Simar Gill | ROTI 2 (Official Video)| New Punjabi Songs2024 | Latest Punjabi Songs 2024

Поделиться
HTML-код
  • Опубликовано: 27 ноя 2024

Комментарии • 2,3 тыс.

  • @SimarGillpbx1
    @SimarGillpbx1  10 месяцев назад +1307

    Hanji Dosto kive laggeya 💔 Roti 2 🫓 ??? comment krke jrur dseyo 🙏🏻❤️

    • @unkwnframes
      @unkwnframes 10 месяцев назад +47

      ❤❤❤

    • @manak1005
      @manak1005 10 месяцев назад +25

      Totally emotional 😢

    • @kashifmughal6161
      @kashifmughal6161 10 месяцев назад +11

      Bhai bohat wadiya

    • @Manpreetsingh-dj3no
      @Manpreetsingh-dj3no 10 месяцев назад +11

      22 ਦਿਲ ਕਰਦਾ ਬਾਰ ਬਾਰ ਸੁਣੀਂ ਜਾਵਾਂ ਬਹੁਤ ਸਕੂਨ ਮਿਲਦਾ ਆ 💖

    • @MuhammadFarhan-nq3hu
      @MuhammadFarhan-nq3hu 10 месяцев назад +6

      Bro love from Pakistan 🇵🇰 ❤❤❤❤❤

  • @akashbalsathiala9455
    @akashbalsathiala9455 10 месяцев назад +1033

    ਕਿੱਦਾ ਲੱਗਾ ਜੀ ਮੇਰਾ ਲਿਖਿਆ ਗੀਤ ਰੋਟੀ 2 ? Simar gill ਦੀ ਟੀਮ ਨੂੰ ਮੁਬਾਰਕਾਂ !

    • @manimankaur5596
      @manimankaur5596 10 месяцев назад +15

      🎉🎉🎉🎉super hit veere song roti 3 v kad deo veere last vich dono mil jan video de

    • @pb12wale38
      @pb12wale38 10 месяцев назад +8

      🫶🫶🫶💯💯

    • @kawalheir7120
      @kawalheir7120 10 месяцев назад +5

      Bhut sohna song vr g❤❤

    • @parryarmaan5875
      @parryarmaan5875 10 месяцев назад +5

      Bhut ਘੈਂਟ ਲਿਖਤ bro❤❤

    • @navdeepdhiman5894
      @navdeepdhiman5894 10 месяцев назад +4

      ❤❤❤❤

  • @kulwindersingh9947
    @kulwindersingh9947 10 месяцев назад +7

    Views ਦੇ ਚੱਕਰ ਨਾ ਪਇਓ ਬਾਈ...ਇਹ ਗੀਤ ਨੂੰ ਤੁਹਾਡੇ ਵਰਗੇ ਮਾਸਟਰਪੀਸ ਬੰਦੇ ਈ ਸੁਣ ਸਕਦੇ ਆ ਬਾਈ.... Lv uu Jattaa...❤❤❤❤

  • @nasimkhan527
    @nasimkhan527 8 месяцев назад +49

    ਆਪਣਾ ਪਿਆਰ ਯਾਦ ਕਰ ਕੇ ਕੌਣ ਕੌਣ ਰੋਇਆ ਗੀਤ ਸੁਣਨ ਤੋਂ ਬਾਅਦ💔🥺

    • @ramjassrajput223
      @ramjassrajput223 8 месяцев назад

      😢

    • @MirhaBabar-uo7vz
      @MirhaBabar-uo7vz 8 месяцев назад +2

      Bro boys don't cry 😭😭

    • @JassJass-x5w
      @JassJass-x5w 6 месяцев назад

      😢

    • @pankajrana544
      @pankajrana544 6 месяцев назад +1

      8 saal da relationship c bro ,me fojj cha ha oh bahar chale gye bas bhul ge kasma vadhe😢

    • @reenukaur5708
      @reenukaur5708 5 месяцев назад

      Te Sade ala fojj cha chala gya mnu bhull gya💔💔🥺​@@pankajrana544

  • @pardeepmehta8042
    @pardeepmehta8042 6 месяцев назад +4

    ਵੀਰ ਪੂਰਾ ਗਾਣਾ ਅੱਜ ਪਹਿਲੇ ਵਾਰ ਸੁਣਿਆ ਸੁਣ ਕੇ ਗੱਚ ਭਰ ਆਇਆ ਸੱਚ ਮੁੱਚ ਰੋਟੀ ਸਭ ਨੂੰ ਪੜਨੇ ਪਾ ਦਿੰਦੀ ਹੈ ਪਤਾ ਨਹੀਂ ਬਨੋਟੀ ਸ਼ਾਨ ਬਣਾਉਣ ਦੀ ਹੋੜ ਕਦੋਂ ਮੁੱਕੇਗੀ ਤੇ ਕਦੋਂ ਮਾਪਿਆਂ ਦੀ ਅਰਥੀ ਨੂੰ ਉਹਨਾਂ ਦੇ ਪੁੱਤਾਂ ਦੇ ਮੋਢੇ ਚੁਕਣਗੇ ਦੋਸਤੋ ਪੰਜਾਬ ਵਿੱਚ ਸਭ ਕੁਝ ਹੈ ਸੁਧਾਰਨ ਜੀਵਨ ਜਿਉਣ ਜੋਗਾ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਇੱਥੇ ਹੀ ਰੋਟੀ ਦਾ ਪ੍ਰਬੰਧ ਕਰੋ ਗੀਤ ਲਿਖਣ ਅਤੇ ਸੰਗੀਤ ਦੇਣ ਵਾਲੀ ਪੂਰੀ ਟੀਮ ਨੂੰ ਸਲਾਮ

  • @sheetalgangwar9968
    @sheetalgangwar9968 6 месяцев назад +11

    ਆ ਗਨਾ ਸੁਨ ਕੇ ਮੀਨੂ ਆਪਣੇ ਪਿਆਰ ਦਾ ਚੇਤਾ ਆ ਗਯਾ ਵਾ 😢

    • @user-simerkourheer
      @user-simerkourheer 4 месяца назад

      Menu b mera pyar jaad aa raha😭😭😭😭💔

  • @_honeyvirdi_1_
    @_honeyvirdi_1_ 10 месяцев назад +60

    ਅੱਜਕਲ ਕੋਈ ਨੀ ਖਾਂਦੀ ਰੁੱਖੀ ਮਿੱਸੀ ਇਹ ਸਭ ਕਹਿਣ ਦੀਆਂ ਗੱਲਾਂ ਜਿਹਨਾਂ ਨਾਲ ਬੀਤੀਆਂ ਓਹੀ ਜਾਣਦੇ ਨੇ ।

  • @nasimkhan527
    @nasimkhan527 8 месяцев назад +3

    ਦਿਲ ਹੀ ਨੀਂ ਭਰਦਾ ਕਿੰਨੀਂ ਵਾਰੀ ਸੁਣ ਲਿਆ ਗੀਤ,,,,ਰੋਵਾ ਤਾ ਯਾਰ ਸੱਚੀ 🥺🥺🥺🥺🥺🥺

  • @Officialgill8136
    @Officialgill8136 3 месяца назад +6

    ਤੇਰੇ ਸੁਪਨੇ ਹੋਗੇ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆ ਅੱਜ ਬਾਹੀਂ ਪੈ ਗਿਆ ਚੂੜਾ ਵੇ😢 ਤੇਰੇ ਇੰਤਜ਼ਾਰ ਵਿੱਚ ਮੁਕੀ ਵੇ ਤੂੰ ਵੀ ਫ਼ਿਕਰ ਨਾ ਕੀਤਾ ਵੀ ਝੱਲੀ ਦਾ ਕਿੰਨਾ ਚਿਰ ਮਾਪੇ ਰੋਕ ਲੈਂਦੀ ਵੇ ਮੇਰਾ ਵਸ਼ ਨਹੀਂ ਚੱਲਿਆ ਕੱਲੀ ਦਾ😢😊

  • @deepakpahwa2834
    @deepakpahwa2834 2 месяца назад +3

    Pehle aale ne vi ravaya si.. ehne vi kasar ni chaddi koi.... Voice bhot pyari veer utton lyrics kamaal.... Thank you for the beautiful songs.. bhavien dill diyan taredan vadha gye ne 🙏🏻🙏🏻💔💔

  • @jassbanwait9869
    @jassbanwait9869 10 месяцев назад +5

    Bohut bohut Ghaint Likhaeya bohut sohna veer ne
    Te ona sohna simar bai ne feel ditaa ❤

  • @PawandeepSingh-y3e
    @PawandeepSingh-y3e 4 месяца назад +3

    Vry vry nic song..❤❤❤ dill nu lag gya... Jis kuda da husband bar Gaya aa song nu ohh e feel kr sakda 😊😊😊😊 vry vry vry nicc

  • @KamaljeetSinghKamaljeetS-fm3pm
    @KamaljeetSinghKamaljeetS-fm3pm 4 месяца назад +4

    Waheguru mere veer no hamesha khush rakhe.... Enaa sohna Geet likhya ba

  • @rammehra6655
    @rammehra6655 7 месяцев назад +3

    Bai bahut sohna likheya,gaaya os to v sohna ❤❤ akhaan cho Pani aa gya video dekh k bai 😢 God bless you simar bai❤❤

  • @Dv09495
    @Dv09495 Месяц назад +4

    ਬਹੁਤ ਸੋਹਣਾ ਵੀਰ❤️

  • @iqbalshaka
    @iqbalshaka Месяц назад +5

    Heart touching song that song made me cry same story all my immigrants brothers... Very good job brother Nice song

  • @jassisandhuPB02
    @jassisandhuPB02 10 месяцев назад +5

    ਤੂੰ ਤਾਂ ਰੁੱਖੀ ਮਿਸੀ ਖਾ ਲੇਂਦੀ
    "ਜੇ ਨਾਂ ਜਾਂਦਾ ਬਾਰ ਮੈ"
    ਕਿਦਾਂ ਮਨੋਦਾਂ ਤੇਰੇ ਮਾਪਿਆਂ ਨੂੰ,
    ਇਹ ਘਰਾਂ ਦੇ ਸੋ ਸਿਆਪਿਆਂ ਨੂੰ।
    ਇਹ ਮੁਡ ਤੋਂ ਹੀ ਹੁੰਦਾ ਆਇਆ ਏ,
    ਜਗ ਦੇ ਰੀਤਾਂ ਦੀ ਸੂਲੀ ਤੇ ਸਿਰਫ ਆਸ਼ਕਾਂ ਨੂੰ ਹੀ ਚੜਾਇਆ ਜਾਂਦਾ ਏ।।💔💔😢

  • @charanjeetkaur8018
    @charanjeetkaur8018 16 дней назад +2

    Sachi bout sohna likheya bout sohna❤❤💯💯❤god bless uhh veer g

  • @MuneerKhan-nc2ht
    @MuneerKhan-nc2ht 2 месяца назад +6

    Bhai Kya song ruladia 11 years Saudi Arabia driving jobs ❤ anytime coming mind is my mother and father face

  • @nishansingh1307
    @nishansingh1307 8 месяцев назад +3

    ਬਹੁਤ ਵਧੀਆ ਜੀ ਦਿਲ ਨੂੰ ਛੂਹ ਗਿਆ ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ਜ਼ਿੰਦਗੀ ਵਿਚ

  • @paramnatt4325
    @paramnatt4325 8 месяцев назад +3

    Bahut he Sona geet banaya Bai ji ,Puri team nu bahut bahut wadhayian ,rab chardi kalah ch rakhe

  • @amitchoudhary4363
    @amitchoudhary4363 10 месяцев назад +5

    ਸੱਚੀ ਗਾਣੇ ਨੇ ਹੌਲ ਪਾਤੇ ਕਾਲਜੇ ਚ💘

  • @gurjotgill9698
    @gurjotgill9698 3 месяца назад +2

    Paji ਕਿ ਸੋਚ ਕੇ ਲਿਖਿਆ ਗੀਤ ਦਿਲ ਨੂੰ ਵੱਜਾ💔😭

  • @abhibatth88
    @abhibatth88 6 месяцев назад +2

    ਬਹੁਤ ਵਧੀਆ, ਦਿਲ ਨੂੰ ਛੂਹ ਗਿਆ

  • @ItspramodBtp
    @ItspramodBtp 6 месяцев назад +4

    Thank you @simargill ji
    Ess song ko me din me 10 bar daily sun leta hu
    Esa feel hota h aapne meri kahani apne song me ga di
    Song is fully with emotions
    After listening this Song i always in tear
    Thank you Bhai
    Sangeet nhi hota to sayd me khtm hu chuka hota
    Thank you so much 🙏

  • @MuhammadChoudhary-k3h
    @MuhammadChoudhary-k3h 18 дней назад +4

    This is just not a song, it is a reality of millions peoples,❤

  • @JeejaJi-y5x
    @JeejaJi-y5x 10 месяцев назад +4

    ਜਿਸ ਦਿਨ ਮੈਂ ਯੂਰੋਪ ਚ ਆਇਆ ਸੀ ਉਸ ਤੋਂ ਥੋੜੇ ਦਿਨ ਬਾਅਦ ਮੈ ਇੰਸਟਾ ਤੇ ਇਸ ਗੀਤ ਦੀ ਇੱਕ ਵੀਡਿਓ ਦੇਖੀ ਸੀ ਪਹਿਲੇ ਅੰਤਰੇ ਦੀ
    ਮੈਂ ਬਹੁਤ ਰੋਇਆ
    ਬਹੁਤ ਖੂਬ ਲਿਖਿਆ
    ਜੇਕਰ ਮੈਂ ਪਹਿਲਾਂ ਇਹ ਗੀਤ ਸੁਣਿਆ ਹੁੰਦਾ ਤਾਂ ਮੈਂ ਕਦੇ ਵੀ ਘਰੋਂ ਨਾ ਨਿਕਲਦਾ
    ਹੁਣ ਮਿੱਠੀ ਜੇਲ ਚ ਬੈਠੇ ਆ
    ਵਾਹਿਗੁਰੂ ਰਾਖਾ

  • @mrtarunsharma8084
    @mrtarunsharma8084 5 месяцев назад +3

    Bhai ji heart touching song 🎙️❤❤❤❤

  • @Nav.Maan_
    @Nav.Maan_ 9 месяцев назад +2

    ਬੁਹਤ ਹੀ ਪਿਆਰਾ ਗੀਤ ਆ ਵੀਰ ਜ਼ੀ❤❤❤❤❤❤❤❤❤❤

  • @JASRAJGiIl
    @JASRAJGiIl 9 месяцев назад +2

    ਬਾਈ ਲਿਖਤ ਕਿਆ ਬਾਤ ❤ ਬਾਈ ਬਹੁਤ ਸਹੋਣਾ ਗਾਇਆ ਵੀ ਬਹੁਤ ਸਹੋਣਾ ❤

  • @JaspreetKaur-oc3vb
    @JaspreetKaur-oc3vb 4 месяца назад +4

    Sirra song a veere jdo da sunya repeat te chlda pya

  • @BalbirSingh-oh1jd
    @BalbirSingh-oh1jd 9 месяцев назад +3

    ਰੋਟੀ 3 ਵੀ ਆਵੇ 🎉🎉❤

  • @sunnylohat5810
    @sunnylohat5810 7 месяцев назад +1

    बड़े भाई ये गीत सुनकर आंखों में आंसू आ गए भाई , अच्छा लिखा है भाई बहुत अच्छा लिखा है ♥️♥️♥️♥️♥️♥️♥️👍👍👍

  • @Sonubhatti-l7y
    @Sonubhatti-l7y 3 месяца назад +1

    ਬਹੁਤ ਸੋਨਾ ਗਾਣਾ ਵਿਸਾਲ ਵੀਰ god bless you ❤

  • @nasimkhan527
    @nasimkhan527 8 месяцев назад +3

    ਅੱਲ੍ਹਾ ਪਾਕ ਤੁਹਾਨੂੰ ਮੇਰੀ ਵੀ ਉਮਰ ਲਾ ਦਾਅਵੇ ਲਵ ਯੂ ਸੋ ਮਚ 💔💔

  • @FearlessSoul295
    @FearlessSoul295 6 месяцев назад +3

    Vr Ji Dil Te Lge lyrics Puri Thude. Meri life Dekhi Es song vich Menu 😢 same.!

  • @saimakashan4582
    @saimakashan4582 3 месяца назад +3

    Made me cry alot aisa lag raha hai dil kee sari batain is song nai bayan kr de.😭😭

  • @manshakumar7764
    @manshakumar7764 8 месяцев назад +2

    ਬਹੁਤ ਸੋਹਣਾ ਗੀਤ ਵੀਰ ਲਵ ਯੂ

  • @MukeshsinghBist
    @MukeshsinghBist Месяц назад +2

    Paji pahla bhi snya wa or duja bhi sun lyawa gajab ha paji ...........no word

  • @ManpreetKaur18196
    @ManpreetKaur18196 7 месяцев назад +4

    Tnxx god ji da mera pyar mnu viah k leaya hun ta sade ik guddia aa❤waheguru ji mehr kre 😊😊

  • @RMrecords1819
    @RMrecords1819 3 месяца назад +3

    Bhot Bdhiyaa ❤ #UrbanSingh

  • @amitkumar-hy1kc
    @amitkumar-hy1kc 2 месяца назад +5

    bahut badhiya geet gaya veer jee

  • @Yamraj_Singh007
    @Yamraj_Singh007 9 месяцев назад +3

    ਹੇ ਪ੍ਰਭੂ, ਮੈਨੂੰ ਸਦਾ ਖੁਸ਼ ਰੱਖਣਾ ਮੇਰੇ ਪਿਆਰੇ.

  • @akashverma-ve3kx
    @akashverma-ve3kx 6 месяцев назад +1

    ਬਹੂਤ ਵਧੀਆ ਸੋਂਗ ਲਿਖਿਆ ਤੁਸੀ ਦਿਲ ਨੂੰ ਛੂ ਗਿਆ ਸੀ ❤❤❤

  • @BlackLife4666
    @BlackLife4666 10 месяцев назад +4

    Eeh acchi pehal hai video start hunde hi #justiceforsidhumoosewala
    Chalo koi toh industry toh hatt ke Sidhu di support kar riha hai⛳💔🕊️

  • @LovelyKhinda
    @LovelyKhinda 2 месяца назад +8

    😢😢😢 minu v bhutt daar lgda Mera pyr v USA chla gya

  • @SecureNow-d7l
    @SecureNow-d7l 10 месяцев назад +8

    Aaj kon kon sun raha hai like kro 😂

  • @karanjangde3040
    @karanjangde3040 8 месяцев назад

    ਵੀਰ ਇਹ ਗੀਤ ਮੇਰੇ ਦਿਲ ਨੂੰ ਛੂਹ ਗਿਆ, ਮੈਂ ਰੋਣ ਲੱਗ ਪਿਆ, ਮੈਨੂੰ ਆਪਣਾ ਘਰ ਯਾਦ ਆ ਗਿਆ।

  • @HarwinderSingh-br6qs
    @HarwinderSingh-br6qs 4 месяца назад +2

    ਤੇਰੇ ਸੁਪਨੇ ਹੋ ਗਏ ਪੂਰੇ ਵੇ ਸਾਡਾ ਰਹਿ ਗਿਆ ਪਿਆਰ ਅਧੂਰਾ ਵੇ ਮੈਂ ਹੋਰ ਕਿਸੇ ਦੀ ਹੋ ਗਈ ਆਂ ਅੱਜ ਬਾਂਹੀ ਪੈ ਗਿਆ ਚੂੜਾ ਵੇ 😢🥹😭 aw line jnn kad laindi aw jdo geet sunde aw 😢😭

  • @Hardeep_Singh875
    @Hardeep_Singh875 10 месяцев назад +4

    End hi krwa chadya bro

  • @jaspalkour1016
    @jaspalkour1016 Месяц назад +7

    Aa sara gana mere te lag reha hai 😢😭miss you 😭

  • @harpreetsagar712
    @harpreetsagar712 3 месяца назад +2

    kya baat aa pehla wala boht sohna c lagda but eh ode nalo v sohna. kya baata ji. god bless u

  • @RaviKumar-nt2rb
    @RaviKumar-nt2rb 7 месяцев назад +1

    ਬਹੁਤ ਹੀ ਵਧੀਆ ਵਧੀਆ ਲਿਖਿਆ ਤੇ ਵੀਡੀਓ ਵੀ ਬਹੁਤ ਵਧੀਆ ਸੈਂਪਲ ਜੀ. Love you panjab India bharat 🎉❤

  • @TarsemsinghAulakh-zd8ut
    @TarsemsinghAulakh-zd8ut 5 месяцев назад +3

    Very nice bro ਜੀ

  • @KuldeepKaur-tz7qy
    @KuldeepKaur-tz7qy 5 месяцев назад +4

    Roti 1te roti2 sun k dil tho Rona nikal geya❤❤❤❤❤❤

  • @monisansari5949
    @monisansari5949 5 месяцев назад +3

    Rula diya bro yrr 😢😢

  • @SehajPreet-wt1rk
    @SehajPreet-wt1rk 9 месяцев назад +2

    ਮੇਰੇ ਰਹਿ ਗਏ ਚਾਅ ਅਧੂਰੇ ਤੂੰ ਕਰਲੇ ਸੁਪਨੇ ਪੂਰੇ ਵੈ 🥀🥺❤️.

  • @manpreetKaur-e4h8w
    @manpreetKaur-e4h8w 6 месяцев назад +1

    ਬੁਹਤ ਵਧੀਆ ਗੀਤ ਆ ਵੀਰ ❤ਸਚਾਈ ਬਿਆਨ ਕਰਦਾ

  • @Deepakdj21
    @Deepakdj21 7 месяцев назад +3

    Literally rula diya yar paaji 😢😢

  • @simranhelpingchannel
    @simranhelpingchannel 9 месяцев назад +3

    Bhut sohna geet aa suchai aa eh Punjab di bhut dil kr k Tut de a

  • @AmanAli-r3b
    @AmanAli-r3b Месяц назад +5

    yar rona a gia ha bhi jo prdase gia ha😥😢❤❤❤

  • @NSD8942
    @NSD8942 Месяц назад +2

    Bro next level heart touching lyrics...u have God gifted voice ❤❤❤❤😍😍🥰🥰👌👌👌👌

  • @furqanaranockwal
    @furqanaranockwal 10 месяцев назад +2

    Boht vdiya veere heart touching. ❤

  • @devilrajput1673
    @devilrajput1673 10 месяцев назад +3

    Bhut vadiya bhai

  • @mintumangat2583
    @mintumangat2583 10 месяцев назад +5

    ਕਿਸਮਤ ਵਾਲਿਆਂ ਨੂੰ ਆਪਣਾ ਪਿਆਰ ਮਿਲਦਾ ਏ

  • @KhurramSharif-eu1ow
    @KhurramSharif-eu1ow 3 месяца назад +3

    The poet is genius❤❤❤❤

  • @AmandeepKaur-oi5vl
    @AmandeepKaur-oi5vl 7 месяцев назад +1

    Bhut vdia likhy brother and bhut sohna gaya v God bless you ❤❤❤🎉🎉🎉

  • @akashgautamakashgautam3834
    @akashgautamakashgautam3834 4 дня назад +2

    Bahut hi badiya hai songs sahab❤❤❤

  • @JaswinderSingh-w2g
    @JaswinderSingh-w2g 2 месяца назад +4

    Brother wadiya song aa

  • @turbanland9340
    @turbanland9340 2 месяца назад +3

    Bahut Bahut wadiya❤❤❤❤❤

  • @GoluKumar-mg6pr
    @GoluKumar-mg6pr 7 дней назад +3

    Heart touching

  • @happymoga2503
    @happymoga2503 10 месяцев назад +2

    Bhut sohna song aa veer g kismat ch mnn chaeaa pyar kise nu he milda

  • @Varinder-sx8zk
    @Varinder-sx8zk 7 месяцев назад +2

    ❤❤bhot vadiya song dil nu poora shoonda love you simar bai aatt krati

  • @fawadsafdar9719
    @fawadsafdar9719 2 месяца назад +5

    She asked me to listen to this song when we separated 🙂
    I never felt unlucky until the day she was with me.
    😢

  • @MAQSOOD_SHAH_MS
    @MAQSOOD_SHAH_MS 6 месяцев назад +3

    ❤❤❤Love from kashmir ❤

  • @RajKaur-oy6fj
    @RajKaur-oy6fj 5 месяцев назад +3

    Bahut vadia song bro

  • @HamzaAli-cq4og
    @HamzaAli-cq4og 5 месяцев назад +2

    Bai bohat dill nu lagga ❤❤

  • @aikulkhan7516
    @aikulkhan7516 9 месяцев назад +2

    Kiya batau sab story mere uper hi bana de aapne ye sabhi kam mere saath huye hai love you bhai me aaj song ko sun kr bhout khusi Hui iss song ko sun kr aakhe num ho gye❤❤❤❤

  • @AjayVlogstraveling
    @AjayVlogstraveling 5 месяцев назад +4

    Roti 3 bano bhai

  • @Gaj8219endr
    @Gaj8219endr 5 месяцев назад +3

    Roti 3 upcoming song plzz ❤❤

  • @Pawansingh-k7s
    @Pawansingh-k7s 2 месяца назад +3

    अपना लव पंजाब नेशनल
    पुराना पंजाब 💔💔💔

  • @charanjeetkaur8018
    @charanjeetkaur8018 16 дней назад +2

    Bout nice song veer g😢❤ bout dil nu touch krda prawa❤❤❤

  • @SachGorsi
    @SachGorsi 10 месяцев назад +2

    Bhot vddia song veere ❤🎉mere nal bii eh hi bn rhi aa 😢😢

  • @zakwrites8232
    @zakwrites8232 Месяц назад +5

    its have another level 🙂

  • @VISHALLUDASAALA
    @VISHALLUDASAALA 7 месяцев назад +4

    Song writer ke liye ek like ❤❤❤❤❤

  • @riskeygujjar8413
    @riskeygujjar8413 6 месяцев назад +3

    Heart' touching song ❤

  • @PawanKumar-qe1no
    @PawanKumar-qe1no 10 месяцев назад +2

    Bhot Sona gana kdya veere❤❤❤

  • @beamngchase
    @beamngchase 7 месяцев назад +1

    Kyaa ghaint awaaz aa mere veer di… poori team nu congrats

  • @manigillphotography9503
    @manigillphotography9503 6 месяцев назад +3

    BUHT NICE Relationship waliya naal ada ho hunda ji

  • @zakwrites8232
    @zakwrites8232 Месяц назад +4

    Totally Awesome ❤

  • @MavishMalik-s3o
    @MavishMalik-s3o 5 месяцев назад +2

    We want Roti 3_❤❤❤❤ dil ko chu leya apke song ki ek ek line ne 😢😢

  • @PawanKumar-xq4rv
    @PawanKumar-xq4rv 7 месяцев назад +2

    Bai ne bahut badiya gaaya osssmmm😊

  • @satnaamsingh8450
    @satnaamsingh8450 6 месяцев назад +3

    Rawaata veer tu chal koi na

  • @kirneshthakur440
    @kirneshthakur440 Месяц назад +4

    ❤❤❤❤❤ hart tching song ❤

  • @Shiva_4u________
    @Shiva_4u________ 8 месяцев назад +5

    sachhi ro pya 😢love you jane

  • @quoteskosishh
    @quoteskosishh 6 месяцев назад +2

    ਸੋਹਣਾ ❤

  • @abhishekjatav5751
    @abhishekjatav5751 3 месяца назад +1

    ਬਹੁਤ ਸੋਹਣਾ ਗੀਤ ਜੀ

  • @daniyalhassan6048
    @daniyalhassan6048 8 месяцев назад +3

    Paji I am from Pakistan I am your big fan

  • @NCPE_g
    @NCPE_g 5 месяцев назад +3

    Bahut nice song g

  • @ajaydeep6154
    @ajaydeep6154 4 месяца назад +2

    Bhit vdiya feel hoya veere song sunke😊