‘Bikram Majithia in danger of being eliminated in jail’, wife Ganieve, Akali leaders tell Governor

Поделиться
HTML-код
  • Опубликовано: 19 окт 2024
  • #BikramMajithia #GanieveKaurMajithia #HarsimratKaurBadal #Governor #Jail #PunjabPolice
    Read story here: tinyurl.com/2p...
    The Shiromani Akali Dal (SAD) today apprised Punjab Governor Banwarilal Purohit that former minister Bikram Singh Majithia was in danger of being eliminated in jail besides being entangled in yet another false case by planting something on his person.
    The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
    Subscribe for more videos: / thetribunechd
    Like us on Facebook: / thetribunechd
    Follow us on Twitter: / thetribunechd
    Download The Tribune App: goo.gl/YyBCw9

Комментарии • 1,3 тыс.

  • @pritpalsingh5160
    @pritpalsingh5160 2 года назад +211

    ਸੁਮੇਧ ਸੈਣੀ ਤੋਂ ਲੋਕਾਂ ਦੇ ਪੁੱਤਾਂ ਨੂੰ ਤੁਸੀਂ ਮਰਵਾਇਆ ਹੈ।
    ਜਦੋਂ ਲੋਕਾਂ ਦੇ ਪੁੱਤਾਂ ਨੂੰ ਮਰਵਾਇਆ ਸੀ ਤਾ ਲੋਕ ਆਪਣੀਆਂ ਛੁੱਟੀਆਂ ਕਿਵੇਂ ਲੰਘਾਉਦੇ ਸਨ ?
    ਨਸ਼ੇ ਦੇ ਤਸ਼ਕਰਾ ਉਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ

    • @shanuajnala568
      @shanuajnala568 2 года назад +3

      Bilkul ryt

    • @harjitsinghsiviapintu7589
      @harjitsinghsiviapintu7589 2 года назад +6

      Zindgi rahi ta me zarur dekha ga ki tusi murh ke tusi siasat vich nahi ao ge ha ha ha ha gangstera de sartajo

    • @Nonamepunjab
      @Nonamepunjab 2 года назад +5

      ਵੀਰ ਜੀ ਬਿਲਕੁਲ ਸਹੀ ਕਿਹਾ, ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਐਨਾ ਨੇ ਕੀਤਾ। ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਚਿੱਟਾ ਕੋਲਤਾ। ਕਾਨੂੰਨ ਦੀ ਅਦਾਲਤ ਵਿੱਚ ਸਜ਼ਾ ਮਿਲੇ ਨਾ ਮਿਲੇ ਪਰ ਪਰਮਾਤਮਾ ਦੀ ਅਦਾਲਤ ਵਿੱਚ ਤਾਂ ਜਰੂਰ ਮਿਲੂਗੀ। ☝️

    • @parvindersingh3466
      @parvindersingh3466 2 года назад +2

      Bilkul shi veer ji

  • @GurpreetSingh-cn1qh
    @GurpreetSingh-cn1qh 2 года назад +115

    ਜਦੋ ਚਿੱਟੇ ਨਾਲ ਲੋਕਾ ਦੇ ਪੁੱਤ ਮਰ ਦੇ ਸੀ ਉਸ ਨੂੰ ਵੀ ਦੁੱਖ ਹੁੰਦਾ ਸੀ

  • @kulwindersinghkulwindersin3245
    @kulwindersinghkulwindersin3245 2 года назад +269

    ਬੀਬਾ ਜੀ ਜੋ ਚਿੱਟੇ ਨਸ਼ੀਲੇ ਪਾਊਡਰ ਨਾਲ਼ ਲੋਕਾਂ ਦੇ ਪੁੱਤਰ ਮਰੇ ਹਨ ਕਿ ਉਨ੍ਹਾਂ ਦੀਆਂ ਮਾਵਾਂ ਨਹੀਂ ਰੋਂਦੀਆਂ ਤੇਰਾਂ ਤਾਂ ਫੇਰ ਵੀ ਜੇਲ੍ਹ ਵਿਚ ਹੈ ਕਿਉਂਕਿ ਇਹ ਤਾਂ ਕੁਝ ਵੀ ਸਜ਼ਾ ਨਹੀਂ ਇਸ ਤੋਂ ਵੀ ਜ਼ਿਆਦਾ ਅਉਖੀ ਜੇਲ੍ਹ ਹੋਣੀਂ ਚਾਹੀਦੀ ਹੈ

    • @AshwaniKumar-yc9tw
      @AshwaniKumar-yc9tw 2 года назад +2

      Good veer ji

    • @Nonamepunjab
      @Nonamepunjab 2 года назад +3

      ਵੀਰ ਜੀ ਬਿਲਕੁਲ ਸਹੀ ਕਿਹਾ, ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਐਨਾ ਨੇ ਕੀਤਾ। ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਚਿੱਟਾ ਕੋਲਤਾ। ਕਾਨੂੰਨ ਦੀ ਅਦਾਲਤ ਵਿੱਚ ਸਜ਼ਾ ਮਿਲੇ ਨਾ ਮਿਲੇ ਪਰ ਪਰਮਾਤਮਾ ਦੀ ਅਦਾਲਤ ਵਿੱਚ ਤਾਂ ਜਰੂਰ ਮਿਲੂਗੀ। ☝️

    • @sanjudaumajrasanju638
      @sanjudaumajrasanju638 2 года назад

      @@Nonamepunjab ji

    • @HarpreetSingh-gd4wg
      @HarpreetSingh-gd4wg 2 года назад

      @@AshwaniKumar-yc9tw ?

    • @karanvlogers8202
      @karanvlogers8202 2 года назад

      Ok.virji

  • @kulwindersekhon961
    @kulwindersekhon961 2 года назад +200

    ਰੱਬ ਦੇ ਰੰਗ ਦੇਖੋ ਜਿਹੜੇ ਆਪ ਕਿਸੇ ਵੇਲੇ ਲੋਕਾਂ ਨੂੰ ਡਰੋਂਦੇ ਸੀ ਅੱਜ ਇਨਾ ਨੂੰ ਡਰ ਲੱਗ ਰਿਹਾ। ਬੀਬਾ ਹਰਸਿਮਰਤ ਕੌਰ ਜੀ ਲੱਗਦਾ ਰੱਬ ਨੇ ਤੁਹਾਡੀ ਹਰਦਾਸ ਸੁਣ ਲਈ ਹੈ ਨੇੜੇ ਹੋਕੇ।

  • @akshay_j_j_in
    @akshay_j_j_in 2 года назад +137

    This is not Delhi. This is not half state. This is full state. Vikram Majithia is a criminal. Stop crying. Do good work and stop politics Mataj Ji saheb.

  • @sukhwindersukhi8301
    @sukhwindersukhi8301 2 года назад +54

    ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਵੱਡੇ ਲੋਕਾਂ ਨੂੰ ਹੱਥ ਬੰਨ੍ਹ ਕੇ ਖੜ੍ਹੇ ਨੇ। ਵਾਹ ਮਾਨ ਸਾਹਿਬ ਜਿਓਦਾ ਰਹਿ ਜੱਟਾਂ।ਕੁਤੀਰਿਆ ਮਹਿਣੇ ਵਧੀਆ ਸੁਣਾਉਂਦਾ। ਬੀਬੀ ਤੇਰੀ ਹਰ ਇੱਛਾ ਪੂਰੀ ਕਰਦੇ ਹਨ ਪਰਮਾਤਮਾ। ਹੁਣ ਤੂੰ ਘਰੇਲੂ ਨੁਸਖ਼ੇ ਸਿਖਣਾ ਸ਼ੁਰੂ ਕਰ ਦੇ

  • @singhsaab27790
    @singhsaab27790 2 года назад +190

    ਜਿਨ੍ਹਾਂ ਨੂੰ ਲਗਦਾ ਸੀ ਸਾਡੇ ਕੋਲ ਬ੍ਰਹਮ ਕਵਚ ਆ ਸਾਡਾ ਕੋਈ ਕੁਝ ਨੀ ਵਿਗਾੜ ਸਕਦਾ ਭਾਂਵੇ ਅੱਸੀ ਲੱਖਾਂ ਮਾਵਾਂ ਦੇ ਪੁੱਤ ਮਾਰ ਤੇ।ਉਹਨਾਂ ਨੂੰ ਵੀ ਡਰ ਲਗ ਰਿਹਾ ਜਿਹੜੇ ਪੁਲਿਸ ਨੂੰ ਕੁਝ ਵੀ ਨੀ ਸਮਝਦੇ ਸੀ

    • @inderjeetkaur9996
      @inderjeetkaur9996 2 года назад +2

      Absolutely right Sir 👍

    • @Nonamepunjab
      @Nonamepunjab 2 года назад +1

      ਵੀਰ ਜੀ ਬਿਲਕੁਲ ਸਹੀ ਕਿਹਾ, ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਐਨਾ ਨੇ ਕੀਤਾ। ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਚਿੱਟਾ ਕੋਲਤਾ। ਕਾਨੂੰਨ ਦੀ ਅਦਾਲਤ ਵਿੱਚ ਸਜ਼ਾ ਮਿਲੇ ਨਾ ਮਿਲੇ ਪਰ ਪਰਮਾਤਮਾ ਦੀ ਅਦਾਲਤ ਵਿੱਚ ਤਾਂ ਜਰੂਰ ਮਿਲੂਗੀ। ☝️

  • @KulwinderSingh-lz3zk
    @KulwinderSingh-lz3zk 2 года назад +85

    ਬੀਬਾ ਜੀ ਰੱਬ ਨੇ ਤੁਹਾਡੀ ਅਰਦਾਸ ਬਹੁਤ ਜਲਦੀ ਸੂਣ ਲੲਈ ਆ

  • @harwindersandhu6169
    @harwindersandhu6169 2 года назад +93

    ਤੁਸੀ ਵੀ ਬਹੁਤ ਰਵਾਇਆ ਪੰਜਾਬ ਦੀਆਂ ਮਾਤਾਵਾਂ ਨੂੰ

  • @nirmalghuman6077
    @nirmalghuman6077 2 года назад +149

    ਆ ਹਾ😋😋😋😋😋😋😋
    ਸੱਚੀਂ ਯਾਰ, ਅੱਜ ਜ਼ਿੰਦਗੀ ਚ ਪਹਿਲੀ ਵਾਰ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ🥰🥰🥰🥰
    ਰੂਹ ਖੁਸ਼ ਕਰਤੀ ਸਿਮਰੋ ਰਾਣੀਏਂ😍😍😍😍😍

    • @RajeshSharma-jj4df
      @RajeshSharma-jj4df 2 года назад +6

      ਸੁਣ ਵੇ ਬਾਦਲਕਿਓ
      ਭਗਵੰਤ ਮਾਣ ਬੜਾ ਖਿਡਾਰੀ

    • @naharsingh2490
      @naharsingh2490 2 года назад +12

      ਜਦੋਂ ਲੋਕਾਂ ਦੇ ਪੁੱਤਰ ਮਾਰੇ ਉਦੋਂ ਬੜੀ ਖੁਸ਼ ਸੀ। ਹੁਣ ਕਿਵੇਂ ਖੇਖਣ ਕਰਦੀ ਹੈ। ਹੁਣ ਤੈਨੂੰ ਦੁਖ ਲੱਗਿਆ ਜਦੋਂ ਜੇਠ ਨੇ ਲੱਸੀ ਦੀ ਘੁੱਟ ਮੰਗ ਲੀ।

    • @jagdishjagdish1756
      @jagdishjagdish1756 2 года назад +12

      ਤੇ ਜਿਹੜੇ ਮਾਵਾਂ ਦੇ ਪੁੱਤ ਨੂੰ ਜੇਲ੍ਹ ਭੇਜਿਆ ਹੈ ਤੇ ਜਿਹੜੇ ਮਾਵਾਂ ਦੇ ਪੁੱਤ ਨੂੰ ਚਿੱਟੇ ਨਾਲ ਮਰਵਾ ਦਿੱਤਾ ਗਿਆ ਹੈ ਉਨ੍ਹਾਂ ਮਾਪਿਆਂ ਦਾ ਹੀ ਹਾਲ ਜਾਣ ਲਿਆ ਜਾਵੇ

    • @newsandeducation3799
      @newsandeducation3799 2 года назад +1

      🤣

    • @kuka6853
      @kuka6853 2 года назад +1

      👍🤣🤣🤣🤣🤣

  • @malkiatsingh8784
    @malkiatsingh8784 2 года назад +74

    ਚਮ ਦੀਆਂ ਚਲੋਨਵਾਲਾਓ ਹੁਣ ਕਿਊ ਡਰ ਲਗਦਾ ਹੈ ਆਪਣੇ ਵਕਤ ਨੂੰ ਵੀ ਜਾਦ ਰੱਖੋ। ਦੇਰ ਹੈ ਅੰਧੇਰ ਨਹੀਂ। ਪਾਇ ਹੋਈ ਭਾਜੀ ਖ਼ੁਸ਼ੀ ਖ਼ੁਸ਼ੀ ਕਬੂਲ ਕਰੋ।

  • @RanjitSingh-yk1mp
    @RanjitSingh-yk1mp 2 года назад +59

    ਤੁਹਾਨੁੰ ਇਸ ਸਰਕਾਰ ਤੇ ਵਿਸਵਾਸ ਨਹੀ ਪਰ ਲੋਕਾ ਦਾ ਤੁਹਾਡੇ ਤੋ ਹੀ ਵਿਸਵਾਸ ਉਠ ਗਿਆ ਜੋ ਬੀਜੇਆ ਉਹ ਹੀ ਵੱਡਣਾ ਪੈਣਾ ਜਿਹੜੇ ਬੰਦੇ ਨੁੰ ਬੰਦਾ ਨਹੀ ਸੀ ਸਮਝਦੇ ਅੱਜ ਉਹੀ ਦੁਹਾਈ ਪਾ ਰਹੇ ਹਨ ਗੁਰੂ ਘਰ ਦੇਰ ਹੈ ਅੰਧੇਰ ਨਹੀ

  • @baljitkaurkaur2527
    @baljitkaurkaur2527 2 года назад +38

    ਮੈ ਤਾ ਬਹੁਤ ਹੈਰਾਨ ਆ ਕੇ ਇਹਨਾ ਬਾਦਲਾ ਨੂੰ ਵੀ ਕਿਸੇ ਦਾ ਡਰ ਹੋ ਸਕਦਾ🤣🤣🤣ਜਿਹੜਾ ਡਰ ਤੁਹਾਡੇ ਵੇਲੇ ਪੂਰੀ ਪੰਜਾਬੀਅਤ ਨੂੰ ਸੀ ਉਸ ਬਾਰੇ ਕੀ ਕਹਿਣਾ ਤੂੰ ਬੀਬਾ।

  • @RobinSingh-tf9dj
    @RobinSingh-tf9dj 2 года назад +27

    ੌਸਾਰੇ ਪੰਜਾਬ ਦੀਆਂ ਜਵਾਨੀਆਂ ਮਿਟੀ ਵਿੱਚ ਰੋਲ ਦਿਤੀ ਅਜ ਤੁਹਾਡੇ ਉਪਰ ਪਈ ਤਾਂ ਆਪਣੇ ਬੱਚਿਆਂ ਦੀ ਯਾਦ ਆ ਗਈ ਪਿਛਲੀਆਂ ਦੁਸ਼ਮਣੀਆ ਯਾਦ ਆ ਗਈਆਂ ਕੀਤੀ ਦਾ ਫਲ ਜਰੂਰ ਮਿਲੇਗਾ

  • @jai4096
    @jai4096 2 года назад +210

    Suddenly all criminals are scared of their life in Punjab jail and custody of Punjab police.

  • @Sukhdevsingh-vu5xv
    @Sukhdevsingh-vu5xv 2 года назад +55

    ਇਹ ਗੱਪ ਨਹੀਂ ਹੁਣ ਚਲਣੇ
    ਪੰਜਾਬ ਨੂੰ ਬਖਸ਼ੋ ਸਾਡੇ ਤੇ ਰਹਮ ਕਰੋ

  • @AS-pu7gj
    @AS-pu7gj 2 года назад +83

    ਲਗਦਾ ਬੀਬਾ ਹਰਸਿਮਰਤ ਦੀ ਅਰਦਾਸ ( ਜੇ ਬਿਕਰਮ ਨੇ ਥੋੜਾ ਜਿਹਾ ਵੀ ਨਸ਼ਾ ਵੇਚਿਆ ਹੋਵੇ , ਸਾਡਾ ਕੱਖ ਨਾ ਰਹੇ) ਰੱਬ ਨੇ ਨੇੜਿਓਂ ਦੀ ਸੁਣ ਲਈ ਹੈ
    🙏🙏

    • @RajeshSharma-jj4df
      @RajeshSharma-jj4df 2 года назад

      ਸਰਸਵਤੀ ਮਾਤਾ ਬੋਲਦੀ ਸੀ ਹਰਸਿਮਰਤ ਦੇ ਮੂੰਹ ਤੇ l ਸੱਤ ਬਚਨ ਹੋ ਗਏ l

    • @RajeshSharma-jj4df
      @RajeshSharma-jj4df 2 года назад +5

      ਸੇਵਕ ਕੋ ਨਿਕਟੀ ਹੋਏ ਦਿਖਾਵੇ

    • @HardevSingh-nb8jn
      @HardevSingh-nb8jn 2 года назад +1

      @@RajeshSharma-jj4df sharma sahib Gurbani Wawa onde ਤੁਹਾਨੂੰ

    • @RajeshSharma-jj4df
      @RajeshSharma-jj4df 2 года назад

      @@HardevSingh-nb8jn ਠੰਡੇ ਮੁਲਕ ਚ ਰਹਿ ਕੇ ਸਿੱਖ ਲਈ

    • @kaursagittarius5851
      @kaursagittarius5851 2 года назад +1

      Lgda tathatsuuuuu hogea😁

  • @simranpreet_singh013
    @simranpreet_singh013 2 года назад +53

    capt amrinder singh also promised to arrest majithia but only bhagwant maan did this great job. 👍

  • @MrGurpreetmaan
    @MrGurpreetmaan 2 года назад +31

    ਧੰਨਵਾਦ ਮਾਨ ਸਾਬ ਇੰਨਾ ਨੂੰ ਜੇਲ ਪਿਜਵਾਉਣ ਲਈ | ਆ ਬੀਬੀ ਬਾਦਲ ਨੂੰ ਵੀ ਅੰਦਰ ਕਰੋ |84 ਚ ਜਵਾਨ ਮੁੰਡੇ ਮਰਵਾਉਣ ਚ ਇਨਾਂ ਦਾ ਪੂਰਾ ਹੱਥ ਆ |ਪੰਜਾਬ ਨਸ਼ਿਆਂ ਚ ਰੋਹੜ ਦਿੱਤਾ

  • @baljitkaurkaur2527
    @baljitkaurkaur2527 2 года назад +29

    ਮੇਰਾ ਪੰਜਾਬ ਐਨੀ ਵੱਡੀ ਮੁਸੀਬਤ ਵਿੱਚੋ ਲੰਘ ਰਹਾ ਜਗਾ ਜਗਾ ਮਾਵਾਂ ਦੇ ਪੁੱਤ ਮਰ ਰਹੇ ਆ ਗੋਲਿਆ ਨਾਲ ਤੇ ਮਜੀਠੀਆ ਦੀ ਘਰ ਦੀ ਨੂੰ ਆਪਣੇ ਬੱਚਿਆ ਦੀਆ ਛੁਟੀਆ ਦੀ ਫਿਕਰ ਪਾਈ ਆ।

  • @drrps2528
    @drrps2528 2 года назад +113

    This man destroyed millions of families in Punjab and now he's thinking about his family. How ironic!!!!! 😂😂😂

    • @arshdeeprobin1525
      @arshdeeprobin1525 2 года назад

      Bilkul 22 g

    • @Gswalia99
      @Gswalia99 2 года назад

      Ki destroy kitta punjab je punjab de jawak aap Nasha lain ge ta ehna da kasoor . Nasha punjab Ch hun vi h .

    • @drrps2528
      @drrps2528 2 года назад +2

      @@Gswalia99 baal bhakt spotted.😂

    • @drrps2528
      @drrps2528 2 года назад +1

      Badal**

    • @pb02asr26
      @pb02asr26 2 года назад

      @@drrps2528 no bro badal tatta spotted

  • @HarpreetKaur-hr5gy
    @HarpreetKaur-hr5gy 2 года назад +30

    ਅਸਲ ਵਿਚ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਜਮਾ ਸਹੀ ਲਏ ਆ,,,100 ਦਿਨ ਚੋਰ ਦੇ 1 ਦਿਨ ਸਾਧ ਦਾ 🙏🙏

  • @smd5837
    @smd5837 2 года назад +108

    now they know how it feels when your own is in danger

    • @baajgill5311
      @baajgill5311 2 года назад +3

      Nobody is in danger. They just want special treatment in jail for majithia

    • @mukhtiarsinghsandhu7348
      @mukhtiarsinghsandhu7348 2 года назад +2

      Shi gal

    • @harjitsinghharjitsingh74
      @harjitsinghharjitsingh74 2 года назад +1

      ਚਿਟਾ ਨਾਲ ਲੋਕਾ ਦੇ ਪੁਤ ਮਾਰ ਦਿਤੇ ਉਹਨਾ ਦੀਆ ਮਾਵਾ ਵੀ ਰੋਦੀਆ ਨੇ ।

    • @parmjeetdhillon5122
      @parmjeetdhillon5122 2 года назад

      He is not in danger they are just faking we can clearly see the smile in starting they just want some special treatments in jail

  • @baljitsinghsidhu5803
    @baljitsinghsidhu5803 2 года назад +28

    ਜਿਹੜੇ ਲੋਕਾਂ ਨੂੰ ਤੁਸੀਂ ਮਰਵਾਇਆ ਓਹਨਾਂ ਦੇ ਵੀ ਬੱਚੇ ਸੀ।

  • @Punjab_5rivers
    @Punjab_5rivers 2 года назад +70

    ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਨਾਲ ਇਨਸਾਫ ਕਰ ਰਹੇ ਹਨ, ਬੱਸ ਇੰਤਜ਼ਾਰ ਕਰੋ ਅਤੇ ਦੇਖੋ, ਹੁਣ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ -- ਇਹ ਸਿੱਧ ਤੱਥ ਹੈ ਕਿ ਗੁਰੂ ਰਾਮਦਾਸ ਜੀ ਤੁਹਾਡੀਆਂ ਅਰਦਾਸਾਂ ਦਾ ਉੱਤਰ ਦਿੰਦੇ ਹਨ। ਇਸ ਲਈ ਚਿੰਤਾ ਕਿਉਂ -- Guru Granth Sahib Ji are doing justice with you, Just wait and watch, Now no one can help you --- It is proven fact that GURU Ram Das ji answers your prayers . So why worry

    • @ranjitsinghrandhawa7226
      @ranjitsinghrandhawa7226 2 года назад +8

      ,,,ਤੁਹਾਡਾ ਮਜੀਠੀਆ ਜਿੰਦਾ ਤਾ ਹੈ ਪਰ ਜਿੰਨਾ ਮਾਵਾਂ ਦੇ ਪੁੱਤਰ ਨਸੇ ਆ ਕਰਕੇ ਮਰਗੇ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ
      ,,,, ਉਨ੍ਹਾਂ ਮਾਵਾਂ ਦੀਆਂ ਹਾਵਾ ਨੇ ਬੀਬਾ ਰੱਬ ਜਦੋ ਮਰਦਾ ਤਾ ਮਤ ਮਰਦਾ
      ,,, ਅਰਦਾਸ ਵਿੱਚ ਬਹੁਤ ਸਾਰੀਆ ਤਾਕਤ ਹੁੰਦੀ ਆ ਬੀਬਾ ਸੋਚ ਸਮਝ ਕੇ ਕਰੀ ਦੀ ਆ
      ,,,

    • @Punjab_5rivers
      @Punjab_5rivers 2 года назад +1

      @@ranjitsinghrandhawa7226 very right brother

    • @RajeshSharma-jj4df
      @RajeshSharma-jj4df 2 года назад +3

      ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ

  • @kashmirsingh9175
    @kashmirsingh9175 2 года назад +87

    ਬੀਬੀ ਜੀ ਇਨ੍ਹਾਂ ਨੇ ਕਰਮ ਹੀ ਇਸ ਤਰ੍ਹਾਂ ਦੇ ਕੀਤੇ ਹੱਨ ਤੁਸੀਂ ਭੋਲੇ ਭਾਲੇ ਹੋ ਤੁਸੀਂ ਇਨ੍ਹਾਂ ਗੰਦੇ ਲੋਕਾਂ ਵਿੱਚ ਆ ਗਏ ਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @jarnailchahal9147
    @jarnailchahal9147 2 года назад +33

    ਬਾਦਲ ਦੇ ਰਾਜ ਵਿੱਚ ਤੁਸੀਂ ਕਿਸੇ ਮਾਤਾ-ਪਿਤਾ ਦੀ ਸੁਣੀਂ ਕਿਸ਼ੇ ਪਿਤਾ ਪੰਜਾਬ ਦੇ ਹਾਲਾਤ ਕਿਸ ਨੇ ਖਰਾਬ ਕੀਤੇ ਨੇ

  • @dssandhuu4393
    @dssandhuu4393 2 года назад +4

    ਜੇਹੜੇ ਪੁਤ ਬੀਬਾ ਜੀ ਤੁਹਾਡੇ ਰਾਜ ਵਿਚ ਤੁਸੀਂ ਮਰਵਾਏ ਓਹਨਾਂ ਦੀਆਂ ਮਾਵਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਤੁਸੀਂ

  • @nimratschannel2100
    @nimratschannel2100 2 года назад +190

    Salute to bhagwant maan sahib .

    • @hargunkaurdullat338
      @hargunkaurdullat338 2 года назад +3

      Bhagwant maan sahib good job.

    • @SukhpalSingh-gy5je
      @SukhpalSingh-gy5je 2 года назад +3

      ਤੁਸੀਂ ਥੋੜੇ ਪੁੱਤਰ ਮਰਵਾਏ ਹਨ ਬੀਬਾ

  • @gurdevgrewal7553
    @gurdevgrewal7553 2 года назад +3

    ਜਿਹੜੇ ਬਾਪ ਆਪਣੀ ਸਜ਼ਾ ਪੂਰੀ ਕਰ ਚੁੱਕੇ ਤੇ ਅਜੇ ਵੀ ਜੇਲਾ ਵਿਚ ਨੇ ਉਨ੍ਹਾਂ ਦੇ ਬੱਚੇ ਅਤੇ ਮਾਪੇ ਪਥਰਾ ਦੇ ਬਣੇ ਸਿਮਰ ਬੀਬਾ ਜੀ । ਆਪਣੀ ਸਰਕਾਰ ਵੇਲੇ ਇਹ ਮੁੱਦਾ ਕਿਉ ਨਹੀਂ ਉਠਾਇਆ। ਆਪਣੇ ਘਰ ਲੱਗੀ ਅੱਗ ਹੁੰਦੀ ਦੂਜਿਆ ਦੇ ਲੱਗੀ ਹੋਈ ਬਸੰਤ ਰ ਵਾਹ ਵਾਹ

  • @Prk.2001
    @Prk.2001 2 года назад +29

    Es parivaar ne kadi insaan nu insaan nai samjheya. You deserve more than this 🙋🏻‍♂️😋

  • @sidhubrother1068
    @sidhubrother1068 2 года назад +21

    ਜੈਸੀ ਕਰਨੀ ਵੈਸੀ ਭਰਨੀ ।

  • @parveenkaur2425
    @parveenkaur2425 2 года назад +40

    ਨਾਂ ਪੁੱਠੇ ਕੰਮ ਕਰੋ ਹੋਰ ਨੀ ਬੈਠੇ ਜੇਲ੍ਹ ਚ ਓਹਨਾਂ ਦੇ ਨੀ ਬੱਚੇ ਓਹਨਾਂ ਦੀਆਂ ਨੀ ਮਾਵਾਂ

  • @sonygill987
    @sonygill987 2 года назад +2

    ਬੀਬਾ ਜੀ ਤੁਸੀਂ ਵੀ ਤਾਂ ਬਹੁਤ ਨਾਜਾਇਜ਼ ਪਰਚੇ ਪਾਏ ਲੋਕਾਂ ਦੇ ਬੱਚਿਆਂ ਤੇ

  • @readthiscomment17
    @readthiscomment17 2 года назад +70

    I hope thats true because That would be a boon for this country and state 🥰

  • @parminderkaur6883
    @parminderkaur6883 2 года назад +2

    ਬਾਬਾ ਨਾਨਕ ਜੀ ਤੇਰੀ ਲੀਲਾ ਤੂੰ ਹੀ ਜਾਣਦਾ ਹੈ ਅਰਸ਼ ਤੋ ਫਰਸ਼ ਤੇ ਲੈ ਆਇਆ ਹੈ ਅਜ ਹਥ ਜੁੜੇ ਨੇ ਇਹਨਾ ਦੇ ਬਾਦਲ ਤੇ ਮਜੀਠੇ ਤੇ ਕਦੀ ਸੁਪਨੇ ਵਿਚ ਵੀ ਨਹੀ ਸੋਚਿਆ ਹੋਣਾ ਕਿ ਆ ਦਿਨ ਵੀ ਆਉਣ ਗੇ

  • @karandeepsingh3952
    @karandeepsingh3952 2 года назад +31

    ADGP Sidhu is a honest officer

  • @gvsingh8785
    @gvsingh8785 2 года назад +33

    How about children and parents of normal citizens who face such situations due to politicians like Badalke.
    Down with you Badalke.

  • @gursimransingh8365
    @gursimransingh8365 2 года назад +35

    You all deserve this .. AAP jindabad

  • @gurbajmaan9605
    @gurbajmaan9605 2 года назад +8

    ਅ ਅਸੀਂ ਪੰਜਾਬ ਦੀ ਜਵਾਨੀ ਤਬਾਅ ਕੀਤੀ ਆ ਅ ਮਜੀਠੀਆ ਜੀ ਨੇ ਹਜ਼ਾਰਾਂ ਮਾਵਾਂ ਦੇ ਪੁੱਤ ਮਰਵਾਏ ਆ ਅਸੀਂ (ਬਾਦਲ, ਮਜੀਠੀਆ ਪਰਿਵਾਰ)ਨੇ ਪੰਜਾਬ ਨੂੰ ਬਹੁਤ ਹੀ ਵੱਡੇ ਪੱਧਰ ਤੇ ਲੁਟਿਆ ਅਸੀਂ ਸਜ਼ਾ ਦੇ ਹੱਕਦਾਰ ਆ

  • @MandeepSingh-hb9nn
    @MandeepSingh-hb9nn 2 года назад +30

    He totally deserves it. Well known Drug Lord, responsible for taking many innocent lives and super corrupt. Akali Dal made so many people's life difficult during there tenure.

  • @gurlabhsingh8072
    @gurlabhsingh8072 2 года назад +3

    ਇਸ ਨੂੰ ਆਖਦੇ ਹਨ ਆਪਣੇ ਤੇ ਸਿਰ ਪੈਣਾ ਇਸ ਤਰ੍ਹਾਂ ਲੋਕ ਜਦੋਂ ਤੁਹਾਡੀ ਸਰਕਾਰ ਸੀ ਰੁਲਦੇ ਫਿਰਦੇ ਸਨ ਜਿਵੇ ਤੁਸੀਂ ਰੁਲ ਰਹੇ ਹੋ ਨਾਲੇ ਤੁਸੀਂ ਪੱਕਾ ਦੋਸੀ ਹੋ ਕੈਦ ਹੋਣੀ ਚਾਹੀਦੀ ਹੈ ਬਿੱਕਰ ਨੂੰ

  • @info.esayrenoinfo.esayreno5242
    @info.esayrenoinfo.esayreno5242 2 года назад +50

    God is great.

  • @ksmobile8534
    @ksmobile8534 2 года назад +2

    ਹਾਏ ਉਏ ਮਰੇਆ ਰੱਬਾ....ਪੰਜਾਬ ਦੇ ਰਾਜੇ ਮਹਾਰਾਜੇ ਵੀ ਦੁਖੀ..ਟਾਇਮ ਦੀ ਟਾਇਮ ਦੀ ਗੱਲ

  • @Avenger_pointed
    @Avenger_pointed 2 года назад +38

    A Gangsters wife wants justice .The drug king of Punjab wants justice .Wow

  • @singh5898
    @singh5898 2 года назад +5

    ਕਿਵੇ ਫੱਫੇਕੁੱਟ ਰਹੀਆ ਅੱਜ ਫੱਫੇਕੁੱਟਣੀਆ ਜਿਹੀਆਂ🤷🏻 ਪਹਿਲੀ ਵਾਰ ਗਰੀਬ ਗੁਰਬੇ ਦੀ ਥਾਂ ਅਸਲੀ ਮਹਿਲਾਂ ਦਾ ਚੋਰ ਕਾਬੂ ਕੀਤਾ ਤੇ ਲੇਪਾਂ ਪੋਚੀ ਵਾਲੀਆ ਦੇਖ ਕਿਵੇ ਫਰਬੇਜ ਕਰਦੀਆ 🤷🏻ਬਹੁਤ ਚੰਮ ਦੀਆ ਚਲਾਈਆਂ ਤੁਸੀ ਅੱਜ ਤੱਕ ✍️ ਪਾਖੰਡੀਆਂ ਦਾ ਟੱਬਰ

  • @ladakhheights2873
    @ladakhheights2873 2 года назад +67

    Tit for tat. Majithia is scared of an ADGP, so surprising. He used to talk so loud and dashingly but now he is weeping in Jail like a child. What he wants now? He want himself to be outside jail. In Haryana or New Delhi where he could get VIP facilities and Mobile phone to run his syndicate

  • @harvindersingh1555
    @harvindersingh1555 2 года назад +5

    ਨਸ਼ੇ ਦੇ ਤਸਕਰ ਤੇ ਸੱਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਇਹਨਾਂ ਨੇ ਲੋਕਾਂ ਦੇ ਪੁੱਤ ਮਰਵਾਏ ਆ।

  • @iGaganG
    @iGaganG 2 года назад +25

    Drugs bechne wale aaj haath jod k khade hai… this is the change, which was needed in Punjab 🙏🏻

  • @satwinderpawar9532
    @satwinderpawar9532 2 года назад +6

    ਵਾਹਿਗੁਰੂ ਸੁਣਦਾ ਏ।ਬੀਬੀ ਬਾਦਲ ਨੇ ਕਿਹਾ ਸੀ ਕਿ ਜਿਨ੍ਹਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਉਨ੍ਹਾਂ ਦਾ ਕੱਖ ਨਾ ਰਹੇ ਤੇ ਵਾਹਿਗੁਰੂ ਨੇ ਕੋਲ ਹੋ ਕੇ ਸੁਣੀ ਪਹਿਲਾਂ ਵੋਟਾਂ ਚ ਹਾਰੇ ,ਫਿਰ ਮਜੀਠੀਆ ਜੇਲ ਚ ,ਤੇ ਹੁਣ ਬਾਬਾ ਬਾਦਲ ਵੀ ਜਿਆਦਾ ਬਿਮਾਰ ਤੇ ਇੰਨਕੁਆਰੀ ਚ ਸੁਖਬੀਰ ਬਾਦਲ ਵੀ ਅੰਦਰ ਜਾਊ।

    • @satwindersingh370
      @satwindersingh370 2 года назад

      ਸਹੀ ਕਿਹਾ ਵੀਰ ਜੀ ਇਹਨਾਂ ਦਾ ਕੱਖ ਨਹੀਂ ਰਹਿਣਾ। ਪਾਪ ਦਾ ਘੜਾ ਭਰ ਚੁੱਕਾ ਹੈ।

  • @indychabbra5599
    @indychabbra5599 2 года назад +43

    Actions have consequences. You reap what you sow.

  • @indiantvcelebrities
    @indiantvcelebrities 2 года назад +12

    Tusi sara punjab hi khatm krta

  • @The10thaccount
    @The10thaccount 2 года назад +56

    Does she actually believe that her brother is absolutely innocent? Even his wife started laughing when asking for "justice" 😂😂
    You can't destroy countless lives, countless families and expect an easy stress-free life. Everyone associated with badal family is finally getting reaping what they have been showing for decades.
    Enough is enough

    • @AS-pu7gj
      @AS-pu7gj 2 года назад +1

      Rightly said 🤣

    • @ksgillz
      @ksgillz 2 года назад

      absolutely

  • @parwinder612
    @parwinder612 2 года назад +5

    ਕਿਉਂ ਹੁੰਦੀ ਹੈ ਤਕਲੀਫ਼ ਹੁਣ ਆਪਣੀਆਂ ਦਾ ਜਦੋਂ ਤੇਰੇ ਭਰਾ ਨੇ ਚਿੱਟੇ ਤੇ ਲਾਕੇ ਕਿੰਨੀਆਂ ਮਾਂ ਬਾਪ ਦੇ ਪੁੱਤਰ ਮਰਵਾਏ ਉਦੋਂ ਤੈਨੂੰ ਦਰਦ ਨਹੀਂ ਹੋਇਆ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਰਨ ਵਾਲਿਆ ਨੂੰ ਹਮੇਸ਼ਾ ਸਜ਼ਾ ਮਿਲਦੀ ਹੈ

  • @nimratschannel2100
    @nimratschannel2100 2 года назад +44

    Bhagwant maan is doing great , keep it up

  • @dilrajkaur2070
    @dilrajkaur2070 2 года назад +5

    ਭਗਵੰਤ ਸਿੰਘ ਵਰਗੇ 25 ਸਾਲ ਮੁਖਮੰਤਰੀ ਰਹਿਣਗੇ
    ਜੇ ਇਹਨਾਂ ਲੋਕਾਂ ਤੂੰ ਕੱਬਜੇ ਛਡਾਏ ਜਾਣਗੇ
    ਭਗਵੰਤ ਸਿੰਘ ਹੀਰਾ ਬੰਦਾ ਹੋ
    ਪੰਜਾਬ ਨੂੰ ਬਚਾਏ ਗਾ

  • @arvindkaur6387
    @arvindkaur6387 2 года назад +25

    These Akalis had looted Punjab, they will have to pay for their sins now.

  • @harbajanmli7503
    @harbajanmli7503 2 года назад +7

    ਧੰਨ ਜੋਬਨ ਦੋਇ ਵੈਰੀ ਹੋਏ ।।

  • @jarnailchahal9147
    @jarnailchahal9147 2 года назад +19

    ਬਾਦਲ ਕੋੜਮੇ ਤੋਂ ਪੂਰੇ ਪੰਜਾਬ ਨੂੰ ਖਤਰਾ ਸਾਰੇ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਚਲੇ ਗਏ ਨੇ

  • @Sukhdevsingh-vu5xv
    @Sukhdevsingh-vu5xv 2 года назад +10

    ਬੀਬਾ ਹੱਥ ਜੋੜੇ ਤੁਹਾਡੇ ਅਗੇ ਆਰਾਮ ਨਾਲ ਘਰ ਬੈਠੇ ਰਹੋ ।
    ਮਜੀਠੀਆ ਸਾਹਿਬ ਜੀ ਨੂੰ ਕੋਈ ਕੁਝ ਨਹੀਂ ਕਰੇਗਾ।

  • @amansimran6406
    @amansimran6406 2 года назад +23

    ADGP SIDHU HONEST PERSON

  • @TarsemSingh-go1yy
    @TarsemSingh-go1yy 2 года назад

    Wah, swad aaa geya

  • @designsbybhupinder3930
    @designsbybhupinder3930 2 года назад +25

    He took many lives of sons of mothers.

  • @beantsinghdhillon5689
    @beantsinghdhillon5689 2 года назад +17

    Without committing crimes nobody goes to jails. Bikram majithia must have done some crime because of which he is in jail. Actually Badalke have drunk the blood of poor citizens of Punjab . What a wonder being Panth Ratan , the person who betrayed the Panth and Punjab. This Badal is was full responsible in attacking Akal Takht Sahib in June 1984. Now this family is being punished for their sins. Nature is omnipotent to punish.

  • @OlllOHD
    @OlllOHD 2 года назад +22

    A woman who cannot decently represent her husband in distress wonder how would she represent her constituency..

    • @virtuosoproductions4589
      @virtuosoproductions4589 2 года назад

      A necessary qualification for current akali dal.

    • @sirajahamad5891
      @sirajahamad5891 2 года назад +2

      She is MLA only for name and nothing else. She have to do nothing. Who takes oath after one month without any reason what she will do for public.

    • @RajeshSharma-jj4df
      @RajeshSharma-jj4df 2 года назад

      Yeah Harsimrat is doing the most of the talking. Mrs Majithia is dumb.

  • @sukhakhanpuria8724
    @sukhakhanpuria8724 2 года назад +7

    ਜਿਹੜੇ ਚਿੱਟੇ ਨਾਲ ਮਰਗੇ ਉਹਨਾ ਦੀਆ ਮਾਵਾ ਦਾ ਵੀ ਹਾਲ ਦੇਖੋ

  • @noordhaliwal5435
    @noordhaliwal5435 2 года назад +19

    Stop crying, he should’ve thought about the consequences first. Back then, they were thinking that they are untouchable.

  • @amanjotkaur8537
    @amanjotkaur8537 2 года назад +13

    Now they know how it feels when her own bro is in danger

  • @JaySinghIsImmature
    @JaySinghIsImmature 2 года назад +45

    Clearly, ADGP is conflicted, but where were these Badals when Bargadi victims were jailed or killed?

    • @gharg2309
      @gharg2309 2 года назад +3

      Case on Bikram Majithia is registered by congress govt, why to cry over aap govt.

    • @manikhatri7214
      @manikhatri7214 2 года назад

      @@gharg2309 U. God. Is. Tha. Great

  • @Harjit85
    @Harjit85 2 года назад +2

    ਵਖਤ ਦਾ ਪਹੀਆ ਘੁੰਮ ਗਿਆ ਬੀਬਾ ਜੀ, ਜਦੋ ਥੋਡਾ ਟਾਈਮ ਸੀ ਤੁਸੀ ਵੁ ਆਵਦੇ ਚੰਮ ਦੀਆਂ ਚਲਾਉਦੇਂ ਸੀ।

  • @jaijwaanjaikisan7345
    @jaijwaanjaikisan7345 2 года назад +5

    ਲਗਦਾ ਫ਼ੋਨ ਖੋ ਲਿਆ, ਬਾਕੀ ਤੁਸੀਂ ਕਿਹਾ ਸੀ ਕੱਖ ਨਾ ਰਹੇ

  • @gurbani3779
    @gurbani3779 2 года назад +7

    Bhagwant Mann Sahib is the best, God bless you CM

  • @gurindersingh8109
    @gurindersingh8109 2 года назад +8

    ਬੀਬਾ ਹਰਸਿਮਰਤ ਨੂੰ ਜੈਲ ਮਹਿਕਮਾ ਵੀ ਪਲੰਮ ਪੋਸਟਿਗ ਲੱਗਦਾ। ਹੁਣ ਮੋਦੀ ਕਿਉਂ ਨਹੀਂ ਮਦੱਦ ਕਰਦਾ?

  • @manas9752
    @manas9752 2 года назад +5

    ਕਨੂੰਨ ਤਾਂ ਹਲੇ ਵੀ ਸੋਡੀ ਬੋਲੀ ਬੋਲਦਾ। ਮੋਦੀ ਸੋਡਾ ਸੋਨੂੰ ਕਾਹਦਾ ਡਰ ਐ। ਤੁਸੀਂ ਓ ਲੋਕ ਹੋ ਜਿਹੜੇ ਆਪਣੇ ਉੱਤੇ ਆਪ ਹੀ ਅਟੇਕ ਕਰਵਾ ਲੇਂਦੇ ਹੋ

  • @AmandeepKaur-rz4xy
    @AmandeepKaur-rz4xy 2 года назад +5

    May Waheguru give you and your families as much suffering as you have given to many a family in Punjab

  • @santosh_979
    @santosh_979 2 года назад +12

    It means Maan government is working. Saare lutere hath jod kar khade hai. Punjab is changing.

  • @Buzzpollywood.
    @Buzzpollywood. 2 года назад +1

    ਯੇ ਡਰ ਅੱਛਾ ਹੈ

  • @surindersingh-lk8gm
    @surindersingh-lk8gm 2 года назад +12

    तुमने बच्चों को drug addict बनाया।उन्हे गैन्गस्ट्र बनाया।लूट लूट कर तुम्हारा दिल ना भरा।

    • @amandeepkaur-ux1kg
      @amandeepkaur-ux1kg 2 года назад

      Hun punjab nash rehat bn chuka he bilkul v nasha na vik reha he

    • @surindersingh-lk8gm
      @surindersingh-lk8gm 2 года назад

      @@amandeepkaur-ux1kg परमात्मा मेहर करे जी।

    • @angrejrai1671
      @angrejrai1671 2 года назад

      @@amandeepkaur-ux1kg 🤣🤣🤣

  • @rampaldass4946
    @rampaldass4946 2 года назад +1

    ਜਦ apne ਆਪ nu takleef ਹੁੰਦੀ aa ਉਦੋਂ ਇਨਸਾਨ ਦੀ ਅਕਲ ਟਿਕਾਣੇ aandi aa ਦੂਸਰਿਆਂ ਦੇ ਦੁੱਖ ਤਾਂ ਸੋਨੂ ਹਾਸਾ hi dikhda c

  • @virtuosoproductions4589
    @virtuosoproductions4589 2 года назад +15

    Good ridden. karma is bitch honey. How many lives did he ruin? Think about that for a moment.

  • @surindergill8714
    @surindergill8714 2 года назад +1

    ਜਿਹੜੇ ਲੋਕਾਂ ਦੇ ਪੁੱਤ ਮਰਵਾਏ ਉਹਨਾਂ ਦੀਆਂ ਵੀ ਮਾਂਵਾਂ ਸੀ ਉਹਨਾਂ ਦੇ ਵੀ ਬੱਚੇ ਸਨ ਰੱਬ ਸਾਰਾ ਕੁਝ ਵੇਖਦਾ। ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹਨ

  • @MSingh-jq5me
    @MSingh-jq5me 2 года назад +19

    We don't know how many mother's sons have died with drugs supplied by this Drug Lord Majithia. In Amritsar area, everyone knows about his 'badmashi'. He is dusht! And Sikh kaum will never forgive this paapi.

  • @mohinderdhaliwal4244
    @mohinderdhaliwal4244 2 года назад +4

    ਤੁਸੀ ਆਪਣੀ ਹਿਸਟਰੀ ਵੀ ਦਸ ਦਿਓ ਬੀਬੀ ਸਿਮਰੋ ਜੇ ਕਿਸੇ ਬੰਦੇ ਨੇ ਚੰਗੇ ਕੰਮ ਕੀਤੇ ਹੋਣ ਜਨਤਾ ਦੀ ਭਲਾਈ ਵਾਸਤੇ ਫਿਰ ਉਸ ਇੰਨਸਾਨ ਨੂੰ ਡਰ ਕਿਸ ਦਾ ਡਰ ਸਿਰਫ ਕੀਤੇ ਹੋਏ ਪਾਪਾ ਦਾ ਲਗਦਾ Bikram majithia is not in danger he is a Coward

  • @harjinderchahal3270
    @harjinderchahal3270 2 года назад +7

    Harpreet sidhu sahibh honest person 👍

  • @jatinderkumarjk
    @jatinderkumarjk 2 года назад +3

    ਜੌ ਬੀਜੋ ਗੇ ਉਹੀ ਵਡੋ ਗੇ
    Law of nature

  • @parvinderpalsinghchahal7194
    @parvinderpalsinghchahal7194 2 года назад +7

    Harpreet Sidhu pure Jatt and great

  • @bobbygill4960
    @bobbygill4960 2 года назад +1

    ਜਦੋ ਅੱਗ‌ ਘਰ ਵਿੱਚ ਲੱਗੇ ਪਤਾ ਫਿਰ ਲੱਗਦਾ

  • @daljitmand5427
    @daljitmand5427 2 года назад +12

    How about all the lives his actions affected during Badal's rule!!!

  • @sukhravi6815
    @sukhravi6815 2 года назад +1

    ਜਦੌ ਲੋਕਾਂ ਦੇ ਮਰਦੇ ਸਨ ਬੀਬਾ ਉੱਸ ਟਾਇਮ ਕੋਈ ਨਹੀਂ ਬੋਲਿਆ। ਮੰਦੇ ਕੰਮੀ ਨਾਨਕਾ ਜਦ ਕੱਦ ਮੰਦਾ ਹੋਏ

  • @lakshaygarg5507
    @lakshaygarg5507 2 года назад +8

    AAP Zindabad.....criminals are now bring punished

  • @baljitsinghsidhu5803
    @baljitsinghsidhu5803 2 года назад +3

    ਜਦੋਂ ਤੁਹਾਡੀ ਸਰਕਾਰ ਸੀ ਬਹੁਤ ਲੋਕਾਂ ਨੂੰ ਡਰਾਇਆ ਤੁਸੀਂ।ਹੁਣ ਖੁਦ ਹੀ ਡਰ ਰਹੇ ਹੋ।

  • @Chatha21
    @Chatha21 2 года назад +14

    Darr a hun hahah sarkar da
    Dalle sare
    Bagwant singh mann zindabaad

  • @Nonamepunjab
    @Nonamepunjab 2 года назад +1

    ਪੰਜਾਬ ਦੇ ਲੋਕਾਂ ਦਾ ਬੇੜਾ ਗਰਕ ਐਨਾ ਨੇ ਕੀਤਾ। ਪੰਜਾਬ ਦੇ ਨੌਜਵਾਨਾਂ ਦੇ ਖੂਨ ਵਿੱਚ ਚਿੱਟਾ ਕੋਲਤਾ। ਕਾਨੂੰਨ ਦੀ ਅਦਾਲਤ ਵਿੱਚ ਸਜ਼ਾ ਮਿਲੇ ਨਾ ਮਿਲੇ ਪਰ ਪਰਮਾਤਮਾ ਦੀ ਅਦਾਲਤ ਵਿੱਚ ਤਾਂ ਜਰੂਰ ਮਿਲੂਗੀ। ☝️

  • @karandeepsingh3952
    @karandeepsingh3952 2 года назад +12

    Shameless people

  • @liveyungstayhappy4424
    @liveyungstayhappy4424 2 года назад +1

    ਇਸਨੇ ਕਿੰਨੇ ਬੱਚੇ ਖਾਦੇ ਸ਼ਾਇਦ ਤੈਨੂੰ ਨਹੀਂ ਪਤਾ ਗਨੀਵ। ਹਰਸਿਮਰਤ ਜੀ ਆਪਣੇ ਪਰਿਵਾਰ ਦਾ ਇਤਿਹਾਸ ਪੂਰੀ ਤਰਾਂ ਦਸੋ

  • @gpsgrewal2442
    @gpsgrewal2442 2 года назад +20

    As you shall sow so shall you will reap .. It is proven fact that GURU Ram Das ji answers your prayers . So why worry

  • @mandeepswaich6556
    @mandeepswaich6556 2 года назад +1

    Mann ZIDABAD

  • @montygill2211
    @montygill2211 2 года назад +15

    Hun pata lagda tuhada lokan nu taklif ki hundi jad tuci lok....lokan naal dhaka kita galt parcha pai ...Punjab di barbadi de karan sirf te sirf tuhada pariwar,,lokan diyan badduawa de asr a jo hun tuhadi barbadi de karan banangiya...HARSIMRAT BIBA KHUDA DE GHAR DAR A ANDHAR NAHI

  • @baldevchungha2298
    @baldevchungha2298 2 года назад +1

    ਭੈਣ ਜੀ ਦੀ ਅਰਦਾਸ ਪੂਰੀ ਹੋ ਗਈ ਹੈ ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ
    ਤੁਹਾਡੇ ਪੰਝੀ ਸਾਲ ਦੀਆਂ ਮਨਮਾਨੀਆਂ ਸਾਹਮਣੇ ਆ ਰਹੀਆਂ ਹਨ

  • @punjabi-ae-zubane9708
    @punjabi-ae-zubane9708 2 года назад +14

    Jehre Munde Nashe naal marvaate majithiye ne, ohna Dia maavan da haal tuhade naalo v maada. Ohna de bachian nu v shuttian par peo haini. Majithiye ne tan saal Baad bahar aa Jaana, par Nashe vaalian ne vapis nahi aauna.