M ahe song insta toh sun k i c ,sun k bot roi ,koi apna chup kraan bala bhi kol nhi c ,mera gurmeet paji da bho accident ho gya c ,or o manu shad k hamesha lyi chla gya ,kash m os nu last baar mil sakdi,miss you paji 😭😭😭😭😭
Bahut hi emotional song aa. Mukhtiar singh ji ne apna dard byan kita. Ohi samajh sakda jisne apna koi khoya hove. Ik mard kuj vi jhall sakda but apne puttar di arthi da bhar nai jhall skda. 🙏🏼🙏🏼🙏🏼
Yrr kis kis cheez di tareef kra ..bakamaal likheya bakamaal Gaya tey bakamaal act kita sabh ney ..dill bhrr aya song sun k tey vekh k...love u yrr saari team nu...
Kina darad bharya hoya bai song vich likhan wale ne v bhut Sona likhya te gaun waleyan ne v bhut hi Sona Gaya akhan bhaar aayin bai song sunke waheguru ji sari team nu tarkiyan bakshan ji
Is gaane k ek ek shabd n hmre parivar k dard ko bayan kar diya... 3mahine 23 din phle hi mera chhota bhai hme akele chhodkr chla gya.... Sb khte hai sbr aa jayega lkn sbr nhi aata.. 😭😭😭😭
ਦਿਨ ਚੋ ਤੀਹ ਤੋ ਪੈਤੀ ਵਾਰੀ ਸੁਣੀਦਾ ਇਹਨਾਂ ਸੋਹਣਾ ਲਿਖਿਆ ਤੇ ਗਾਇਆ ਜਿਉਦੇ ਰਹੀ ਕਲਾਕਾਰੀ ਤੇ ਕਲਮ
ਇੱਕ ਬਾਪ ਨੂੰ ਬਹੁਤ ਅੋਖਾ ਹੁੰਦਾ ਜਦੋ ਆਪਣੇ ਹੀ ਪੁੱਤ ਤੇ ਕੁਝ ਲਿਖਣਾ ਪਵੇ ਉਹ ਵੀ ਉਦੋ ਜਦੋ ਉਹ ਦੁਨੀਆਂ ਤੇ ਨਾ ਹੋਵੇ ਪਰ ਮੋਹਣੀ ਸਾਹਬ ਨੇ ਬਹੁਤ ਸੋਹਣਾ ਲਿਖਿਆ ਇੱਕ ਇੱਕ ਸਬਦ ਗੁਰਪ੍ਰੀਤ ਦੀ ਯਾਦਾ ਨਾਲ ਪਰੋਇਆ ਤੇ ਉਹਨਾਂ ਹੀ ਸੋਹਣਾ ਗਾਏ ਮੇਰੇ ਪਿੰਡ ਕਲਾਕਾਰ ਰਹਿਮਤ ਦੇ ਨਾਲ ਲਵ ਸਾਦਿਕ ਤੇ ਬੰਟੀ ਬਾਈ ਨੇ
Wah g wah
ਇੱਕ ਇੱਕ ਬੋਲ ਦਿਲ ਨੂੰ ਟੁੰਭਦਾ ਹੈ
ਤਿੰਨਾਂ ਭਰਾਵਾਂ ਦੀ ਅਵਾਜ਼ ਨੇ ਇਸ ਗੀਤ ਵਿੱਚ ਹੋਰ ਸੁਹਜ ਭਰਿਆ ਹੈ
ਜਿਗਰ ਦੇ ਟੁਕੜੇ ਤੋਂ ਅਲੱਗ ਹੋਣ ਤੋਂ ਬਾਅਦ ਦਾ ਅਹਿਸਾਸ ਕਿੰਨੀ ਪੀੜ ਦਿੰਦਾ ਹੈ ਗੀਤ ਦਾ ਇੱਕ ਇੱਕ ਬੋਲ ਉਸ ਪੀੜ ਨਾਲ਼ ਭਰਿਆ ਹੈ
ਵਾਹਿਗੁਰੂ ਅੰਕਲ ਜੀ ਨੂੰ ਸਬਰ ਤੇ ਜਿਓਣ ਦੀ ਸ਼ਕਤੀ ਬਖਸ਼ੇ
ਉਹਨਾਂ ਦੀ ਕਲਮ ਨੂੰ ਢੇਰ ਬਰਕਤਾਂ ਦੇਵੇ ❤🙏🏽
ਜਜਬਾਤਾਂ ਨੂੰ ਅੱਖਰਾਂ ਵਿੱਚ ਪਰੋ ਦਿੱਤਾ , ਸਲਾਹੁਣਯੋਗ ਗੀਤ
ਜੁਵੀ ਪੁੱਤਰ ਤੇਰਾ ਰੋਲ ਵੀ ਦਿਲ ਨੂੰ ਟੁੰਬਣ ਵਾਲਾ, ਵਾਹਿਗੁਰੂ ਜੀ ਮਿਹਰ ਰੱਖਣ
ਇੱਕ ਪੈਰਾ ਹੋਰ ਜੋੜ ਦਿੰਦਾ ਬਾਈ,, ਵਾਪਿਸ ਆ ਜਾਣ ਦਾ,,ਬਹੁਤ ਦਰਦ ਵਾਲਾ ਗੀਤ ਆ
M ahe song insta toh sun k i c ,sun k bot roi ,koi apna chup kraan bala bhi kol nhi c ,mera gurmeet paji da bho accident ho gya c ,or o manu shad k hamesha lyi chla gya ,kash m os nu last baar mil sakdi,miss you paji 😭😭😭😭😭
ਬਹੁਤ ਵਧੀਆ love Sadiq bai ❣️🤗 ਬਹੁਤ ਸਾਰੀਆਂ ਮੁਬਾਰਕਾਂ ਪੂਰੀ ਟੀਮ ਨੂੰ ਵੀ WMK 🙏❤
Bahut hi emotional song aa. Mukhtiar singh ji ne apna dard byan kita. Ohi samajh sakda jisne apna koi khoya hove. Ik mard kuj vi jhall sakda but apne puttar di arthi da bhar nai jhall skda. 🙏🏼🙏🏼🙏🏼
Yrr kis kis cheez di tareef kra ..bakamaal likheya bakamaal Gaya tey bakamaal act kita sabh ney ..dill bhrr aya song sun k tey vekh k...love u yrr saari team nu...
Bhut Shona
Nirankar always blessing u gurmeet veer
ਬਹੁਤ ਪਿਆਰਾ song ਬਾਈ ਜੀ ਬਹੁਤ ਸੋਹਣਾ ਗਾਇਆ❤🤗🤗😇😇❣️
ਬਾਈ ਕਿਆ ਬਾਤ ਯਾਰ..ਪਿਓ ਪੁੱਤ ਦੀ ਯਾਰੀ ਦਿਖਾਈ ਆ..ਨਹੀਂ ਇਹੀ ਗਾਣੇ ਤੇ ਕੁੜੀ ਮੁੰਡੇ ਨੁ ਦਿਖੋਂਉਂਦੇ ❤❤
Mumy papa di yaad bhut aai bhut feel hoya song sun k
ਸੱਚੀ ਬਾਈ ਇਸ ਗੀਤ ਦਾ ਇੱਕ ਇੱਕ ਸ਼ਬਦ ਇੱਕ ਇੱਕ ਬੋਲ ਸੁਣਨ ਯੋਗ ਆ ਇਸ ਗੀਤ ਰਾਹੀਂ ਅੰਕਲ ਜੀ ਨੇ ਆਪਣਾ ਦੁੱਖ ਦੱਸਿਆ ਵਾਹਿਗੁਰੂ ਜੀ ਕਦੇ ਏਦਾਂ ਦਾ ਟਾਇਮ ਕਿਸੇ ਤੇ ਵੀ ਨਾ ਲਿਆਵੇ
ਛੋਟਾ ਬੱਚਾ ਓਸ ਦਾ ਰੋਲ ਬਹੁਤ ਵਧੀਆ ਕਿੱਤਾ ਹੈ sweet ਬੱਚਾ
ਕੋਈ ਸ਼ਬਦ ਨਹੀ ਗਾਣੇ ਵਾਸਤੇ❤
Sirrraaa song ❤🎉🎉
❤ਬਹੁਤ ਹੀ ਵਧੀਆ ਲਿਖਿਆ ਗਾਣਾ ਅੰਕਲ ਜੀ ਤੇ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਮੇਹਰ ਕਰੇ❤
Bhai ji kinna sona gana soo lge Rona aa gheya pra
ਗਾਣੇ ਵਿਚ ਛੋਟੇ ਸਰਦਾਰ ਜੀ ਦੀ smile ਬਹੁਤ ਸੋਹਣੀ ਹੈ❤
ਮਿਸ ਯੂ ਮੇਰੇ ਬਾਪੂ ਜੀ 😭😭😭😭😭😭
ਮਿਸ ਯੂ ਮੇਰੀ ਮਾਂ 😭😭😭😭😭😭😭
ਤੁਹਾਡੇ ਬਿਨਾਂ ਮੇਰਾ ਜੀਅ ਨਹੀਂ ਲੱਗਦਾ 😢😢😢😢😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਬਹੁਤ ਸੋਹਣਾ ਗੀਤ ਆ ਬਾਈ 😢😢 ਖਿੱਚੀ ਰੱਖੋ ਕੰਮ ਨੂੰ ਦਿਲੋ ਸਪੋਟ ਆ ❤❤❤
ਬਹੁਤ ਸੋਹਣਾ ਗਾਣਾ ❤ ਰਹਿਮਤ ,ਬੰਟੀ, ਸਾਦਕ 🎉ਮੁਬਾਰਕਾਂ ਸਾਰੀ ਟੀਮ ਨੂੰ💐
ਬਹੁਤ ਵਧੀਆ ਲਿਖਿਆ ਤੇ ਗਾਇਆ ਹੋਇਆ ਗੀਤ ਤਿੰਨੇ ਹੀ ਭਰਾ ਬਹੁਤ ਸੁਰੀਲੇ ਨੇ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਸਾਫ਼ ਸੁਥਰਾ ਗਾਉਣ ਵਾਲਿਆਂ ਨੂੰ❤❤❤❤❤❤❤❤❤❤❤❤❤❤❤❤❤❤❤❤❤❤❤
Veer Ji bahut hi dard hai song ch .
Waheguru ji Edda da time kise v father te na lai k aawe 😢
Kina darad bharya hoya bai song vich likhan wale ne v bhut Sona likhya te gaun waleyan ne v bhut hi Sona Gaya akhan bhaar aayin bai song sunke waheguru ji sari team nu tarkiyan bakshan ji
Congratulations to the whole team 👏🏻
ਬਹੁਤ ਸੋਹਣਾ ਗਾਇਆ ਬਾਈ ਜੀ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ
Love Sadiq heart touching voice 👌👌👌👌👌 God bless you 🙏 ghaint song 👌👌
Wah wah boht sohna yr bai allha paak tohanu hamesha khush rakhe wah wah 🤲🏻🤲🏻🤲🏻🤲🏻😭😭😭😭😭😭
Bhot sohna gana eh ustaad ji❤🎉 so emotional 😢
Kya baat aa yrr😢😢😢
Sacchi yrrr ruca dittta yrrr song ne
Gaya v bakamal
Bhut khoob gyea ❤❤
Bahout bahout feeling vala song aa chote ver
Nyccc ji👌👌
Beautiful song, sung beautifully. Song has so much pain in it.
Bahut bahut badhai hove sariya nu gbu
bahut sohnna song...........❤❤
yuvi u rocked......
ਬਹੁਤ ਵਧੀਆ ਗਿਆ ਗੀਤ ...ਦਿਲ ਛੂਹ ਗਿਆ...👌🎶🩷👏
Three rising stars in one frame God bless you all ❣️🙌
Gana mast h ❤😊❤😊
Deeply moving n emotional song,"Heavy hearts, like heavy clouds in the sky, are best relieved by the letting of a little water."
Bahut vadya veere
ਬਹੁਤ ਭਾਵੁਕਤਾਪੂਰਣ ਗਾਣਾ 🙌
ਸੱਚੀ bahut ਸੋਹਣਾ ਗਾਣਾ 🥹 ਬਹੁਤ ਔਖਾ ਹੁੰਦਾ ਇੱਕ ਪਿਉ ਲਈ ਆਪਣੇ ਪੁੱਤ ਦੀ ਅਰਥੀ ਚੁੱਕਣੀ 🥹 ਮਾਲਕਾ ਸਭ ਦਾ ਭਲਾ ਕਰੀ 🙏🏻🥺
0:14 😅
😊❤❤❤ Veri nice👌👌👌
Bhut vdy gaeya bai bhut sona song aaa
Waaah waaah bhot khoob ❤❤❤
ਸਭਨਾਂ ਦੇ ਬੱਚਿਆਂ ਨੂੰ ਲੰਮੀਆਂ ਉਮਰਾਂ ਦੇਵੀਂ ਦਾਤਿਆਂ।
Really heart touching song ❤
❤❤❤❤❤❤
Boht sohna likhya boht sohna gaya tino veera ny malik hor trakkiyan dvy🙏🙏
❤️❤️❤️dil nu bahut skoon milida
Bhot Sona song aa veer
😢 ਬਹੁਤ ਸੋਹਣਾ ਗਇਆ ।।।।।
Vdaeya hon veer ji 🎉🎉🎉,👍👍👍 mange halwai walo
ਕਿਸੇ ਗਾਇਕ ਦਾ ਮੁੰਡਾ ਹੈ ਇਹ ਵੀਰ ❤❤❤❤❤❤❤❤❤❤❤
Wow what a voice 👏🏽👏🏽.. Highly appreciated ❤❤
Rising stars 🌟 I
Bohat sohna geet aaa emotional aa bohat ❤
Jajbati song ...suriliyan awaaja.. kmaal kiti payi
👍👍👍Bhut sohne lyrics te gaya v bhut vdia 👍👍
Bhut Sohna ❤️❤️❤️
ਮੈ ਬਹੁਤ ਭਾਵੁਕ ਹੋਇਆ ਆ ਗੀਤ ਸੁਣ ਕੇ😢😢😢 ਗਾਇਆ ਵੀ ਬਹੁਤ ਵਧੀਆ
Din charhne 20 vaar sun lea ganna 👌🏻👌🏻
Kya baat Aa bro 👍❤️❤️❤️❤️❤️❤️❤️❤️❤️
Bohut he sohna work ❤️
mast song veere💔👌🏻👌🏻amazing💔 work in 💕video👌🏻👌🏻👌🏻
Song nd video Bht Vdiya Kuj change dekhn nu milya. Or kayia di lyf da part v hona jrur eda da.. 🙏🌹
Is gaane k ek ek shabd n hmre parivar k dard ko bayan kar diya... 3mahine 23 din phle hi mera chhota bhai hme akele chhodkr chla gya.... Sb khte hai sbr aa jayega lkn sbr nhi aata.. 😭😭😭😭
This song gonna boom for sure 👌🏻👌🏻
Veer ji bahut Sohna gayia👍👍👍
Song sun ke Dil nu bahut skoon miliya❤❤❤❤
ਬਹੁਤ ਵਧੀਆ ਗੀਤ ਵੀਰ ਜੀ,ਪਰਮਾਤਮਾ ਸਭ ਦੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੇ🙏
Bhut feel nal gayea. Vre bhut bhut vdia Laga vere.
Sira lyrics Te ghaint voice 🔥🔥👌🏻👌🏻
Difference thought te video bnai , very nice ❤nice work ,good singing
ਵਾਹ ਜੀ ਵਾਹ ਬਹੁਤ ਖੁਬ ❤
Ver ji 😢 Sachi rona ageya sun ke song 🎵 kya baat aa
Sara bai ji 🎉🎉🎉❤❤❤
Upbeat song with continuous rhyming 💯
Love from New Zealand 🇳🇿
Sachi bhott mushkil hunda ek father lyi 😢😢😢😢😢
Bahut nice song hai banty veer❤❤❤
ਬਹੁਤ ਵਦੀਆਂ 👌🏻👌🏻
Bhut kanit aaa❤❤ menu apne vaade veer di yaad aa gyi❤❤
Adding this song to my favourite playlist 👌🏻👌🏻
The beginning of heat wave🔥
Buit vdiya bro congratulations bro
❤❤❤sirra jann love and gurmeet pajji🎉🎉🎉🎉 congratulations❤❤🎉🎉
What a song, what a story, what amazing video 🙏🙏🙏 just loved it
This song’s gonna hit the charts 📈
Song di vibe bohat ghait aa🔥🔥👌🏻👌🏻
Lit song 🔥🔥Singers vibe👌🏻🔥🔥
Jeda repeat Te sun reha like karo👍🏻
Bohot sohna song a veer ji God bless you 🎉🎉
Bhaji siraa 👌🏻
Boht sohna geet bai ❤
Song di vibe boat ghait 🔥🔥👌🏻👌🏻
1 like Puri team lai 👍🏻
Love Sadiq heart touching song God bless you ❤ very nice 👍