Episod - 24: Indra Gandhi ਦਾ ਕਾਲਾ ਸੱਚ !ਅਭਿਨੇਤਰੀ ਨੂੰ 8 ਮਹੀਨੇ ਰੱਖਿਆ ਮਲ ਮੂਤਰ ਵਿੱਚ ਤੇ ਨੰਗਾ ਕਰਕੇ ਕੁੱਟਿਆ
HTML-код
- Опубликовано: 13 сен 2024
- Thanks for Watching..
About
Episod - 24: Indra Gandhi ਦਾ ਕਾਲਾ ਸੱਚ !ਅਭਿਨੇਤਰੀ ਨੂੰ 8 ਮਹੀਨੇ ਰੱਖਿਆ ਮਲ ਮੂਤਰ ਵਿੱਚ ਤੇ ਨੰਗਾ ਕਰਕੇ ਕੁੱਟਿਆ
#indragandhi #beautifulactors #policeinvestigation
ਇਹ ਸੱਚੀ ਘਟਨਾ ਕੰਨੜਾ ਫਿਲਮ ਅਭਿਨੇਤਰੀ ਸਨੇਹਾ ਲਤਾ ਦੀ ਹੈ ਜਿਸ ਨਾਲ ਐਮਰਜੈਂਸੀ ਦੇ ਦੌਰ ਵਿੱਚ ਉਸ ਦੀ ਬੇਟੀ ਮੁਤਾਬਿਕ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ...!
ਅੱਜ ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਕੋਈ ਨਹੀਂ ਜਾਣਦਾ ਕਿ ਆਉਣ ਵਾਲਾ ਪਲ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਵੇਗਾ। ਹਾਂ... ਜੇਕਰ ਅਸੀਂ ਕੁਝ ਵੀ ਕਰ ਸਕਦੇ ਹਾਂ, ਤਾਂ ਹੀ ਅਸੀਂ ਆਉਣ ਵਾਲੇ ਸਮੇਂ ਦੀਆਂ ਪੈੜਾਂ ਨੂੰ ਯਕੀਨੀ ਤੌਰ 'ਤੇ ਮਹਿਸੂਸ ਕਰ ਸਕਦੇ ਹਾਂ। ਪਰ ਆਉਣ ਵਾਲੇ ਸਮੇਂ ਦੀ ਮਨਸ਼ਾ ਕੀ ਹੈ ਇਹ ਤਾਂ ਉਦੋਂ ਹੀ ਪਤਾ ਲੱਗ ਸਕਦਾ ਹੈ ਜਦੋਂ ਅਸੀਂ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਾਂਗੇ। A Mera Punjab ਇਸ ਵਿੱਚ ਤੁਹਾਡੀ ਮਦਦ ਕਰੇਗਾ। ਜੁਰਮ ਦੀ ਦੁਨੀਆ ਦੀ ਹਰ ਛੋਟੀ-ਵੱਡੀ ਖਬਰ ਬਾਰੇ ਤੁਹਾਨੂੰ ਸੁਚੇਤ ਕਰਦੇ ਹੋਏ। ਤਾਂ ਜੋ ਤੁਸੀਂ ਸੁਰੱਖਿਅਤ ਰਹੋ।
ਸਰਕਾਰ ਦੀਆਂ ਕਰਤੂਤਾਂ ਦੀ ਜਾਣਕਾਰੀ ਦੇਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ।
ਅੱਜ ਵੀ ਇਸੇ ਤਰਾ ਜੁਲਮ ਹੋ ਰਿਹਾ ਹੈ। ਘੱਟ ਗਿਣਤੀਆ ਉਪਰ ਖਾਸਕਰ ਸਿੱਖਾ ਉਪਰ ਇਹ ਸਰਕਾਰੀ ਜੁਲਮ ਬਾਦਸਤੂਰ ਲਗਾਤਾਰ ਜਾਰੀ ਹੈ ।
BSP nu satta vich liao. SC,ST, OBC atay Minorities day lokan tay atiachar permanently band ho jaangay. Quenki fer CONGRESS, BJP kaday ve satta vich nahin aungian.
ਸਭ ਭਾਰਤੀ ਗੰਦ ਹੈ ਭਾਵੇਂ ਕੋਈ ਵੀ ਪਾਰਟੀ ਹੋਵੇ @@HarvinderSingh-yy8th
Nirmalsingh soPiarasinghVpoaNallh
ਮਤਲਬ ਇੰਦਰਾ ਗਾਂਧੀ ਨੇ ਚੱਜਦਾ ਕੰਮ ਕੋਈ ਨੀ ਕੀਤਾ ਜਿਨ੍ਹਾਂ ਚਿਰ ਜਿਉਂਦੀ ਰਹੀ ਹੈ ਫੇਰ ਤਾਂ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਜੀ ਨੇ ਇੰਦਰਾ ਨੂੰ ਗੱਡੀ ਝੜਾਕੇ ਵਧੀਆ ਕੰਮ ਕੀਤਾ ਹੈ
Kutti nalo v Madi c
ਇਹਦੇ ਕਤਲ ਲਈ ਇੰਦਰਾ ਗਾਂਧੀ ਤੇ ਪਰਚਾ ਦਰਜ਼ ਕੀਤਾ ਜਾਵੇ ਤੇ ਪੁਲਿਸ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ
ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ। ਵਧੀਆ। ਜਾਣਕਾਰੀ। ਦੇਣ। ਲਈ। ਬਹੁਤ ਬਹੁਤ। ਧੰਨਵਾਦ❤❤❤❤❤❤
ਸੁਣਕੇ ਦੁੱਖ ਹੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੁਣ ਹਿੰਦੂ ਭਰਾ ਵੀ ਸੁਣ ਲੈਣ ਵੀ ਇੰਦਰਾ ਕਿਸੇ ਦੀ ਸਕੀ ਨਹੀਂ ਸੀ ਨਾ ਹਿੰਦੂਆਂ ਦੀ ਨਾ ਸਿੱਖਾਂ ਦੀ ਸਰਕਾਰ ਦੇ ਬੰਦੇ ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਕਿਸੇ ਨੂੰ ਵੀ ਮਾਰ ਸਕਦੀ ਹੈ ਮੋਦੀ ਤੇ ਫਰਨਾਡੀਜ਼ ਵਰਗੇ ਦਰਬਾਰ ਸਾਹਿਬ ਵਿੱਚ ਲੁਕੇ ਸੀ ਉਸ ਵਕਤ ਮੋਦੀ ਆਪ ਮੰਨਿਆ ਹੈ ਇਹ ਗੱਲ ਪਰ ਇਨ੍ਹਾਂ ਦੀ ਪਾਰਟੀ ਹੀ ਜਲੂਸ ਕੱਡ ਰਹੀ ਸੀ ਕਿ ਛੇਤੀ ਦਰਬਾਰ ਸਾਹਿਬ ਤੇ ਹਮਲਾ ਕਰੋ ਅਡਵਾਨੀ ਆਪ ਮੰਨਿਆ ਹੈ
ਹਿੰਦੂ ਭਰਾ ਨਹੀਂ, ਉਹ ਸਾਰੇ ਸਿੱਖ, ਮੁਸਲਮਾਨ ਅਤੇ ਇਸਾਈ ਵੀ, ਕਿਉਂਕਿ ਉਨ੍ਹਾਂ ਦੀ ਸਮੂਲੀਅਤ ਵੀ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਹੈ, ਇਸ ਕਰਕੇ ਇਹ ਲਿਖੋ, ਉਹ ਸਾਰੇ ਜਿਹੜੇ ਕਾਂਗਰਸੀ ਹਨ, ਕੰਨ ਖੋਲ੍ਹ ਕਿ ਸੁਣ ਲੈਣ, ਨਾ ਕਿ ਇੱਕਲੇ ਹਿੰਦੂ..!
#GakharzUTComments
#UTC20240724
ਪੰਜਾਬ ਪੁਲੀਸ ਦੇ ਪੱਗਾਂ ਵਾਲੇ ਦਰਿੰਦੇ ਇਸ ਤੋਂ ਕਿਤੇ ਅਗਾਂਹ ਨੇ
💯 percent right: PP ਨੇ ਮਾਰ ਮੁਕਾਏ ਲੋਕ , ਮੁਗਲਾ ਨਾਲੋ ਮਾਡੇ।
Sikh pulsiye tan ine drinde han ki doach ke apne aap ton vi ghirna hundi hai.
Congress, BJP de IT, CBI, ED, OFFICERS forces nu control karday han. Eh Brahmins diyan agencies han. BSP liao. Saray dukh door hongay.
Only paggan wale hi nhi mone v ghatt ni upper baithey tan mone hi order dinde ne.
ਅਜਾਦ ਭਾਰਤ ਦੀ ਅਸਲ ਤਸਵੀਰ ਵਿਖਾਉਂਦਾ ਇਤਿਹਾਸ ਦਾ ਇਹ ਪੰਨਾ ਦਿਖਾਉਣ ਲਈ ਬੇਹੱਦ ਸ਼ੁਕਰੀਆ ਵੀਰ ਜੀ!
Jad il ਕੁੜੀ ਨਾਲ ਇੰਨਾ ਬੁਰਾ ਸਲੂਕ ਕਰ ਸਕਦੀ ਹੈ ਉਹ ਪੰਜਾਬ ਦੇ ਹੱਕਾ ਨੂੰ ਕਤਲ ਕਰਨ ਵਿਚ ਕਿਉ ਹਿਚਕੇਗੀ। Anne Lok। Ki dekhde han Jide Indira de ਗੁਣਗਾਨ ਕਰਦੇ ਹਨ। ਹੁਣ ਵਸਦੇ ਪਰਿਵਾਰ ਤੇ ਭਰੋਸਾ ਨਹੀਂ ਕਰਣਾ ਚਾਹੀਦਾ ਇੰਨਾ ਨੁ ਪੈਂਤੜਾ ਬਦਲਦਿਆਂ ਦੇਰ ਨਹੀਂ ਲਗਦੀ। ਬਿਬੇਕ ਤੋਂ ਤੇ ਪਿਛਲੀ history to ਸਿੱਖ ਲੈਣੀ ਚਾਹੀਦੀ ਹੈ
Sare ਜਹਾ se ਅੱਛਾ geet ta hi Tv te ਗਾਉਂਦੇ c hun bnd ho gia kiu k es vich Majhab nhi sikhata apis m vair rakhna
😊😊😊😊😊😊
KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh MohansinghsoSarainsingh
GurmukhsinghVpoTalwandiSabbo GurmeetsinghSiltanpurLodhi GurpreesinghsoArvindersinghVpoGajeepur
ਬਾਈ ਜੀ ਆ ਜਿਹੜੇ ਹੁਣ ਨਵੇਂ ਕਾਨੂੰਨ ਲਾਗੂ ਹੋਏ ਹਨ ਇਹ ਤਾਂ ਐਮਰਜੈਂਸੀ ਤੋਂ ਵੀ ਮਾੜੇ ਹਨ ਹੁਣ ਤਾਂ ਪੁਲਿਸ ਕਿਸੇ ਨੂੰ ਵੀ ਬਗੈਰ ਦਸੇ ਬਿਨਾਂ ਸ਼ਿਕਾਇਤ ਤੋਂ ਈ ਤਿੰਨ ਮਹੀਨੇ ਪੁਲਿਸ ਹਵਾਲਾਤ ਵਿਚ ਬੰਦ ਕਰ ਸਕਦੀ ਹੈ ਜੀ ਪਰ ਸਾਡੇ ਲੋਕਾਂ ਦੇ ਖੂਨ ਵਿੱਚ ਗੁਲਾਮੀ ਰਚੀ ਪਈ ਆ ਕੋਈ ਨਹੀਂ ਅਵਾਜ਼ ਬੁਲੰਦ ਕਰਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਇੰਦਰਾ ਜ਼ਾਲਮ ਨਾਂ ਹੁੰਦੀ ਤਾਂ ਆਰਮੀ ਐਕਸ਼ਨ ਨਾਂ ਹੁੰਦਾ ਰੱਬ ਤੋਂ v ਨਹੀਂ ਡਰਦੀ c per ਰੱਬ ਦੀਂ ਲਾਠੀ ਪੇਦੀ ਜ਼ਰੂਰ ਹੈ ਭਾਵੇਂ ਰਾਵਣ ਹੋਵੇ ਯਾਦੂਰੀਓਦੇਂ ਦੁਸ਼ਸ਼ਨ hon
ਇਹ ਜ਼ੁਲਮ aj v ਸਿੱਖਾਂ naal ਹੋ ਰਹੇ ਹਨ per ਕੌਈ ਸੁਣਵਾਈ ਨਹੀਂ 50 ਸਾਲਾਂ baad ਜਿਵੇਂ ਇਹ ਖਬਰ pata ਲਗ ਰਾਹੀਂ ਹੈ aj ਦੀਂ khaber v 2075 ਵਿਚਸਾਹਮਣੇ ਆਏਗੀ
ਬਿਲਕੁਲ ਸਹੀ ਫਰਮਾਇਆ ਜੀ ਜੋ ਕੁੱਝ ਅੱਜ ਹੋਈ ਜਾਂਦਾ ਹੈ ਜਦੋਂ ਕਿਤੇ ਅੱਗੇ ਜਾ ਕੇ ਕੋਈ ਬੰਦਾ ਅੱਜ ਦੇ ਲੀਡਰਾਂ ਦੀਆਂ ਕਰਤੂਤਾਂ ਦਸੇਗਾ ਤਾਂ ਇੰਦਰਾ ਗਾਂਧੀ ਦਾ ਅਤਿਆਚਾਰ ਵੀ ਪਿੱਛੇ ਰਹਿ ਜਾਵੇਗਾ ਜੀ
ਬਹੁਤ ਵਧੀਆ ਵੀਰ ਜੀ ਇੰਦਰਾ ਗਾਂਧੀ ਦੀ ਕਰਤੂਤ ਲੋਕਾਂ ਸਾਹਮਣੇ ਪੇਸ਼ ਕਰਨ ਲੁ
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਧੰਨਵਾਦ
ਵੀਰੇ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡੀ ਜਾਣਕਾਰੀ ਲਈ ਧੰਨਵਾਦ
ਅੱਜ ਵੀ ਘੱਟ ਗਿਣਤੀਆ ਨਾਲ ਵੀ ਇਹੋ ਕੁੱਝ ਹੋ ਰਿਹਾ ਹੈ ਖਾਸਕਰ ਸਿੱਖ ਧਰਮ ਤੇ ਮੁਸਲਮਾਨਾ ਨਾਲ
ਭਾਰਤ ਵਿੱਚ 1947 ਤੋਂ ਵਪਾਰੀ ਅਤੇ ਪੁਜਾਰੀ ਦੇ ਗਠਜੋੜ ਦੀ ਸਰਕਾਰ ਚੱਲੀ ਆ ਰਹੀ ਹੈ।ਵਪਾਰੀ ਅਤੇ ਪੁਜਾਰੀ ਹਰ ਵੇਲ਼ੇ ਅਪਣਾ ਨਫ਼ਾ ਜਾਂ ਨੁਕਸਾਨ ਦੇਖਦੇ ਹੁੰਦੇ ਹਨ।ਕਿਸੇ ਦੀਆਂ ਭਾਵਨਾਵਾਂ ਦੀ ਉਹਨਾਂ ਦੇ ਦਿਲ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ।
Salute to Mrs s.she was great lady.rip
Bhut wdia jankari ji❤❤
ਇਹੋ ਜਿਹੀਆਂ ਜਿਆਦਤੀਆਂ ਤਾ ਅਨੇਕਾ ਸਿੱਖਾਂ ਨਾਲ ਹੋਇਆ ਅਤੇ ਅੱਜ ਵੀ ਹੋਈ ਤਾ ਉਮਰ ਕੈਦ ਦੀ ਸਜਾ ਪਰ ਦੋ ਤੋ ਢਾਈ ਉਮਰ ਕੈਦਾਂ ਕੱਟ ਕੇ ਵੀ ਜੇਲ੍ਹਾ ਵਿੱਚ ਹੀ ਹਨ ਕੀ ਉਨਾ ਤੇ ਵੀ ਸਟੋਰੀ ਬਣਾਵੋਗੇ,ਆਪਾ ਇਨਸਾਨ ਦੇ ਮਰੇ ਤੋ ਉਸ ਦੀ ਕਦਰ ਕਰਦੇ ਆ ਜਿਉਦਿਆ ਦੀਆ ਕੋਈ ਨਹੀ ਸਟੋਰੀਆਂ ਬਣਾਉਦਾ ਚਾਹੇ ਉਹ ਕਿੰਨੀ ਵੀ ਤਕਲੀਫ ਵਿੱਚ ਕਿਉ ਨਾ ਹੋਵੇ
Good information sir
Right
Very very nice video and awesome bad behaviour with heroine by politicians God bless you
Good information about ideal woman❤ ।😢
Nice
ਕਾਂਗਰਸ ਸਰਕਾਰ ਦੀਆ ਕਰਤੁਤਾ ੳਪਰ ਚਾਨਣ ਪਾਇਲ ਲਈ ਧੰਨਵਾਦ ਕਾਂਗਰਸ ਸਰਕਾਰ ਮੁਰਾਦਾਬਾਦ ਬਾਦ
ਸਭ ਸਰਕਾਰਾਂ ਜਾਲਮ ਹੁੰਦੀਅਾਂ ਹਨ.❤❤❤
ਤਾਂ ਹੀ ਇੰਦਰਾ ਰੰਡੀ ਨੂੰ ਗੱਡੀ ਵੜਾਇਆ!
ਲੋਕਾਂ ਨਾਲ ਜੋ ਵੀ ਮਾੜਾ ਸਲੂਕ ਕਰਗਾ, ਉਹਦਾ ਹਸ਼ਰ ਇਹੋ ਹੋਵੇਗਾ?
Bahut vaddi jankari
Notebandhi vs emergency both are equel notebandhi destroyed poor people,s jobs and little business
Many many thanks for providing this information
Good
😂ਬਾਈ ਜੀ ਅੱਜ ਦੀ ਅਣਐਲਾਨੀ ਐਮਰਜੈਂਸੀ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਘਾਤਕ ਹੈ,। ਘੱਟ ਗਿਣਤੀਆਂ ਤੇ ਦਲਿਤਾਂ ਦਾ ਤਾਂ ਇਸ ਤੋਂ ਵੀ ਭੈੜਾ ਹਾਲ ਹੈ, ਕੋਈ ਬੋਲ ਨਹੀਂ ਸਕਦਾ, ਕੋਈ ਕਿਤੇ ਵੀ ਸੁਣਵਾਈ ਨਹੀਂ।
Nyc ❤🎉❤
Insaniyat nu Sharm Saar Karan wali bdi dard naakh ghatna hi keh sakde aa. So sad. Rip
ਹੁਣ ਤਾਂ ਇਸ ਤੋਂ ਵੀ ਜ਼ਿਆਦਾ ਜ਼ੁਲਮ ਕੀਤੇ ਜਾ ਰਹੇ ਤੇ ਅੱਗੋਂ ਸਖ਼ਤ ਕਾਨੂੰਨ ਬਣਾ ਦਿੱਤੇ ਗੲੇ ਨੇ ਕਿ ਜੇਲ ਦੇ ਵਿੱਚ ਵੱਖਰੀ ਗੱਲ ਪੁਲਿਸ ਹਿਰਾਸਤ ਵਿੱਚ ਹੀ ਬੰਦਾ ਜਿਊਂਦਾ ਮਰ ਜਾਵੇਗਾ ਬਿਨਾ ਅੈਮਰਜੰਸੀ ਲੱਗਿਆਂ ਸਾਲ ਸਾਲ ਭਰ ਜਮਾਨਤ ਹੀ ਨਹੀਂ ਮਿਲੀ ਸੰਜੈ ਸਿੰਘ ਵਰਗਿਆਂ ਨੂੰ ਦੋਸ਼ ਵੀ ਕੋਈ ਸਾਬਤ ਨਹੀਂ ਕਰ ਸਕੀ ਪੁਲਿਸ
ਜੇ BJP ਨੇ ਐਮਰਜੈਂਸੀ ਲਾਈ ਹੁੰਦੀ ਫਿਰ ਪਤਾ ਨਹੀਂ ਕੀ ਹਾਲ ਹੋਣਾ ਸੀ ?!!
ਪੰਜਾਬੀ ਸ਼ੇਰਾ ਨੇ ਫ਼ਿਰ ਇੱਸ ਦਾ ਵੀ ਓਹੀ ਹਾਲ ਕੀਤਾ ਜਿਸਦੀ ਏ ਹੱਕਦਾਰ ਸੀ
Waheguru ji Tera sukar hai. Very Very cruelty .
So sad
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1978 ਵਿਸਾਖੀ ਵਾਲੇ ਦਿਨ ਤੋ ਸੁਰੂ ਹੋਇਆ ਸੰਘਰਸ ਤੇਰਾਂ ਸਿੰਘ ਸਹੀਦ ਅਕਾਲ ਤਖਤ ਸਾਹਿਬ ਢਹਿ ਢੇਰੀ ਇੰਦਰਾ ਦਾ ਸੋਧਾ ਹਜਾਰਾ ਬਜੁਰਗ ਬੱਚੇ ਨੌਜਵਾਨਾਂ ਦਾ ਕਤਲੇਆਮ ਖਾਡ਼ਕੂ ਲਹਿਰ ਨੂੰ ਦਬਾਉਣ ਦੇ ਨਾਂ ਤੇ ਨੌਜਵਾਨਾ ਦਾ ਸਿਕਾਰ ਖੇਡਿਆ ਗਿਆ
Azad india
😢
ਫਿਰ ਇੰਦਰਾ ਦਾ ਅੰਤ ਕੀਹ ਹੋਇਆ ਇਹ ਤਾਂ ਸ਼ਾਇਦ ਸਾਰੇ ਜਾਣਦੇ ਨੇ
ਇਹ ਚੁੜੇਲ ਜਦੋਂ ਮਰੀ ਤਾਂ ਹਜਾਰਾਂ ਸਿੱਖਾਂ ਦਾ ਘਾਣ ਕੀਤਾ ਗਿਆ ਜਿਉਂਦਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਉਨ੍ਹਾਂ ਦੇ ਘਰ ਸਾੜ ਦਿੱਤੇ ਗਏ ਧੀਆਂ ਭੈਣਾ ਦੀਆਂ ਇਜੱਤਾਂ ਲੁੱਟੀਆਂ ਗਈਆਂ, ਹੁਣ ਤੱਕ ਵੀ ਜਖਮ ਅੱਲੇ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ
Kala Sach Dasan Lai Sukria
ਪੰਜਾਬ ਵਿੱਚ ਇਹੋ ਜਿਹੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਤੇ ਤਸ਼ੱਦਦ ਕੀਤਾ ਗਿਆ ਤੇ ਮਾਰ ਦਿੱਤਾ ਗਿਆ ਉਸ ਦੀ ਤਾਂ ਕੋਈ ਗੱਲ ਨਹੀਂ ਕਰਦਾ!
Waheguru ji
Sir ehi kush aaj v punjab ch sikha nal ho reha hie
Nice 👍
ਇਸਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸਿਆ।
❤🙏🏻 thanks
Gudyg sukaria
Very bad ,need good educated administrate
ਇੰਦਰ ਰੰਡੀ ਨੂੰ ਸਿੰਘਾਂ ਨੇ ਨਰਕਾਂ ਨੂੰ ਤੋਰਿਆ ਸੀ
Veerji, thank you and keep up the good work. Please post something on operation shanti by Indira Gandhi.
Ina loka nu rb to dr nai lagda jdo bekur te julm karde hn
Good job 👏
Waheguru Ji Waheguru Ji
The paradox is that the descendants of that tyrant lady are now accusing others of being dictator....😢
Koi bhi dictator ho sakd
a.Ajj vi kyee Indira bane phirde aa bina Emergency.
@@jugsingh2006 ye bina emergency walon ko emergency walon ne jhuta banaya hua hai.
Antt nede a es gande system da.Te kyi aukhoti vidvaan es nu ajadi dasde ne.
ਸਨੇਹਾ ਲਤਾ ਨੂੰ ਬਗੈਰ ਕਿਸੇ ਇਲਜ਼ਾਮ ਦੇ ਹਾਕਮਾਂ ਨੇ ਕੈਦ ਕਰਕੇ ਤਸੀਹੇ ਦੇ ਕੇ ਮਾਰ ਦਿੱਤਾ, ਪਰ ਅਜੇ ਤੀਕ ਕੋਈ ਸੁਣਵਾਈ ਨਹੀਂ ਹੋਈ।
ਇਹੋ ਹੈ ਰਾਮ ਰਾਜ।
Very shameful
So Sad .............
Waheguru ji 😢 asi ta sochde c kle sikha naal dhka hoiya ithe ta sare Bharat ch hi..🙄
Bhaji bahut slow wa video
enna wadda paap karan da phal Indra Gandhi nu 1984 vich apne sharir utte goliyaan kha ke bhogna paya si. islai is party nu bhul ke vi
Vote nahi deni chahidi
Indra was ruthless
Veer ji,say sat Sri akaal also
ਉਹ ਲੋਕ ਕਿੰਨੇ ਬੇ ਗੇਰਤ ਜੋ ਕਾਂਗਰਸ ਨੂੰ ਵੋਟਾ ਪਾਉਦੇ ਹਨ ਅਜੇ ਵੀ
ਸਾਰੀਆਂ ਬਾਣੀਆਂ ਬਾਹਮਣਾਂ ਦੀਆਂ ਹੀ ਪਾਰਟੀਆਂ ਨੇ.. ਜਿਹਨੂੰ ਮਰਜੀ ਵੋਟ ਪਾ ਲਓ... ਮਾਰਨ ਦਾ ਤਰੀਕਾ ਅਡੋ ਅੱਡ ਆ... ਹੈ ਸਾਰੇ ਕੁੱਤੇ ਈ ਨੇ..
Power corrupts and absolute power corrupts absolutely this is true rgarding Indra Gandhhi ex p m of India who declared emergency to keep herself in power
ਕਰਤੂਤਾਂ। ਹਰ। ਰਾਜੇ। ਦੀ। ਰਾਜਨੀਤੀ। ਵਿਚ। ਜਗ। ਜਾਹ,ਰ। ਹੋਣ। ਦੁਨੀਆਂ। ਦੇ। ਮਾਲਕ। ?
ਘਰ ਦਾ ਰਾਜਾ ਲੰਕਾ ਡਾਵੇ ਇਸ ਨੇ ਤਾਂ ਆਪਣਾਈ ਮੁੰਡਾ ਮਰਵਾ ਦਿੱਤਾ ਸੀ
, ❤
Bahut dard nak story
Baki sab theek hai per hath ghat hilaune chahide ne it will look more normal hand movements should be in certain limit.
Is lei jey savidan da kanun lagu ho jaey sarey smanta brabr ho javey gi
Please don’t move your hand too much
Bai ji gal baat thoda short trikke nal kariya karo gal nu lamkaiyaa na karo thoda gal baat ch speed fado te hand te finger nal acting ghat karo ji 🙏
ਸਰ ਮਜੂਦਾ ਸਮੇਂ ਤੇ ਬੋਲਿਆ ਕਰੋ ਪਿੱਠ ਪਿੱਛੇ ਬੋਲਣਾ ਛੱਡ ਮਜੂਦਾ ਹਲਾਤਾਂ ਬਾਰੇ ਬੋਲਦਿਆਂ ਡਰਿਆ ਨਾ ਕਰੋ ਤੁਹਾਡੇ ਕੋਲ ਬੋਲਣ ਲਈ ਪਲੇਟਫਾਰਮ ਹੈ ਸੋ ਕਿਰਪਾ ਕਰਕੇ ਮਜੂਦਾ ਹਲਾਤਾਂ ਬਾਰੇ ਬੋਲਿਆ ਕਰੋ ਜੀ ਧੰਨਵਾਦ ਜੀ।
Atwadi kasab nu ta eh jawa ea di tara rakh de c kabab dide c khan nu
ਇੰਦਰਾ ਨੂੰ ਮੌਤ ਨਹੀਂ ਕੀੜੇ ਪੈਣੇ ਚਾਹੀਦੇ ਸੀ ਓ ਵੀ ਓਥੇ
Indra ek kript woman c
Very bad Indira Gandhi Sarkar
Bilkul cm bhagwant nal dhukde he
देश के नुकसान इंदिरा बाद चलू हो गया
Jaisi karni baisi bhRni
E jhoot h.
E sentence kewal greeb te majboor lokan nu kehn vaste h. Ki o palatwar na Karan......
ਇਹ ਹੁਣ ਸੰਵਿਧਾਨ ਦੀ ਰਾਖੀ ਦੀ ਗੱਲ ਕਰਦੇ ਫਿਰਦੇ
ਮਨਖੀ ਅਧਿਕਾਰਾਂ ਦੀ ਗੱਲ ਕਿਹੜੇ ਮੂ ਨਾਲ ਕਰਦੇ ਬੇਸ਼ਰਮ
1975 ki ghatna aap 2024 mye kiu bata raheho ? 49 years ke bad , itni jaldi ,itni jaldi ? Aap 2000 , 2995 , 2010 mye vi video banapate kiu nahi banaya ? Banaya tou bahut jaldi jaldi banaya kiu ?
Anchor sahib ena kilhia na karo ji.Gall tuhadi bilkul theek hai.
Bjp advani varude neta c julm advani karvaia
ਪੰਜਾਬ'ਚ ਪੱਗਧਾਰੀ ਬੁਝ ਅਜ ਵੀ ਇੰਦਰਾ ਰੰਡੀ ਦੇ ਮੇਮਨਿਆ ਨੂੰ ਵੋਟਾਂ ਪਾਕੇ ਰਾਜ ਕਰਵਾਈ ਜਾਂਦੀ
Congras hamesha tooh sikha di dusman ha modi tooh Sikh koom nu umeed si par eh ve Indra wale rah teeh ha
1976 ch mobile phone hunde c jo suneha de guandi ne phone krke dseya police aye a thuhade ghar
Mobile phone kdo keha ..?? Landline phone hunde c uss time
Landline phone y G Mobile phone ਕਦ ਕਿਹਾ ਫੋਨ ਕੀਤਾ ਕਿਹਾ ਜੀ 🙏 ਧੰਨਵਾਦ ਤੁਹਾਡਾ ਕਹਾਣੀ ਨੂੰ ਚੰਗੀ ਤਰ੍ਹਾਂ ਸੁਣਨ ਲਈ
@@AMP23817 ਵੀਰ ਦੁਬਾਰਾ ਸੁਣ ਲਵੋ ਵੀਡੀਓ ਜਦ ਤੁਸੀ ਕਿਹਾ ਕੇ ਓਹਨਾ ਨੂੰ ਫੋਨ ਕਰਕੇ ਦੱਸਿਆ ਕੇ ਬਹੁਤ ਪੁਲਸ ਆ ਗਈ
@@AMP23817 ਗੁਆਢੀ ਨੇ ਫੋਨ ਕੀਤਾ ਲੈਡ ਲਾਈਨ ਤੋ ਪਰ ਓਹ ਤਾ ਮਦਰਾਸ ਨੂੰ ਜਾ ਰਹੇ ਸੀ ਓਹਨਾ ਕੋਲ ਕਿਹੜਾ ਫੋਨ ਹੋਣਾ ਜੀ ਜਿਸ ਰਾਹੀ ਗੱਲ ਹੋਈ
ਬਾਕੀ ਚਲੋ ਕਦੀ ਕਦੀ ਸਮਝਣ ਵਿੱਚ ਫਰਕ ਪੈ ਜਾਦਾ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਬਣਾਈ ਆ ਤੁਸੀ
Rahul jivadia neta pisle matia nu bhulju mara kita mara bhugtoa changa karu changa bhogu rahul vadia. Change kama da sounk rakhda guru ghar nu manda he greba da mase he kaevate maja gawa mare nasl dehundia bache vadia peda kar jandia je indera mare c ki hal hua hun rahul vadia bacha he samjdar he vadia pm de bann yog he
ਇਹੀ ਕਰਤੂਤਾਂ ਹੁਣ BJP ਕਰ ਰਹੀ ਹੈ ਪੰਜਾਬ ਵਿੱਚ ਆਪ ਵਾਲੇ ਕਰ ਰਹੇ ਨੇ।
Waheguru ji