяцев назад

    ਬਹੁਤ ਹੀ ਸੋਹਣੀ ਵਿਡਿੳ ਜੋਤੀ। ਸੁਮਿਤ ਜੈਸਕ ਰਣਵੀਰ ਫਗਵਾਂੜਾਂ

  • @frompunjab947
    @frompunjab947 10 месяцев назад +1

    Bhut vadia lagi video Rani anti ਬਹੁਤ glat a 🎉🎉🎉 ਰੱਬ ਸਾਰੀ ਟੀਮ ਨੂੰ ਖੁਸ਼ ਰਖੇ ❤❤❤❤❤

  • @gurpreetsingh-if4yi
    @gurpreetsingh-if4yi 10 месяцев назад +2

    GURPREET SINGH AHIL🌹🌹💯💫💗💖VERY NICE VEDIOES 💐💐💓👌👍⚘️💞💕🌹🌹

  • @KulwinderKaur-kj9rx
    @KulwinderKaur-kj9rx 10 месяцев назад +2

    ਬਹੁਤ ਬਹੁਤ ਧੰਨਵਾਦ ਪੈਡੂ ਵਿਰਸੇ ਦਾ ਜਿਉਦੇ ਵਸਦੇ ਰਹੋ ਕੁਲਵਿੰਦਰ ਕੋਰ ਗਰੇਵਾਲ ਲੁਧਿਆਣਾ 🌹♥️🙏🌹♥️🙏🌹♥️🙏🌹♥️🙏🌹♥️🙏🌹♥️🙏🌹♥️🙏

  • @darshanbhangu6005
    @darshanbhangu6005 10 месяцев назад

    ਦਰਸ਼ਨ ਸਿੰਘ ਭਗ‌੍ਹ‌ੰ ਅਬਾਲੇਤੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਜਸੇ ਬਿਰੇ ਸਤਿਸਰੀ ਅਕਾਲ

  • @HarpreetkaurPreet-op3bb
    @HarpreetkaurPreet-op3bb 10 месяцев назад +5

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤

  • @DarshanKaur-rb7kc
    @DarshanKaur-rb7kc 10 месяцев назад +2

    Nice video
    Darshan kaur

  • @komalbhatti5085
    @komalbhatti5085 10 месяцев назад +1

    ਸਤਿ ਸ੍ਰੀ ਅਕਾਲ
    ਬਹੁਤ ਵਧਿਆ ਵਾਹਿਗੁਰੂ ਮੇਹਰ ਕਰੇ ❤

  • @JagjeetSingh-bq4og
    @JagjeetSingh-bq4og 10 месяцев назад

    ਬਹੁਤ ਵਧੀਆ ਮੈਸਜ ਦਿੱਤਾ ਹੈ ਬਾਈ ਜੀ

  • @user-dy9pt3tv6r
    @user-dy9pt3tv6r 10 месяцев назад

    ਬਹੁਤ ਵਧੀਆ ਵਿਸ਼ਾ

  • @user-tr9nm6ml5n
    @user-tr9nm6ml5n 10 месяцев назад +1

    ਬਹੁਤ ਵਧੀਆ ਸੀਰੀਅਲ ਸੁਰਿੰਦਰ ਸਿੰਘ ਦਰਸ਼ਨ ਕੌਰ

  • @gurmeetkhattra6346
    @gurmeetkhattra6346 10 месяцев назад +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ

  • @SonuSingh-nk4cc
    @SonuSingh-nk4cc 10 месяцев назад +1

    (prit pal virk Rurka Ludhiana jai Grewal Halwara) very nice

  • @manjotkaur9523
    @manjotkaur9523 10 месяцев назад +1

    ਬਹੁਤ ਵਧੀਆ 👌

  • @swarnjeetkaur3966
    @swarnjeetkaur3966 10 месяцев назад +1

    Very very very nice video god bless you waheguru ji waheguru ji 🙏 Maher karo sab ta sukhnanad 👍👍

  • @vandananayyar9061
    @vandananayyar9061 10 месяцев назад

    बहुत सुंदर वी डी ओ है ओर एक्टिंग भी सब की बहुत नेचुरल

  • @ParwaishSidhu-xi5vd
    @ParwaishSidhu-xi5vd 10 месяцев назад

    Very nice ਪਰਵੰਸ਼ ਭਾਈ ਰੂਪਾ

  • @amndeepkaur6757
    @amndeepkaur6757 10 месяцев назад

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @jagdevsingh955
    @jagdevsingh955 10 месяцев назад +3

    ਬਹੁਤ ਵਧੀਆ ਵੀਡੀਓ ਸੀ ਆਂਟੀ ਜਗਮੀਤ ਸਿੰਘ ਦੀਦਾਰੇ ਵਾਲਾ ਮੋਗਾ ❤❤

  • @noordeepsingh8557
    @noordeepsingh8557 10 месяцев назад +1

    ਬਹੁਤ ਵਧੀਆ ਵੀਡਿਓ ਸੁਖਪਾਲ ਦੀਦੀ ਜੀ ਬਠਿੰਡੇ ਤੋ 🎉

  • @jagseerchann1173
    @jagseerchann1173 10 месяцев назад

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @GURJEETSINGH-ky1je
    @GURJEETSINGH-ky1je 10 месяцев назад +2

    ਬਹੁਤ ਵਧੀਆ

  • @virpalkaur980
    @virpalkaur980 10 месяцев назад +1

    Bht vdya meg deta g🙏👍virpal,perry mansa

  • @veerpalkaur6468
    @veerpalkaur6468 10 месяцев назад

    ਬਹੁਤ ਵਧੀਆ ਵੀਡਿਓ ਜੀ। ਗੁਨਤਾਸ ਕੌਰ ਗਿੱਲ ਮਨੀਲਾ

  • @Officialsteacher
    @Officialsteacher 10 месяцев назад +1

    Very good veer ji Ludhiana jaspal banger

  • @gurbuxsingh7398
    @gurbuxsingh7398 10 месяцев назад

    ਜੱਸੇ ਵੀਰ ਬਹੁਤ ਸੋਹਣੀਅਾਂ ਵੀਡੀਓ ਸਮਾਜ ਨਾਲ ਸਬੰਧਿਤ ਪੇਸ਼ ਕਰਦੇ ਹੋ।
    ਗੁਰਬਖਸ਼ ਸਿੰਘ
    ਕਸ਼ਮੀਰ ਕੌਰ
    ਪਿੰਡ ਮਧਰੇ ਗੁਰਦਾਸ ਪੁਰ

  • @kulwinderknagra3640
    @kulwinderknagra3640 10 месяцев назад

    ਚੰਗਾ ਹੋਇਆ ਛੇਤੀ ਸਮਝ ਗਿਆ ਅੰਗਰੇਜ ਸਿੰਘ ਨੀਟੇ ਨੇ ਵਧੀਆ ਕੀਤਾ ਸਭ ਕੁਛ ਦਸ ਕੇ

  • @palwinderkaur7270
    @palwinderkaur7270 10 месяцев назад +1

    ਰਬਤੁਹਾਨੁੁ ਖੁਸਰਖੇਵੀਰਜੀ

  • @jaspalkaur1552
    @jaspalkaur1552 10 месяцев назад +1

    Very nice video. ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਤੇ ਵਧੀਆ ਹੁੰਦੀਆਂ ਹਨ ਜਿੰਨ੍ਹਾਂ ਦਾ end te result ਬਹੁਤ ਹੀ ਸੋਹਣੀ ਹੁੰਦਾ ਹੈ।

  • @harmansandhu5631
    @harmansandhu5631 10 месяцев назад +2

    kamaljit kour tibba very nice
    moovis god bliss u

  • @jaskarnsingh9790
    @jaskarnsingh9790 10 месяцев назад +3

    Very nice video, good message for everyone in life 😊

  • @kskaurkaur4692
    @kskaurkaur4692 10 месяцев назад

    Bohot badiya video ❤waheguruji karamjeet Kaur Toor majri AVTAR Singh Toor

  • @inderjitkaur4820
    @inderjitkaur4820 10 месяцев назад +2

    Bahut vadhia video hai 👌👌 waheguru ji chadi kla ch rakhe 🙏🙏 inderjit kaur bathinda

  • @ajaibsingh6069
    @ajaibsingh6069 10 месяцев назад +1

    🍁🍁🙏🙏🍁🍁 ਬਹੁਤ ਵਧੀਆ ਵੀਡੀਓ ਹੈ ਪੇਡੂ ਵਿਰਸਾ ਦੀ ਸਾਰੀ ਟੀਮ ਬਹੁਤ ਮਿਹਨਤੀ ਹੈ ਤੁਹਾਡੀ ਹਰ ਵੀਡੀਓ ਦਾ ਬਹੁਤ ਇੰਤਜ਼ਾਰ ਰਹਿਦਾ ਹੈ ਨਵੇ ਮਸਲਿਆਂ ਅਤੇ ਪਰਿਵਾਰਿਕ ਵੀਡੀਓ ਅਪਲੋਡ ਕਰਨ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ~, ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 🍁🍁🙏🙏🍁🍁 5:51

  • @pardeepottal8122
    @pardeepottal8122 10 месяцев назад +1

    ਜੱਸੇ ਬਾਈ ਅਤੇ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤PARDEEP SINGH SHAMASPUR khamanon FATHGARH SAHIB

  • @rajpindermann47
    @rajpindermann47 10 месяцев назад

    ਬਹੁਤ ਵਧੀਆਂ ਮੈਸੇਜ ਦਿੱਤਾ ਨੀਟੇ ਨੇ ਬਹੁਤ ਵਧੀਆ ਕੰਮ ਕੀਤਾ ਰਾਣੀ ਨੂੰ ਚੰਗਾ ਸਬਕ ਸਖਾਇਆ 👌👌

  • @gurjeetk4524
    @gurjeetk4524 10 месяцев назад +1

    Veri nice

  • @kaursukhidhillon9272
    @kaursukhidhillon9272 10 месяцев назад +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤❤

  • @SandeepSingh-cr1gn
    @SandeepSingh-cr1gn 10 месяцев назад +8

    ਭੈਣੇ ਹਰੇਕ ਕਹਾਣੀ ਵਿੱਚ ਮਤਰੇਈ ਮਾਂ ਮਾੜੀ ਕਿਉ ਜਿਹੜੀ ਮਤਰੇਈ ਮਾਂ ਚੰਗੀ ਆ ਉਸ ਦੇ ਦਿਲ ਤੇ ਠੇਸ ਪਹੁੰਚੀ ਦੀ ਆ

    • @jaswindersinghbarring4310
      @jaswindersinghbarring4310 10 месяцев назад +1

      Ha ji eh pakh lukia reh janda...veer ji heart manu ve bahut hunda 😢...kyo k mai step mother aa ...sari jeamebari puri imandaai nal naboon te ve jado eh shabd sunn nu milda ta dukh hunda😢

  • @BhupinderKaur-st1so
    @BhupinderKaur-st1so 10 месяцев назад +2

    Very very nice video veerji ta sister ji 👍👍👍💯💯💯💯

  • @surindergill8714
    @surindergill8714 10 месяцев назад +1

    ਬਹੁਤ ਵੱਧਿਆ ਸਟੋਰੀ ਹੈ god bless you ਸਰਿਦੰਰ ਕੌਰ ਅਮਰੀਕਾ ਸ਼ਕਾਗੋ 🙏🙏🙏🙏🇺🇸🇺🇸🇺🇸🇺🇸

  • @jaswantkala9059
    @jaswantkala9059 10 месяцев назад +1

    Bot soni video pendu virsa ji❤❤❤❤❤😂😍😍🥰🥰🥰😘😘😘😘

  • @AmrikSingh-mv5pm
    @AmrikSingh-mv5pm 8 месяцев назад

    ਬਹੁਤ ਵਧੀਆ ਜੀ

  • @HardeepKaur-ew6oj
    @HardeepKaur-ew6oj 10 месяцев назад +1

    Nice video ❤❤❤❤Hardeep kaur Basraon

  • @bainsfamily4734
    @bainsfamily4734 10 месяцев назад

    ਬਹੁਤ ਵਧੀਆ ਮੈਸਜ ਦਿੱਤਾ ਜੀ
    ਨਿਰਮਲਜੀਤ ਕੌਰ ਬੈਂਸ ਮੋਹਾਲੀ

  • @sukhdeepkaur7556
    @sukhdeepkaur7556 10 месяцев назад

    ਬਹੁਤ ਵਧੀਆ ਵੀਡੀਓ ਜੀ ਸੁਖਦੀਪ ਕੌਰ ਧੌਲਾ

  • @mandeepgrewal1451
    @mandeepgrewal1451 10 месяцев назад

    ਬਹੁਤ ਵਧੀਆ ਮਨੋਰੰਜਨ ਵਾਲੀ ਵੀਡੀਓ ਆ ਜੀ
    ਵਧੀਆ ਰੋਲ ਅਦਾ ਕੀਤਾ ਸੁਖਪਾਲ ਕੌਰ ਤੇ ਜੱਸਾ ਜੀ

  • @paramjitbening4820
    @paramjitbening4820 10 месяцев назад

    ਬਹੁਤ ਵਧੀਆ ਤੇ ਵੱਡੀ ਅਣਮੁੱਲੀ ਸਿੱਖਿਆ ਦਿੱਤੀ ਹੈ ਥੋੜੇ ਜਿਹੇ ਵਕਤ ਚ । ਵਕਤੋਂ ਖੁੰਜਣ ਨਹੀ ਦਿੱਤੇ । ਸਤਿ ਸ਼੍ਰੀ ਅਕਾਲ ਜੀਉ

  • @user-sq2kv5ws8v
    @user-sq2kv5ws8v 10 месяцев назад

    ਬਹੁਤ ਵਧੀਆ ਬੀਡੀਓ ਹੈ ਬਾਈ ਜੀ

  • @jimmykaurena3215
    @jimmykaurena3215 10 месяцев назад

    🎉ਵਧੀਆ ਵੀਡੀਓ ਜੀ 👍

  • @rachhpalsingh78466
    @rachhpalsingh78466 10 месяцев назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @Vaanya814
    @Vaanya814 20 дней назад

    ਬਹੁਤ ਵਧੀਆ ਵਿਡਿਓ ਜੀ ਤੁਸੀਂ ਇਸ ਤਰ੍ਹਾਂ ਹੀ ਵਿਡਿਓ ਬਨਾਇਆ ਕਰੋ।
    ਪਰਵੇਸ਼ ਮਹਾਜਨ ਅਮ੍ਰਿਤਸਰ ਤੋਂ ❤

  • @BalwinderSingh-zo2xr
    @BalwinderSingh-zo2xr 10 месяцев назад

    ਬਾਈ ਜੱਸੇ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ

  • @carfans7755
    @carfans7755 10 месяцев назад

    ਬਹੁਤ ਵਧੀਆ ਵੀਰ ਜੀ ਤੇ ਸੁਖਪਾਲ ਭੈਣ ਦੀ

  • @rajsingh2776
    @rajsingh2776 10 месяцев назад

    ਬਹੁਤ ਵਧੀਆ ਸਟੋਰੀ ਬਣਾਈ ਹੈ ਬਾਈ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @premmittal7111
    @premmittal7111 10 месяцев назад

    ਬਹੁਤ ਵਧੀਆ ਮੂਵੀ ਵਧੀਆ ਕਹਾਣੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @tejindersingh9676
    @tejindersingh9676 10 месяцев назад +1

    Verry nice VIDIO God bless you all teem member 🎊🎊✈✈roper

  • @rajdularsingh4614
    @rajdularsingh4614 5 месяцев назад

    ਬਹੁਤ ਵਧੀਆ ਯਾਰਾ

  • @ekamdhaliwal6235
    @ekamdhaliwal6235 10 месяцев назад +1

    Very nice video JASDEEP Singh wander Moga

  • @ranjeetsinghsingh9248
    @ranjeetsinghsingh9248 10 месяцев назад +1

    ਬਹੁਤ ਵਧੀਆਂ ਵੀਰ ਜੀ ਇਸੇ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਦਖਾੳ ❤❤❤

  • @user-eo5ce5xd5k
    @user-eo5ce5xd5k 3 месяца назад

    ਮੈਨੂੰ ਵੀ 24ਵਿਘੇ ਵਿੱਚੋਂ ਦੋ ਵਿਘੇ ਮਿਲ਼ੀ ਹੈ ਮਾਂ ਭੈਣ ਭਾਈ ਸਭ ਇਕ ਪਾਸੇ ਹਨ ਕੱਲ੍ਹ ਜੁੱਗ ਹੈ

  • @hushanpreetsinghchahalsab9853
    @hushanpreetsinghchahalsab9853 10 месяцев назад +1

    Very very nice video g Husanpreet Guraddi ❤❤❤❤

  • @simikaur6259
    @simikaur6259 10 месяцев назад +1

    Bhut Sohni vedio aw veere Sarpreet Singh ਕੱਕੜਵਾਲ dilo salute krda ji pendu virsa nu channel nu ji

  • @manjotsran393
    @manjotsran393 10 месяцев назад +1

    ਮਨਜੋਤ ਸਿੰਘ ਸਰਾਂ ਮੁਕਤਸਰ ਸਾਹਿਬ

  • @rachhpalsingh78466
    @rachhpalsingh78466 10 месяцев назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @rajbrar7773
    @rajbrar7773 10 месяцев назад +1

    Very very nice all of you

  • @navjotkaurrajveerkaur7thb865
    @navjotkaurrajveerkaur7thb865 10 месяцев назад

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ ਬਹੁਤ ਸੋਹਣੀ ਵੀਡੀਓ ਪਰਮਜੀਤ ਧੂੜਕੋਟ ਰਣਸੀਂਹ

  • @deepakgour9135
    @deepakgour9135 10 месяцев назад +2

    Very very nice

  • @SatnamSingh-dl8kn
    @SatnamSingh-dl8kn 10 месяцев назад +1

    ❤❤a
    ❤❤

  • @user-zv3oj5jd4z
    @user-zv3oj5jd4z 10 месяцев назад +2

    Didi bhut sohni video aa❤❤❤

  • @SonuSharma-to6tb
    @SonuSharma-to6tb 10 месяцев назад +2

    Nice video 👍👍👍god bless both

  • @sukhmandersingh3062
    @sukhmandersingh3062 10 месяцев назад

    ਜੱਸੇ ਵੀਰ , ਸੁਖਪਾਲ ਕੌਰ ਭੈਣ ਜੀ ਤੁਹਾਡੀਆਂ ਵਿਡੀਉ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹੋਡੀ ਤਰੱਕੀ ਬਖਸ਼ੇ ਹਮੇਸ਼ਾ ਖੁਸ਼ ਰੱਖੇ , ਗੁਰਮੀਤ ਸਿੰਘ ਭੁਡਿਆਰ ਲਾਲਬਾਈ

  • @SatnameSingh-pp1ow
    @SatnameSingh-pp1ow 10 месяцев назад

    ਸੁੰਦਰ ਅਤੀ ਸੁੰਦਰ ਵਹਿਗੁਰੂ ਜੀ ਤੁਹਾਡੀ ਹਰ ਮੁਰਾਦ ਪੂਰੀ ਕਰੇ ਜੀ 🎉🎉🎉🎉🎉

  • @gurwindersidhugfc9024
    @gurwindersidhugfc9024 10 месяцев назад

    ਬਹੁਤ ਵਧੀਆ ਸਿੱਖਿਆ ਮਿਲਦੀ ਆ ਜੀ ਸੋਡੀ ਵੀਡਿਓ ਤੋਂ
    ਇਕ ਵੀਰ ਮੱਝ ਨਾਲ ਬੂਰੀ ਕੱਟੀ ਵੀ ਵੇਚ ਤੀ