Angel Shivam Reply To me😡| Romanchik Program
HTML-код
- Опубликовано: 18 сен 2024
- #angelshivamvlog #angelsharma
Add Me On Snapchat:-www.snapchat.c...
ADD Me On Instagram:-www.instagram....
This video is not for hate and hurting someone’s feelings. This is for entertainment purpose only.
All [c] Under Rimple Rimps Life
ਵੀਰੇ ਹਿਮਾਨੀ ਵਾਲਾ ਵਲੋਗ ਤਾਂ ਮਹਾਂ ਬੋਰਿੰਗ ਵਲੋਗ ਸੀ ,ਪ੍ਰਸ਼ੋਤਮ ਦੇ ਚਪੇੜਾਂ ਲਗਾਉਣ ਨੂੰ ਦਿਲ ਕਰਦਾ ਸੀ ਬਾਵੇ ਵਾਂਗ ਖਿਝ ਚੜਦੀ ਸੀ ਐਨੀ ਭੋਰਦਾ ਸੀ 😡
😂 Europe best sachi...main Greece Ch a.. Europe ch ik jana kmonda baki ghr beh k khande vdia sri janda...dujia countries Ch sarea nu struggle krni pendi...tension free life ethe...mere in-laws America gye saal ho gya...boht pshtonde asi ohna nu othe bhaij k vchare mom dad ghr e bethe rehnda bahr koi shop ni kol kush ni...oh Hun sade kol ethe ona chahohnde but ethe de paper khtm ho gye ohna de
@@Maankaur-n3r canada to fr edr nu a skde? 😋😋
ਇੱਕ ਟਾਈਮ ਤੇ ਸੋਨੇ ਦੀ ਚਿੜੀ ਕਹਾਉਣ ਵਾਲਾ ਸਾਡਾ ਪੰਜਾਬ ਅੱਜ drugs ਚੋਰੀਆਂ ਮਰਡਰ ਕੇਸ ਮੁੰਡੇ ਕੁੜੀਆਂ ਬਣੀ ਜਾਂਦੇ ਆ ਕੁੜੀਆਂ ਆਜ਼ਾਦੀ ਦਾ ਗ਼ਲਤ ਫਾਇਦਾ ਚੁੱਕ ਰਹੀਆਂ ਨੇ ਲੋਕ jananiya ਦੀ salwar ਚ wadd ਗਏ ਕੈਮਰਾਮੈਨ ਬਣ ਗਏ ਆ youtube ਤੇ insta ਗ੍ਰਾਮ ਦੇ dalaal ਬਣ ਗਏ ਆ ਬੱਚੀ ਕੂਚੀ ਕਸਰ ਏਹੋ jahe program ਨਾਲ ਪੂਰੀ ਹੋ ਜਾਂਦੀ ਆ ਸਾਡਾ USA ਜੀਣਾ ਹਰਾਮ ਹੋਇਆ ਪਿਆ ਦੂਜੀਆਂ ਥਾਵਾਂ ਵਾਲੇ ਲੋਕ ਹੱਸ ਦੇ ਵੀ ਥੋਡੇ ਪੰਜਾਬੀ ਕਿਵੇ jananiya ਦਿਖਾ ਕੇ views ਲੈ ਰਹੇ ਆ ਬਾਕੀ ਏਹ ਸਭ ਮਿਲੇ ਹੁੰਦੈ ਆ ਇੱਕ ਦੂਜੇ ਨਾਲ ਗੱਲਬਾਤ ਕਰਕੇ program ਪੈਂਦੈ ਆ
ਸਹੀ ਗੱਲ ਵੀਰੇ ਮੈ ਵੀ 2ਵਾਰ IELTS ਦਾ ਟੈਸਟ ਦਿੱਤਾ clear ਨੀ ਹੋਇਆ😢ਜਦੋਂ ਕਰਮਾ ਚ ਹੋਇਆ ਚਲ ਜਾ ਗੇ ❤
ਕਿਦਾਂ ਕੱਮਲਕੁਟਨ ਡੲਈ 😂
30:36 ਡਾਇਨਾਸੋਰ ਦਾ ਵਾਰਿਸ ਐ ਕੁੱਕੜ ਜਿਸਨੂੰ ਅੱਜ ਕੱਲ ਹਰ ਕੋਈ ਖਾ ਜਾਂਦੇ ਪਰ ਜੇਕਰ ਉਹ ਆਪਣੇ-ਆਪ ਦੇ ਸੁਰੂਆਤ ਦੇ ਰੂਪ ਚ ਹੁੰਦਾ ਤਾਂ ਉਹ ਸਾਰਿਆਂ ਨੂੰ ਖਾਂਦਾ ,,,ਇਸਨੂੰ ਕਹਿੰਦੇ ਨੇ ਸਮੇਂ ਸਮੇਂ ਦੀ ਗੱਲ ਕਿਸੇ ਟਾਈਮ ਸਾਰਿਆਂ ਨੂੰ ਖਾਣ ਵਾਲਾ ਹੁਣ ਦੇ ਸਮੇ ਸਾਰੇ ਉਸਨੂੰ ਖਾਂਦੇ ਨੇ ,ਇਸ ਲਈ ਸਮੇਂ ਦੀ ਤਾਕਤ ਨੂੰ ਇੱਜਤ ਦਿਆ ਕਰੋ ਸਤਿਕਾਰ ਦਿਆ ਕਰੋ
Yr sare rimple bai nu sport karo yaro bhoot mehnti a bai
ਅੱਜ ਟੱਕਰਿਆ ਸੂਰ ਨੂੰ ਸੂਰ 😂 ਇਹ ਟੁੰਨਾ ਕੀ ਸੂਰ ਤੋਂ ਘੱਟ ਐ ??? 😂😂😂
Sunflower 🌻 ta kehnde aa kyuki jidr v sun houga uss direction vich oda face turn hoo jnda
ਇਹ ਚੂਹੀ ਹੀ ਆ ਫੁਕਰੀ ਬਹੁਤ ਮਾਰਦੀ ਆ 😂😂😂😂😂
ਵੀਰੇ ਮੈਂ ਵੀ 2009 ਦੇ ਵਿੱਚ ਲੈਸਟਰ ਸ਼ਹਿਰ ਰਹਿੰਦਾ ਸੀ ਲੈਸਟਰ ਸ਼ਹਿਰ ਦਾ ਨਾਂ ਜਰੂਰ ਲਈ ਵੀਰੇ ਜੇ ਕੋਈ ਹੋਇਆ ਜਿਪਸੀ ਰੋਡ ਤੋਂ ਪੰਮੇ ਨੂੰ ਜਾਣਦਾ ਹੋ ਸਮਰਾਲ❤❤❤wmk
Canada ch canada ch mildiya ne oh bhuri chidiyaan bohat
Rimple brother ❤ Tharkio aala. Board romanchik program vicho ta chk do❤❤
Sneha nu dhamki aa rahia ne😂😂😂😂😂
ਤੁਸੀਂ ਦੇਖਿਆ ਨਹੀਂ ਸੁਨੇਹਾ ਦਾ ਰੋਮਾਂਚਿਕ ਪ੍ਰੋਗਰਾਮ ਧਮਕੀਆਂ ਵਾਲਾ ???
Kida de lok aa yr sare chup baithe aa te e kinna uchi uchi boli jande aa. Eda de loka krke indians bdnaam hunde aa.
Kdi punjab te v pao series bura hall hoya pya ਸਰਕਾਰ ਕਾਨੂੰਨ ਦਾ ਕੀ ਹਾਲ ਹੋਇਆ ਪਿਆ
Fr view te passe nai aune eh v yr 1 duje nu galt bol k passe kama rahe
Surajmukhi vich badhleya Angel nu Shivam Ne😂😂 RIMPLE BAI HASDA😅
Full sleeve ch patla lgi jana shataleya
Ssa veer g ..parshotam ne v vlogs channel khol lyaa ....tanishq khurana vlogs de naam toh 😂😂
Sirrra bai love from Haryana Ambala ❤
llama nu sheep khi jande aa bde vlogger 😂😂😂
Anjal nal vanshu kithe a chawala mardi a pesse te view khater good video bay
Punjabi travel couple di rees krdi aa
Rimpal veere kabjpreet te vi deyan deo thoda ja 😂😂😂😂 honsla rakh ni 😂😂 deo fir oodar vi honsla 😅😅😅
Veere mehakpreet da divorce ho gea ode te bnao romanchik oh bhut hwaa ch ud di firdi aw ajj wala vlog check kreo comments wala😂
Angel fukri hai 😂😂😂😂
Super super program brother 😂😂😂😂
Good job brother ❤❤❤❤
Rimple veer chak ke rakho km nu 👍
Very nice vlog 👌👍🙏
Veera kabjpreet ala dhako odr v dyan dio😅😂
Siraa gal bat
20:08 🫢🫢🫢🫢🫢🫢
ਇਹ ਚੋਰਸ ਜਹੀਆਂ ਜੀਰੋਂਆਂ ਕੀ ਹਨ ???😂 ਕੀ ਫਾਇਦਾ ਇਨਾ ਦਾ ਅੱਜਕੱਲ੍ਹ ਬਹੁਤ ਦੇਖਣ ਨੂੰ ਮਿਲਦੀਆਂ ਨੇ ਭਾਈ ਦੱਸਿਉ ਕੀ ਐ ਇਹ ??
@@davygrup1717 tuhnu show ni hoiyan emoji?
@@Sinner786sinner ਨਹੀਂ
@@Sinner786sinner ਇਥੇ ਸਿਰਫ ਚੋਰਸ 6 ਜੀਰੋਂਆ ਨੇ
Veere mehakpreet da romanchik bnao
Angel di voice bhut buri hai mera ta sar dukhan lag gya
Bai kida kaim ho ❤❤ replay na kita kati ho jna main😅😅😅
20:49 main ik vr apne app e thokar kha lyi
N apne app nu e sorry kehta
Main darwaje ch vaji or keha oh sorry 🤣🤣🤣🤣
@@jyotish8883 adat pai jandi
J enna sab di automatic
@@Sinner786sinner Bilkul yr jad ihna to bahu bardast ni hundi mundiya da Vyah kyu karde Han
Chandigarh zoo park ch v a dinosaur
Europe safe landing 🛬🤣🤣
Very nice video
Rimple bhai mehakpreet kaur nu dekho bhut machi pai ha 😂😂vlogs wich comment off kr ka 🤣🤣lapat loo rimple bhai ya roast kro kuch ta kro bhut attitude dekha rhi 😂😂😂😂
Bai khnda kya din c sooora de v 😂
😅sira
👍
Haaye eh sheep 🐑 nu v 🚢 ship boli jnda
Canada km heni
❤❤
M te shop te jo dummi hunde ohna nal j touch hoja ohna nu v sry bol dini aa😂😂😂
shipp😂😂😂😂😂
❤️🔥
7:30 chidia ethe Greece Ch hegia
ਕਰਿਉ ਕੋਰੀਅਰ ਭਾਈ ਭੇਜਿਉ ਭੂਰੀਂਆ ਚਿੱੜੀਆਂ 😂,,ਚਿੱੜੀਆਂ ਕਿਹਾ ਚਿੱਚੜੀਆਂ ਨਾ ਭੇਜ ਦਿਓ 😂😂
Thumbnail dekh k kis kis da hassa nhi ruk reha 😂😂😂😂😂
Asha😅😅
Sade ghr wal h burri chidi