ਸਾਲ 2024 ਪੈਨਸ਼ਨਰਾਂ ਅਤੇ ਮੁਲਾਜ਼ਮਾਂ ਲਈ ਕਿਵੇਂ ਰਿਹਾ? 2025 ਵਿੱਚ ਰਹਿਣਗੀਆਂ ਕਿਹੜੀਆਂ ਵੱਡੀਆਂ ਚੁਣੌਤੀਆਂ Manpreet

Поделиться
HTML-код
  • Опубликовано: 16 янв 2025

Комментарии • 90

  • @darshansran3363
    @darshansran3363 18 дней назад +9

    ਬਹੁਤ ਸਾਰੇ ਪੈਨਸ਼ਨਰਜ ਬਕਾਇਆ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪੈਨਸ਼ਨਰਜ ਛੇਵੇ ਪਏ ਕਮਿਸ਼ਨ ਦੇ ਲਾਭ ਉਡੀਕਦੇ 2024 ਚ ਰੱਬ ਨੂੰ ਪਿਆਰੇ ਹੋ ਗਏ ਹਨ।

  • @ShaminderSingh-pv3ec
    @ShaminderSingh-pv3ec 18 дней назад +13

    ਮੈਨੂੰ ਤਾਂ ਜਾਪਦਾ ਪੰਜਾਬ ਸਰਕਾਰ ਤਾਂ ਬੇਸ਼ਰਮ ਹੀ ਰਹੇਗੀ ਸਾਲ 2025 ਵਿੱਚ ਵੀ।

  • @Kailash-gw7by
    @Kailash-gw7by 18 дней назад +13

    ਮੇਰੀ ਬੇਬੇ ਤਾਂ ਤੁਰ ਗਏ ਰਖ ਲੈਅ ਸਾਰਾ ਇਹਦਾ ਬਕਾਇਆ ਮੌਜੂਦਾ ਸਰਕਾਰ ਬਹੁਤ ਧੰਨਵਾਦ

  • @RajinderSingh-ll2zc
    @RajinderSingh-ll2zc 18 дней назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ਬੇਟਾ ਜੀ ❤❤❤❤❤

    • @tejasinghtoor3176
      @tejasinghtoor3176 18 дней назад +1

      ਮਿਲਿਆ ਤਾਂ ਕੁਝ ਨਹੀਂ ਕੱਲਾ ਜਾਣਕਾਰੀ ਆ

  • @AnmolSingh-nc5wx
    @AnmolSingh-nc5wx 18 дней назад +6

    ਹਰਪਾਲ ਚੀਮਾ ਮਨਪਰੀਤ ਤੋਂ ਵੀ ਮਾੜਾ ਸ਼ਰਾਬੀ ਨੇ ਕੁਝ ਨਹੀਂ ਦੇਣਾ

  • @baljinderrandhawa1767
    @baljinderrandhawa1767 17 дней назад +2

    What about the pensioners who retired from 1.1.2006 to 31.11.2011?

  • @SinghGill7878
    @SinghGill7878 17 дней назад +3

    ਫੈਮਿਲੀ ਪੈਨਸ਼ਨਾਰਜ਼ ਨੂੰ ਤਾ 4% DA ਦਿਤਾ ਨਹੀਂ ਨਵੰਬਰ ਦੀ ਪੈਨਸ਼ਨ ਨਾਲ

  • @gurpreetsingh-fi5ok
    @gurpreetsingh-fi5ok 18 дней назад +2

    ਬਾਈ ਇੱਕ ਵੀਡੀਓ ਕੰਪਿਊਟਰ ਟੀਚਰਜ਼ ਯੂਨੀਅਨ ਦੇ ਮਰਨ ਵਰਤ ਤੇ ਬਣਾਉ। ਸੰਗਰੂਰ ਧਰਨੇ ਤੇ ਬੈਠੇ ਨੇ। ਮੌਜੂਦਾ ਕੇਡਰ ਦੀ ਸਥਿਤੀ ਦੱਸੋ

  • @KNOWLEGDEISREALWEALTH
    @KNOWLEGDEISREALWEALTH 7 дней назад +1

    Tars de adhar te naukriyan layi ki faisle hoye paji

  • @KARANKUMAR-fi4wg
    @KARANKUMAR-fi4wg 18 дней назад +2

    17/07/2020 to ਬਾਅਦ ਭਰਤੀ ਮੁਲਾਜਮਾਂ ਉਪਰ 6th pay ਲਾਗੂ ਕੀਤਾ ਜਾਵੇ

  • @harrythind1700
    @harrythind1700 16 дней назад

    V nice information ji

  • @balwindersingh4606
    @balwindersingh4606 5 дней назад

    ਮਨਪ੍ਰੀਤ ਜੀ ਪੰਜਾਬ ਹੋਮਗਾਰਡ ਦੀ ਵੀ ਗੱਲ ਕਰ ਦਿਆ ਕਰੋ ਦੇਖੋ ਤੁਹਾਡੀ ਕਿੰਨੀ ਚੜਹਾਈ ਹੁੰਦੀ ਹੈ ਗਰੀਬਾਂ ਦੀ ਵੀ ਗੱਲ ਕਰ ਦਿਆ ਕਰੋ

  • @anilisher7058
    @anilisher7058 17 дней назад

    Good job Manpreet veer g Dhanwaad 🙏

  • @ManjitSingh-w3q
    @ManjitSingh-w3q 18 дней назад +2

    J govt comute pension te interest lendi ha ta arrear late den te v nal interest pay karna banda ha.

  • @harrythind1700
    @harrythind1700 16 дней назад

    V nice

  • @karamsingh7111
    @karamsingh7111 18 дней назад +1

    MANPREET JI SATSHRIAKAL JI 🙏JANKARI DEN LAI THANKS JI AAPKO NEYA SAL KII BADHAI HO JI

  • @MPRahi-dc9zt
    @MPRahi-dc9zt 17 дней назад

    ਓਹੀ ਗੱਲਾਂ

  • @SomRaj-w6t
    @SomRaj-w6t 18 дней назад +1

    Goog

  • @SomRaj-w6t
    @SomRaj-w6t 18 дней назад

    Good information

  • @tarsemchand2161
    @tarsemchand2161 18 дней назад +2

    ਤੁਹਾਡੀ ਵੀਡੀਓ ਮੁਲਾਜ਼ਮਾਂ ਦੀ ਮਜਬੂਰੀ ਦਾ ਤਮਾਸ਼ਾ ਬਣਾਉਂਦੀ ਹੈ
    ਸਿਰਲੇਖ ਕੁੱਝ ਹੋਰ ਹੁੰਦਾ ਵਿੱਚ ਖ਼ਬਰ ਕੁੱਝ ਹੋਰ
    ਸਿਰਫ ਲਾਇਕ ਲੈਣ ਵੀਡੀਓ ਬਣਾਉਂਦੇ ਹੋ
    ਅੱਧਾ ਸਮਾਂ ਆਪਣੇ ਬਾਰੇ ਅੱਧਾ

    • @lakhbirsingh7485
      @lakhbirsingh7485 18 дней назад +2

      ਇਹ ਚੈਨਲ ਸਭ ਤੋਂ ਸਹੀ ਖਬਰਾਂ ਦਿੰਦਾ ਹੈ ਜੀ ਐਵੇਂ ਗ਼ਲਤ ਕਮਿਟ ਨਾ ਕਰੋ ਜੀ ਧੰਨਵਾਦ ਜੀ

  • @rakeshkumarduggal7011
    @rakeshkumarduggal7011 18 дней назад +2

    Koi court ne faisla Nehi kerna eh revea dekh ke itbar nehi reha

  • @balwindersingh4606
    @balwindersingh4606 5 дней назад

    ਪੰਜਾਬ ਹੋਮਗਾਰਡ ਬਾਰੇ ਵੀ ਬਤਾਓ ਇਹਨਾਂ ਨੂੰ ਏਰੀਅਰ ਮਿਲੇਗਾ ਕਿ ਨਹੀਂ

  • @dhimanbp1383
    @dhimanbp1383 17 дней назад +1

    ਯੂ ਜੀ ਸੀ ਗਰੇਡ ਦੇ 81 ਮਹੀਨੇ ਦੇ 900 ਕਰੋੜ ਦੇ ਬਕਾਏ ਵੀ 1-1-2016 ਤੋਂ 30-9-2022 ਤੱਕ ਬਕਾਇਆ ਹਨ। ਕਦੋਂ ਸਰਕਾਰ ਰਿਲੀਜ਼ ਕਰੇਗੀ, ਕੋਈ ਪਤਾ ਨਹੀਂ।

  • @pushpinderpalkaur4635
    @pushpinderpalkaur4635 17 дней назад +2

    Free bijli and bus band kitti jave

  • @Cute_and_Best-1952old
    @Cute_and_Best-1952old 17 дней назад

    😊😊😊😊😊😊😊😊😊

  • @KaramSingh-lz6cc
    @KaramSingh-lz6cc 18 дней назад

    Sat Sri akal ji

  • @ranjitsinghrathore5195
    @ranjitsinghrathore5195 18 дней назад

    nice

  • @harbhajankumar9968
    @harbhajankumar9968 18 дней назад

    Prompt information

  • @jagdishnautiyal437
    @jagdishnautiyal437 18 дней назад +1

    No decision will come out with regard to arrears of pay revisions and DA @ of 119℅. Govt has no funds for employees but all netas are enjoying all facilities without any hurdles. Netas are born to rule the people.

  • @GurdevSingh-mh9ur
    @GurdevSingh-mh9ur 17 дней назад +1

    ਬਾਰਡਰ ਏਰੀਆ ਭੱਤਾ, ਪੇਡੂ ਭੱਤਾ ਵੀ ਚਾਲੂ ਨਹੀ ਕੀਤਾ ਜਾ ਰਿਹਾਂ 4,,,9,,,14, ਵੀ ਖੂਹ ਖਾਤੇ ਵਿੱਚ ਪੈ ਗਿਆ ਹੈ

  • @AnilAnil-e3p3w
    @AnilAnil-e3p3w 18 дней назад

    Manpreet ji❤❤❤❤ Happy New year 2005 advance

  • @tejasinghtoor3176
    @tejasinghtoor3176 18 дней назад

    ਕੁਛ ਨੀ ਮਿਲਣਾ ਬਾਈ ਕੀ ਲੋੜ ਐ ਗੱਲ ਕਰਨ ਦੀ। ਤੁਸੀਂ ਤਾਂ ਵਿਸੂ ਤੇ ਲਾਇਕ ਲੈਨੇ ਐ। ਕੁੰਨੇ ਲਿੰਕ ਬਣਾ ਬਣਾ ਕੇ ਵੀਡੀਓ ਸ਼ੇਅਰ ਕਰ ਰਹੇ ਨੇ ਪਰ ਉੱਪਰ ਹੈਡਿੰਗ ਕੋਈ ਹੋਰ ਤੇ ਵਿੱਚ ਮਟੀਰੀਅਲ ਕੋਈ ਹੋਰ!!ਅਸੀ ਤਾ ਅੱਕ ਗੇ ਝੂਠ ਸੁਣਦੇ ਸੁਣਦੇ

  • @SukhwinderSingh-us1wz
    @SukhwinderSingh-us1wz 18 дней назад

    Punjab govt employe de vande haq Ada karn ji ,,,,,,,,

  • @MottiSingh-ty1cg
    @MottiSingh-ty1cg 17 дней назад

    Manpreet ji 🌹🌹🌹🌹 f c I carporesan of India dps cantrecat deliweg mazdura ki minimum wages kab revais hogi jo 5 saal ke wadh revise hoti hai ji 2017 me rivaigs hoi c❤❤❤

  • @DharamPalsingh-k5k
    @DharamPalsingh-k5k 14 дней назад

    Pensionkoi khiryat nahin yeh pensioner da Sambhidhanak hakk hai

  • @parkash582003
    @parkash582003 17 дней назад

    ਇਸ ਸਰਕਾਰ ਵਿੱਚ ਪੰਜਾਬ ਦੇ ਮੁਲਾਜਮਾ ਅਤੇ ਪੈਨਸ਼ਨਰਾਂ ਨੂੰ ਕੁਜ ਨਹੀਂ ਦਿਤਾ। ਮਨਪ੍ਰੀਤ ਬਾਦਲ ਸਾਹਿਬ ਵਾਂਗੂ ਇਹਨਾ ਨੂੰ ਵੀ ਰੋਦੇ ਵੇਖੋਗੇ।

  • @mukeshkumar-my6cx
    @mukeshkumar-my6cx 18 дней назад

    Sir clerk new payscale di basic 19900 hove gi ja fer 29200 hai koi update?

  • @user-vicky07VM
    @user-vicky07VM 18 дней назад

    Bahut khub jankari diti g par Pb da Beda garak kita peya koi fark nhi peya 24.b sad kar geya

  • @rajeshkumar-lc3vp
    @rajeshkumar-lc3vp 18 дней назад +1

    Poor economic management of Punjab is responsible for such a scenario.

  • @dheerajbhati3570
    @dheerajbhati3570 18 дней назад

    Probation period te full salary kedo milni hai mulazim nu hc court de fasle da ki hoya.

  • @lakhbirsingh7485
    @lakhbirsingh7485 18 дней назад

    ਕਪੁਇਟ ਬਾਰੇ ਕਹਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਸਟੇਅ ਲਾਇਆ ਹੈ ਕੀ ਇਹ ਸਹੀ ਹੈ ਜੀ ਜ਼ਰੂਰ ਕਮਿਟ ਕਰਕੇ ਦਸਣਾ ਜੀ ਧੰਨਵਾਦ ਜੀ

  • @DevRaj-jh6yu
    @DevRaj-jh6yu 17 дней назад

    Shame on Pb govt regarding employees and pensioners

  • @DevRaj-jh6yu
    @DevRaj-jh6yu 17 дней назад

    Pb govt badly failed as for as employees and pensioners are concerned

  • @rajkumarraj1346
    @rajkumarraj1346 18 дней назад +1

    Birthday of shravasti bahar nahin Banda chhote mulanchi Masti bhar dena

  • @nirmaljeetkhosa1529
    @nirmaljeetkhosa1529 17 дней назад

    ਭੰਡ ਮੁੱਖ ਮੰਤਰੀ ਤੋਂ ਕੋਈ ਝਾਕ ਨਹੀਂ ਇਹ ਮਲੰਗ ਮੁੱਖ ਮੰਤਰੀ ਆ ਇਸ ਸਰਕਾਰ ਨੇ ਮੁਲਾਜਮ ਵਰਗ ਲਈ ਕੁੱਝ ਨਹੀਂ ਕਰਨਾ

  • @Kanwar_jeetJeet_kanwar
    @Kanwar_jeetJeet_kanwar 17 дней назад

    Ehna nu vo ta pa ke ki mileya

  • @KuldipSingh-jr4bb
    @KuldipSingh-jr4bb 18 дней назад

    Vekhd vekh de ky pensiors rab nu pyare ho gye dhoy vich le lave govt arrear nu

  • @rahulmehra2587
    @rahulmehra2587 18 дней назад

    Punjab sarkar hle punjab police nu Thar den ch busy hai

  • @sureshkumar3005
    @sureshkumar3005 17 дней назад

    Jo pensioner es month. tur gye 2005 de retire see una da bal miluga 60percet pension ta lagege meri wife see

  • @JagroopLal-h3l
    @JagroopLal-h3l 17 дней назад

    ਇਸ ਸਰਕਾਰ ਨੇ 2025 ਵਿੱਚ ਵੀ ਇੱਕ ਪੈਸਾ ਨਹੀਂ ਦੇਣਾ

  • @keshavdass7887
    @keshavdass7887 17 дней назад

    Sagresh chalda reha ga

  • @SureshKumar-gu7ds
    @SureshKumar-gu7ds 17 дней назад

    Cheema ji has no power
    Only time pass meeting
    Kar sakde hai
    DA v CM sahab de pas power hai cheema ji bus meeting kro

  • @YOGESHKUMAR-xj2ss
    @YOGESHKUMAR-xj2ss 18 дней назад

    Sirf or sirf jan 2027 me hi sb demands lagu ho jaengi .

  • @ghanshamdass8747
    @ghanshamdass8747 18 дней назад

    Sarkar ne 2025 vich. V kuj nhi dena DA v nhi dena

  • @SanjeevSharma-gz1he
    @SanjeevSharma-gz1he 18 дней назад

    Badlaa aa gia pehlia sarkara bkae de dindia san per eh pehli war hai bkae nhi mile

  • @anitagupta678
    @anitagupta678 17 дней назад

    This year remained worst year for employees. Don’t talk of center because Punjab govt give no importance of center policies. The court is supporting government not the employees. Only hope left is SC not the high Court. Don’t hope for anything. Government wants to get rid of employees. Cheema is not less than Manpreet.

  • @premsagararora4774
    @premsagararora4774 18 дней назад

    Very good information

  • @IqbalSingh-bq6tu
    @IqbalSingh-bq6tu 18 дней назад

    ੲਇਹ ਵੀ ਸਰਕਾਰ ਦਾ ਪਿਠੂ ਆ ਮਨਘੜਤ ਕਹਾਣੀਆਂ ਸਣਾਉਦਾਹੈ

    • @DavinderSingh-xt2pd
      @DavinderSingh-xt2pd 17 дней назад

      Sir good morning sir, sir tusi khabra lae hor mulazm channel labho ji .

  • @satwinderkaur7217
    @satwinderkaur7217 18 дней назад

    Kuja nahi hona 2025 year wich

  • @PargatSingh-hj1bc
    @PargatSingh-hj1bc 17 дней назад

    ਬਕਵਾਸ ਰਿਹਾ ਜੀ l ਝੂਠੇ ਲਾਰੇ ਮਿਲੇ l

  • @rahulmehra2587
    @rahulmehra2587 18 дней назад

    Gandi sarkar na mja na swad

  • @philosophersstone2905
    @philosophersstone2905 18 дней назад

    ਜਦ ਇਸ ਚੈਨਲ ਵਾਲੇ ਨੇ ਝੂਠ ਫੈਲਾਉਣਾ ਹੁੰਦਾ ਉਦੋ ਕਮੈਂਟ ਬੰਦ ਕਰ ਦਿੰਦਾ

  • @satwinderkaur7217
    @satwinderkaur7217 18 дней назад

    Kuja v nahi hona

  • @gurcharanbrar3029
    @gurcharanbrar3029 17 дней назад

    Gapi Sarkar

  • @NareshKumar-n6s6d
    @NareshKumar-n6s6d 17 дней назад

    Sirf aapni do khaber hi theakhundihai baki bakvas

  • @DeepakDhariwal.
    @DeepakDhariwal. 10 дней назад

    ਜੁਆਇਨ ਕਰਨ ਦੀ ਮਿਤੀ 07/11/2002 ਰਿਟਾਇਰਮੈਂਟ ਦੀ ਮਿਤੀ 30/09/2043

    • @DeepakDhariwal.
      @DeepakDhariwal. 10 дней назад

      ਕੀ ਮੈਂ 23 ਸਾਲ ਦੀ ਸੇਵਾ ਕਰਨ ਦੇ ਬਾਵਜੂਦ ਰਿਟਾਇਰਮੈਂਟ ਲੈ ਸਕਦਾ/ਸਕਦੀ ਹਾਂ? Pls manpreet ji reply

  • @SomRaj-w6t
    @SomRaj-w6t 18 дней назад

    Good information

  • @karamsingh7111
    @karamsingh7111 18 дней назад

    MANPREET JI SATSHRIAKAL JI 🙏JANKARI DEN LAI THANKS JI AAPKO NEYA SAL KII BADHAI HO JI

  • @karamsingh7111
    @karamsingh7111 18 дней назад

    MANPREET JI SATSHRIAKAL JI 🙏JANKARI DEN LAI THANKS JI AAPKO NEYA SAL KII BADHAI HO JI

  • @karamsingh7111
    @karamsingh7111 18 дней назад +1

    MANPREET JI SATSHRIAKAL JI 🙏JANKARI DEN LAI THANKS JI AAPKO NEYA SAL KII BADHAI HO JI