Surjit Patar ਦੀ ਆਖਰੀ Video ਆਈ ਸਾਹਮਣੇ

Поделиться
HTML-код
  • Опубликовано: 6 сен 2024
  • Surjit Patar ਦੀ ਆਖਰੀ Video ਆਈ ਸਾਹਮਣੇ
    Jagraon ਦੇ ਨਿੱਜੀ Hotel 'ਚ ਮਿੱਤਰ ਮਿਲਣੀ ਮੌਕੇ ਪਾਤਰ ਹੋਏ ਭਾਵੁਕ
    #SurjitPatar #Tribute #Writer #Poet #PunjabiPoet #PassesAway #IndianLiterature #LastVideo #Jagraon #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our RUclips Channel For Latest Videos.
    Daily Ajit Website:
    www.ajitjaland...
    Daily Ajit E-Paper:
    epaper.ajitjal...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

Комментарии • 56

  • @SurjitSingh-qq2qu
    @SurjitSingh-qq2qu 3 месяца назад +14

    ਸ਼ਬਦਾਂ ਦੇ ਮੋਤੀਆਂ ਨੂੰ ਕਵਿਤਾ ਦੀ ਮਾਲਾ ਵਿੱਚ ਪਰੋਣ ਵਾਲਾ ਅੱਜ ਸੁਰਜੀਤ ਹੋ ਗਿਆ 🙏ਵਾਹਿਗੁਰੂ ਜੀ ਸੁਰਜੀਤ ਪਾਤਰ ਜੀ ਨੂੰ ਆਪਣਾ ਪਿਆਰ ਬਖਸ਼ਣ ਜੀ 🙏🙏🙏🙏🙏

  • @singhsaab6992
    @singhsaab6992 3 месяца назад +18

    ਪੰਜਾਬੀ ਦਾ ਜਾਇਆ ਪੰਜਾਬ ਦਾ ਪੁੱਤਰ ਅਲਵਿਦਾ ਆਖ ਗਿਆ। ਵਾਹਿਗੁਰੂ ਚਰਨਾਂ ਚ ਨਿਵਾਸ ਬਕਸ਼ਣ 🙏

  • @sukhnindersingh4599
    @sukhnindersingh4599 3 месяца назад +6

    🙏🙏🙏🙏🙏.
    ਸੁਰਜੀਤ ਪਾਤਰ ਸਦਾ ਸੁਰਜੀਤ ਰਹੇਗਾ।
    🙏🙏🙏🙏🙏

  • @navjotkaur9785
    @navjotkaur9785 3 месяца назад +5

    ਤੁਸੀਂ ਮਹਾਨ ਸੀ ਤੇ ਹੋ.... ਏਦਾਂ ਹੀ ਸਾਡੇ ਦਿਲਾਂ ਵਿੱਚ ਰਹੋਗੇ 😢

  • @princesingh5483
    @princesingh5483 3 месяца назад +7

    ਸਵਰਗ ਵਾਸੀ ਸ.ਸੁਰਜੀਤ ਪਾਤਰ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਗੇ ਪਰ ਜਿੰਨਾ ਕੋ ਮੈਂ ਉਹਨਾਂ ਨੂੰ ਜਾਣਦਾ ਉਹ ਬਹੁਤ ਹੀ ਨਿੱਗੇ, ਸਾਂਤ ਸੁਭਾਅ ਦੇ ਅਤੇ ਇੱਕ ਸੁਲਝੇ ਹੋਇ ਫਕੀਰ ਇੰਨਸਾਨ ਸਨ।ਮੈਨੂੰ ਅੱਜ ਵੀ ਉਹਨਾਂ ਨਾਲ 2009 ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਬਿਤਾਇਆ ਵਕਤ ਯਾਦ ਆ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਤੁਹਾਡੇ ਪਿੰਡ ਤੋਂ ਹਾਂ ਤਾਂ ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਅਪਣੇ ਗੱਲ ਨਾਲ ਲਾਇਆ।ਮੇਰੇ ਘਰ ਦੀ ਨਾਲ ਲੱਗਦੀ ਗਲੀ ਵਿੱਚ ਅੱਜ ਵੀ ਉਹਨਾਂ ਦੀ ਉਹ ਜਗ੍ਹਾ ਹੈ ਜਿੱਥੇ ਉਹਨਾਂ ਦਾ ਕਿਸੇ ਵਕਤ ਘਰ ਹੁੰਦਾ ਸੀ ਅਤੇ ਉਸੇ ਕੱਚੇ ਘਰ ਦੇ ਹਾਲਾਤ ਨੂੰ ਉਹਨਾਂ ਨੇ ਅਪਣੇ ਗਾਣੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ਦੇ ਵਿਚ ਜਿਕਰ ਕੀਤਾ ਸੀ।ਸਾਨੂੰ ਇਸਦਾ ਹਮੇਸ਼ਾ ਫੱਕਰ ਰਹੇਗਾ ਕਿ ਸੁਰਜੀਤ ਪਾਤਰ ਜੀ ਸਾਡੇ ਪਿੰਡ ਦੇ ਸਨ।ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੋਗੇ ਪਾਤਰ ਸਾਬ 🙏🏻💐

    • @Gurinder1707
      @Gurinder1707 3 месяца назад

      Very beautiful ਕਿੱਥੋਂ ਦੇ c

    • @princesingh5483
      @princesingh5483 3 месяца назад

      @@Gurinder1707 ਪਿੰਡ ਪੱਤੜ ਕਲਾਂ , ਜ਼ਿਲਾ ਜਲੰਧਰ ।

  • @shellysukhpal618
    @shellysukhpal618 3 месяца назад +8

    ਪੰਜਾਬੀ ਸਾਹਿਤ ਵਿੱਚ ਤੁਸੀਂ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦੇ ਰਹੋਂਗੇ,,,,, ਅਲਵਿਦਾ ਪਾਤਰ ਸਾਹਿਬ 😢😢😢

  • @ginderkaur6274
    @ginderkaur6274 3 месяца назад +5

    ਪੰਜਾਬ ਦਾ ਧਰੂ ਤਾਰਾ ਹਮੇਸ਼ਾ ਚਮਕਦਾ ਰਹੇਗਾ

  • @Mandeepvlogs76
    @Mandeepvlogs76 3 месяца назад +1

    ਸੁਰਜੀਤ ਪਾਤਰ ਹਮੇਸ਼ਾ ਸੁਰਜੀਤ ਰਹਿਣ ਗੇ
    🎉🎉

  • @narindermasoun1339
    @narindermasoun1339 3 месяца назад +2

    ਸੁਰਜੀਤ ਪਾਤਰ ਜੀ ਸਦਾ ਸੁਰਜੀਤ ਰਹਿਣਗੇ

  • @ProfessorSKVirk
    @ProfessorSKVirk 3 месяца назад +2

    Pater Sahib G ik Sanstha ik yug Purush Ik Samunder C.✨✨✨✨ Real Star on the Earth

  • @manjitpal1156
    @manjitpal1156 3 месяца назад +2

    Wah. G. Wah

  • @rameshkumar-lb7rh
    @rameshkumar-lb7rh 3 месяца назад

    Very Respected patar sahib ji ❤❤❤❤🙏🏻🙏🏻🙏🏻🙏🏻🙏🏻

  • @enlighteningtheplanet2473
    @enlighteningtheplanet2473 3 месяца назад

    Wah Sahib koi jawab nahin

  • @prof.kuldeepsinghhappydhad5939
    @prof.kuldeepsinghhappydhad5939 3 месяца назад +2

    Weheguru ji

  • @ramsinghsingh2606
    @ramsinghsingh2606 3 месяца назад +1

    ਵਾਹ ਉਏ ਸੱਜਣਾ ਤੇਰੇ ਅਲਫਾਜ ਵਾਹਿਗੁਰੂ ਜੀ ਨੇ ਮਹਾਨ ਕਵੀ ਦਿੱਤਾ ਪੰਜਾਬ ਨੂੰ ਵਾਪਿਸ ਲੈ ਲਿਆ ਪਾਤਰ ਜੀ ਸਦਾ ਅਮਰ ਰਹਿਣ ਗੇ

  • @mandeepkaur8713
    @mandeepkaur8713 3 месяца назад +1

    ਵਾਹਿਗੁਰੂ ਜੀ।

  • @mangatsingh647
    @mangatsingh647 3 месяца назад

    You are a great poet of Panjabi pater sir

  • @surindergill9081
    @surindergill9081 3 месяца назад

    RIP we rembeber through his poetry 🙏👏🏻💐

  • @GulzarSingh-ux3en
    @GulzarSingh-ux3en 3 месяца назад +5

    I am very sad to listen this news.They were a komal hearted person.

  • @emilyselenagomez
    @emilyselenagomez 3 месяца назад

    ਬਹੁਤ ਅੱਛੇ

  • @charanjitsingh9632
    @charanjitsingh9632 3 месяца назад

    Waheguru ji

  • @JasbirSingh-fz9xl
    @JasbirSingh-fz9xl 3 месяца назад

    Bhout vadhia ji kamaal san Patar
    Sahib ......

  • @user-eb7wo5fm5q
    @user-eb7wo5fm5q 3 месяца назад +2

    Ik mahan kavi

  • @ManjitKaur-fn8yr
    @ManjitKaur-fn8yr 3 месяца назад

    Very true

  • @manjitkaur1316
    @manjitkaur1316 3 месяца назад

    🙏🏻🙏🏻

  • @parminderkumar1384
    @parminderkumar1384 3 месяца назад

    RIP SURJIT PATAR JI

  • @sukhmandersingh9866
    @sukhmandersingh9866 3 месяца назад +1

    ❤❤❤

  • @harrybrar7820
    @harrybrar7820 3 месяца назад

    Waheguru ji ❤

  • @HarpalSingh-qd5lp
    @HarpalSingh-qd5lp 3 месяца назад

    Anand aa gia g kinni piari awaz and Shabad

  • @masterjogindersingh9356
    @masterjogindersingh9356 3 месяца назад

    Punjab desh da putt pb. Nu alwida keh gea❤❤❤

  • @ranjitsinghgujral9728
    @ranjitsinghgujral9728 3 месяца назад +1

    🙏🙏🙏

  • @user-hs2ls5so8n
    @user-hs2ls5so8n 3 месяца назад

    Salute to the great son of Panjab 🙏🏻🙏🏻

  • @jpsamra6308
    @jpsamra6308 3 месяца назад

    Very very sad news bahut jeada marra hoia very very sad painful loss RIP

  • @coloursofcreationpinu6542
    @coloursofcreationpinu6542 3 месяца назад +1

    Punjabi sahitt da Heera jo ajj alop ho gia hai fani dunya cho par hamesha chamkda rahega te Ma Boli Punjabi dee sewa karda he rahega🙏🙏💐

  • @emilyselenagomez
    @emilyselenagomez 3 месяца назад +1

    ਪਾਤਰ ਸਾਹਿਬ ਵਰਗਾ ਕਿਨ ਹੋ ਲੈਣਾ ... ਉਹ ਉੱਚ ਕੋਟੀ ਦੇ ਸ਼ਾਇਰ ਸਨ

  • @kamalsingh-dc1vs
    @kamalsingh-dc1vs 3 месяца назад +7

    ਸੁਰਜੀਤ ਸਿੰਘ ਪਾਤਰ ਰਾਮਗੜ੍ਹੀਆ ਜੀ 🙏🙏

    • @ajmerthandi2544
      @ajmerthandi2544 3 месяца назад

      Please listen to this poem again there is a very clear meaningful message in this poem.Get out this caste system.

  • @satwantkaurkhangura2827
    @satwantkaurkhangura2827 3 месяца назад

    👏👏

  • @sahitaksath2057
    @sahitaksath2057 3 месяца назад

    🌹🌹🌹🙏🙏🙏🙏🌹🌹🌹

  • @shindadogar4881
    @shindadogar4881 3 месяца назад

    Very sad

  • @surjitkaur1246
    @surjitkaur1246 3 месяца назад

    R.I.P.🙏🙏

  • @Seertoo
    @Seertoo 3 месяца назад

    Patar’s face shows the physical weakness and the health situation that his fans should have noticed and not pressured him to stretch his day and add programs to his normal schedule. While I want to see our beloved poet’s last video and recitation, it pains me to realise that our demand of his time took his life from the rest of the world. You must feel sorry.

    • @Seertoo
      @Seertoo 3 месяца назад

      Especially Mr Harjinder Thind should know this from his Canadian experience.. that someone who lost significant weight after a critical surgery needed rest.

  • @Ranjitsingh-bm9fw
    @Ranjitsingh-bm9fw 3 месяца назад

    Rip🙏

  • @kulwantkaur6457
    @kulwantkaur6457 3 месяца назад

    Alas! Lost one reknowed milestone of punjabi literature

  • @Shamsher-vr3xg
    @Shamsher-vr3xg 3 месяца назад +1

    Sara ads nal bharta dekhna ki aa

  • @harshminderkaur8470
    @harshminderkaur8470 3 месяца назад +2

    Please don't 🙏 do it don't try to cash on someone is not on this world

  • @HarpreetKaur-st8fn
    @HarpreetKaur-st8fn 3 месяца назад

    ❤❤😂😂

  • @indersdreams4471
    @indersdreams4471 3 месяца назад

    ਪਾਤਰ ਕਿਧਰ ਗਿਆ 😢

  • @NirmalSingh-bz3si
    @NirmalSingh-bz3si 3 месяца назад

    ਸਦੀਕ ਨੂੰ ਨੀਂਦ ਆਈ ਜਾਦੀਂ ਆ ਸੁਣਕੇ ??

  • @sukhwindersukhi4872
    @sukhwindersukhi4872 3 месяца назад

    ਬਹੁਤ ਮਾੜਾ ਹੋਇਆ ਜੀ

  • @sharansingh-yt7jq
    @sharansingh-yt7jq 3 месяца назад

    Mharaj patar sahib nu apna Charan vh sathan Dean

  • @user-vp1tc9xf8p
    @user-vp1tc9xf8p 3 месяца назад

    ਚੱਲ ਵਧੀਆ , ਯੁਗ ਪੁਰਸ਼ ਬਣਾਤਾ 😂😂 ਔਖਾ ਤੁਹਾਡਾ ਪੰਜਾਬੀ ਦੇ ਪੱਤਰਕਾਰੋ