ਭਰਾ ਦਾ ਦੁੱਖ || new punjabi movie 2022|| Punjabi Natak || Punjabi Short Film || Mansa

Поделиться
HTML-код
  • Опубликовано: 17 окт 2024

Комментарии • 802

  • @parmjit9359
    @parmjit9359 2 года назад +44

    ਜੱਸੇ ਵੀਰ ਜੀ ਮੈ ਹਰ ਟਾਈਮ ਸੋਚ ਦੀ ਕੀ ਤੁਹਾਡੇ ਵਰਗਾ ਮੇਰਾ ਆਪਣਾ ਭਰਾ ਹੋਣਾ ਚਾਹੀਦਾ ਸੀ ਤੁਸੀ ਵੀਰ ਜੀ ਬਹੁਤ ਚੰਗੇ ਹੋ ਤੁਸੀਂ ਵੀਰ ਜੀ ਖੁਸ਼ ਰਹੋ ਜੀ ਮੇ ਤੁਹਾਨੂੰ ਆਪਣਾਂ ਵੀਰ ਮੰਨਦੀ ਹਾਂ ਜੇਕਰ ਵੀਰ ਜੀ ਮੇਰੇ ਤੋਂ ਕੋਈ ਗੱਲ਼ਤੀ ਹੋਈ ਤੇ ਆਪਣੀ ਭੈਣ ਸਮਝ ਕੇ ਮਾਫ਼ ਕਰਨਾ ਵੀਰ ਜੀ

  • @sikandersingh1648
    @sikandersingh1648 Год назад +1

    Very nice Veer Ji

  • @HarpreetKaur-yo8es
    @HarpreetKaur-yo8es Год назад +1

    Very Very nice veer ji

  • @balivinderkaur8883
    @balivinderkaur8883 2 года назад +5

    ਵੀਰ ਜੀ ਸਹੀ ਗੱਲ ਕਹੀ ਹੈ ਆਪਣੇ ਬਾਰੀ ਦੁੱਖ ਲੱਗ ਹੈ ਵਹਿਗੁਰੂ ਮੇਹਰ ਕਰੇ ਇਸ ਤਰ੍ਹਾਂ ਦੀਆਂ ਜਨਾਨੀਆਂ ਤੇ 🙏🙏

    • @PenduVirsaMansa
      @PenduVirsaMansa  2 года назад

      ਬਿਲਕੁਲ ਬਲਵਿੰਦਰ ਕੌਰ ਜੀ 🙏🏼

  • @KingHunter3597
    @KingHunter3597 Год назад +1

    Very-good 👌🏼

  • @HarpreetkaurPreet-op3bb
    @HarpreetkaurPreet-op3bb Год назад

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤

  • @rachhpalsingh78466
    @rachhpalsingh78466 Месяц назад

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @ajaibsingh6044
    @ajaibsingh6044 2 года назад +3

    ਬਹੁਤ ਵਧੀਆ ਸੁਨੇਹਾ ਦਿਤਾ ਭਰਾ ਦਾ ਦੁੱਖ ਭਰਾ ਹੀ ਸਮਝ ਸਕਦਾ ਹੈ ।
    ਅਜਾਇਬ ਸਿੰਘ ਧਾਲੀਵਾਲ
    ਮਾਨਸਾ ਖੁਰਦ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਧਾਲੀਵਾਲ ਸਾਬ🙏🏼

  • @navrojkaur8748
    @navrojkaur8748 2 года назад +1

    ਬਹੁਤ ਹੀ ਸੋਹਣੀ ਆ ਵੀਡੀਓ ਬੇਟੇ ਮਨ ਭਰ ਆਇਆ ਵੀਡੀਓ ਵੇਖ ਕੇ

  • @jasveersingh-zs5tv
    @jasveersingh-zs5tv Год назад +1

    ਬਹੁਤ ਵਧੀਆ ਪਰਿਵਾਰਕ ਫਿਲਮ ਹੈ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @JaswinderKaur-ux9wd
    @JaswinderKaur-ux9wd 2 года назад

    ਬਹੁਤ ਵਧੀਆ ਵੀਰ ਜੱਸੇ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਪਿੰਡ ਸੇਵੇ ਵਾਲਾ, ਗੁੰਮਟੀ ਖੁਰਦ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਵਿੰਦਰ ਜੀ 🙏🙏

  • @palkhehra3850
    @palkhehra3850 2 года назад +1

    Very nice vedio bi g ਇਹ ਤੁਸੀ ਠੀਕ ਕੀਤਾ

  • @jagsirmann8475
    @jagsirmann8475 2 года назад +2

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
    ਜਗਸੀਰ ਸਿੰਘ ਮੌੜ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਡਾਕਟਰ ਸਾਬ🙏🏼

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ,, ਬਹੁਤ ਵਧੀਆ ਕਹਾਣੀ ਲੱਗੀ ਹੈ ਜੀ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @pawan1078
    @pawan1078 Год назад

    Very nice video ji ਰੱਬ ਸ਼ੁੱਕਰਵਾਰ ਰੱਖੇ

  • @vikasmodgill9203
    @vikasmodgill9203 Год назад

    ਜੱਸੇ ਵੀਰ ਮੇਰੀ ਸਾਰੀ ਦਿਹਾੜੀ ਤੇਰੀਆਂ videos ਦੇਖ ਦੇਖ ਲੰਘਦੀ ਆ , ਬਹੁਤ ਚੰਗੀਆ ਵੀਡਿਉ ਹੁੰਦੀਆ ਥੋਡੀਆ , 🎉🎉🎉❤❤❤ massage ਹੁੰਦਾ ਹਰ video ਚ , ਹਜੇ 10-12 ਦਿਨ ਹੋਏ ਆ ਤੇਰਾ ਚੈਨਲ ਦੇਖੇ ਨੂੰ ਮੈਂ ਤਾਂ fan ਹੋ ਗਿਆ ਬਈ ਥੋਡਾ , ਜਿਉਂਦੇ ਰਹੋ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ videos ਬਨਾਉਂਦੇ ਰਹੋ

  • @gurmukhsingh5680
    @gurmukhsingh5680 2 года назад +2

    ਬਹੁਤ ਵਧੀਆ👍💯 ਵੀਡੀਓ ਹੈ 👏ਜੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਗੁਰਮੁਖ ਸਿੰਘ ਜੀ🙏🏼

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @manjitkaur5642
    @manjitkaur5642 Год назад +1

    Wahe guru ji

  • @sandeepaujla7525
    @sandeepaujla7525 2 года назад +1

    ਪਹਿਲਾਂ ਤੇ ਸਾਰੀ ਪੇਡੂ ਵਿਰਸਾ ਟੀਮ ਨੂੰ ਹੱਥ ਜੋੜਕੇ ਸਤਿ ਸ਼੍ਰੀ ਅਕਾਲ ਜੀ ਦੁਖ ਭਰਾ ਦਾ ਬਹੁਤ ਵਧੀਆ ਸਟੋਰੀ ਬਣਾਈਏ ਜੱਸੇ ਵੀਰੇ ਤੁਸੀ ਇੱਕ ਵੱਡਾ ਭਰਾ ਬਾਪ ਵਾਗ ਹੁੰਦਾ ਏ ਜਿਸ ਦੀ ਸੇਵਾ ਦੇਖਭਾਲ ਸਾਨੂੰ ਜਰੂਰ ਕਰਨੀ ਚਾਹੀਦੀ ਹੈ ਅੱਜ ਦੇ ਕਲਯੁਗੀ ਸਮੇ ਵਿੱਚ ਕੋਈ ਵੀ ਭਾਬੀ ਭਰਜਾਈ ਦੋ ਭਰਾਵਾਂ ਨੂੰ ਇੱਕਠੇ ਦੇਖਕੇ ਰਾਜੀ ਨੀ ਤਾਹੀ ਲੋੜ ਪੈਣ ਤੇ ਗੁਆਂਢੀ ਵੀ ਨਹੀ ਖੜਦਾ ਕਿਉਂਕਿ ਜਿਹੜੀ ਆਪਣੇ ਪਰਿਵਾਰ ਨੂੰ ਜੋੜਕੇ ਨਾ ਰੱਖ ਸਕੀ ਉਸ ਨਾਲ ਖੜੇ ਵੀ ਕੋਣ ਕੁਝ 100ਵਿਚੋਂ 30%ਲੋਕ ਨੇ ਜਿਹੜੇ ਇੱਕਠੇ ਤੇ ਪਿਆਰ ਨਾਲ ਰਹਿਦੇ ਨੇ ਬਾਕੀ 70%ਲੋਕ ਇੱਕਲੇ ਰਹਿੰਦੇ ਨੇ ਆਪਣੇ ਭਰਾ ਭੈਣ ਤੋ ਦੂਰ ਇਹ ਲੋਕ ਕਦੇ ਸੁਖੀ ਵੀ ਰਹਿਦੇ ਦੇ ਸੁਖ ਦੁਖ ਵਿੱਚ ਆਪਣੇ ਹੀ ਨਾਲ ਖੜਦੇ ਨੇ ਬਿਗਾਨੇ ਨਹੀ ਇਸ ਲਈ ਸਾਨੂੰ ਆਪਣੇ ਮਾ ਬਾਪ ਭੈਣ ਭਰਾਵਾਂ ਨਾਲ ਰਲ ਮਿਲ ਕੇ ਇੱਕਠਾ ਰਹਿਣਾ ਚਾਹੀਦਾ ਹੈ।ਜਿੰਦਗੀ ਇੱਕ ਵਾਰ ਮਿਲਦੀਏ ਇਸ ਨੂੰ ਖੁਸੀਆ ਵਿਚ ਰਹਿਕੇ ਬਿਤਾਉਣਾ ਚਾਹੀਦਾ ਹੈ ਆਪਣੇ ਪਰਿਵਾਰਾਂ ਵਿੱਚ ਹੱਸ ਖੇਡਕੇ ਬਾਕੀ ਜੱਸੇ ਵੀਰ ਪਾਲ ਭੈਣੇ ਤੁਹਾਡੀ ਹਰ ਵਿਡੀਉ ਦੀ ਉਡੀਕ ਰਹਿਦੀਏ ਇੱਕਠੇ ਬੈਠਕੇ ਆਪਣੇ ਪਰਿਵਾਰ ਵਿੱਚ ਤੁਹਾਡੀ ਵਿਡੀਉ ਦੇਖਦੇ ਹਾ ਜੀ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਤੇ ਖੁਸੀਆ ਬੱਖਸਣ ਜੀ ਹਮੇਸ਼ਾ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ ਜੀ ਸਾਡੇ ਔਜਲੇ ਪਰਿਵਾਰ ਵਲੋ ਦਿਲੋ ਦੁਆਵਾਂ ਤੇ ਬਹੁਤ ਬਹੁਤ ਪਿਆਰ ਜੀ ਸਾਰੀ ਟੀਮ ਨੂੰ ਲਵ ਯੂ ਆਲ ਵਲੋ ਸਨਦੀਪ ਔਜਲਾ ਇਟਲੀ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ

    • @sandeepaujla7525
      @sandeepaujla7525 2 года назад

      @Kaur Kamal ਭੈਣੇ।ਤੁਸੀ ਚੈਨਲ ਰਾਹੀ ਵਿਡੀਉ ਪਾਵੋ ਇਹ ਕੁਮੈਟਾ ਵਿਚ ਨਹੀ ਕਿਉਂਕਿ ਗਰੀਬਾਂ।ਲਈ ਸਰਕਾਰ ਹੁੰਦੀ ਏ ਪਰ ਸਾਡੀਆਂ ਸਰਕਾਰਾਂ।ਨਹੀ ਬਰਾਬਰ ਨੇ ਇਹ ਆਪਣੇ ਕਾਰੋਬਾਰ ਵਿੱਚ ਪੈਸੇ ਲਾਉਦੇ ਨੇ ਵੱਧ ਤੋ।ਵੱਧ ਲੁੱਟਦੇ ਨੇ ਸਾਡੇ ਹੀ ਪੈਸੇ ਸਾਨੂੰ ਨਹੀ ਮਿਲਦੇ ਜਿਹੜਾ ਟੈਕਸ ਵਸੂਲ ਕਰਦੇ ਨੇ ਇਹ ਸਾਡੇ ਤੋ।ਪਰ ਹੁਣ।ਸਰਕਾਰ ਚੰਗੀ ਬਣੇ।ਤਾ ਕੁਝ ਹੋਵੇਗਾ ਪਰ ਉਸ ਪ੍ਰਮਾਤਮਾ ਤੇ ਭਰੋਸਾ ਹੈ ਸਾਨੂੰ ਕਿ ਇਸ ਵਾਰ ਆਮ ਆਦਮੀ ਪਾਲਟੀ ਹੀ ਬਣੇਗੀ ਤੇ ਕੁਝ ਚੰਗਾ ਹੋਵੇਗਾ ਬੱਚਿਆਂ ਲਈ ਰੋਜਗਾਰ ਹੋਵੇ ਬਸ ਗਰੀਬਾਂ।ਲਈ ਫਰੀ ਹਸਪਤਾਲ ਗਲੀਆਂ ਨਾਲੀਆਂ ਨੇ ਸਾਨੂੰ ਰੋਟੀ ਨੀ ਦੇਣੀ ਉਹ ਕੰਮ।ਸਰਪੰਚ ਦੇ ਹੁੰਦੇ ਨੇ ਉਹਨਾਂ ਨੂੰ ਗ੍ਰਾਂਟਾਂ ਮੇਰੇ ਮਿਲਦੀਆਂ ਨੇ ਪਰ ਉਹ ਗ੍ਰਾਂਟ ਉਹ ਖਾ ਜਾਦੇ ਨੇ ਕੀ ਬਣੋ ਦੁਨੀਆਂ ਦਾ ਉਹ ਪ੍ਰਮਾਤਮਾ ਹੀ ਜਾਣੇ ਪਰ ਹੁਣ ਲੋਕਾਂ ਦੀ ਜਮੀਰ ਜਾਗ ਉਠੀਏ ਹੁਣ।ਏਕਤਾ ਰੱਖੋ ਸਭ।ਕੁਝ।ਹੋਵੇਗਾ ਕਿਉਂਕਿ ਸਰਕਾਰ ਤੋ ਉਪਰ ਹੈ ਜੰਨਤਾ ਬਾਕੀ ਭੈਣੇ ਇਹ ਚੈਨਲ ਵਾਲੇ ਵੀ ਕਿਸੇ ਗਰੀਬ ਦੀ ਖਬਰ ਨਹੀ ਲਾਉਦੇ ਇਹਨਾਂ ਲਈ ਨੂਰ ਮੂਖ ਮੰਤਰੀ ਹਰਮਨ ਚੀਮਾ ਗੋਲੂ ਭਾਬੀ ਰਣਜੀਤ ਨੀਟੂ ਸਟਰਾਵਾਲਾ ਇਹ ਲੋਕਾਂ ਦੀ ਖਬਰਾਂ ਬਹੁਤ ਲਾਉਦੇ ਨੇ ਉਤੋ ਸਾਡੇ ਲੋਕ ਜਿਹੜੇ ਦੇਖਦੇ ਨੇ ਇਹਨਾਂ ਲੋਕਾਂ ਦੀਆਂ ਵਿਡੀਉ ਤੁਸੀਂ ਭੈਣੇ ਕਿਸੇ ਚੈਨਲ ਅੱਗੇ।ਬੇਨਤੀ।ਕਰੋ ਕੇ ਤੁਹਾਡੀ ਖਬਰ ਲਾਉਣ।ਜੇ ਨਹੀ।ਲਾਉਣਗੇ ਤਾ ਇੱਕ ਕਿਸੇ ਭਰਾ ਤੋ ਵਿਡੀਉ ਬਣਾਕੇ ਪਾਵੋ ਇਹਨਾਂ ਚੈਨਲ ਵਾਲਿਆਂ ਖਿਲਾਫ ਕਿ ਇਹ ਗੰਦ ਪੇਸ ਕਰਦੇ ਸਾਡੇ ਲੋਕਾਂ ਵਿਚ ਇਹਨਾਂ ਦੇ ਚੈਨਲ ਦੇਖਣਾ ਬੰਦ।ਕਰੋ।ਬਾਕੀ ਭੈਣੇ ਅਰਦਾਸ ਹੈ ਤੁਹਾਡੀ ਬੇਨਤੀ ਲੋਕਾਂ ਤੱਕ ਜਲਦੀ ਜਾਵੇ ਤੇ ਤੁਹਾਡੀ ਮਦਦ ਹੋਵੇ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਔਜਲਾ ਸਾਬ🙏🏼

  • @GagandeepSingh-qy9tp
    @GagandeepSingh-qy9tp 2 года назад +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯💯

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਗਗਨਦੀਪ ਸਿੰਘ ਜੀ🙏🏼

  • @harcharansingh1737
    @harcharansingh1737 2 года назад +1

    ਬਹੁਤ ਵਧੀਆ ਸ਼ਿਕਸ਼ਾ ਹੈ ਧੰਨਵਾਦ ਹੈ ਸਾਰੀ ਟੀਮ ਦਾ

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਚਰਨ ਜੀ 🙏🙏

  • @harjindersinghkaka9917
    @harjindersinghkaka9917 2 года назад +3

    ਭਰਾ ਤਾਂ ਭਰਾਵਾ ਦੀਆਂ ਬਾਹਾ ਹੁੰਦੀਆ ਨੇ ਜੱਸਿਆਂ.....

    • @PenduVirsaMansa
      @PenduVirsaMansa  2 года назад +1

      ਬਿਲਕੁਲ ਹਰਜਿੰਦਰ ਜੀ🙏🏼

  • @channiverma176
    @channiverma176 2 года назад +1

    Waah bae ..jasse veere ..voht vadhiya kita

  • @kulwinderknagra3640
    @kulwinderknagra3640 2 года назад

    ਵੈਰੀ ਨਾਈਸ ਵੀਡੀਓ ਬਹੁਤ ਵਧੀਆ ਸਮਝਾਇਆ ਤੁਸੀ🙏❤

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਵਿੰਦਰ ਜੀ 🙏

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @jadansidhumussewaladian4656
    @jadansidhumussewaladian4656 2 года назад +2

    Bahut vadhia ji...
    Gurwinder Sidhu gidderbaha

  • @gagandhillon261
    @gagandhillon261 2 года назад +3

    Nice ਵੀਡੀਓ ਬਹੁਤ ਵਧੀਆ ਵੀਡੀਓ ਜੀ ਤੁਸੀਂ ਅਤੇ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹਿਣਾ ਤੇ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਹਾਂ ਕਿ ਤੁਸੀਂ ਠੀਕ ਹੁੰਦੀ ਰੱਬ ਤੈਨੂੰ ਹਮੇਸ਼ਾਂ ਇਹ ਠੀਕ ਰੱਖੀਂ ਤੇ ਤੁਸੀਂ ਸਾਰੇ ਉਥੇ ਹੀ ਹੱਸਦੇ ਵਸਦੇ ਰਹੋ ਤੁਸੀਂ ਏਦਾਂ ਹੀ ਹੋਰ ਮਿਹਨਤ ਕਰੋਗੇ ਤਾਂ ਤੁਹਾਨੂੰ ਫਲ ਜਰੂਰ ਮਿਲੇਗਾ ਮੇਰੇ ਸਾਰੇ ਪਰਿਵਾਰ ਨੂੰ ਸਾਰੀਆਂ videos ਬਹੁਤ ਸੋਹਣੀ ਲਗਦੀਆਂ ਹਨ ਰੱਬ ਤੂੰ ਐਵੇ ਖੁਸ਼ ਰੱਖੇ ਮੈਂ ਰੱਬ ਨੂੰ ਅਰਦਾਸ ਕਰ ਕਰਦੀ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੋ ਤੇ ਹੋਰ ਵੀ ਅੱਗੇ ਬਹੁਤ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੋ
    God bles you
    Allways be happy
    God bles you all dear my team
    Rab thonu hamesha khush rake
    GBU
    Be happy
    😀😀
    By GAGAN DHILLON
    😍😍

    • @PenduVirsaMansa
      @PenduVirsaMansa  2 года назад +1

      ਸ਼ੁਕਰੀਆ ਢਿੱਲੋਂ ਸਾਬ ਬੱਸ ਤੁਹਾਡਾ ਪਿਆਰ ਜੀ 🙏🏼

    • @gagandhillon261
      @gagandhillon261 2 года назад

      @@PenduVirsaMansa most welcome ji

  • @ajaibsingh6069
    @ajaibsingh6069 2 года назад

    🌷🌷🙏🏽🙏🏽 VERY GOOD VERY NICE VIDEO 🌹🌹🙏🏽🙏🏽🌹🌹ਔਲਖ ਅਜੈਬ ਭਲਵਾਨ

  • @rampaldhammu1118
    @rampaldhammu1118 2 года назад +1

    ਬਹੁਤ ਵਧੀਆ ਜੀ

    • @PenduVirsaMansa
      @PenduVirsaMansa  2 года назад

      ਧੱਮੂ ਸਾਬ ਸ਼ੁਕਰੀਆ 🙏🏼

  • @surenderkaur6196
    @surenderkaur6196 2 года назад

    True h ji jado apne te bandi ae fer samajh aundi h👋👋👋👋

  • @GurmeetSingh-sq7zi
    @GurmeetSingh-sq7zi 2 года назад +1

    ਬਹੁਤ ਵਧੀਆ ਹੈ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਗੁਰਮੀਤ ਸਿੰਘ ਜੀ🙏🏼

  • @jarnailkotshamirbathinda3564
    @jarnailkotshamirbathinda3564 2 года назад +5

    ਸੱਚੀ ਕਹਾਣੀ ਸੀ ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਜਰਨੈਲ ਸਿੰਘ ਜੀ🙏🏼

  • @RekhaMakkar-v7q
    @RekhaMakkar-v7q 6 месяцев назад

    Very nice message 👌🏼 diya jassy brother g 😢bhai hi bhai ka dukh Samaja hai😢😢stay blessed always with you and your family 😊😊❤❤❤❤❤

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harmailsingh5063
    @harmailsingh5063 2 года назад +3

    ਤੁਹਾਡੀ ਹਰ ਵੀਡੀਓ ਸਿਖਿਆਦਾਇਕ ਤੇ ਪਰਵਾਰਕ ਮਸਲਿਆਂ ਨਾਲ ਸਾਬੰਧਤ ਹੁੰਦੀਆਂ ਹਨ ।ਹਰ ਪੱਖੋਂ ਸਫਲ ਵੀ ਹਨ।ਕਦੀ ਕਦੀ ਪਾਤਰਾਂ ਦੀ ਅਵਾਜ਼ ਮੱਧਮ ਪੈ ਜਾਦੀ ਹੈ ਜੋ ਸਮਝ ਨਹੀਂ ਆਉਂਦੀ ਇਸ ਪਾਸੇ ਧਿਆਨ ਦੇਣਾ ਬਣਦਾ ਹੈ।

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਮੇਲ ਜੀ 🙏🙏

  • @preetisingla5347
    @preetisingla5347 Год назад

    Very nice video sukhpal di very nice jusa bir ji

  • @manpreetkaurbrarbrar1264
    @manpreetkaurbrarbrar1264 2 года назад +1

    Very nice video a sis and veerji god bless you 🙏🙏🙏🙏👍👍👍🙏🙏🙏

  • @skookumjatt
    @skookumjatt 2 года назад +1

    ਬਾਈ ਜੀ ਲੱਕੀ ਨ੍ਹੀ
    ਦਿੱਖਦਾ ਅੱਜ ਕੱਲ,

    • @PenduVirsaMansa
      @PenduVirsaMansa  2 года назад

      ਕੰਮ ਐ ਜੀ ਉਹਨੂੰ ਹਾਲੇ 🙏🏼

  • @pawankumar2742
    @pawankumar2742 2 года назад +1

    sira video schi suchi kahany

  • @BLACKFF-jf7ro
    @BLACKFF-jf7ro 2 года назад +3

    Bohot vadia video

  • @Ramgharia_channel4840
    @Ramgharia_channel4840 Год назад

    Bhut vdiya ji🙏🙏

  • @hanumansihag6898
    @hanumansihag6898 2 года назад

    Bhai je ya video mara Dil ko chu gya bhai je gudlak

  • @asharani4979
    @asharani4979 2 года назад +1

    Bot he sone video aa ji veer ji didi ji bot he good mes aa Video aa veer ji sada v sakama uter janda aa veer ji thudya sarea video dakh k ji bot he nice video aa veer te di ji 👌👌👌🙏🙏🙏🙏❤❤❤❤

  • @sawinderjitkaur4380
    @sawinderjitkaur4380 Год назад

    Very nyc sukhpal di and jassa veer

  • @jangirsinghfuji7596
    @jangirsinghfuji7596 2 года назад +2

    Jangir,fouji,Alwar,Raj,vadhiyavideo,like,peyar

  • @RjBeautysalon7249
    @RjBeautysalon7249 2 года назад +1

    Boht vadea veer ji

  • @AmitSharma-gq8le
    @AmitSharma-gq8le 2 года назад

    Maza aa giya.. Satpal sharma chintpurni

  • @JasvirKaur-xs5zl
    @JasvirKaur-xs5zl Год назад

    Very good video veer g jasvir

  • @GurpreetKaur-jr7wv
    @GurpreetKaur-jr7wv 2 года назад

    Bahut hee pasand aye video. Parmatma taraki bakhshe

  • @udhamsingh8978
    @udhamsingh8978 2 года назад +1

    Bhai Jasse, Sat shri Akal, Very nice 👍👍👍

  • @kashmirkhan6083
    @kashmirkhan6083 2 года назад

    Very nice ji. Kashmir khan❤❤ jakhepal very nice👏👏

  • @mahinderkaur6760
    @mahinderkaur6760 2 года назад

    ਬਹੁਤ ਵਧੀਆ ਤੂਹਾਡੀ ਟੀਮਬਹੂਤਧਨਵਾਧ ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਮਹਿੰਦਰ ਜੀ 🙏🙏

  • @jovansingh9485
    @jovansingh9485 2 года назад +1

    Bai bhut vadiya video 👍 👍 bilkul sahi gal aa heart touch

  • @romeshkumar2287
    @romeshkumar2287 Год назад

    Bahut badhiya video g

  • @daljitkaur889
    @daljitkaur889 2 года назад +1

    Very nice lagi video veera God bless you

  • @baljeetsharma9892
    @baljeetsharma9892 2 года назад +1

    NYC vdo sukhpal ji te bhai jassa

  • @lakhveersinghgill4807
    @lakhveersinghgill4807 2 года назад +4

    ਵੀਰ ਜੀ ਤੁਹਾਡੀਆਂ ਵੀਡਉ ਵਿੱਚ ਬਹੁਤ ਵਧੀਆ ਸੁਨੇਹਾ ਹੁੰਦਾ ਜਿਉਂਦੇ ਰਹੋ ਇਸ ਤਰਾਂ ਦੀਆਂ ਵੀਡੀੳ ਬਨਾਉਦੇ ਰਹੋ ਕੈਨੇਡਾ ਵਾਲਾ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਗਿੱਲ ਸਾਬ🙏🏼

  • @turbankingnoor453
    @turbankingnoor453 2 года назад

    Eknoor sandhu nice vedio

  • @AmanDeep-js2qi
    @AmanDeep-js2qi 2 года назад

    I love your pendu virsa verrji God bless you

  • @SanjeevSharma-mr3cc
    @SanjeevSharma-mr3cc 2 года назад

    Waaaa ji waaaa
    Bahut sohni video aa ji

  • @sukhwinderkaur8769
    @sukhwinderkaur8769 2 года назад

    Very nice 👍👌 good bless u 👍

  • @parveengarg3882
    @parveengarg3882 Год назад +1

    Veery nice to see

  • @desimasti4086
    @desimasti4086 2 года назад +1

    Excellent video parmjit kaur minian best story

  • @tejindersingh9676
    @tejindersingh9676 2 года назад +1

    Bauht vadhia lagi vidio

  • @ravisingla1323
    @ravisingla1323 2 года назад +5

    Nice video

  • @drbaljindersinghatwal5019
    @drbaljindersinghatwal5019 2 года назад +1

    ਵਰੀ ਗੁੱਡ ਵੀਡੀਉ ਜੀ
    ਗੁੱਡ ਮੋਰਨਿੰਗ ਜੀ ਸਾਰੀ ਟੀਮ ਨੂੰ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਡਾਕਟਰ ਸਾਬ🙏🏼

  • @MalkitSingh-di4ql
    @MalkitSingh-di4ql Год назад

    Bhut vadia sikhya dete very nice video❤

  • @rupinderbal1114
    @rupinderbal1114 2 года назад

    V nice
    Bouth vadea samjon da tareeka thanks

  • @kulwinderchahal1751
    @kulwinderchahal1751 2 года назад

    Bhot vadia video a 👍

  • @virpalkaur8133
    @virpalkaur8133 2 года назад +1

    Bht vdya g😍virpal mansa

  • @rajwindersingh8578
    @rajwindersingh8578 2 года назад +2

    Very good veer ji ♥️

  • @gurinayaadrukhi6759
    @gurinayaadrukhi6759 2 года назад

    Ghant 22 sirra 👍 bhaiya di karar kro g

  • @amritdeol9545
    @amritdeol9545 2 года назад +2

    Bhut vadia sms dita veer

  • @jaspreetbrarbrar1077
    @jaspreetbrarbrar1077 2 года назад +1

    Bhut Vadiya video

  • @sidhwankalan6397
    @sidhwankalan6397 2 года назад +5

    ਬਹੁਤ ਹੀ ਵਧੀਆ ਵੀਡਿਓ ਹੈ ਵੀਰ ਜੀ ਵੀਡਿਓ ਨੂੰ ਦੇਖ ਕੇ ਮਨ ਭਰ ਆਇਆ ਰੱਬ ਤੁਹਾਨੂੰ ਤਰੱਕੀ ਬਖਸ਼ੇ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ 🙏👌👏👍😭💯💯💯🌹💖

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਜੀ ਮਿਹਰਬਾਨੀ 🙏🏼

  • @arshsandhu5801
    @arshsandhu5801 Год назад

    Siraaaaaaaaa full emotional

  • @kusi967
    @kusi967 Год назад +1

    Very nice video

  • @jimmydhanoa4603
    @jimmydhanoa4603 2 года назад +2

    ਦੀਦੀ ਆਪਣੇ ਭਰਾਵਾ ਨੂੰ ਤੁਸੀ ਸਮਝਾਉਣ ਚਲੇ ਹੋ। ਜਸੇ ਵੀਰ ਜੀ ਦੇ ਭਰਾ ਨੂੰ ਤਾ ਤੁਸੀ ਘਰੋ ਕਢ ਦਿਤਾ ਹੈ। ਉਹ ਵੀ ਤਹਾਡੇ ਭਰਾ ਵਰਗਾ ਹੀ ਹੈ। ਹੁਣ ਦਿਮਾਗ ਸੈਟ ਹੋਵੇਗਾ।

  • @ਗੁਰਮੀਤਕੌਰ-ਭ2ਸ
    @ਗੁਰਮੀਤਕੌਰ-ਭ2ਸ 2 года назад +1

    ਗੁਰਮੀਤ ਕੌਰ ਗਰੇਵਾਲ ਵੀਡੀਓ ਬਹੁਤ ਵਧੀਆ ਲੱਗੀ ਵੀਰ ਜੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਗੁਰਮੀਤ ਕੌਰ ਜੀ🙏🏼

  • @kkc6656
    @kkc6656 2 года назад +1

    Very nice!

  • @kghunadu1122
    @kghunadu1122 2 года назад +1

    Nice video veer ji

  • @SukhpreetSingh-ss4kz
    @SukhpreetSingh-ss4kz 2 года назад +1

    ਬਹੁਤਵਧੀਆਜੀ

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਸੁਖਪ੍ਰੀਤ ਜੀ🙏🏼

  • @sukhdevsingh5360
    @sukhdevsingh5360 2 года назад +1

    Bhut vdia ji

  • @harinder1640
    @harinder1640 2 года назад +1

    Buhat vdya video 📸

  • @manjitkaur6659
    @manjitkaur6659 2 года назад

    Very nice Ji Talwandi Bhai

  • @sumanbhangu9171
    @sumanbhangu9171 Год назад

    ਜੱਸੇ ਵੀਰ ਤੇਰੇ ਵਰਗਾ ਵੀ ਮੇਰਾ ਕੋਈ ਵੱਡਾ ਭਰਾ ਹੋਣਾ ਚਾਹੀਦਾ ਸੀ

  • @Navpreet-ku4qd
    @Navpreet-ku4qd Год назад

    Video badhiya

  • @binderdhumisounti1424
    @binderdhumisounti1424 2 года назад +1

    ਬਹੁਤ ਵਧੀਆ ਜੀ👌👌👌👌👌❤❤❤❤💖💖💖💖💖💖

    • @PenduVirsaMansa
      @PenduVirsaMansa  2 года назад

      ਧੰਨਵਾਦ ਬਿੰਦਰ ਜੀ 🙏

  • @balvirkaurkaur3878
    @balvirkaurkaur3878 2 года назад

    ਸੁਖਪਾਲ ਕੌਰ ਧੀ ਦੀ ਆਵਾਜ਼ ਬਹੁਤ ਬੁਲੰਦ ਤੇ ਪਿਆਰੀ ਲੱਗਦੀ ਐ ਬਹੁਤ ਵਧੀਆ ਲੱਗਿਆ ਵੀਡਿਓ ਦੇਖਕੇ ਵਧੀਆ ਕੰਮ ਰਹੇ ਹੋ ਤੁਸੀਂ ਇਸ ਤਰ੍ਹਾਂ ਹੀ ਸਾਫ ਸੁਥਰੀਆ ਵੀਡੀਓ ਪਾਉਂਦੇ ਰਹੋ ਪੂਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🤗🤗🤗🤗💖💖💖🙏🙏🙏

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਬਲਵੀਰ ਜੀ 🙏🙏

  • @gobindgobind7780
    @gobindgobind7780 2 года назад

    Gobind Bhawa 👌👌👌👌🙏🙏🙏

  • @ekamdhaliwal6235
    @ekamdhaliwal6235 2 года назад +1

    Nice video JASDEEP Singh wander

  • @pritpaldhanoa5340
    @pritpaldhanoa5340 2 года назад

    Bahut vadiya jasse bai ji

  • @khatanagkhatanag1864
    @khatanagkhatanag1864 2 года назад

    Very good msg jassa veer g

  • @kamleshnagra920
    @kamleshnagra920 2 года назад

    Aaha thi video

  • @karamdhillon5751
    @karamdhillon5751 2 года назад

    Bahut vadia ji

  • @SukhwinderSingh-ls3gh
    @SukhwinderSingh-ls3gh 2 года назад +1

    bahut vadhia video banai hai very good

  • @ramangill5003
    @ramangill5003 2 года назад

    Bhut sohni vdo aa ji

  • @sukhasinghsarari6699
    @sukhasinghsarari6699 2 года назад

    ਸੁਖਪਾਲ ਜੀ ਸੋਹਣੇ ਲਗਦੇ ਹੋ

    • @PenduVirsaMansa
      @PenduVirsaMansa  2 года назад

      ਧੰਨਵਾਦ ਸੁਖਾ ਜੀ 🙏🙏

  • @shersingh5277
    @shersingh5277 2 года назад +2

    Spl thanks 🙏👍 for you pendu virsa
    Weldon jasse ji ap ne vade prah da mann rakhya
    Te sukhpal mam jaith sore warga honda hai
    Very nice 👍 good performance
    I like your story and acting also very good super 👍
    Good luck all the best all team members
    Iam sher Singh phalswal from palam delhi namaste india