Baable Di Pag | Gurchet Chitarkar | Daman Sandhu | Guri Dhaliwal | Kamal Rajpal | new movie 2023

Поделиться
HTML-код
  • Опубликовано: 17 фев 2023
  • Gurchet chitarkar
    Daman sandhu
    Guri Dhaliwal
    Amrita sethi
    Kuldeep niami
    Sukhchain khehra
    Sinderpal sony
    Yashmeen
    Hardeep kaur Babbu
    Rajinder kaur
    Kuldeep singh
    Baljinder kaur
    Ammy saini
    Prabhpal kaur
    Gurpreet singh
    Jassi jaspreet
    Maninder takhar
    Kuldeep haryou
    Director Dilawar sidhu
    Muzic lankesh kamal
    Singer lyrics kamal Dravid
    Music Lankesh kamal
    Background Score & background Alaap Lankesh kamal
    Project Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2022
    ► All Copyright Reserved ➤ Gurchet Chitarkar
  • ПриколыПриколы

Комментарии • 365

  • @bikramjeetsingh8124
    @bikramjeetsingh8124 Год назад +19

    ਬਹੁਤ ਵਧੀਆ ਫਿਲਮ ਬਣਾਈ ਦੁਨੀਆ ਨੂੰ ਸਿੱਧੇ ਰਸਤੇ ਪੌਣ ਦੇ ਲਈ ਧੰਨਵਾਦ ਸਾਰੀ ਟੀਮ ਦਾ

  • @gurpreetsinghshimlapuri8470
    @gurpreetsinghshimlapuri8470 Год назад +19

    ਵੀਡੀਓ ਸੁਣਨ ਤੋਂ ਪਹਿਲਾਂ ਵੀਰ ਗੁਰਚੇਤ ਚਿੱਤਰਕਾਰ ਜੀ ਦੀ ਵੀਡੀਓ ਨੂੰ ਲਾਇਕ ਕਰਨ ਵਾਲੇ 👍👍👍👍

  • @amrindrasingh1077
    @amrindrasingh1077 Год назад +5

    ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ

  • @chouhansaab5318
    @chouhansaab5318 Год назад +20

    Bhut hi wadhia msg dita tsi ..... amazing work 👏
    ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ 🤝

  • @kaintpunjabilokchannel3265
    @kaintpunjabilokchannel3265 Год назад +18

    @ਗੁਰਚੇਤ ਚਿੱਤਰਕਾਰ ਵੀਰ ਬਾਕਮਾਲ ਵਿਸਾ ਪੇਸ ਕੀਤਾ ਆਪ ਜੀ ਨੇ ,,,ਹਮੇਸ਼ਾਂ ਖੁਸ ਰਹੋ

  • @rohisidhu2633
    @rohisidhu2633 Год назад +4

    ਐਸ਼ੀਆ ਕਹਾਣੀਆ ਦੀ ਬਹੁਤ ਲੋੜ ਹੈ ਇਸ ਨੌਜਵਾਨ ਪੀੜੀ ਨੂੰ ਜੀ ਕਮਾਲ ਹੀ ਪੇਸ਼ ਕੀਤਾ ਹੈ ਜੀ ਸ਼ਾਰੀ ਟੀਮ ਨੇ

  • @beantrenatus4291
    @beantrenatus4291 Год назад +4

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋ ਗਿਆ।

  • @narjitkaur3165
    @narjitkaur3165 Год назад

    ਬੁਹਤ ਸੋਹਣੀ ਫਿਲਮ ਬਣਾਈ ਤੁਸੀ ਗੁਰਚੇਤ ਚਿੱਤਰਕਾਰ ਦੀ ਇਜ਼ੇਤ ਫਿਲਮ ਵੀ ਬੁਹਤ ਸੋਹਣੀ ਸੀ ਵਧੀਆ ਸੁਨੇਹਾ ਆ

  • @devindersinghbenipal8170
    @devindersinghbenipal8170 Год назад +3

    ਬਹੁਤ ਹੀ ਵਧੀਆ ਕੰਸੈਪਟ ਸੀ, ਸੁਨੇਹਾ ਬਹੁਤ ਵਧੀਆ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਸਿਰਮੌਰ ਆਗੂ ਸੁਖਚੈਨ ਸਿੰਘ ਖਹਿਰਾ ਸਾਬੵ ਨੂੰ ਪਹਿਲੀ ਵਾਰ ਕੈਮਰੇ ਤੇ ਦੇਖ ਕੇ ਦਿਲ ਖੁਸ਼ ਹੋ ਗਿਆ।

  • @surjitsandhu9170
    @surjitsandhu9170 Год назад +3

    ਵੀਡੀਓ ਬੁਹਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰਾਕੀਆ ਵਖਸੇ ਇਹ ਵੀਡੀਓ ਰਾਹੀ ਕੁੜੀਆਂ ਨੂੰ ਸੰਦੇਸ਼ ਦਿੱਤਾ

    • @surjitsandhu9170
      @surjitsandhu9170 Год назад +1

      ਸੁਰਜੀਤ ਸੰਧੂ ਈਲਵਾਲ

  • @harpreetkaurdhaliwalhappy7001
    @harpreetkaurdhaliwalhappy7001 Год назад +4

    ਬਹੁਤ ਸੋਹਣਾ ਸੁਨੇਹਾ ਜੀ

  • @gurpreetsinghshimlapuri8470
    @gurpreetsinghshimlapuri8470 Год назад +3

    ਪੱਗ ਤੇ ਚੁੰਨੀ ਦੋ ਜਾਂ ਸੱਤ ਮੀਟਰ ਦਾ ਕੱਪੜਾ ਨਹੀਂ ਇਹ ਉਹ ਇੱਜ਼ਤ ਹੈ ਜਿਹੜੀ ਇੱਜ਼ਤਾਂ ਵਾਲਿਆਂ ਤੋਂ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਖਰੀਦੀ ਜਾ ਸਕਦੀ।
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @shivdeepkartik5032
    @shivdeepkartik5032 Год назад +3

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💛💜💛💜💜💜💙💕💫💕💕👌👌💛💜💜💛❤️❤️❤️❤️💙
    ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ।

  • @parminderkaur8069
    @parminderkaur8069 2 месяца назад

    Veer ji ਤੁਹਾਡੀਆਂ ਸਾਰੀਆਂ short ਫਿਲਮਾਂ ਬਹੁਤ ਹੀ jayade vdhya ਹੁੰਦੀਆ ਨੇ big fan aa ਗੁਰਚੇਤ ਵੀਰ ਤੁਹਾਡੇ

  • @lavimaan3775
    @lavimaan3775 Год назад +1

    ਬਹੁਤ ਹੀ ਸੋਹਣੀ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 👌👌👍👍💕💕🌹🌹🌹😍😍

  • @satywansingh4324
    @satywansingh4324 Год назад +2

    मां बाप का कर्ज तो कभी नही उतार सकते लेकिन जब हम मां बाप बनते हैं ये बात जब समझ में आती है

  • @singh_kaur_status
    @singh_kaur_status Год назад

    ਦਿਲ ਤੋ ਧੰਨਵਾਦ ਐ ਥੋਡਾ ਜੀ । ਇਸ ਵੀਡੀਓ ਨੂੰ ਦੇਖਣ ਤੋ ਬਾਅਦ ਕੋਈ ਨਾ ਕੋਈ ਭਟਕਿਆ ਹੋਇਆ ਬੱਚਾ ਜਾ ਬੱਚੀ ਜਰੂਰ ਸਿੱਧੇ ਰਸਤੇ ਤੇ ਜਾ ਸਕਦਾ ਹੈ। ਕਲਜੁਗ ਦੇ ਸਮੇਂ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਚੰਗੀ ਸੇਧ ਜਰੂਰ ਮਿਲੇਗੀ। ਮੈਨੂੰ ਇਹ ਉਮੀਦ ਐ । ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਚੇਤ ਚਿੱਤਰਕਾਰ ਜੀ 🙏 ਇਸ ਬਾਰ ਤੁਸੀਂ ਕੁੱਝ ਹੱਟ ਕੇ ਕੀਤਾ ਇਹ ਬਹੁਤ ਸ਼ਲਾਘਾਯੋਗ ਕਦਮ ਐ 🙏🙏🙏 ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @simranchopra1029
    @simranchopra1029 Год назад +9

    Good message to all. Really very nice movie. All actors and actress performed very well. Superb acting👌👌👌👌👌👌👌👌👌👌👌👌

  • @rameenkaur998
    @rameenkaur998 Год назад +2

    ਬਹੁਤ ਵਧੀਆ ਸੁਨੇਹਾ ਗੁਰਚੇਤ ਵੀਰੇ 🙏👍

  • @GagandeepSingh-ym1zp
    @GagandeepSingh-ym1zp Год назад +1

    THE MASSAGE, THANKS 🙏.

  • @lakhasingh2979
    @lakhasingh2979 Год назад +1

    ਬਹੁਤ ਵਧੀਆ ਚਿਤਰਕਾਰ ਗੁਰਚੇਤ ਸਿੰਘ ਸਿੱਖਿਆ ਦੇਣ ਵਾਲੀ ਵੀਡੀਓ

  • @Ramandeep-Kaur
    @Ramandeep-Kaur Год назад +4

    good message to all... very nice movie.👏👏

  • @sapinderkaurdhaliwalseiflp5108
    @sapinderkaurdhaliwalseiflp5108 Год назад +2

    ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵੀਡੀਓ ਵਿਚ ਵੀਰ ਜੀ God bless you and your family and friends and teem nu🙌🙌🙌🙌🙌🙌🙌🙌🙏🙏🙏🙏🙏🙏🙏❤❤❤❤❤❤❤❤👍👍👍👍👍👍👍👍👌👌👌👌✌✌✌✌✌✌✌👏👏👏👏👏👏👏👏👏👏

  • @seepabrar5368
    @seepabrar5368 10 месяцев назад

    Bohat hi bohat good message dita a👌👌👌👌👌👌👌👌❤️❤️❤️❤️

  • @officialjasssekhon8065
    @officialjasssekhon8065 Год назад +3

    bhut wdia story c gurchet ji te aaj kal di real story waheguru ji mehr karn sab te te hrek dhee nu smatt bakshan 🙏🏻

  • @parminderjattana7350
    @parminderjattana7350 5 месяцев назад

    ਬਹੁਤ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਂ ਬਾਪ ਨੂੰ ਆਪਣੀਆਂ ਧੀਆਂ ਦਾ ਧਿਆਨ ਰਖਣਾ ਚਾਹੀਦਾ ਹੈ

  • @nathunathu2103
    @nathunathu2103 7 месяцев назад +1

    Waheguru ji mehar rakhna 📿📘🌹🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️💓💕🇮🇳🚩🍎🍇🍊🍓🥭🍉🍒🥝🖕💪👊👍🌟🙏✔️

  • @MandeepKaur-ch6ol
    @MandeepKaur-ch6ol 2 месяца назад

    Sahi gal aa veer ji tuhodi film vich 👍👍👍👍👍

  • @user-oj4mi7zx9c
    @user-oj4mi7zx9c 11 месяцев назад

    Bilkul right sandesh Dita veer ji

  • @bhangra_twins
    @bhangra_twins Год назад +3

    Boht e zaada vdia msg hamesha di trah chete bai ❤👌🏻

  • @karansidhu4906
    @karansidhu4906 14 дней назад

    ਬਹੁਤ ਹੀ ਵਧੀਆ ਮੂਵੀ ਪਿੰਡ ਰੱਤਾ ਖੇੜਾ

  • @pinkygill5063
    @pinkygill5063 Год назад

    Very very nice bahut vadia suneha

  • @hunerdipkhattra9731
    @hunerdipkhattra9731 Год назад

    Bahut sohna massage ji nice vedeo

  • @ramansahai
    @ramansahai 4 месяца назад

    God bless u waade bai g bohat waadia message ditta g

  • @sardaran_da_munda7426
    @sardaran_da_munda7426 Год назад

    Bhuht wadia ਸੁਨੇਹਾ ਬਾਈ ਜੀ

  • @beersingh7684
    @beersingh7684 Год назад

    Bhut hi vdia msg Dita chitarkar saab

  • @rajpharwaha2135
    @rajpharwaha2135 11 месяцев назад

    Bhot vadia c rona aa gya dek ke

  • @SinghSingh-pv2lx
    @SinghSingh-pv2lx Год назад +1

    ਏ ਫਿਲਮ ਨਈ ਸਚਾਈ ਏ ਅੱਜ ਦੀ

  • @user-kp1xv5fo5o
    @user-kp1xv5fo5o 2 месяца назад

    Balle 22 ...ek sal ho gea aj dekhi movie bahut vadea movie

  • @parminderkaur5166
    @parminderkaur5166 Год назад +7

    Its reality of our today youth, speechless story, Carry on guys ❤❤❤❤❤❤❤❤❤❤❤

  • @RohitSharma-cz8tx
    @RohitSharma-cz8tx Год назад +1

    Shukar a kisse ne changa massage ditta nitte aj kal ta movie ch app hi gandh paya hunda a dilo salute a brother toanu kash saare ida di moviea bnon teh duniya da sudhar hoye❤️❤️❤️❤️❤️❤️❤️🖖

  • @gursantsingh1430
    @gursantsingh1430 Год назад +1

    Bhot vadia message dita vir God bless you all team members nu 🙏 ❤️

  • @rupindersohi6615
    @rupindersohi6615 Год назад +3

    Motivational video specially for girls❤❤

  • @manpreetdhaliwal9518
    @manpreetdhaliwal9518 Год назад

    Boht sachi te ਸਹੀ video aa god bless you

  • @user-oj4mi7zx9c
    @user-oj4mi7zx9c 11 месяцев назад

    Bahot vadhiya filam

  • @jagvirsinghbenipal5182
    @jagvirsinghbenipal5182 Год назад +2

    ਬਹੁਤ ਵਧੀਆ ਵੀਰ ਜੀ

  • @gurmejsingh8076
    @gurmejsingh8076 Год назад +1

    ਬਹੁਤ ਵਧੀਆ ਹੈ

  • @AmandeepSingh-lc6jl
    @AmandeepSingh-lc6jl Год назад +2

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @user-sl8wc7cg4r
    @user-sl8wc7cg4r 11 месяцев назад

    Best story ! present time generation nu samjon lyi es ton utte Hor koi story nahi ho sakdi 👍

  • @rajvirsekhon234
    @rajvirsekhon234 9 месяцев назад

    ਬਹੁਤ। ਵਧੀਆਿ। 🙏🏻🙏🏻❤️❤️❤️

  • @Sandeep-zf2bb
    @Sandeep-zf2bb Год назад

    Speech less veere 😊😊😊

  • @soodsab1269
    @soodsab1269 Год назад

    Waheguru ji good sms hai

  • @sukhpalsingh9240
    @sukhpalsingh9240 Год назад +2

    Very nice message to all society. Very good Gurchet ji

  • @user-jo1zx4hu9h
    @user-jo1zx4hu9h 11 месяцев назад

    😢😢😢😢😢 Bai sachi Rona aa gya jiunda reh bai

  • @Virk-2022
    @Virk-2022 Год назад +1

    ਬਹੁਤ ਪਸੰਦ ਆਈ 👍
    ਸੁਪਰ ਡੁਪਰ 👌

  • @pawanchhabra6122
    @pawanchhabra6122 Год назад

    Gartej veer ji sira Lata salam he tohanu ji 🙏 very nice video 👌👌

  • @amritmadahar6247
    @amritmadahar6247 Год назад +1

    ਬਹੁਤ ਵਧੀਆ ਸੁਨੇਹਾ

  • @jaspreetsingh-gp1wh
    @jaspreetsingh-gp1wh Год назад

    ਵੀਰ ਗੁਰਤੇਜ ਵੀਰ ਬਹੁਤ ਹੀ ਸੋਹਣੀ ਵੀਡਿਉ ਹੈ

  • @PoojaRani-gm3oi
    @PoojaRani-gm3oi Год назад

    Nice ji bhuttttt vadiyaaa lagi menu aa video 👍

  • @ranikaur1218
    @ranikaur1218 11 месяцев назад

    Vry nic movie ❤❤❤❤❤❤I love so much my family ❤❤❤❤❤❤❤❤

  • @omsingh7370
    @omsingh7370 9 месяцев назад

    Good Message to All Girls & Young Boys Respect Your Parent's Turban

  • @smilepreetsingh4534
    @smilepreetsingh4534 Год назад +1

    Bhut Sohna message Dita

  • @kauraman431
    @kauraman431 9 месяцев назад

    🙏🙏🙏🙏bahut vadiya msg aa ji.

  • @gursantsingh1430
    @gursantsingh1430 Год назад

    Mandeep kudi bhot vadia tai samjdar aa and movie v bhot vadia bro gurchat chatkar ji God bless you all team members nu 🙏 ❤️ 😀 😊 😄

  • @baljeethundal4560
    @baljeethundal4560 Год назад

    ਆਪਣੇ ਮਾਂ-ਬਾਪ ਤੋ ਵੱਧ ਕੇ ਸਾਡੇ ਲਈ ਹੋਰ ਕੁੱਝ ਜਰੂਰੀ ਨਹੀ ਹੋਣਾ ਚਾਹੀਦਾ

  • @SukhdevSingh-tj2ev
    @SukhdevSingh-tj2ev Год назад +2

    ਗੁਰਚੇਤ ਇਸ ਤੋਂ ਵਧੀਆ ਮੂਵੀ ਮੈਂ ਨਹੀਂ ਦੇਖੀ। ਰੱਬ ਤੈਨੂੰ ਹੋਰ ਕਾਮਯਾਬ ਕਰੇਂ

    • @jasbeersingh5939
      @jasbeersingh5939 Год назад

      Q o lord in with them tq to u we would be a part of this message and all u

  • @gautam11975
    @gautam11975 Год назад

    Bahut bahut badiya story ji

  • @baldevSingh-pd1ez
    @baldevSingh-pd1ez Год назад +2

    Gurchet veer ji SSA BATHINDA 🙏

  • @gurtejgurney9961
    @gurtejgurney9961 Год назад

    Baut vadia gall akhi a

  • @karishanchand1000
    @karishanchand1000 8 месяцев назад

    ਬਹੁਤ ਵਧੀਆ ਸੰਦੇਸ਼ ਹੈ ਜਈਨਜਵਆ ਪੀੜੀ ਅਮਲ ਕਰੇ ਜੀ

  • @SandeepKaur-jw4cy
    @SandeepKaur-jw4cy Год назад

    very nice💯👌👍

  • @baljitkaur7817
    @baljitkaur7817 Год назад +1

    👌👌👌👌👌👌👌👌👌👌👌👌👌👌👌👌👌👌👌no words Gurchet veere👍

  • @AngrejSingh-xc6ee
    @AngrejSingh-xc6ee Год назад +1

    Eh video bahut hi vadhiya part bnaya h

  • @SantoshKumari-yo8ym
    @SantoshKumari-yo8ym Год назад

    Bahut shandar

  • @GurdeepSingh-wb5ui
    @GurdeepSingh-wb5ui 10 месяцев назад

    👌🏻👌🏻 very nice msg veer ji 🙏

  • @mandeepkaur5167
    @mandeepkaur5167 Год назад

    Bhot vdya g

  • @satpaldhillon
    @satpaldhillon Год назад

    Verry nice

  • @singhsoorme1699
    @singhsoorme1699 Год назад +1

    Awesome 😎👍
    Very nice bhaaji 👍

  • @taranpreetsingh9554
    @taranpreetsingh9554 Год назад

    ਬੁਹਤ ਵਧੀਆ ਸੁਨੇਹਾ ਦਿੱਤਾ ਗਿਆ ਹੈ

  • @harpaldhiman-jg6qf
    @harpaldhiman-jg6qf Год назад

    Very nice movie great msg aa

  • @SanjivKumar-sv2wo
    @SanjivKumar-sv2wo Год назад

    Gurchet 22 bht vadiya massage dita aw tuci

  • @sandeepsumansandeep9865
    @sandeepsumansandeep9865 8 месяцев назад

    V nice 👌🏼 God bless you 👐✝️🙏🏻

  • @parmjeetkaur3443
    @parmjeetkaur3443 Год назад

    Very nice video 👍👍👍

  • @GurpreetSingh-ml4lt
    @GurpreetSingh-ml4lt Год назад

    Boht e sohni A movie hmesha chad di kla vich rho vere🙏🙏

  • @gurdeepsinghgurdeep4009
    @gurdeepsinghgurdeep4009 Год назад +1

    ਵੈਰੀ ਨਾਈਸ ਜੀ

  • @deedarmander5860
    @deedarmander5860 Год назад +1

    Gud msg waheguru mehar kre puri team te🙏🙏

  • @amarjitkaur3424
    @amarjitkaur3424 Год назад

    Brother very. Very. Nice

  • @kulwindersidhubrar7257
    @kulwindersidhubrar7257 Год назад +1

    ਬਹੁਤ ਵਧੀਆ ਜੀ

  • @jianjotsingh2232
    @jianjotsingh2232 Год назад +1

    Good massage and good acting all actor

  • @karandeepsingh2536
    @karandeepsingh2536 Год назад +4

    GREAT WORK AND LOVELY MESSAGE FOR EVERYONE ✌🤝

    • @JagsirSingh-ph5tg
      @JagsirSingh-ph5tg Год назад

      ਬਾਈ ਗੁਰਚੇਤ ਸਿੰਘ ਜੀ! ਆਪ ਜੀ ਦਾ ਨਾਟਕ ਭਟਕੇ ਬੱਚਿਆਂ ਨੂੰ ਇੱਕ ਬਹੁਤ ਵੱਡੀ ਨਸੀਅਤ ਦੇਵੇਗਾ।
      ਧੰਨਵਾਦ ਸਹਿਤ।🙏🌹

  • @jagseersingh4506
    @jagseersingh4506 Год назад

    SIRRRRA ACTING BAI GURCHET AND ALL'TEAM GOOD ❤❤❤❤❤❤

  • @sukhdevkauratwal9609
    @sukhdevkauratwal9609 Год назад

    Very Very nice video 📹 👍

  • @gagankaur382
    @gagankaur382 Год назад

    Boht sohna mgs

  • @dikshapandey2809
    @dikshapandey2809 Год назад +3

    Amazing work ✨️

  • @baljeethundal4560
    @baljeethundal4560 Год назад

    ਇਹ ਫਿਲਮ ਵੇਖਣ ਤੋ ਬਾਅਦ ਹਰ ਇਕ ਧੀ ਦੀ ਰੂਹ ਕਭ ਜਾਣੀ ਚਾਹੀਦੀ ਹੈ

  • @parmindersingh6072
    @parmindersingh6072 Год назад

    ਬਹੁਤ ਵਧੀਆ ਵੀਡੀਉ 👍🏿👍🏿 ਤੇ ਮੈਸਜ ਓਸ ਤੋਂ ਵੀ ਵੱਧ ਵਧੀਆ 👍🏿👍🏿🙏🙏🙏 ਪਰਮਿੰਦਰ ਸਿੰਘ ਖੰਨੇ ਤੋਂ 🙏🙏

  • @Gurmeetsingh-us9ho
    @Gurmeetsingh-us9ho Год назад

    ਬਹੁਤ ਵਧੀਆ ਨਵੀਂ ਪੀੜ੍ਹੀ ਨੂੰ ਸੰਦੇਸ਼

  • @maujoproduction855
    @maujoproduction855 Год назад

    ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏❣️

  • @sarjeetkaur8460
    @sarjeetkaur8460 Год назад

    ਸਹੀ ਗੱਲ ਹੈ😢😢

  • @braintachmachin
    @braintachmachin 8 месяцев назад

    Film di kahani bahut badhiya hai eh sme naal dhukdi film