Это видео недоступно.
Сожалеем об этом.

Nanka De Aagman | Kanwar Grewal | Baba Gulab Singh Ji | Nagaada Gurbani

Поделиться
HTML-код
  • Опубликовано: 5 ноя 2022
  • Nagaada Gurbani Presents - Nanka De Aagman | Kanwar Gerwal | Baba Gulab Singh | Nagaada Gurbani
    All Copyrights By : Nagaada Gurbani
    Artist : Kanwar Gerwal | Baba Gulab Singh
    Music : Bhai Manna Singh
    Lyrics : Vari Rai
    Recordist : Ravinder Rai
    Dop : Tinku Gupta
    Edit/Di : Karan Chandok
    Vfx : Kirat Animation
    Director : Kirpal Sandhu
    Producer : Sachinder Singh , JP Singh
    Post Production At : Nagaada Film Studio & Post Production House, Mohali
    Label : Nagaada Gurbani
    Present By : Nagaada Gurbani
    Label Contact : +91-9779555358, 9915005559, 9717788234
    Email : NagaadaGurbani@gmail.com
    Digitally Managed By - CBitss Digital
    (cbitss.prime@gmail.com)
    Spotify Link: open.spotify.c...
    itune: itunes.apple.co...
    Social Media Link :
    Facebook: / nagaadagurbani
    Instagram: / nagaadagurbani
    guru nanak, guru nanak dev ji, guru nanak dev, dhan guru nanak, guru nanak ardas, guru nanak dev ji story, guru nanak dev ji shabad, nanak, guru nanak ji, guru, guru nanak bhajan, prabhat pheri, prabhat, guru nanak sindhi prabhat pheri, parbhat pheri, prabhat pheri ulhasnagar, pheri, parbhat phari, prabhat pheri live, parbhat feeri, ulhasnagar prabhat pheri, parbhat feeri shabad, amrit vela prabhat feri, prabhat fairy shahbad, parbhat feri shabad, prabhaat, prabhat pehri 2023

Комментарии • 821

  • @mahavirswain6671
    @mahavirswain6671 Год назад +39

    ਬਾਬਾ ਨਾਨਕ........ਸ਼ਬਦ ਮਾਤਰ ਨਹੀਂ ਹੈ, ਇਹ ਇਕ ਸੋਚ ਹੈ ਜੋਹ ਸਾਨੂੰ ਸੱਚ, ਇਨਸਾਨੀਅਤ, ਨੇਕੀ, ਵਿਕਾਸ ਅਤੇ ਅਕਾਲ ਪੁਰਖ ਨਾਲ ਜੋੜਦੀ ਹੈ ।
    ਧੰਨ ਮੇਰਾ ਨਾਨਕ 🙏

  • @pawanbhatiaofficial1390
    @pawanbhatiaofficial1390 Год назад +14

    Laajawab baba gulab singh ji🥰🥰🥰🥰😘😘😘😘😘😘😘,,rooh khush hogi sun ke nanak baba ji bare ਤੁਹਾਡੇ kolo 🙏🙏,,kanwar ji ਤੁਹਾਡੀ v kya baat👌👌👌

  • @sahbirandhawa1404
    @sahbirandhawa1404 Год назад +13

    ਸਤਿਗੁਰ ਨਾਨਕ ਪ੍ਰਗਟਿਆ,ਮਿਟੀ ਧੁੰਦ ਜੱਗ ਚਾਨਣ ਹੋਇਆ।
    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

  • @shaniburj4895
    @shaniburj4895 Год назад +7

    ਧੰਨ ਗੁਰੂ ਨਾਵਕ ਦੇਵ ਜੀ ਸੱਤ ਕਰਤਾਰ ਮਹਾਰਾਜ ਅਕਾਲ ਪੁਰਖ ਸਾਰੀ ਦੁਨੀਆ ਤੇ ਮੇਹਰ ਭਰਿਆ ਹੱਥ ਰੱਖਣਾ ਜੀ👏👏👏👏👏👏👏👏👏👏👏👏👏👏👏

  • @buntysaab9236
    @buntysaab9236 Год назад +7

    ਭਾਈ ਗੁਲਾਬ ਸਿੰਘ ਜੀ ਬਹੁਤ-ਬਹੁਤ ਕਿਰਪਾ ਹੈ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਾ ਕਮਾਲ ਆਵਾਜ਼ ਹੈ

  • @klchopra3682
    @klchopra3682 Год назад +60

    ਵਿਲੱਖਣ ਆਵਾਜ਼ਾਂ ਵਿਚ ਵਿਲੱਖਣ ਪੇਸ਼ਕਸ਼। ਵਾਹਿਗੁਰੂ ਵਾਹਿਗੁਰੂ ਜੀ।

  • @gopideol5848
    @gopideol5848 Год назад +13

    ਬਹੁਤ ਵਧੀਆ ਅਵਾਜ ਦੋਵਾਂ ਵੀਰਾਂ ਦੀ ਬਹੁਤ ਮਜਾ ਆਇਆ ਸੁਣ ਕੇ

    • @RajKumar-wf9nb
      @RajKumar-wf9nb Год назад

      Veri.good.singer.and.gurbani.shabad.wahe.guru.ji.

  • @ManjeetSingh-zi7wt
    @ManjeetSingh-zi7wt Год назад +24

    ਵਾਹਿਗੁਰੂ ਸਾਹਿਬ ਜੀਓ 🌹⚔️🙏🏼

  • @SMani-nq7xt
    @SMani-nq7xt Год назад +12

    ਵਾਹਿਗੁਰੂ ਜੀ, ਵਾਹਿਗੁਰੂ ਜੀ .......ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਦੋਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ....ਰੂਹ ਨੂੰ ਸਕੂਨ ਮਿਲ ਗਿਆ ਜੀ.......

  • @sardarsidhu5934
    @sardarsidhu5934 Год назад +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਜੀ 🌹🌹🙏🏽🙏🏽

  • @jugrajsinghsidhu1551
    @jugrajsinghsidhu1551 Год назад +4

    ਵਾਹ ਛੋਟੇ ਭਾਈ ਕਨਵਰ ਗਰੇਵਾਲ ਸਾਹਬ ਗੁਰੂ ਸਾਹਿਬ ਦੇ ਆਗਮਨ ਦਾ ਤੋਹਫਾ ਸਰੋਤਾ ਵਰਗ ਨੂੰ ਦਿੱਤਾ ਹੈ

  • @mandeepbagga3386
    @mandeepbagga3386 Год назад +13

    ਇਕ ਅਲੱਗ ਹੀ ਸਕੂਨ ਮਿਲਦਾ ਗੁਲਾਬ ਵੀਰ ਤੁਹਾਡੀ ਅਵਾਜ਼ ਸੁਣ ਕੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ ਤੁਹਾਡੇ 🙏🙏🙏🙏🙏

  • @sohnaanmol4514
    @sohnaanmol4514 Год назад +6

    ਧੰਨ ਗੁਰੂ ਨਾਨਕ ਸਾਹਿਬ ਜੀ ਕਿਆ ਵਾਤ ਏ ਜੀ ਬਾ ਕਮਾਲ ਗਾਇਆ ਏ ਜੀ

  • @jagsingh7908
    @jagsingh7908 Год назад +3

    ਜਦੋਂ ਮੁੱਕ ਗਏ ਸਵਾਲ ਮੇਰੇ ਸਾਰੇ
    ਉਦੋਂ ਤੂੰ ਹੀ ਤੂੰ ਦਿਖਿਆ
    ਅੱਜ ਦਿਲ ਕਰਦਾ ਕਿ ਗੀਤਕਾਰੀ ਕਰੀ ਜਾਵਾਂ

  • @souravheer5558
    @souravheer5558 Год назад +19

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤️🙏🇨🇦🇬🇧🇺🇲✈️

  • @meharbansingh3178
    @meharbansingh3178 Год назад +5

    🙏🌹 ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ 🌹🙏🪔🪔🪔🪔🪔🚩🚩🚩🚩🚩

  • @jagsingh7908
    @jagsingh7908 Год назад +6

    ਜਦੋਂ ਨਾਨਕਾ ਦੇ ਆਗਮਨ ਹੋਏ
    ਰੂਹਾਂ ਚ ਰੂਹਾਨੀ ਛਾ ਗਈ

  • @GurtejSingh-us6gw
    @GurtejSingh-us6gw Год назад +5

    ਬਹੁਤ ਵਧੀਆ

  • @sukhbirsingh7082
    @sukhbirsingh7082 Год назад +4

    ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ🙏 ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ🙏🙏🙏🙏🙏🙏🙏🙏🙏🙏🙏🙏

  • @summariqbalsingh456
    @summariqbalsingh456 Год назад +6

    ਹਰੀਓਮ ਅੱਲਾ ਵਾਹਿਗੁਰੂ ♥️🙏😍 ਧੰਨ ਗੁਰੂ ਨਾਨਕ ਦੇਵ ਸਾਹਿਬ

  • @JaswinderSingh-hw5hq
    @JaswinderSingh-hw5hq Год назад +17

    Jai dhan guru nanak nirankaar wahguru ji👏👏👏👏👏

  • @davinderkaur4676
    @davinderkaur4676 Год назад +5

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ⚘⚘⚘⚘🙏🙏🌹🌹🙏

  • @satnamkalsi9532
    @satnamkalsi9532 Год назад +1

    ਧੰਨ ਗੁਰੂ ਨਾਨਕ ਜੀ 🙏🙏

  • @dry-cleaners508
    @dry-cleaners508 Год назад +21

    Satnam waheguru ji...sat Shri akaal ji..sari sangat ji nu Shri guru Nanak dev ji de pargat diwas Di lakh lakh Mubarak ji......sare chardikala vich rehan. . waheguru ji 🙏🙏🙏🙏🙏

    • @masterji3064
      @masterji3064 Год назад +3

      ਵਾਹਿਗੁਰੂ ਜੀ

  • @deziner89
    @deziner89 Год назад +73

    ਵਾਹਿਗੁਰੂ ਜੀ। ਬਹੁਤ ਦਿਲ ਨੂੰ ਛੋਹਣ ਵਾਲਾ ਸ਼ਬਦ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਵਧਾਈਆ। 🙏🙏🙏🙏

    • @sukhbirsingh7082
      @sukhbirsingh7082 Год назад +3

      ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ🙏🙏🙏🙏🙏🙏🙏🙏🙏🙏🙏🙏🙏🙏🙏🙏

    • @harwindersingh8429
      @harwindersingh8429 Год назад +1

      🙏🙏🙏🙏

    • @SatnamSingh-ou5oy
      @SatnamSingh-ou5oy Год назад

      1p111a1a1ap1a

    • @har5925
      @har5925 Год назад +1

      ਵਾਹਿਗੁਰੂ ji 🙏❤️

    • @user-gt7mc6uu5x
      @user-gt7mc6uu5x Год назад

      ,🙏🙏🙏🙏🙏🙏🙏

  • @rameshsingh6969
    @rameshsingh6969 2 месяца назад +1

    ਧੰਨ ਗੁਰੂ ਨਾਨਕ ਦੇਵ ਜੀ ਬਹੁਤ ਖੂਬ ਲਿਖਿਆ ਜੀ ਬਾਕਮਾਲ ਸੁਰੀਲੀ ਆਵਾਜ਼ 🎉🎉🎉🎉🎉

  • @sagarbirsingh3649
    @sagarbirsingh3649 Год назад +6

    🙏ਸਿੱਖ ਧਰਮ ਦੇ ਬਾਨੀ ੍ਰਜਗਤ ਗੁਰੂ ੍ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਭ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏

  • @darshansinghgosal6523
    @darshansinghgosal6523 Год назад +4

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕 ਬਹੁਤ👍💯 ਵਧੀਆ ਗਾਇਆ ਸਬਦ

  • @chakmaswag866
    @chakmaswag866 Год назад +2

    ਵਾਹਿਗੁਰੂ ਜੀ ਤੂੰ ਹੀ ਤੂੰ।

  • @jagsingh7908
    @jagsingh7908 Год назад +1

    Waheguru.. Kya roohani music aa... Aj din rab naal jud gya

  • @kaursandhu4488
    @kaursandhu4488 Год назад +44

    ਬਾ ਕਮਾਲ ਮਹਿਮਾ ਸਤਿਗੁਰੁ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ 🌸🤍🙏। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਦਾਤ ਬਖਸ਼ਣ ਮਹਿਮਾ ਗਾਉਣ ਵਾਲਿਆਂ ਨੂੰ 🙏🌸

  • @baldevsingh-jl1ei
    @baldevsingh-jl1ei Год назад +3

    ਵਾਹਿਗੁਰੂ ਜੀ 🙏🏻🙏🏻

  • @maninderkaur5484
    @maninderkaur5484 Год назад +4

    ਵਾਹਿਗੁਰੂ ਜੀ 🌹🌹🙏🏼🙏🏼

  • @sksgurbani
    @sksgurbani Год назад +4

    ਧੰਨ ਗੁਰੂ ਨਾਨਕ ਦੇਵ ਜੀ 🙏🙏

  • @Dapinder_Singh_13_13
    @Dapinder_Singh_13_13 Год назад +3

    ਬਹੁਤ ਵਧੀਆ ਉਪਰਾਲਾ ਜੀ।🙏🏻

  • @LUCKYSURYAVANSHI
    @LUCKYSURYAVANSHI Год назад +9

    ਰੂਹ ਨੂੰ ਸੁਕੂਨ ਦੇਣ ਵਾਲਾ ਸ਼ਬਦ🙏🙏🙏

  • @ranakularan2233
    @ranakularan2233 Год назад +1

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ

  • @takwindersingh2153
    @takwindersingh2153 Год назад +2

    wah ji wah

  • @izhaareesk5121
    @izhaareesk5121 Год назад +1

    Bht shona Waheguru

  • @harjitkaur6836
    @harjitkaur6836 Год назад +5

    Baa kamaal bol .guru nanak g de parkash purb deya sab nu lakh lakh vadiyaa g🙏🙏🌹🌹🌹🌹nagada studio 🎙 nu lakh lakh Mubaraka g

  • @aulakhravinder88
    @aulakhravinder88 Год назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਭ ਦਾ ਭਲਾ ਕਰਿਓ ਜੀ ❤️👏🏻🌹

  • @inderjeetsinghchak9175
    @inderjeetsinghchak9175 Год назад +4

    ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸਿੱਖ ਸੰਗਤਾਂ ਨੂੰ ਜੀ 🙏🙏🌹🌹

  • @jassparkash7954
    @jassparkash7954 Год назад +1

    Waheguru Ji 🙏🙏 Waheguru Ji 🙏🙏

  • @raghvirsinghhans02
    @raghvirsinghhans02 Год назад +3

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙇‍♂️

  • @khushwantsingh1081
    @khushwantsingh1081 Год назад +3

    ਵਾਹਿਗੁਰੂ ਜੀ 🙏🙏🙏🙏🙏🙏🙏🔥🔥🔥🔥🔥🔥🔥🔥🔥🔥🔥🔥🔥🔥❤️❤️❤️❤️❤️❤️❤️❤️❤️❤️❤️❤️❤️❤️✅

  • @user-if6se7eh6q
    @user-if6se7eh6q 4 месяца назад +2

    ਗੂਰ, ਨਾਨਕ ਦੇਵ ਜੀ 🙏🙏🙏🙏🙏 ਵਾਹਿਗੁਰੂ ਜੀ

  • @amolakrecords
    @amolakrecords Год назад +2

    ਬਹੁਤ ਵਦੀਆਂ ਜੀ
    ਗੁਰੂ ਸਾਹਿਬ ਕਿਰਪਾ ਕਰਨ

  • @suchasingh3304
    @suchasingh3304 Год назад +16

    ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ

  • @gurmukhsingh252
    @gurmukhsingh252 Год назад +3

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਸੈਸ ਦਾਨੀ ਨਹੀਂ ਹੋਆ ਦੁਨੀਆਂ ਤੇ ਅੱਜ ਤਕ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ❤❤🙏🙏🙏🙏🌹🌹🌹🌹🌹🌹🌹🌹🌹🌹🌹🌹

  • @ravi_____
    @ravi_____ Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰੀਂ ਸਭਨਾਂ ਤੇ ਵਾਹਿਗੁਰੂ ਜੀ

  • @narangsingh8231
    @narangsingh8231 Год назад +10

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੀ ਸੰਗਤ ਨੂੰ 🙏🙏🙏🙏🙏

  • @mansaramandeepsingh7739
    @mansaramandeepsingh7739 Год назад +3

    ਨਾਨਕਾ ਦੇ ? ਨਾਨਕ ਮੇਰਾ ਤਾਂ ਇੱਕ ਹੈ ਇੱਕ ਹੀ ਰਵੇਗਾ ਦੋ ਨਹੀਂ ਹਨ ਵਾਹਿਗੁਰੂ ਜੀ

  • @bobybans3471
    @bobybans3471 Год назад +3

    ਵਾਹਿਗੁਰੂ ਜੀ 🙏🙏🌹🌹🌺🌺

  • @KALAKARSTORE
    @KALAKARSTORE Год назад +1

    ਵਾਹ ❣️ ਮਹੁੱਬਤ ਮੇਰੇ ਨਾਨਕ 🙏🙏🙏

  • @manandeepsingh5660
    @manandeepsingh5660 Год назад +2

    🙏👏👏🙏

  • @balramsingh855wala4
    @balramsingh855wala4 Год назад +1

    Satnam Waheguru g

  • @ramanmaan20
    @ramanmaan20 Год назад +1

    Waheguru ji 🙏🙏

  • @RaviSingh-fc6ti
    @RaviSingh-fc6ti Год назад +87

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏🙏🙏🙏💐💐💐💐

  • @didarsingh5455
    @didarsingh5455 Год назад +1

    Waheguru jiii 🙏🙏🙏🙏🙏

  • @GaganSingh-ye9gb
    @GaganSingh-ye9gb Год назад +1

    ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @eknoorkaur4579
    @eknoorkaur4579 Год назад +3

    ਧੰਨ ਧੰਨ ਸ੍ਰੀ ਗੁਰੂ ਨਾਵਕਦੇਵ ਜੀਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਵਣਜੀ 🙏🙏🙏🙏🙏🌹🌹🌹🌹🌹

    • @khudisingh3628
      @khudisingh3628 Год назад

      ਨਾਵਕ ਦੇਵ ਨੀ ਜੀ ਨਾਨਕ ਦੇਵ ਜੀ

    • @khudisingh3628
      @khudisingh3628 Год назад

      🙏🏻🙏🏻🙏🏻

  • @MANNTVPUNJABI
    @MANNTVPUNJABI Год назад +2

    ਬਹੁਤ ਹੀ ਮਿੱਠੀ ਆਵਾਜ਼ ਵਿੱਚ ਗੀਤ ਗਾਇਆ ।। ਵਾਹਿਗੁਰੂ ਜੀ

  • @NirmalSingh-tm4px
    @NirmalSingh-tm4px Год назад +4

    ਧੰਨ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਹੈ ਜੀ ਕਿਰਪਾ ਰੱਖਿਉ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ ਵਾਹਿਗੂਰੁ ਜੀ🌹 🤲🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @maninder195
    @maninder195 Год назад +2

    ਜਦੋਂ ਨਾਨਕਾ ਦੇ ਆਗਮਨ ਹੋਏ ਨਾਲ ਨਾਲ ਬਾਣੀ ਆ ਗਈ 🙏🙏🙏🙏

  • @SukhwinderSingh-wq5ip
    @SukhwinderSingh-wq5ip Год назад +5

    ਸੋਹਣੀ ਵੀਡੀਓ ਸੋਹਣਾ ਗੀਤ, ਬਾਬਾ ਨਾਨਕ ਭਲਾ ਕਰੇਂ ਸਭ ਦਾ

  • @GurpreetSingh-hf9oy
    @GurpreetSingh-hf9oy Год назад +1

    ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏🙏❤️❤️ ਦਿਲ ਨੂੰ ਸਕੂਨ ਮਿਲਿਆ ਏ ਗੀਤ ਸੁਣ ਕੇ ਬਹੁਤ ਹੀ ਵਧੀਆ ਜੀ 🙏🙏❤️❤️

  • @deepbrardeepbrar807
    @deepbrardeepbrar807 Год назад +1

    ਸਤਿਨਾਮ ਵਾਹਿਗੁਰੂ ਜੀ🙏🏻ਸਤਿਨਾਮ ਵਾਹਿਗੁਰੂ ਜੀ🙏🏻ਸਤਿਨਾਮ ਵਾਹਿਗੁਰੂ ਜੀ🙏🏻ਸਤਿਨਾਮ ਵਾਹਿਗੁਰੂ ਜੀ🙏🏻ਸਤਿਨਾਮ ਵਾਹਿਗੁਰੂ ਜੀ🙏🏻

  • @Amarjitsingh-ly2ri
    @Amarjitsingh-ly2ri Год назад +2

    Satnam wahaguru ji

  • @jagvirsinghbenipal5182
    @jagvirsinghbenipal5182 Год назад +2

    🙏🙏 ਵਾਹਿਗੁਰੂ ਜੀ 🙏🙏

  • @jagseergill7586
    @jagseergill7586 Год назад +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏

  • @harvindersinghbaidwansingh2564
    @harvindersinghbaidwansingh2564 Год назад +1

    Waheguru Ji

  • @independent-network.
    @independent-network. Год назад +2

    ਬਹੁਤ ਵਧੀਆ ਆਵਾਜ਼!

  • @m0nyshergill204
    @m0nyshergill204 Год назад +4

    Sachi waheguru ji tusi tusi hi ho waheguru ji

  • @manjotsran796
    @manjotsran796 Год назад +2

    waheguru ji

  • @gurpreetmanna9077
    @gurpreetmanna9077 Год назад +3

    ਆਵਾਜ਼ ਬਹੁਤ ਸੋਹਣੀ ਤੇ ਸ਼ਬਦ ਬਹੁਤ ਚੰਗੇ ਨੇ

  • @balwinderkaurbenipal6277
    @balwinderkaurbenipal6277 Год назад +1

    Dhan dhan sri Guru Nanak dev ji de parkaash diwas di lakh lakh vadhai hove ji 🙏🙏🙏🙏🙏

  • @gurindersinghgurindersingh6568
    @gurindersinghgurindersingh6568 Год назад +1

    Nanak Naam chadi kalla tere phanne sarbat da phalla 🙏🏻🙏🏻🙏🏻🙏🏻🙏🏻🙏🏻
    Than Guru Nanak patshah Ji 🙏🏻🙏🏻

  • @Onkar793
    @Onkar793 Год назад +2

    Whaheguru ji

  • @amrindersingh67447
    @amrindersingh67447 Год назад

    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ Bhaai Gulab Singh ji kyaa ee ਬਾਤਾਂ ਨਾਨਕ ਜੀ ਦੇ ਉਸਤੱਤ ਦੀਆਂ

  • @shaibrisi8906
    @shaibrisi8906 Год назад +2

    Jai guru ji

  • @Sukhasingh-fi8qj
    @Sukhasingh-fi8qj Год назад +21

    Dhan Dhan guru nanak dav ji de parkash purb dea lakh lakh vadhia ji

  • @gurvindersinghbawasran3336
    @gurvindersinghbawasran3336 Год назад +24

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ 💐🌹🥀🌺🌷🌸💮🏵️🌻🌼🌾

    • @nirmalsingh864
      @nirmalsingh864 Год назад +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।

  • @paramdasparamdas6632
    @paramdasparamdas6632 Год назад +2

    Waheguru jee
    Where there is sant baba Gulab Singh jee
    There is Bravo Bravo
    Perfect. Sounds voices from heaven
    Thank you to both
    Mahatmas wahoo
    Blessings for us.

  • @alleffect6215
    @alleffect6215 Год назад +1

    Bahut hi sona ji❤️❤️❤️❤️❤️

  • @user-wg7mo9nv5z
    @user-wg7mo9nv5z Год назад +2

    ਧੰਨ ਗੁਰੂ ਨਾਨਕ ਨਾਨਕ ਹੋਈ ਅੰਦਰ ਸਾਰੇ ਜਹਾਨਾਂ ਦੇ ।
    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @SurjitSingh-up3hj
    @SurjitSingh-up3hj Год назад +1

    Wahegurujii 👏

  • @souravheer5558
    @souravheer5558 Год назад +3

    Waheguru ji 🙏❤️🇨🇦🇬🇧🇺🇲✈️

  • @ManjitKaur-ix6tl
    @ManjitKaur-ix6tl Год назад

    ਵਾਹ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @TO-OR758
    @TO-OR758 Год назад +1

    Waheguru 🙏

  • @mandeepbrar2846
    @mandeepbrar2846 Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ,‌🙏🎂🙏

  • @rkr291
    @rkr291 Год назад +2

    Bhut sohna Shabad

  • @GurjantSingh-jh5vh
    @GurjantSingh-jh5vh Год назад +3

    Bahut hi vadiya Awazan vich Baba Nanak ji kalpana kita aa, Baba Nanak ehna Awazan nu hamesha buland Rakhe... Waheguru ji🙏

  • @GopiSinghBatala
    @GopiSinghBatala Год назад +3

    Waheguru ji waheguru ji waheguru ji waheguru....Dhan Dhan Guru Nanak Dev Ji 🙏🙏🙏

  • @SukhwinderSingh-mj2wr
    @SukhwinderSingh-mj2wr 8 месяцев назад +1

    ਅਕਾਲ ਪੁਰਖ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕਰੋੜਾਂ ਕਰੋੜਾਂ ਕਰੋੜਾਂ ਵਾਰ ਵਧਾਈਆਂ ਹੋਣ ਜੀ 🙏🏻

  • @AmarjitSingh-we3zc
    @AmarjitSingh-we3zc Год назад +4

    Dhan dhan guru ramdaas ji dhan baba deep singh ji

  • @chamkaursidhana8047
    @chamkaursidhana8047 Год назад +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @jagsirsingh5449
    @jagsirsingh5449 Год назад +7

    🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏

  • @ajmermarwa1674
    @ajmermarwa1674 Год назад +1

    Waheguru ji,, 🌹👍🌹🌷

  • @praveenpinni4790
    @praveenpinni4790 Год назад +6

    Mind blowing ji 🙏

  • @GurjeetKaur-iy6kk
    @GurjeetKaur-iy6kk Год назад +1

    ❤WaHeGuRu WaHeGuRu WaHeGuRu ji🙏🙏🙏