ਛੜੇ ਬੰਦੇ ਨੂੰ ਘਰ ਦੇ ਬੰਦੇ ਹੀ ਨੀ ਜਿਊਣ ਦਿੰਦੇ / ਸਾਡੀ peeling ਹੀ ਖਤਮ ਕਰਤੀ

Поделиться
HTML-код
  • Опубликовано: 14 дек 2024

Комментарии • 15

  • @HarpreetSingh-we6dt
    @HarpreetSingh-we6dt 10 часов назад +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @kamaljitsinghdhillon-pw5bm
    @kamaljitsinghdhillon-pw5bm 4 часа назад

    ਗੱਗੇ ਬਾਈ ਦਾ। vlog ਵਿੱਚ ਬਹੁਤ ਸਵਾਗਤ ਹੈ.✅✅✅

  • @NarinderSingh-od9kr
    @NarinderSingh-od9kr 11 часов назад +5

    ਮਲਕੀਤ 22ਜੀ .... ਅਸੀਂ ਜਿੰਨਾਂ ਮਰਜ਼ੀ ਦੁਨੀਆਂ ਘੁੰਮ ਲਈਏ ਕੁੱਤੇ ਵਾਂਗ ਪਰ ਆਤਮਾ ਨੂੰ ਸੁਕੂਨ ਖੇਤੀ ਕਰਕੇ ਹੀ ਆਉਂਦਾ 🙏🏻 ਏਸੇ ਕਰਕੇ ਬਾਬੇ ਨਾਨਕ ਨੇ 17 ਸਾਲ ਖੇਤੀ ਕੀਤੀ ਹਲ੍ਹ ਚਲਾਇਆ , ਪਰ ਲੋਕੀਂ ਦੇਹਧਾਰੀਆਂ ਮਗਰ ਲੱਗੇ ਜੌ ਚਿੱਟੇ ਕੱਪੜੇ ਢਿੱਡ ਕੱਢੇ ਜਿਵੇਂ ਨਿਆਣਾ ਜੰਮਣਾ ਖ਼ੇਤ ਚ ਵੜਿਆ ਦੇਖਿਆ ਕਦੇ ਬਾਬਾ ਕੋਈ...?????

  • @BaljeetSinghDeol
    @BaljeetSinghDeol 2 часа назад +1

    80 k g kela da beej pavo pher jerh deko 2851 kank da
    8 canal vech 80 kg

  • @NirvairSekhon-ir4gu
    @NirvairSekhon-ir4gu 8 часов назад +2

    Nice 👍🏻👍🏻👍🏻👍🏻🎉🎉🎉🎉🎉

  • @amardeepsinghbhattikala189
    @amardeepsinghbhattikala189 7 часов назад

    Sat shri akal ji sarea nu ardas karda ha vi akal purkh waheguru ji chardikala tandarusti te sarbat da bhla wakshan baba nanak ji malkeet bai ji nu khush rakhna te hor tarakian wakshan

  • @jagsirgill7695
    @jagsirgill7695 9 часов назад

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉

  • @GurvinderSingh-jg4nn
    @GurvinderSingh-jg4nn 3 часа назад

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @raoisrar1741
    @raoisrar1741 8 часов назад

    waheguru ji bless you all members ❤. 🙏🙏🙏

  • @RajinderSingh-lb9wy
    @RajinderSingh-lb9wy 7 часов назад

    Sat shree Akal ji

  • @KaluRam-bj6mp
    @KaluRam-bj6mp 9 часов назад

    Picch wali rod kon si h bhai

  • @varindersingh286
    @varindersingh286 10 часов назад

    ਸਤਨਾਮ ਸੀ੍ ਵਾਹਿਗੁਰੂ ਜੀ ਕਿਰਪਾ ਕਰੋਂ ਜੀ ਸਾਰਿਆਂ ਤੇ

  • @harjindersingh6184
    @harjindersingh6184 3 часа назад

    Nice video

  • @SurendraSinghSirohi
    @SurendraSinghSirohi 7 часов назад

    Nice vlog veere

  • @KaluRam-bj6mp
    @KaluRam-bj6mp 9 часов назад

    Ram Ram Bhai ji