ਹੇ ਵਾਹਿਗੁਰੂ ! ਦੇਖਲੋ ਸ਼ਹੀਦੀ ਦਿਹਾੜੇ ਤੇ ਆਲਮਗੀਰ ਇਹਨਾ ਦੀ ਕਰਤੂਤ ਜਵਾਬ ਸੁਣ ਹਸਣਾ ਨੀ ਇਤਿਹਾਸ ਭੁੱਲੇ ਅਹਿਸਾਨ ਭੁੱਲੇ

Поделиться
HTML-код

Комментарии • 171

  • @jagdevsingh7524
    @jagdevsingh7524 7 дней назад +44

    ਪ੍ਰਬੰਧਕਾਂ ਦੀ ਅਣਗਹਿਲੀ ਹੈ ਜੀ। ਸ਼ਹੀਦੀ ਜੋੜ ਮੇਲ ਮੌਕੇ ਝੂਲੇ ਜਾਂ ਹੋਰ ਮਨੋਰੰਜਨ ਦੀਆਂ ਸਟਾਲਾਂ ਨਹੀਂ ਲੱਗਣੀਆਂ ਚਾਹੀਦੀਆਂ।

    • @manjeetsingh-pd4xl
      @manjeetsingh-pd4xl 7 дней назад +2

      ਪੈਸੇ ਲੈਂਦੇ ਵੀਰੇ ਇਹ ਪ੍ਰਬੰਧਕ ਇਹਨਾਂ ਤੋਂ

    • @ManpreetKaur-gy4ur
      @ManpreetKaur-gy4ur 6 дней назад +1

      Alamgeer toh baad ji sade pind near mullowal aye c guru gobind singh ji.bhai nigahe nu miln bhai nigahe de nanke c mullowal pind.but aithe v ahi haal a ji three days lok pura gumde ne pkode jleiba khande ne.chootde ne .koi ni soch da v Aihna cheeja toh parhej krn.

    • @RachhpalSinghPal-t1f
      @RachhpalSinghPal-t1f 6 дней назад +1

      ਸਹੀ ਕਿਹਾ

    • @RachhpalSinghPal-t1f
      @RachhpalSinghPal-t1f 6 дней назад +1

      ਸਹੀ ਕਿਹਾ

  • @MakhanSingh-px4bk
    @MakhanSingh-px4bk 7 дней назад +18

    ਸਿੱਖ ਵੀਰ ਇਤਿਹਾਸ ਨੂੰ ਭੁੱਲ ਗਏ ਹਨ
    ਪੈਸਾ ਹੀ ਮੁੱਖ ਹੈ

    • @GurdialSingh-yn9tq
      @GurdialSingh-yn9tq 6 дней назад

      ਚਮਕੀਲੇ ਦੀ ਦੇਣ ਐ ਪੰਜਾਬ ਹਾਲ ਦਿਲੀ ਨਾਲੋ ਵੀ ਮਾੜਾ ਹੋਣਾ ਬੱਬੂ ਮਾਨ ਦਲਜੀਤ ਦੀ ਕਿਰਪਾ ਫੁੱਲ ਵਰਤਣੀ ਐ

  • @sudagarsingh1476
    @sudagarsingh1476 7 дней назад +17

    ਵੀਰ ਜੀ ਸਾਡੇ ਸਿੱਖ ਵੀਰ ਭੈਣਾਂ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ। ਬਹੁਤ ਗੰਭੀਰ ਵਿਸ਼ਾ ਏ ਜੀ। ਵਾਹਿਗੁਰੂ ਜੀ ਮੇਹਰ ਕਰਨ ❤❤❤❤❤🙏🙏🙏🙏🙏 ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ❤❤❤❤❤

  • @jogi8914
    @jogi8914 7 дней назад +36

    ਵੀਰ ਜੀ ਸ਼੍ਰੋਮਣੀ ਕਮੇਟੀ ਨੂੰ ਝੁੱਲੇ ਦੁਕਾਨਾਂ ਦੇ ਕਿਰਾਏ ਨਾਲ਼ ਮਤਲਬ ਹੈ ਜੀ

  • @Jassjass-o3u
    @Jassjass-o3u 7 дней назад +11

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ sir ਤੁਸੀਂ ਉਸ ਬੱਚੇ ਨੂੰ, ਹਾਂ ਇਹ ਦੇਖ ਕੇ ਦੁੱਖ ਜ਼ਰੂਰ ਹੁੰਦਾ ਏ ਕਿ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ। ਬਾਕੀ ਮੈਂ ਬਹੁਤ ਸਾਰੀਆਂ vedios ਵਿਚ ਦੇਖਿਆ ਕੁਝ ਲੋਕ ਤੁਹਾਨੂੰ ਦੇਖ ਕੇ ਭੱਜ ਜਾਂਦੇ ਨੇ, ਬਾਕੀ ਚਲੋ ਕੋਈ ਨਾ ਤੁਸੀਂ ਆਪਣਾ ਕੰਮ countinue ਰੱਖੋ sir ਲੋਕ ਬਹੁਤ ਕੁਝ ਸਿੱਖ ਰਹੇ ਨੇ ਤੁਹਾਡੇ ਕੋਲੋਂ। ਤੁਸੀਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਓ।

  • @NavjotSingh-gd4js
    @NavjotSingh-gd4js 7 дней назад +3

    ਇਥੋਂ ਦੇ ਮਹੌਲ ਹੈ ਠੀਕ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।

  • @taransingh7740
    @taransingh7740 7 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤ ਗੁਰੂ ਮਹਾਰਾਜ ਸਰਬੱਤ ਦਾ ਭਲਾ ਕਰੇ ਜੀ ਤੇ ਸਾਰੇ ਵੀਰਾਂ ਭੈਣਾ ਉੱਤੇ ਵੀ ਜੀ

  • @VirSukh-x6m
    @VirSukh-x6m 7 дней назад +4

    ਬਸ ਕੀ ਕਹੀਏ ਵੀਰੇ , ਵੇਹੜਾ ਗਰਕ ਹੋਇਆ ਪਿਆ ਲੋਕਾਂ ਦਾ , ਸਭ ਤੋਂ ਪਹਿਲਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਵੱਡਾ ਸਾਰਾ ਵੇਨਰ ਬਣਾ ਕੇ ਪਹਿਲਾ ਹੀ ਲਗਾ ਦੇਣਾ ਚਾਹੀਦਾ , ਕੇ ਏਥੇ ਚੰਡੋਲ, ਝੁੱਲੇ, ਅਤੇ ਮਿੱਠੇਆਈ ਦੀਆਂ ਦੁਕਾਨਾਂ ਲਗਾਉਣਾ ਸਖ਼ਤ ਮਨਾਂ ਹੈ, ਦੇਖੋ ਦੇਖ ਹੀ ਦੁਨੀਆ ਰੰਗ ਬਦਲਦੀ ਆ ਵੀਰ, ਪਰ ਮੂਹਰੇ ਕੋਈ ਨੀ ਆਉਣਾ ਚਾਹੁੰਦਾ , ਪਹਿਲ ਤਾਂ ਆਪਾ ਨੂੰ ਕਰਨੀ ਪੈਣੀ ਆ,ਤਾਹੀਂ ਦੇਖੋ ਦੇਖ ਦੁਨੀਆ ਰੰਗ ਬਦਲੁਗੀ , ਬਾਕੀ ਤੁਹਾਡਾ ਕੰਮ ਵੀਰ ਮੈਨੂੰ ਬਹੁਤ ਵਦੀਆ ਲੱਗਾ ਯਾਰ , ਸਲੂਟ ਆ ਤੁਹਾਨੂੰ❤❤❤

  • @charanjitsingh4388
    @charanjitsingh4388 7 дней назад +1

    ਬਹੁਤ ਅਫਸੋਸ ਹੈ । ਮਾਤਾ ਪਿਤਾ ਅਤੇ ਗੁਰੂ ਘਰਾ ਨੂੰ ਉਪਰਾਲਾ ਕਰਨਾ ਚਾਹੀਦਾ ਸਿਖਿਆ ਦੇਣੀ ਚਾਹੀਦੀ ਹੈ ।

  • @sudagarsingh1476
    @sudagarsingh1476 7 дней назад +12

    ਵਾਹਿਗੁਰੂ ਮਾਫ਼ ਕਰਨਾ ਜੀ ਸਭ ਤੋਂ ਪਹਿਲਾਂ ਜੀ ਯੰਤਰੀਆਂ ਉੱਤੇ ਕਿਸੇ ਵੀ ਗੁਰੂ ਜਾ ਕਿਸੇ ਵੀ ਦੇਵਤਿਆਂ ਦੀ ਫੋਟੋ ਨਹੀਂ ਛਾਪਣੀ ਚਾਹੀਦੀ ।❤❤❤❤❤🙏🙏🙏🙏🙏

  • @dukhihirdamansamjaona1557
    @dukhihirdamansamjaona1557 7 дней назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RanvirKaur-t9j
    @RanvirKaur-t9j 6 дней назад +1

    🙏ਲੋਕ ਇਤਿਹਾਸ ਭੁੱਲ ਗਏ 🙏ਪੈਸਾ ਕਮਾਉਣ ਦਾ ਸਾਧਨ ਬਣਾ ਲਿਆ 🙏

  • @ParmjeetSingh-cg5ct
    @ParmjeetSingh-cg5ct 7 дней назад +6

    ਅੱਜ ਦੇ ਆਲਮਗੀਰ ਸਾਹਿਬ ਦੇ ਗੁਰੂ ਘਰ ਸਾਹਿਬਜਾਦਿਆਂ ਨੂੰ ਕੋਟਨ ਨਮਸਕਾਰ ਕਰਦਿਆਂ ਸ਼ਰਧਾ ਨਾਲ ਯਾਦ ਕਰਕੇ ਅੱਖ ਨਮ ਹੋਣੀ
    ਸੀ, ਬਹੁਤ ਸ਼ਰਧਾ ਵਾਨਾ ਦੀ ਹੋਈ ਵੀ ਹੋਊ, ਪਰ ਪੱਤਰਕਾਰ ਵੀਰ ਦੇ ਉਪਰਾਲੇ ਨੇ ਅੱਜ ਕਈ ਸੱਚ ਉਜਾਗਰ ਕੀਤੇ, ਧੰਨਬਾਦ ਸਿੰਘ ਸਾਹਿਬ, ਇਹ ਇਕ ਹਲੂਣਾ ਸਾਨੂੰ ਸੱਬ ਨੂੰ, ਪਰ ਆਲਮਗੀਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਹ ਸੋਚਣਾ ਚਾਹੀਦਾ, ਬਹੁਤ ਅਫਸੋਸ ਹੋਇਆ ਏਸੇ ਰਾਜਨੀਤੀ ਪ੍ਰਵਿਰਤੀ ਪ੍ਰਬੰਕਾ ਦੀ ਕਰਮਸ਼ੈੱਲੀ ਤੇ 😢😢

  • @darshangarcha9666
    @darshangarcha9666 7 дней назад +1

    ਸਾਡੀ ਆਪਣੀ ਮਾਤਾ ਪਿਤਾ ਦੀ ਗਲਤੀ ਹੈ ਜੀ🙏🏽🙏🏽

  • @RimpiKaur-g3o
    @RimpiKaur-g3o 6 дней назад

    Veer ji ehh. Bchyea dii glty nhi hgi dekho j ehh dukaana n lgdiy taa bche na odr jnde ehਪਬੰਧਕ ਕਮੇਟੀ ਦੀ ਗਲਤੀਆ ਸਾਰੀ ਇਹ ਬੰਦ ਹੋਣਾ ਚਾਹੀਦਾ ਦੁਕਾਨਾ ਧੰਨ ਗੁਰੂ ਗੋਬਿੰਦ ਨੇ ਸਾਡੈ ਲੀ ਆਪਣਾ ਸਾਰਾ ਪਰਿਵਾਰ ਵਾਰਿਆ ਲੋਕ ਉਹਨਾ ਨੂ ਹੀ ਭੁਲ ਰੇ ਨੇ ਲਾਹਨਤ ਏਦਾ ਦੇ ਲੋਕਾ ਤੇ ਅਸੀ ਤਾ ਤਰਸਦੇਆ ਕੋਈ ਸਾਨੂ ਵੀ ਦਰਸਨ ਕਰਵਾਏ ਇਸ ਪਵਿੱਤਰ ਜਗਾ ਦੇ ❤❤❤❤

  • @kulwinderkour7698
    @kulwinderkour7698 6 дней назад

    ਬਾਣੇ ਵਾਲਾ ਪਰਿਵਾਰ ਬਹੁਤ ਸੋਹਣੇ ਲਗ ਰਹੇ ਸੀ ਵਿਚਾਰ ਵੀ ਬਹੁਤ ਵਧਿਆ ਸੀ

  • @BhagSingh-k2d
    @BhagSingh-k2d 7 дней назад +7

    ਪੱਤਰਕਾਰ ਜੀ ਫਤਿਹਗੜ੍ਹ ਸਾਹਿਬ ਦਾ ਝੂਲੇ ਸਰਕਸਾਂ ਸਭ ਲੱਗਦੀਆਂ ਨੇ ਪਹਿਲਾਂ ਉਹ ਬੰਦ ਕਰਾ ਤੀ ਕਮੇਟੀ ਨੇ ਕਾਨਫਰੰਸਾਂ ਵੀ ਹੋਣੀਆਂ ਬੰਦ ਹੋ ਗਈਆਂ ਇੱਥੇ ਕਿਉਂ ਨਹੀਂ ਹੋ ਰਹੀਆਂ

  • @SetaSingh-s4g
    @SetaSingh-s4g 6 дней назад

    Paterkar veer nice ji

  • @apnapunjab4433
    @apnapunjab4433 7 дней назад +5

    ਵਾਹਿਗੁਰੂ

  • @Baljeetkaurgrewal-rq3gi
    @Baljeetkaurgrewal-rq3gi 7 дней назад +3

    ਸਤਿ ਸ਼੍ਰੀ ਅਕਾਲ ਵੀਰੇ ਅਸੀਂ ਕੱਲ ਜਾਣਾ ਦਰਸ਼ਨ ਕਰਨ ਵੀਰੇ ਤੁਹਾਨੂੰ ਮਿਲਣਾ ਸੀ, ਨਾਲ਼ੇ ਆਪਣੇ ਬੱਚਿਆਂ ਨੂੰ ਮਿਲੋਨਾ ਸੀ, ਤੁਸੀ ਵੀ ਦੇਖ ਲੈਂਦੇ ਕੀਂ ਕਿੰਨਾ ਗੁਰ ਇਤਿਹਾਸ ਜਾਂਦੇ ਨੇ ਉਹ

    • @UnlimitedGyanChannel
      @UnlimitedGyanChannel  7 дней назад +1

      ਹੁਣ ਤਾ ਭੈਣੇ ਚਲੇ ਗਏ ਅਸੀ ਅਗਲੀ ਵਾਰ ਜਰੂਰ ਭੈਣੇ

  • @JaswinderBilling
    @JaswinderBilling 7 дней назад +3

    ਵਾਹਿਗੁਰੂ ਜੀ 👏👏

  • @parmjitrai4319
    @parmjitrai4319 7 дней назад +5

    ਇਹ ਦੁਕਾਨਾ ਵੀ ਨਹੀਂ ਲੱਗਣੲੀਆ ਚਾਹੀਦੀਆ ਸ਼ਹੀਦੀ ਦਿਹਾੜੇ ਸਮੇਂ

  • @rajindersingh5988
    @rajindersingh5988 7 дней назад +8

    13:30 te jo ma dekheya ki pita bacheya de cutting bale ne pr bacheya ne Amrit Di Daat layi hoi ha bohat vadiya lageya dekh ke 🙏

    • @ishmeetkaur1313
      @ishmeetkaur1313 7 дней назад +1

      Veer ji asi ina nu jande haa ehhe bhen pra han.. ehh bachiyaan apne mama ji naal aayian hann🙏🏻

    • @rajindersingh5988
      @rajindersingh5988 7 дней назад

      @ishmeetkaur1313 ok veer g

  • @swagpunjabtv
    @swagpunjabtv 7 дней назад +4

    Waheguru Ji 🙏 🙏

  • @amankaur218
    @amankaur218 7 дней назад +4

    Boht vadia bir g tusi come kr rahy ho

  • @dukhihirdamansamjaona1557
    @dukhihirdamansamjaona1557 7 дней назад +3

    ਵਾਹਿਗੁਰੂ ਜੀ

  • @sakinderboparai1913
    @sakinderboparai1913 7 дней назад +6

    ❤ਫੇਰ ਮਾਪੇ ਰੋਦੇ ਨੇ ਸਾਡੇ ਬੱਚੇ ਨਸਾ ਕਰਦੇ ਨੇ ।

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਪਾਪੀ ਪਾਪ ਕਮਾਮ ਦੇ ਤੇ ਕਰ ਦੇ ਹਾ ਏ ਹਾ ਏ

  • @harjitkaur6836
    @harjitkaur6836 7 дней назад +3

    Bahut dukh hoyea g...kinni der hoggi ..lok ajj tak nahi sudre..gurdwara walea di galti aa aa chulle lag kiwe gai..bahutt galt aa g

  • @SinghgurpreetGurpreet-x6i
    @SinghgurpreetGurpreet-x6i 7 дней назад +1

    , ਵਾਹਿਗੁਰੂ ਜੀ

  • @RajveerSingh-nk3ee
    @RajveerSingh-nk3ee 7 дней назад +3

    Waheguru ji waheguru ji

  • @HarpreetSingh-oq4lv
    @HarpreetSingh-oq4lv 6 дней назад

    Waheguru ji👏👏

  • @HarpreetSingh-w5w
    @HarpreetSingh-w5w 7 дней назад +5

    ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਹੋਇਆ ਸਾਰਾ

  • @NehaVirk-zu1nd
    @NehaVirk-zu1nd 7 дней назад +1

    Uncle ne vdiya keha k 20% lok shrdha nal ande baki mela smjhdde😢😢😢

  • @KarmSingh-o9y
    @KarmSingh-o9y 7 дней назад

    Veerji. SSA.VERRY.VERRY.GOOD.VEERJI

  • @KujjNe
    @KujjNe 7 дней назад

    Waheguru.ji.mehar.karn.ji

  • @GursinghJallah
    @GursinghJallah 7 дней назад +7

    ਕਿਉਂ ਕੀ ਲੋਕ ਸਿਰਫ ਘੁੰਮਣ ਤਾ ਸਾਮਾਨ ਖਰੀਦਣ ਜਾਂਦੇ ਬਸ ਸਾਹਰਮ ਓਨੀ ਚਾਹਿਦੀ ਲੋਕਾਂ ਨੂੰ ਜਿਸ ਗੁਰੂ ਨੇ ਸਾਰਾ ਪਰਿਵਾਰ ਵਾਰ ਦਿਤਾ ਤਾ ਅੱਜ ਆਪਾਂ ਆਪਣਾ ਆਪ ਨੂੰ ਸਰਦਾਰ ਬੋਲਦਾ ਹਾਂ ਆ ਸਰਦਾਰੀ ਗੁਰੂ ਸਾਹਿਬ ਨੇ ਦਿਤੀ ਆ ਲੱਖਾਂ ਕੈਰੋੜਾ ਸ਼ਹੀਦੀ ਤੋਂ ਬਾਅਦ ਕਿੰਨਾ ਸਿਰ ਕਟਵਾ ਆਪਣੀ ਸਿੱਖੀ ਬਚੋਣਾਂ ਲਈ

  • @johibmalhotra975
    @johibmalhotra975 6 дней назад

    Aj to 20 saal phla DC sahab so us time maujuda si unha ne bdi sakhti nal eh jhule ate hor hulladbaaji te lagaam lagayi si. Te pichle kuch sala to fer ohi kam shuru ho gya..
    Ehna nu koi puche kisi de vi ghare koi seyane di maut ho jawe ta ki bhog ke apne vehde ch jhulle laan ge, eh ta fer duniya ni sab to waddi shahidi hai jo chote sahibzadeya ne diti.. 😢😢
    Sarkara te parshashan nu kdo akal augi jo chan paiseya khatir ehna nu manjoori dayi ja rhiaaa.

  • @PreetDeep-lw3lf
    @PreetDeep-lw3lf 7 дней назад +3

    Waheguru ji

  • @PaudhonkiDuniya
    @PaudhonkiDuniya 6 дней назад +1

    ਅਸੀ ਵੀਰ ਜੀ ਫ਼ਤਹਿਗੜ੍ਹ ਗਏ ਸੀ ਸਾਡੇ ਬਚਿਆ ਨੇ ਵੀ ਚੀਜਾ ਮੰਗਿਆਂ ਸੀ ਅਸੀ ਨਹੀ ਲੈ ਕੇ ਦਿਤਿਆਂ ਕਿਹਾ ਕਦੇ ਫਿਰ ਲੈਕੇ ਦੇਵਾਂਗੇ

    • @RachhpalSinghPal-t1f
      @RachhpalSinghPal-t1f 6 дней назад +1

      ਮੇਰੇ ਬੇਟੇ ਨੇ ਵੀ ਕਿਹਾ ਸੀ ਚੀਜਾ ਲੈਣ ਵਸਤੇ ਪਰ ਮੈ ਲੇ ਕੇ ਨਹੀ ਦਿਤੀ ਆ ਮੇ ਕਿਹਾ ਕੀ ਇਹ ਮੇਲਾ ਨਹੀ

  • @DilbagsinghJhajj
    @DilbagsinghJhajj 6 дней назад

    ਵੀਰ ਸਵ ਤੋ ਪਿਹਲਾ ਆਪਣੀ ਗਲਤੀ ਮੱਨੋ ਤੇ ਠੀਕ ਕਰੋ ਅਸੀ ਪਿਡਾ ਸੇਹਰਾ ਵਿਚ ਕਿਦਾ ਦੀਆ ਕਿਮੇਟੀਆ ਬਣਾਈਆ ਨੇ ਪਾਠੀ ਕਿਦਾ ਦੇ ਜਾ ਘੱਟ ਤਨਘਾਹ ਤੇ ਰੱਖੇ ਨੇ ਜਦ ਅਸੀ ਕਦੇ ਆਪ ਇਧਹਾਸ ਦੀ ਗੱਲ ਕੀਤੀ ਹੀ ਨੀ ਫੇਰ ਬੱਚਿਆ ਤੋ ਕੀ ਆਸ ਆਪਾ ਵੀ ਤਾ ਲੀਡਰਾ ਪਿਸੇ ਤੁਰੇ ਫਿਰਦੇ ਹਾ

  • @priya1233able
    @priya1233able 7 дней назад +1

    7.46
    18.32😅
    Anchor you are very calm and angry at same time
    But like it😊

  • @dhill0n639
    @dhill0n639 7 дней назад +1

    Waheguru Mehar Kare 😞

  • @swagpunjabtv
    @swagpunjabtv 7 дней назад +4

    Saheedi Dihqdw Te Es Tra Di Harkat Jhule Loune Mele Da Roop Dena Sqkhqt Karwai Honi Chahidi Hai

  • @ParamjitSingh-z2g
    @ParamjitSingh-z2g 7 дней назад

    Waheguru.ji.🥀🇬🇷🙏🌹🌹

  • @bikramjitsingh4951
    @bikramjitsingh4951 7 дней назад +7

    ਬਚਿਆ ਦੇ ਮਾ ਬਾਪ ਦੇ ਵਿਆਹ ਸਮੇ ਮਾਸ ਸ਼ਰਾਬ ਪਰੋਸੀ ਜਾਦੀ ਹੈ ਬਚੇ ਸਿੱਖੀ ਨਾਲ ਕਿਵੇ ਜੁੜ ਜਾਣਗੇ

  • @ManpreetSingh-n4n3o
    @ManpreetSingh-n4n3o 5 дней назад

    Bhoot made gal a

  • @INDERBERSingh
    @INDERBERSingh 7 дней назад

    Waheguru ji 🙏🙏

  • @SurinderSingh-jo4mi
    @SurinderSingh-jo4mi 7 дней назад

    ਝੁੱਲੇ ਲਗਵਾਨੇ ਤੇ ਹਟਾਏ ਜਾਣੇ ਐਸਜੀਪੀਸੀ ਪ੍ਰਧਾਨ ਦੇ ਹੱਥ ਵਿੱਚ ਹੁੰਦਾ ਹੈ ਤੇ ਪ੍ਰਦਾਨ ਸਾਬ ਬਾਰੇ ਆਪ ਜਾਣਦੇ ਹੋ
    ਬਾਕੀ ਝੂਲੇ ਨਾ ਲੱਗੇ ਹੋਣ ਤਾਂ ਬੱਚੇ ਵੀ ਨਹੀਂ ਜਿੱਦ ਕਰਨਗੇ
    ਸੱਭ ਤੋਂ ਪਹਿਲਾਂ ਸਕੂਲ ਘਰ ਹੈ ਟੀਚਰ ਮਾ ਬਾਪ ਨੇ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਕੌਮ ਉਪਰ

  • @DilbagsinghJhajj
    @DilbagsinghJhajj 6 дней назад

    ਵੀਰ ਇਕ ਕੋੜਾ ਸੱਚ ਏ ਵੀ ਆ ਸਾਡੇ ਜਿਨੇ ਵੀ ਇਥਹਾਸ ਕੇਦਰ ਨੇ ਓਨਾ ਤੋ ਕਥਾ ਤਾ ਆਓਦੀ ਹੈ ਪਰ ਓ ਵੀ ਸਬਦ ਅਰਥ ਤੇ ਇਥਹਾਸ ਦੀ ਗੱਲ ਤਾ ਦੋ ਤਿਨ ਮਿੰਟ ਕਰਗੇ ਤੇ ਬਾਕੀ ਰੱਬ ਆਸਰੇ ਓਨਾ ਨੂ ਠੀਕ ਕਰੋ। ਸਾਰਾ ਕੁਸ ਆਪਣੇ ਆਪ ਠੀਕ ਹੋਓਜੂ

  • @MANMEETSINGH-no5or
    @MANMEETSINGH-no5or 7 дней назад +1

    Lakh lanhta jo kenhde enjoy kar rahe ne

  • @noattitude1500
    @noattitude1500 7 дней назад +1

    Mai tuhadiya hr ik video's dekhiya. Pr eda hall main eh hai ki Sareya nu mill k government nu notice bhejne chahide ki school ch 1 subject dharam da hona chahida sareya dharam di history dsni chahidi hai.

  • @S.BeantSinghGill
    @S.BeantSinghGill 7 дней назад

    ਸਰੋਮਣੀ ਕਮੇਟੀ ਦੀ ਗਲਤੀ ਆ ਕਿਊ ਲੱਗਣ ਦਿੰਦੇ ਨੇ

  • @SatnamSingh-yy3yz
    @SatnamSingh-yy3yz 6 дней назад

    ਏ ਸਵ ਕਮੇਟੀ ਨੂੰ ਬੰਦ ਕਰਨਾ ਚਾਹੀਦਾ ਕਮੇਟੀ ਨੂੰ ਪੈਸੇ ਮਿਲਦੇ ਆ

  • @bachittarsingh8429
    @bachittarsingh8429 7 дней назад

    Bachtarsinhh

  • @MandeepKaur-JM
    @MandeepKaur-JM 7 дней назад +2

    🙏🙏🙏🙏

  • @dukhihirdamansamjaona1557
    @dukhihirdamansamjaona1557 7 дней назад +2

    ਵੀਰ ਜੀ ਜਦੋਂ ਤੁਸੀਂ ਫਿਰੋਜ਼ਪੁਰ ਆਏ ਤਾਂ ਸਾਡੇ ਕੋਲ ਜ਼ਰੂਰ ਆਉਣਾ ਜੀ

  • @bsingh1310
    @bsingh1310 6 дней назад

    ਪੱਤਰਕਾਰ ਵੀਰ ਕਮੇਟੀ ਨੂੰ ਝੁਲੇ ਵਾਲਿਆ ਤੋਂ ਕਰਾਇਆ ਚਾਹੀਦਾ ਗੋਲਕਾ ਭਰਨੀਆ ਚਾਹੀਦੀਆਂ ਨੇ। ਸਤਿ ਸ੍ਰੀ ਅਕਾਲ ਸਭ ਨੂੰ

  • @nsbaath2943
    @nsbaath2943 7 дней назад +1

    Shi gl a jule nhe hone chaede a

  • @DaljitKaur-t4k
    @DaljitKaur-t4k 6 дней назад

    Dil rooh reha ji bahut galat aa ji

  • @sonubuttar4933
    @sonubuttar4933 7 дней назад +1

    Hun kai akhan ge Bache ne gall umar de ni gall dastar de Ahmiyat de aa😢

  • @bsingh1310
    @bsingh1310 6 дней назад

    ਕਮੇਟੀਆਂ ਦਾ ਕੰਮ ਪੰਡਤ ਵਾਲਾ ਗੋਲਕ ਭਰਨੀ ਚਾਹੀਦੀ ਹੈ ਸਿੱਖ ਭਰਨ ਚਾਹੇ ਕੋਈ ਹੋਰ ਭਰੇ ਕੋਈ ਪ੍ਚਾਰ ਜੋ ਸਵਾਲ ਪੱਤਰਕਾਰ ਵੀਰ ਇਹ ਤਾਂ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ

  • @DilbagsinghJhajj
    @DilbagsinghJhajj 6 дней назад

    ਵੀਰ ਜੀ ਕੀ ਅਸੀ ਕਦੇ ਅੱਜ ਤੱਕ ਜਿਨੇ ਵੀ ਸਾਡੇ ਪੰਜੇ ਤੱਖਤ ਜਾ ਇਹਾਸਕ ਗੁਰੂ ਘਰ ਜਾ ਸਾਡੇ ਆਮ ਘਰਾ ਵਿਚ ਹੋ ਰਹੇ ਪਾਠ ਪੱਰਕਾਸ ਦੇ ਦਿਨ ਜਾ ਭੋਗ ਤੇ ਅਸੀ ਇਥਹਾਸ ਦੀ ਗੱਲ ਜਾ ਸੱਬਦ ਅਰਥ ਕੀਤੇ ਜਾ ਸੂਣਾਏ ਨੇ ਫਿਰ ਅਸੀ ਕਿਦਾ ਆਸ ਕਰ ਸਕਦੇ ਹਾ

  • @RimpiKaur-g3o
    @RimpiKaur-g3o 6 дней назад

    Bilkul veer ehh dukaan.lgna bilkul glt gll aa

  • @gsinghfilms9447
    @gsinghfilms9447 7 дней назад +1

    Lakh lanta ena loka nu jo ethe enjoy karan aye

  • @Kamaljeetkaur-h1z
    @Kamaljeetkaur-h1z 7 дней назад +12

    ਵੀਰ ਮੈ ਦੇਖਦੀ c Aalmgir,, ਮੈ ਸੋਚਦੀ c TUC aaye ni Aalmgir ਸਵਾਲ ਪੁੱਛਣ,,ਅਸੀ ਸਵੇਰੇ ਆਏ c hajri ਭਰਨ

    • @UnlimitedGyanChannel
      @UnlimitedGyanChannel  7 дней назад +1

      🙏

    • @UnlimitedGyanChannel
      @UnlimitedGyanChannel  7 дней назад +6

      ਭੈਣੇ ਤੁਸੀ ਵੀ ਦੇਖਿਆ ਹੋਵੇਗਾ ਸ਼ਹੀਦੀ ਦਿਹਾੜੇ ਤੇ ਝੂਲੇ ਲਾਉਣਾ ਕਿੰਨਾ ਗਲਤ ਹੈ

    • @Kamaljeetkaur-h1z
      @Kamaljeetkaur-h1z 7 дней назад +2

      @@UnlimitedGyanChannel ਵੀਰ ਅਸੀ ਆਲਮਗੀਰ near rania ਰਹਿਦੇ ਆ ਸਵੇਰੇ ਆਉਂਦੇ ਤਾਂ ਮਿਲਣਾ c ਤੂਹਾਨੂੰ

    • @UnlimitedGyanChannel
      @UnlimitedGyanChannel  7 дней назад +2

      ਕੋਈ ਨਾ ਭੈਣੇ ਜਦੋ ਕਦੇ ਦੁਆਰਾ ਇਧਰ ਆਏ ਜਰੂਰ ਦਸਾਗੇ ਜੀ

    • @Kamaljeetkaur-h1z
      @Kamaljeetkaur-h1z 7 дней назад +1

      ​@@UnlimitedGyanChannelਹਾਂਜੀ ਬਹੁਤ ਗਲਤ ਹੈ ਦਰਬਾਰ ਵਿਚ ਸੰਗਤ ਹੈ ਨੀ c bahar bahut c

  • @HarjitSingh-b1b
    @HarjitSingh-b1b 7 дней назад +2

    HARJIT Singh RanR

  • @fryrtxghc
    @fryrtxghc 7 дней назад +3

    Ehe jhule lagan hee kyon dite jande ne sarkar walon. Pehla galti sarkar dee. Pher lokan dee. Asee shadat nu vee mauj masti da mela bana ta. Lakh lahnata

  • @GurpreetSingh-wj8ch
    @GurpreetSingh-wj8ch 7 дней назад +2

    Sikh leaders courpt

  • @sudagarsingh1476
    @sudagarsingh1476 7 дней назад +2

    ਵੀਰ ਜੀ ਕੀ ਤੁਸੀਂ ਮੋਰਿੰਡਾ ਸ਼ਹਿਰ ਵੀ ਆਏ ਸੀ ਕੀ ਨਹੀ ਜੀ 🙏🙏🙏🙏🙏

    • @UnlimitedGyanChannel
      @UnlimitedGyanChannel  7 дней назад +2

      ਨਹੀ ਵੀਰ

    • @sudagarsingh1476
      @sudagarsingh1476 7 дней назад

      @@UnlimitedGyanChannel ਵੀਰ ਜੀ 23 ਦਸੰਬਰ ਨੂੰ ਆਇਆ ਕਰੋ ਜੀ ਗੁਰਦੁਆਰਾ ਕੋਤਵਾਲੀ ਸਾਹਿਬ ( ਮੋਰਿੰਡਾ) ਇਤਿਹਾਸਕ ਗੁਰਦੁਆਰਾ ਸਾਹਿਬ ਆ ਜੀ ਜਿੱਥੇ ਗੁਰੂ ਸਾਹਿਬ ਦੇ ਬੱਚੇ ਇੱਕ ਰਾਤ ਕ਼ੈਦ ਵਿੱਚ ਰਹੇ ਸਨ । ਸਫਰੇ ਸ਼ਹਾਦਤ ਦੀ ਰਾਤ ਹੁੰਦੀ ਆ ਜੀ ਦੀਵਾਨ ਸਜਾਏ ਜਾਂਦੇ ਹਨ 23 ਦਸੰਬਰ ਦੀ ਰਾਤ ਨੂੰ ਜ਼ਰੂਰ ਹਾਜ਼ਰੀ ਭਰਿਆ ਕਰੋਂ ਜੀ । 🙏🙏🙏🙏🙏

    • @UnlimitedGyanChannel
      @UnlimitedGyanChannel  7 дней назад +3

      ਹਾਜੀ ਅਗਲੇ ਵਾਰ ਤੋਂ ਸ਼ੁਰੂ ਤੋ ਸਾਰਾ ਸਫਰ ਏ ਸ਼ਹਾਦਤ ਨਾਲ ਨਾਲ ਚਲਾਗੇ ਗੁਰੂ ਸਾਹਿਬ ਕਿਰਪਾ ਕਰਨ ਜੀ 🙏

    • @sudagarsingh1476
      @sudagarsingh1476 7 дней назад

      @@UnlimitedGyanChannel ਜ਼ਰੂਰ ਜੀ ਵਾਹਿਗੁਰੂ ਮੇਹਰ ਕਰਨਗੇ ਜੀ ❤️❤️❤️❤️❤️🙏🙏🙏🙏🙏

  • @karmjitsingh2230
    @karmjitsingh2230 7 дней назад

    ਵੀਰ ਜੀ ਦੁਕਾਨ ਵਾਲੇ ਦਾ ਨਹੀਂ ਕਸੂਰ।ਸਾਰਾ ਕਸੂਰ ਕਮੇਟੀ ਵਾਲਿਆਂ ਦਾ ਜਿਨ੍ਹਾਂ ਦੁਕਾਨਾਂ ਦਾ ਪੈਸਾ ਲੈਆ।ਭੋਖੀ ਕਮੇਟੀ ਵਾਲਿਆਂ ਨੇ ਇਤਿਹਾਸ ਦੱਸੀਆਂ ਨਹੀਂ।ਜੇ ਇਤਿਹਾਸ ਦੱਸਦੇ ਏਨਾ ਦਾ ਟੀਡ ਨਹੀਂ ਭਰਨਾ।

  • @HariSingh-sn2nh
    @HariSingh-sn2nh 6 дней назад

    Punjabio nu sirf helloliya yaad hai bs😂😂😂😂😂😂

  • @harpalsingh4771
    @harpalsingh4771 7 дней назад

    Veer ji sara kasur pardana da hai,,jula te dukana kyun lagan diteya ,ena nu nota nall matlab hai,guru sahib nall ni , bohot dukh laga dakh ke😢

  • @Ennastellacheenu
    @Ennastellacheenu 7 дней назад

    Eh ne kaom de rakhwale

  • @LovepreettSingh5993
    @LovepreettSingh5993 7 дней назад +2

    Sri Anandpur sahib Holla mohalla par Tractor🚜 bhajonde a Race ek duje naall launde A upar pedal jande te choronde A paira te ave rang 👀eyes vich paundea A Sangta dee

  • @simranpreet6902
    @simranpreet6902 7 дней назад

    ਬਾਈ ਜੀ ਗ਼ਲਤੀ ਚੁਲਿਆ ਵਾਲਿਆ ਦੀ ਨਹੀ ਇਹ ਤਾ ਪਰਬਨਦਕਾ ਗ਼ਲਤੀ ਆ ਇਹ ਸਬ ਰੋਕਣ ਦੀ ਬਜਾਏ ਪਰਬੰਧ ਕਰਨ ਵਾਲੇ ਇਹਨਾ ਤੋ ਪੈਸੇ ਲੈਂਦੇ ਨੇ ਚੁਲਿਆ ਦੇ 10:54

  • @NarinderSharma-o9q
    @NarinderSharma-o9q 7 дней назад

    Sardar g appney putara nu daso

  • @AmarjitSingh-bb3or
    @AmarjitSingh-bb3or 7 дней назад

    ਤੇਨੂੰ ਬਚਿਆਂ ਨੂੰ ਪੁੱਛਿਆਂ ਸੋਚ ਲੈਣਾ ਸੀ ਕਿ ਬਚਿਆਂ ਨੂੰ ਇੰਗਲਿਸ਼ ਸਕੂਲ ਵਿਚ ਪੜ੍ਹਨ ਭੇਜਿਆ ਜਾਂਦਾ ਹੈ ਪੰਜਾਬੀ ਇਤਿਹਾਸ ਬਾਰੇ ਦੱਸਣਾ ਕਿ ਕੜਾ ਪਾਉਣ ਤੇ ਰੋਕ ਲਾਈ ਜਾਂਦੀ ਹੈ ਪੰਜਾਬੀ ਸਰਕਾਰ ਹੋਣ ਦੇ ਬਾਵਜੂਦ ਇਸ। ਚੈਨਲ ਨੂੰ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੀ ਲੋੜ ਹੈ ਨਾ ਕਿ ਸਿੱਖ ਕੌਮ ਨੂੰ ਕੋਸਣ ਦੀ ਕਿ ਇਹ ਇਤਿਹਾਸ ਭੁੱਲ ਗਏ

  • @JaanK-f1s
    @JaanK-f1s 7 дней назад

    Veer agle saal dukana band honia chahidia ta lot auu sara kuch

  • @GurpreetSingh-le6cv
    @GurpreetSingh-le6cv 7 дней назад

    ਸੰਗਤ ਦੀ ਗ਼ਲਤੀ ਤਾਂ ਲੋਕਾਂ ਨੂੰ ਦਿੱਖ ਰਹੀ ਹੈ ਪਰ ਇਹ ਜੋਂ ਦੁਕਾਨਾਂ ਵਾਲੇ ਨੇ ਇਹਨਾਂ ਨੂੰ permission ਵੀ ਤਾਂ ਆਪਣੇ ਲੋਕਾਂ ਨੇ ਹੀ ਦਿੱਤੀ ਹੈ ਇਹ ਵੀ ਤਾਂ ਗ਼ਲਤ ਹੈ ਇਸ ਬਾਰੇ ਵੀ ਥੋੜਾ ਸਾਨੂੰ ਸੋਚਣਾ ਚਾਹੀਦਾ ਹੈ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਬਾਕੀ ਮੈਂ ਇਹ ਨਹੀ ਕਹਿੰਦਾ ਕਿ ਦੁਕਾਨਾਂ ਨਾ ਲਾਓ ਲੇਕਿਨ ਕਿਸ ਚੀਜ਼ ਦੀ ਦੁਕਾਨ ਲੱਗਣੀ ਚਾਹੀਦੀ ਹੈ ਅਤੇ ਕਿਸ ਚੀਜ਼ ਦੀ ਦੁਕਾਨ ਨਹੀ ਲੱਗਣੀ ਚਾਹੀਦੀ ਹੈ ਅੱਸੀ ਇਸ ਚੀਜ਼ ਬਾਰੇ ਤਾਂ ਫੈਸਲਾ ਕਰ ਹੀ ਸਕਦੇ ਹਾਂ

  • @AmitJethi-b9w
    @AmitJethi-b9w 7 дней назад

    Eh kush julle sgpc nu laan toin rokna chahida kuch paiseia lai eh parbandak committee aale ona nu izzajat de dinde lanta a eho jehe parbandka te

  • @GursinghJallah
    @GursinghJallah 7 дней назад +3

    ਵੀਰ ਜੀ ਝੇੜਾ ਉਪਰਲਾ ਤੁਸੀਂ ਕੀਤਾ ਆ ਹਰ ਮੀਡੀਆ ਨੂੰ ਕਰਨਾ ਚਹਿਦਾ ਏ ਇਕ ਆ ਵੀ ਬੋਲਦਾ ਕਰੋ ਜੀ ਸਕੂਲ ਵਿਚ ਸਾਡਾ ਇਤਿਹਾਸ ਐੱਡ ਕੀਤਾ ਜਾਵਾ ਜੀ ਤਾ ਨਾਲੇ ਜੀ ਜਿੰਨੀਆਂ ਵੀ ਦੁਕਾਨ ਨੇ ਸਬ ਬੰਦ ਹੋਣੀ ਚਾਹਿਦੀ ਨੇ ਜਦੋਂ ਸ਼ਹੀਦੀ ਦਿਨ ਹੁੰਦਾ ਆ

  • @ParamjitSingh-f8s
    @ParamjitSingh-f8s 7 дней назад +1

    Comete walia nu chahida veer g ih ta aap e theke te dinde aa g ihna nu v rokna e rokna chahida

  • @harpalpunia2477
    @harpalpunia2477 7 дней назад +2

    Hnji veer.g.but.galat.ho.reha.hal.sar.sarkar.nudekhna.a.haei.da.

  • @Jassjass-o3u
    @Jassjass-o3u 7 дней назад +1

    Sir tusi kde Amritsar nhi aye ,,sir ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਤੁਹਾਨੂੰ ਇੱਕ ਸਵਾਲ ਪੁੱਛ ਸਕਦੀ ਆ

    • @UnlimitedGyanChannel
      @UnlimitedGyanChannel  7 дней назад

      ਹਾਂਜੀ ਜਰੂਰ ਜੀ

    • @Jassjass-o3u
      @Jassjass-o3u 7 дней назад

      Sir you are remember ਤੁਸੀਂ ਇਕ ਵੀਡੀਓ ਵਿਚ ਕਿਹਾ ਸੀ ਕਿ comment ਵਿਚ ਦੱਸੋ ਹੋਰ ਕਿਹੜੇ ਸਵਾਲ ਬੱਚਿਆਂ ਕੋਲੋਂ ਪੁੱਛੀਏ, ਪਰ ਤੁਸੀਂ ਉਹ ਸਵਾਲ ਤਾਂ ਕਰਦੇ ਨਹੀਂ ਬੱਚਿਆਂ ਨੂੰ ,ਜੋ ਅਸੀਂ comment ਵਿਚ ਕਹਿੰਦੇ ਆ ਕਰਨ ਨੂੰ

    • @Jassjass-o3u
      @Jassjass-o3u 7 дней назад

      Plz sir reply ta krdo

    • @Jassjass-o3u
      @Jassjass-o3u 7 дней назад

      ​@@UnlimitedGyanChannelsir hon reply ta kr do

  • @gyankaur-he8nw
    @gyankaur-he8nw 7 дней назад +1

    Virji ye zule lwone nhi cge

  • @JaanK-f1s
    @JaanK-f1s 7 дней назад

    Aa ik Bibi ne dekh tenu veer chuni agge kiti aa pehla yaad ni bhul gi c veer a band krvao jhule jhale a ta apni mauj masti kr rehe baki veer bahut vdiya kr rahe o kam

  • @Sikh_itihaas_1708
    @Sikh_itihaas_1708 7 дней назад +1

    gurudwara parbandhak commety sutti rehndi shromani commety nu sirf paisea tk a apne itihas guru sahiban ji di apne shaheed singha singhnia di shahadat nu mjak smjde, je eh chohan ta eh sb beadbi na hove pehla km e ehna da beaadbi krvon ch, commety bethe rehndi mela lgna jo onde ethe ohna to paise leke beth jande commety wale shaheedi dehade ch khushiyan mnayi jande loka nu vi akal hani khushiyan mnayi jande eh sb ikathe hoke jo jhulle lge ya kuj mithayea diya stallan lgea ch chukva dain , apni sikh kom e bhul gyi apne guru te ohna de lala di shahadat nu , punjab to bahr jake dekho apne nalo ta ohi change ne jehde bagheswar dham wala baba oh vi sb nu janu krvonda sikhi daram bare . wahegury ji ehna masse ranghar diya aulada nu chuk la ehna nu smaat na bakhshi waheguru .

  • @PreetDeep-lw3lf
    @PreetDeep-lw3lf 7 дней назад +1

    Paterkar veer ji tuci kitho belong krde ho

  • @psrproduction3559
    @psrproduction3559 7 дней назад

    NIHANG SINGH JAN CHULE HATAN JEDA NHI CHUK DA US DA CHULA PAN DAWO EE KOI KHUSHI DE DIN NE ??

  • @gill18598
    @gill18598 7 дней назад +1

    Glti sari gurdwara parbhndk cometi di aw ,ethe chule chndol lae pya ,mela bna k rakhta , eh chija nhi chahidia ,shromni cometi nu shrm auni chahidi

  • @ManjeetKaur-vx9rp
    @ManjeetKaur-vx9rp 7 дней назад

    Hanji veer eh sab galt hai eh sab band hona chahida hai ji

  • @DilbagsinghJhajj
    @DilbagsinghJhajj 6 дней назад

    ਭੈਣ ਮੇਰੀਏ ਕੋਈ ਅੱਪਰਾਲਾ ਨੀ ਹੁਦਾ ਤੁਸੀ ਦੱਸੋ ਕੇੜੇ ਗੁਰੂ ਘਰ ਜਾ ਆਪਣੇ ਪਿਡਾ ਵਿਚ ਕਿਥੇ ਇਥਹਾਸ ਦੀ ਗੱਲ ਕਰਦੇ ਨੇ ਕੋਈ ਵੀ ਜਾ ਕਿਸੇ ਵੀ ਕੱਥਾ ਵਾਚਕ ਦੀ ਕਥਾ ਸੁਣ ਕੇ ਦੇਖ ਲੋ ਜੇ ਦੋ ਮਿੰਟ ਤੋ ਬੱਦ ਇਥਹਾਸ ਸ਼ੂਣਾ ਰਹਾ ਹੋਵੇ ਸੁਰੂ ਵਿਚ ਜੋ ਕਥਾ ਬੰਗਲਾ ਸਾਹਿਵ ਤੋ ਚਲਦੀ ਸੀ ਹੁਣ ਤਾ ਗੱਲਾ ਕਰਦੇ ਨੇ

  • @NarinderSharma-o9q
    @NarinderSharma-o9q 7 дней назад

    Itthas

  • @MusicalGKRecords
    @MusicalGKRecords 7 дней назад +1

    Veer Sara Kuj Theek Hun Tuada farj Banda K dadi Ni ktoni Te Swal Raj k krne Ne te Age TO Parche Chapwao Jo V Swal Ho Ohna De jawab Likhti roop ch agle de hath fdao age to smjh aa jav e

  • @gurmailsinghcoach8099
    @gurmailsinghcoach8099 7 дней назад

    A patrkar nu ho sakda app v khuj pta na howe jekar kese nu jawab ne aunda ta ehe patrkar fer dasse v a matlab hae bake sikh veero bachea nu dadea kol bethn dea kro jo bachpan vitch ehe sab khuj sekha denda han

  • @jaggumehrok1872
    @jaggumehrok1872 7 дней назад

    Pagg jdo pardhangi lyi utarde ne gurughar ch udo kithe huneo tuc patarkaar sahib....eh tan fr v bacha hai

    • @UnlimitedGyanChannel
      @UnlimitedGyanChannel  7 дней назад +1

      Asi Udo V Ponchde Ha Udo V Apna Farz Pora Krde Aa Per Lgda Tuhanu Judgement Den Di Jyda Kahli hundi aa Bina Sach Jane

    • @jaggumehrok1872
      @jaggumehrok1872 7 дней назад

      @UnlimitedGyanChannel 👏👏👏baki sbb tuc sahi swal kite ne ......pr oh bache ne g hje ...pagg di laaz tan ohh ni rakh rhey apne Jo moddi bnke bethe ne sirf golka de paise lyi..roz video ayi hundi h guru sahib di hjuri ch koi srisahib chak reha koi danda..koi kise di pagg la reha

  • @GurmitKaur-z1r
    @GurmitKaur-z1r 7 дней назад

    Veer.ji.bhut.mardi.gal.saheedi.jorhe.mal.te.julee.ni.lagne.chihde.sharm.nhi.ondhi.saniye.baniye.hokke.enjoy.khe.rhe.sadhe.athe.harnaya.ch.gurdawa.baba.jorhwar.singh.ji.baba.fathe.singh.ji.tha.galt.gal.he

  • @SharanKamal-d7x
    @SharanKamal-d7x 7 дней назад +1

    ਪੱਤਰਕਾਰ ਵੀਰ ਜੀ ਤੁਹਾਨੂੰ ਚਾਹੀਦਾ ਆ ਕੇ ਤੁਸੀਂ ਜਾਕੇ ਕਮੇਟੀ ਨੂੰ ਇਹ ਸਵਾਲ ਕਰੋ ਮੇਰੇ ਸਵਾਲ ਦਾ ਜਵਾਬ ਜਰੂਰ ਦਿਓ ਜੀ

    • @UnlimitedGyanChannel
      @UnlimitedGyanChannel  7 дней назад +1

      ਵੀਰੇ ਤੁਹਾਨੂੰ ਲਗਦਾ ਉਹ ਜਵਾਬ ਦੇਣਗੇ ਇਸ ਗਲ ਦਾ

    • @UnlimitedGyanChannel
      @UnlimitedGyanChannel  4 дня назад +1

      jina ne apna Sarbansh vaar ditta sade ton una de mann te ki beet di honi aaj jo lok ithas v nhi jande eh v socho

  • @kamaljitkianindianjindabad1638
    @kamaljitkianindianjindabad1638 7 дней назад

    Hanji ethe bhangurre nhi lgne chahi de