ਅੰਮ੍ਰਿਤਪਾਲ ਜਾਂ ਅੱਤਵਾਦੀ? ਭਗਵੰਤ ਮਾਨ ਨੂੰ ਜਾਨ ਦਾ ਖ਼ਤਰਾ! ਬੁੱਚੜਪੁਣਾ ਜਾਂ ਦਿੱਲੀ ਨੂੰ ਦਬਕਾ? ਅਮਰੀਕਾ ਪੱਬਾਂ ਭਾਰ!

Поделиться
HTML-код
  • Опубликовано: 10 ноя 2024

Комментарии • 95

  • @takhatpanjab
    @takhatpanjab  Месяц назад +12

    ruclips.net/video/cnfY4cIze04/видео.html
    New Agriculture Policy | ਸੁਣੋ ਨਵੀਂ ਖੇਤੀਬਾੜੀ ਨੀਤੀ 'ਚ ਕਿਹੜੀਆਂ ਕਮੀਆਂ? ਕਿਸਾਨ ਮਜ਼ਦੂਰ ਖ਼ਬਰਦਾਰ! Dr. Harmanjit

    • @sohanmahil4298
      @sohanmahil4298 Месяц назад

      ਗੁਲਾਮਾ ਦਾ ਇਹੀ ਹਾਲ ਹੁੰਦਾ ਜੀ

  • @astaadg8148
    @astaadg8148 Месяц назад +16

    ਜੋ ਜੁਲਮ ਇੱਥੇ ਹੋਇਆ, ਹੋਰ ਕਿਸੇ ਦੀ ਵੀ ਗੁਲਾਮੀ ਵਿੱਚ ਐਨਾ ਜੁਲਮ ਨਹੀਂ ਹੋਵੇਗਾ। ਤੁਸੀਂ ਸਟੇਟ ਨੂੰ ਪ੍ਰਸ਼ਨ ਕਰਦੇ ਹੀ ਨਹੀਂ। ਸਿੱਖਾਂ ਨੇ ਸਿੱਖ ਲਿਆ ਕਿ ਇੱਥੇ ਅਸੀਂ ਗੁਲਾਮ ਹਾਂ। ਤੁਹਾਡੇ ਵਰਗੇ ਕਿਸੇ ਪਾਸੇ ਲੱਗਣ ਨਹੀਂ ਦਿੰਦੇ। ਤਗੜੇ ਹੋ ਕੇ ਝੋਲੀ ਚੁੱਕੀ ਜਾਓ ਸਟੇਟ ਦੀ।

  • @astaadg8148
    @astaadg8148 Месяц назад +13

    ਅਜਾਦੀ ਦੀ ਤਿਆਰੀ ਕਰੋ।

  • @mohanaujlainfotainmentlive7422
    @mohanaujlainfotainmentlive7422 Месяц назад +7

    ਭਾਈ ਅਮ੍ਰਿਤਪਾਲ ਸਿੰਘ ਜੀ ਤੇ ਲਗਾਏ ਜਾ ਰਹੇ ਦੌਸ ਪੰਜਾਬ ਸਰਕਾਰ ਵਿੱਚ ਫੈਲੇ ਅਰਾਜਕਤਾ ਦਾ ਮਾਹੌਲ ਆ!

  • @amrikmalhi8485
    @amrikmalhi8485 Месяц назад +21

    ਪੰਜਾਬ ਦਾ ਹੁਣ ਤੱਕ ਦਾ ਬੜਬੋਲਾ ਤੇ ਨਿਕੰਮਾ ਮੁਖ਼ਮੰਤਰੀ ਆ

  • @AmarjeetSingh-lj8yj
    @AmarjeetSingh-lj8yj Месяц назад +9

    ਬੂਚਣ ਬੇਅੰਤ ਭਗਵੰਤ ਮਾਨ ਕੂਤਾ ਬੇਸ਼ਰਮ ਗਦਾਰ

  • @amrikmalhi8485
    @amrikmalhi8485 Месяц назад +9

    ਲੋਕਾਂ ਨੇ ਤੀਜੀ ਧਿਰ ਨੂੰ ਅਗੇ ਲੈ ਕੇ ਆਂਦਾ ਉੱਹਵੀ ਲੋਕਾਂ ਨਾਲ ਠਗ਼ੀ ਮਾਰ ਗਏ

  • @BaljitSingh-bj4vm
    @BaljitSingh-bj4vm Месяц назад +4

    ਭੰਗੂ ਮਾਨ ਬੁੱਚੜ ਸ਼ਰਾਬੀ ਕੇਜਰੀ ਦੋਵੇਂ ਦਲੇ ਐਂਟੀ ਸਿੱਖ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gurdipsingh8628
    @gurdipsingh8628 Месяц назад +2

    ਸੁਖਵਿੰਦਰ ਸਿੰਘ ਸੰਪਾਦਕ ਜੀ ਅਤੇ ਡਾ਼ ਹਰਵਿੰਦਰ ਸਿੰਘ ਭੱਟੀ ਜੀ,ਸਤਿ ਸ੍ਰੀ ਅਕਾਲ, ਆਪ ਜੀ ਦੇ ਵਿਚਾਰ ਸੁਣੇ, ਧੰਨਵਾਦ ਜੀ।
    ਚੰਗੇ ਕੰਮ ਕਰੋਗੇ ਤਾਂ ਕੋਈ ਵੀ ਕਿਸੇ ਤੋਂ ਖਤਰਾ ਨਹੀਂ,
    ਜੇ ਅਸੀਂ ਮਾੜੇ ਕੰਮ,ਮਾੜਾ ਰਾਜ ਭਾਗ ਚਲਾਓ ਗੇ ਤਾਂ ਆਪਣੇ ਵੀ ਦੁਸ਼ਮਣ ਬਣ ਜਾਂਣਗੇ।
    ਰੱਬ ਨੂੰ ਪਾਉਣਾ ਸੌਖਾ ਹੈ, ਰਾਜਨੀਤੀ ਦੇ ਵਿੱਚ ਔਹਦਾ ਪਾਉਣਾ ਜਾਂ ਲੈਣਾ ਬੜਾ ਔਖਾ ਹੈ।
    ਸੱਚ ਨੂੰ ਦਬਾਓਗੇ ਤਾਂ ਖੁਦ ਮਰ ਜਾਓਗੇ, ਸੱਚ ਅਪਣਾਓਗੇ ਤਾਂ ਰੌਸ਼ਨ ਹੋ ਜਾਓਗੇ।

  • @bdjdbvnfnvn647
    @bdjdbvnfnvn647 Месяц назад +7

    ਰਾਜਸਥਾਨ ਦੇ ਵਿਚ ਗੁਰਦੁਆਰਾ ਨੂੰ ਨਾਸੁਰ ਕਿਹਾ ਸੀ

  • @HarjeetSingh-hc1iq
    @HarjeetSingh-hc1iq Месяц назад +1

    Bhatti saheb bahut badhiya discussion kardey Ney

  • @kulwantsingh3183
    @kulwantsingh3183 Месяц назад +6

    ਖਾਲਸਾ ਜੀ ਐਮ ਪੀ ਦੀ ਸੀਟ ਤੇ ਬੈਠ ਕੋਈ ਵੀ ਵਿਅਕਤੀ ਕਿਸੇ ਨੂੰ ਮਾਰਨ ਲਈ ਸੋਚ ਵੀ ਨਹੀਂ ਸਕਦਾ ਅਤੇ ਨਾ ਕੋਈ ਅੱਜ ਤੱਕ ਮਿਸਾਲ ਮਿਲਦੀ ਹੈ ਇਹ ਸਭ ਆਪਣੀ ਗੱਦੀ ਦਾ ਹੀ ਖਤਰਾ ਡਰਾ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ

    • @charangitsahota7952
      @charangitsahota7952 Месяц назад

      Cm ਭਗਵੰਤ ਮਾਨ ਜੀ ਨੂੰ ਪਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਸਮੇ ਤੋਂ ਪਹਿਲਾਂ ਕੋਈ ਕਿਸੇ ਦਾ ਵਾਲ ਬਿੰਗਾ ਨਹੀ ਕਰ ਸਕਦਾ ਤੇ ਜਦ ਪਰਮਾਤਮਾ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ ਤਾਂ ਕੋਈ ਬਚਾਅ ਨਹੀਂ ਸਕਦਾ, ਇਹ ਸੱਭ ਵਾਹਿਗੁਰੂ ਦੇ ਹੱਥ ਹੈ।🙏🙏

  • @sudarshansingh4402
    @sudarshansingh4402 Месяц назад +1

    ਅਸਲ ਵਿੱਚ ਸਿੱਖਾਂ ਬਾਰੇ ਵੱਖ ਵੱਖ ਧਿਰਾਂ ਬਾਰੇ ਬਿਆਨ ਆਉਣੇ ਤੇ ਵੱਖ ਵੱਖ ਪਾਰਟੀਆਂ ਤੇ ਦੂਜੇ ਮੁਲਕਾਂ ਦੀ ਦਿਲਚਸਪੀ ਜੀਉਪਾਲਿਟਿਕਸ ਦਾ ਉਭਰ ਰਿਹਾ ਨਵਾਂ ਬਰੀਕ ਵਰਤਾਰਾ ਹੈ।
    ਜੀਹਦੇ ਵਿੱਚ ਮੁਲਕਾਂ ਦੀਆਂ ਨਵੀਆਂ ਹੱਦਬੰਦੀਆਂ ਤੇ ਭਵਿੱਖ ਵਿੱਚ ਨਵੇਂ ਮੁਲਕਾਂ ਦੇ ਉਭਰ ਜਾਣ ਵੱਲ ਇਸ਼ਾਰਾ ਹੈ। ਜਿਸ ਨੂੰ ਸਮਝਣ ਲਈ ਬੜੇ ਬਰੀਕ ਚਿੰਤਨ ਤੇ ਰਾਜਨੀਤਿਕ ਦੂਰ ਅੰਦੇਸ਼ਤਾ ਦੀ ਜ਼ਰੂਰਤ ਹੈ ਜੋ ਸਿੱਖ ਰਾਜਨੀਤੀ ਤੇ ਸਿੱਖ ਧਾਰਮਿਕ ਅਦਾਰਿਆਂ, ਵਿਦਵਾਨਾਂ
    ਤੇ ਆਮ ਸਿੱਖਾਂ ਦੀ ਸੋਚ ਵਿੱਚੋਂ ਲਗਪਗ ਗਾਇਬ ਹੈ। ਇਹੀ ਕਾਰਨ ਹੈ ਵਾਰ ਵਾਰ ਸਿੱਖ ਕੌਮ ਨਾਲ ਟਰੈਜਡੀਆਂ ਵਾਪਰ ਰਹੀਆਂ ਹਨ। ਸਿੱਖ ਕੌਮ ਨੂੰ ਸਮੁੱਚੇ ਤੌਰ ਤੇ ਇਸ ਬਾਰੇ ਸੁਚੇਤ ਹੋ ਕੇ ਵਰਲਡ ਪੱਧਰ ਦੀ ਰਾਜਨੀਤੀ ਦੇ ਹਾਣ ਦੇ ਹੋਣ ਦੀ ਸਖ਼ਤ ਜ਼ਰੂਰਤ ਹੈ।

  • @GurdeepSingh-xd8fo
    @GurdeepSingh-xd8fo Месяц назад +7

    🙏🙏🙏🙏🙏💯💯💯💯💯

  • @yadwondersingh1190
    @yadwondersingh1190 Месяц назад +5

    ਹੁਣ ਉਹ ਗੱਲਾਂ ਗਈਆਂ ਜਿਹੜੀਆਂ ਪਹਿਲਾਂ ਕਹਿੰਦੀ ਸੀ ਤੁਸੀਂ ਹੁਣ ਭਾਰਤ ਮਾਤਾ ਦੀ ਬੂੰਡ ਚ ਬਾਂਹ ਦਿੱਤੀ ਹੋਈ ਹੈ ਗੁਰਪਤਵੰਤ ਪੰਨੂ ਨੇ ਇਹ ਪਹਿਲੀ ਵਾਰ ਹੋ ਰਿਹਾ ਜਿਹੜੇ ਕਿ ਉਨਾਂ ਦੀ ਇੰਟੈਲੀਜੈਂਸ ਏਜੰਸੀ ਨੂੰ ਸੰਮਣ ਭੇਜੇ ਜਾ ਰਹੇ ਨੇ ਤੇ ਸਕੋਰਟੀ ਐਡਵਾਈਜਰ ਅਜੀਤ ਡੋਵਲ ਨੂੰ ਭੇਜੇ ਜਾ ਰਹੇ ਨੇ ਤੁਸੀਂ ਦੇਖਦੇ ਜਾਇਓ ਬਣਦਾ ਕੀ ਹ ਭਾਰਤ ਮਾਤਾ ਦਾ ਸਾੜਾ ਲੀਰੋ ਲੀਰ ਹੁੰਦਾ ਤੁਸੀਂ ਆਪੇ ਦੇਖੋਗੇ

  • @lakhbirkaur7263
    @lakhbirkaur7263 Месяц назад +4

    ਜੇਅਮਿ੍ਰਤਪਾਲੲਅਤਵਾਦੀਹੈਤਾਂਚਾਰਲੱਖਲੋਕਵੀਅਤਵਾਦੀਹਨ

  • @Harmandeol2323A
    @Harmandeol2323A Месяц назад +4

    ਭਾਈ Amritpal singh ਦੀ family ਨੂੰ ਕੋਰਟ ਜਾਣਾ ਚਾਹੀਦਾ because ਭਗਵੰਤ ਮਾਨ sarkar against of sikh kom

  • @dr.paramjitsinghsumra179
    @dr.paramjitsinghsumra179 Месяц назад +2

    ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
    ਆਪਣੇ ਰਾਜ ਵਿੱਚ ਜ਼ਮੀਨ ਨਾਂ ਖਰੀਦਣ ਬਾਰੇ ਕਾਨੂੰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਵਿੱਚ ਪਹਿਲਾਂ ਹੀ ਬਣਾਇਆ ਹੋਇਆ ਹੈ। ਪੰਜਾਬ ਸਰਕਾਰ ਨੂੰ ਵੀ ਇਸ ਕਾਨੂੰਨ ਨੂੰ ਤੁਰੰਤ ਬਣਾਇਆ ਜਾਣਾ ਚਾਹੀਦਾ।
    ਦਿੱਲੀ ਵਿੱਚ ਮੰਤਰੀਮੰਡਲ ਦੇ ਸੌਂਹੁ ਚੁੱਕਣ ਦੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰਹਾਜ਼ਰੀ ਸਿੱਖ ਕੌਮ ਨੂੰ ਕੋਈ ਖਾਸ ਸੁਨੇਹਾ ਦੇ ਗਈ ਹੈ ਜਿਸ ਨੂੰ ਸਿੱਖ ਸਮੇਂ ਸਿਰ ਸਮਝ ਲੈਣ ----

  • @Harmandeol2323A
    @Harmandeol2323A Месяц назад +4

    Aap ਪਾਰਟੀ te bjp ਅੱਤਵਾਦੀ ਹਨ

  • @asttydydydgfxfxyfufug3798
    @asttydydydgfxfxyfufug3798 Месяц назад +1

    ਪ੍ਫੈਸਰ ਮਨਜੀਤ ਸਿੰਘ ਜੀ ਨੇ 22 ਦੀਆਂ ਵੋਟਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਸਮਝਾਇਆ ਸੀ ਲੋਕੋ ਸੋਚ ਸਮਝ ਕੇ ਵੋਟਾਂ ਪਾਓ ਪਰ ਲੋਕਾਂ ਨੇ ਆਪਣੇ ਹੱਥੀ ਇੱਕ ਮੂਰਖ ਬੰਦੇ ਨੂੰ ਕੁਰਸੀ ਤੇ ਬੈਠਾ ਤਾ

  • @shallysingh829
    @shallysingh829 Месяц назад +3

    ਜੀ ਭੱਟੀ ਸਾਹਿਬ ਜੀ ਕੋਈ ਸ਼ੱਕ ਨਹੀਂ ਜੀ,,ਉਹਨਾਂ ਨੇ ਪੈਸੇ ਨੂੰ ਠੋਕਰ ਮਾਰੀ ਸੀ,,,ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਿਰ ਝੁਕਦਾ ਇਹਨਾਂ ਯੋਧਿਆਂ ਅੱਗੇ 🙏

  • @SatnamSingh-sd9sw
    @SatnamSingh-sd9sw Месяц назад +2

    Bhati..sachian.galan.karda.hai.very.good..

  • @shallysingh829
    @shallysingh829 Месяц назад +2

    ਭੱਟੀ ਸਾਹਿਬ ਜੀ,,,ਆਪ ਵਾਲੇ ਨੌਜਵਾਨ ਦੀ ਇੱਕ ਵੀਡੀਓ ਵੱਟਸਅੱਪ ਤੇ ਵਾਇਰਲ ਹੋ ਰਹੀ ਹੈ ਸ਼ਰੇਆਮ ਗਾਲਾਂ ਕੱਢ ਰਿਹਾ ਹੈ, ਪਰਿਵਾਰ ਚੋਂ ਬੈਠ ਕੇ ਸੁਣ ਨਹੀ ਸਕਦੇ,ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਮੰਨਦੇ ਹਾਂ,ਉਸ ਸੋਚਣਾ ਚਾਹੀਦਾ ਹੈ|

  • @nirmalbrar7713
    @nirmalbrar7713 Месяц назад +2

    ਕੇਜਰੀ ਵਾਲ ਕਾ ਪਰਾਉਣ ਖਡੂਰ ਸਾਹਿਬ ਤੋ ਲੋਕਾ ਦਾ ਸਮਰਥਨ ਲੈ ਚੁੱਕਿਆ ਉਸ ਨੂੰ ਛੱਡੋ।

  • @GurpreetSingh-yr3qg
    @GurpreetSingh-yr3qg Месяц назад +1

    ਦੂਜਾ ਬੇਅੰਤਾ ਹੈ ਓਹੀ ਹਸਰ ਹੋਵੇਗਾ

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ Месяц назад

    🙏🙏🙏

  • @Jattfarmerr78
    @Jattfarmerr78 Месяц назад

    ਇਹ ਬੁੱਚੜ ਭੰਡ ਸਿੱਖ ਕੌਮ ਦਾ ਸਭ ਤੋ ਦੁਸਮਣ ਹੈ ਜੋ ਡੰਡੇ ਦੇ ਜੋਰ ਤੇ ਬੋਲਣ ਵਾਲੇ ਸਿੱਖ ਆਗੂਆਂ ਦੀ ਜੁਬਾਨ ਬੰਦ ਕਰਨੀ ਚਾਹੁੰਦਾ ਹੈ ਇਹ ਭੰਡ ਸੁਖਬੀਰ ਬਾਦਲ ਨੂੰ ਕਹਿੰਦਾ ਸੀ ਇਕੱਲਾ ਕਿਸੇ ਥਾਂ ਜਾ ਕੇ ਵਿਖਾਵੇ ਆਪ ਹੁਣ ਸਿਕੋਅਰਟੀ ਵਿੱਚ ਡਰੀ ਜਾਂਦਾ ਹੈ ਭੰਡ ਨੇ ਪੰਜਾਬ ਕਰਜੇ ਡਬੋ ਕੇ ਦਿੱਤਾ ਅਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉੰਨਾਂ ਤੇ ਜੁਲਮ ਕਰ ਰਿਹਾ ਹੈ ਕੁਲ ਮਿਲਾ ਕੇ ਭੰਡ ਕੌਮ ਅਤੇ ਪੰਜਾਬ ਦਾ ਸਭ ਤੋ ਵੱਡਾ ਦੁਸਮਣ ਹੈ

  • @Babbybuttar
    @Babbybuttar Месяц назад +2

    ਬੁੱਚੜ ਮੁੱਖ ਮੰਤਰੀ

  • @MalkeetKaur-x4l
    @MalkeetKaur-x4l Месяц назад

    ਭਗਵੰਤ ਮਾਨ ਨੂੰ। ਕੁਰਸੀ ਦਾ। ਖ਼ਤਰਾ

  • @parmjitvirk5343
    @parmjitvirk5343 Месяц назад +1

    ਸਿਲਸਾ ੍ਹ ਹਰਜੀਤ ਗਰੇਵਾਲ ਜਾਖੜ ਬਿਟੂ ਵਰਗੇ ਸਾਰੇ ਬੁੱਧੂ ਪੈ

  • @boharsingh5225
    @boharsingh5225 Месяц назад +1

    ਸੱਜਣੋ ਨੇਕੀ ਨੂੰ ਕਾਹਦਾ ਡਰ ?ਡਰ ਤਾਂ ਬਦੀ ਨੂੰ ਹੁੰਦਾ ਹੈ ।ਰਬ ਖੈਰ ਕਰੇ ।

  • @KuldeepSingh-nx3lc
    @KuldeepSingh-nx3lc Месяц назад +1

    ਅੱਜ ਤਕ ਕੋਈ ਠੋਸ ਸਬੂਤ ਮਿਲੇ ਨਹੀ ਕਿ ਕਿਸੇ ਐਮ ਪੀ ਨੇ ਮੁੱਖ ਮੰਤਰੀ ਨੂੰ ਮਾਰਿਆ ਹੋਵੇ ਇਹ ਸਭ ਡਰਾਮੇਬਾਜੀ ਹੈ ❤❤

  • @mewadhaliwalmewasingh6732
    @mewadhaliwalmewasingh6732 Месяц назад +1

    ਮੈਂ ਕਿਤੇ ਵਧੀਆ ਬੰਦਾ ਇਹ ਤਾਂ ਦੋਗਲਾ ਬੰਦਾ।

  • @shallysingh829
    @shallysingh829 Месяц назад +1

    ਭੱਟੀ ਸਾਹਿਬ ਜੀ,,,ਇਹ ਵੀ ਸੱਚ ਹੈ ਜੇ ਬਾਂਦਰ ਲੜਾਉਣਾ ਹੋਏ ਤਾ ਇੱਕ ਦਿਖਾ ਦੇ ਕੇਲਾ,, ਅਫ਼ਸੋਸ ਸਾਡਾ ਉਹ ਹਾਲ ਹੈ

  • @ManjitKaur-vp7kf
    @ManjitKaur-vp7kf Месяц назад +1

    ਸਿੱਖਾਂ ਲਈ ਕਿਸੇ ਨੇ ਕੁਛ ਨੀ ਕਰਨਾ ਪੰਨੂ ਉੱਪਰ ਹਮਲੇ ਵਾਲੀ ਡਰਾਮੇਵਾਜੀ ਕਰਨ ਵਾਲੇ ਦਾ ਕੀ ਹੋਇਆ ਅਮਰੀਕਾ ਨੇ ਉਹਦਾ ਕੁਛ ਕੀਤਾ ?

  • @gurjeetsinghgurjeet7128
    @gurjeetsinghgurjeet7128 Месяц назад +1

    ਪੰਜਾਬ ਦਾ ਤਾਂ ਬੇੜਾ ਗਰਕ ਕਰਤਾ ਬੋਕਰ ਵਾਲਿਆ ਨੇ

  • @vaparakkhetichannel
    @vaparakkhetichannel Месяц назад

    Good 👍

  • @Jatinder-kc6ho
    @Jatinder-kc6ho Месяц назад

    ਇਸਦਾ ਮਤਲਬ ਪੰਜਾਬ ਦਾ ਤੰਤਰ ਫੇਲ ਹੈ ਕੀ ਉਸ ਨੂੰ ਅੰਦਰ ਰੱਖ ਕੇ ਹਾ ਰਾਜ ਚੱਲ ਸਕਦਾ

  • @sardulsandhu1398
    @sardulsandhu1398 Месяц назад +3

    Ek bande de kahin te kise nu kina chir jail ch rakhoge

  • @ss-zg8ql
    @ss-zg8ql Месяц назад

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਕਿਸੇ ਨੂੰ ਕੂਝ ਨਹੀਂ ਆਖਦਾ ਸਿਰਫ ਨਸੇ ਤੋ ਨੋਜਵਾਨੀ ਨੂੰ ਬਚਾਉ ਰਹਿਆ ਬਸ। ਭਗਵੰਤ ਗਲਤ ਕਰਦਾ

  • @charnjitsinghrourkila5416
    @charnjitsinghrourkila5416 Месяц назад

    ਦਿੱਲੀ ਵਿੱਚ ਇੱਕ ਵੀ ਸਿੱਖ ਮਨਿਸਟਰ ਨਹੀਂ ਬਣਾਇਆ ਗਿਆ ਹੈ

  • @ManjeetSingh-xu3kj
    @ManjeetSingh-xu3kj Месяц назад +3

    sikhan nu ek wari fir chitar pane han

  • @GulshanHabby
    @GulshanHabby Месяц назад +2

    Sir Delhi de bhape neh 1947 sme to gadhary krde neh

  • @ZorawarSunnder
    @ZorawarSunnder Месяц назад +3

    Amritpal, CM of Sikhism Punjab is safely, of Punjab

  • @Baljeetsingh-jq7ig
    @Baljeetsingh-jq7ig Месяц назад +1

    BHAGWANT MAAN NU BHAI AMRITPAL SINGH TOKOI KHATRA NAHI BHAGWANT MAAN NU DARU TO KHATRA DARU GHAT KARAY 😅

  • @TirathSingh-l1u
    @TirathSingh-l1u Месяц назад

    Amrtpal Singh g need cm Punjab Punjabo

  • @charnjitsinghrourkila5416
    @charnjitsinghrourkila5416 Месяц назад

    ਜੋ ਕਾਂਗਰਸ ਨੇ ਟਕਸਾਲ ਨੂੰ ਵਰਤਕੇ ਉਸ ਸਮੇ ਕੀਤਾ ਸੀ ਉਸ ਤਰ੍ਹਾਂ ਹੀ ਬੀਜੇਪੀ ਅਤੇ ਆਪ ਮਿਲ ਕੇ ਕਰ ਰਹੀਆਂ ਹਨ ਸਿਰਫ ਸਿੱਖਾਂ ਨੂੰ ਬਦਨਾਮ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰਨ ਦਾ ਸਿਲਸਿਲਾ ਜਾਰੀ ਹੈ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਜੀ

  • @GopySamra-rh5uv
    @GopySamra-rh5uv Месяц назад +1

    Khalistan zindabad khalistan zindabad

  • @ParamjitSingh-rb9hr
    @ParamjitSingh-rb9hr Месяц назад

    Don't agree with his views. People have an inherent right to preserve their identity, religion and culture. For this they aspire for self determination. The option to lead a life of depravity and status of peonage. I don't think people can willingly choose to live like second class citizens.

  • @BalwinderSingh-vi8pb
    @BalwinderSingh-vi8pb Месяц назад +2

    Kursi da khatra hai bas

  • @MrSingh-ii6yl
    @MrSingh-ii6yl Месяц назад

    ਬਿਰਤਾਂਤ ਨਹੀਂ ਸਿਰਜਿਆ ਜਾ ਰਿਹਾ ਪੰਜਾਬ ਵਿੱਚ ਏਹੋ ਤਾਂ ਕਹਿੰਦੇ ਸੀ ਮਾਲੀ ਸਾਹਿਬ

  • @HariSingh-sn2nh
    @HariSingh-sn2nh Месяц назад +1

    Amritpal singh nu jail vich rakhan lai sab propoganda hai c sikh sutta hn ..protest kro bs...sikh bs brahminvadhi lai border tah bali da bakra bna hn

  • @kuldeepveertegurudikirpaha7774
    @kuldeepveertegurudikirpaha7774 Месяц назад

    Hun udeeko 2027

  • @gurbhejsingh5703
    @gurbhejsingh5703 Месяц назад

    ਕੁਰਸੀ ਦਾ ਮਸਲੈ

  • @ManpreetSingh-lk7db
    @ManpreetSingh-lk7db Месяц назад

    Bhai Amritpal Singh Khalsa zindabaad 🙏

  • @satvindersingh3240
    @satvindersingh3240 Месяц назад

    BJP AAP Party ਅੰਮ੍ਰਿਤਪਾਲ ਸਿੰਘ Nu ਆਪਣੇ Motiv ਲਈ Used ਕਰ Rahi Hai

  • @shaminderkaur8124
    @shaminderkaur8124 Месяц назад

    Neem hakim khatra a Punjab cm dA ah Halla

  • @ParmjitHara
    @ParmjitHara Месяц назад +1

    Sikh Kom to saria Sarkaran daddies ne ramrahim varge nu parol mil jadi A par Jo saja puri kar chuke ne oh aaj v jail vich ne fir aap he soho k Sarkar Sikh Kom de dushman

  • @shaminderkaur8124
    @shaminderkaur8124 Месяц назад

    Cm nu peen to khatra ghat lagda

  • @jagdevsandhu6186
    @jagdevsandhu6186 Месяц назад +1

    Now Bhagwant Mann will have to flee to some safe country since even after surrounded by Hundreds of security forces he is scared of an MP

  • @jagdevsandhu6186
    @jagdevsandhu6186 Месяц назад +1

    Life of Bhagwant Mann in Danger still another Drama by the Bhand and if the danger is still then Bhagwant should stay in safe custody like Sumedh Saini and Gen Brar

  • @GulshanHabby
    @GulshanHabby Месяц назад +1

    CM Punjab Home ministry dept ment amitt shah nu de detta slave of BJP cm maan

  • @satvindersingh3240
    @satvindersingh3240 Месяц назад +1

    AAP Party BJP RSS Daa Product Hai

  • @AmrikJosan-u8n
    @AmrikJosan-u8n Месяц назад

    Baghwant man de sajis Center cerkar to darda is nu khud nu sarkar chalauni nhi aundi

  • @jagdishsingh-uc7ud
    @jagdishsingh-uc7ud Месяц назад

    Bh Mann nu kise pharhia vich chhup jana chahiye loka nu surkhya ta ki deni c aap hi dra janda Pakistan te hmla kiu nhi kra dinda J aina khtra

  • @hellogajjan
    @hellogajjan Месяц назад

    RAJ BESURA SAJ ...! RAJNEETI BADREETI...!! RAJSI AKSAR SAJSI...!!!

  • @lakheeaulakh2475
    @lakheeaulakh2475 Месяц назад +1

    You need to stop calling people names, your police and leaders murdered jathedaar kaunke Sahib, they are attwaadi. Amritpal did not committ any crime, your system is committing crimes against humanity.

  • @AmarSingh-si9dd
    @AmarSingh-si9dd Месяц назад

    Jeker Amrit pal ne thamki diti aa Bhagwantru nu ta fir Delhi ch vi ta Tarwinder Marwah ne Rahul Gandhi nu vi dhamki diti aa per koi karvaye nahi. Ehnu hi kehde ne Sikha nall witkara karna.

  • @AmarjeetChatha-nz5qd
    @AmarjeetChatha-nz5qd Месяц назад

    Jhdebhd. Orcetr. Srkara. Nuapnekite. Kalekarnamea. Da. Khof. Dra. Rega. He ihna hiralutereamafianaal. Nuapnekitejulm. Hidraode. He suru. Tohi Sach. Kolo sbh. Drde. He jhde. Vrge gdar. Is. Time da. Meermnu buchrh. Hihejhdabuchrhluterea

  • @jarnailsingh8609
    @jarnailsingh8609 Месяц назад

    Sir you can not speak true'

  • @ManjeetSingh-xu3kj
    @ManjeetSingh-xu3kj Месяц назад

    Es wqat punjab vich Dongara prajaati jayada ho gai hai

  • @baldevdhindsa9528
    @baldevdhindsa9528 Месяц назад

    ਫੈਸਲਾ ਕੋਈ ਵੀ ਹੋਵੇ ਦਿੱਲੀਓਂ ਹੋਵੇ ਜਾਂ ਪੰਜਾਬ ਤੋਂ ਹੋਵੇ ਜੇ ਉਹ ਲੋਕਾਂ ਦੇ ਹੱਕ ਵਿੱਚ ਆ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਸ ਗੱਲ ਵਿਚ ਨਹੀਂ ਜਾਣਾ ਚਾਹੀਦਾ ਉਹ ਫੈਸਲਾ ਕਿੱਥੋਂ ਹੋਇਆ

  • @surjeetsingh5317
    @surjeetsingh5317 Месяц назад

    As to how long u will seek comments. Why sup court not taking suo moto a tion and rekease Hon Mp amritpal singh

  • @AmrikSingh-s1o
    @AmrikSingh-s1o Месяц назад

    Situated.gandli.ho.chuki.ha

  • @balwindersidhubhagat1045
    @balwindersidhubhagat1045 Месяц назад +1

    तेरे चैनल को नहीं पता क्या क्या हो रहा है पंजाब में तेरा चैनल सोया हुआ है यह बता

  • @balwindersidhubhagat1045
    @balwindersidhubhagat1045 Месяц назад

    सुखविंदर सिंह जी आप तो चैनल के मालिक हो आप को नहीं पता राष्ट्रीय सेवा संघ वाले क्या क्या कर सकते हैं भोकर पार्टी किन की है और चंदा हम लेकिन का जाटों का

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ Месяц назад

    🙏🙏