ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਲੱਗ ਕਿਉਂ ? ਜੈਕਾਰੇ-ਨਗਾਰੇ ਕਿਉਂ ਨਹੀਂ ਵੱਜਦੇ ? Facts about Sri Darbar Sahib

Поделиться
HTML-код
  • Опубликовано: 27 сен 2022
  • ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਲੱਗ ਕਿਉਂ ? ਜੈਕਾਰੇ-ਨਗਾਰੇ ਕਿਉਂ ਨਹੀਂ ਵੱਜਦੇ ? Facts about Sri Darbar Sahib
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

Комментарии • 39

  • @hardeephardeep7389
    @hardeephardeep7389 Год назад +4

    ਜਸਪ੍ਰੀਤੇ ਪੁੱਤਰ ਬਿਲਕੁਲ ਸਹੀ ਜਾਣਕਾਰੀ ਦੱਸੀ ਇਹੀ ਸੱਚ ਹੈ, ਹੋਰ ਵੀ ਬਹੁਤ ਵੀਡੀਓ ਬਣ ਦੀਆਂ ਨੇ ਪਰ ਉਹ ਸਹੀ ਜਾਣਕਾਰੀ ਨਹੀਂ ਦੱਸ ਰਹੇ ਕਿਉਂਕਿ ਉਹਨਾਂ ਚੋ ਉਹ ਵੀ ਸ਼ਾਮਲ ਹਨ ਜੋ ਸਿੱਖੀ ਦੇ ਨੇੜੇ ਵੀ ਨਹੀਂ

  • @pishourasingh3795
    @pishourasingh3795 Год назад +4

    ਬਹੁਤ ਵਧੀਆ ਜਾਣਕਾਰੀ ਜਸਪ੍ਰੀਤ ਹਰਮੰਦਰ ਸਾਹਿਬ ਦੇ ਜੈਕਾਰੇ ਵਾਰੇ ਬਹੁਤ ਵਧੀਆ ਢੰਗ ਨਾਲ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ

  • @agiapalsinghsandhu4724
    @agiapalsinghsandhu4724 2 месяца назад

    ਬਹੁਤ ਵਧੀ ਵੀਡੀਓ

  • @nirmalsingh4694
    @nirmalsingh4694 2 месяца назад

    ਬਹੁਤ ਵਧੀਆ।

  • @valindersingh8415
    @valindersingh8415 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @gurjeetsingh9370
    @gurjeetsingh9370 6 месяцев назад +1

    ਬਿਲਕੁਲ ਸਹੀ ਅੰਗਰੇਜਾਂ ਨੇ ਹੀ ਜੈਕਾਰਾ ਬੰਦ ਕਰਵਾਇਆ ਸੀ, ,ਅਤੇ ਦੂਜੀ ਗੱਲ ਪਹਿਲਾਂ ਦਰਬਾਰ ਸਾਹਿਬ ਵਿੱਚ ਬੀਬੀਆਂ ਵੀ ਕੀਰਤਨ ਕਰਦੀਆਂ ਸੀ ,ਜੋ ਕਿ ਅੱਜ ਬਿਪਰਵਾਦੀ ਜਥੇਦਾਰਾਂ ਨੇ ਬੰਦ ਕਰ ਦਿੱਤਾ ਹੈ

  • @varkhadhindsa778
    @varkhadhindsa778 Год назад +2

    ਵਾਹਿਗੁਰੂ ਜੀ

  • @gurudasewak6595
    @gurudasewak6595 Год назад +1

    ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਅੰਦਰ ਵੀ ਆਸਾ ਦੀ ਵਾਰ ਦਾ ਪਾਠ
    ਪਾਲਕੀ ਸਾਹਿਬ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਜੀ

  • @chahalkhant3040
    @chahalkhant3040 3 месяца назад

    Bhot vadia sister ❤

  • @HarpalSingh-lp4yw
    @HarpalSingh-lp4yw Год назад +3

    Satnam wahaguru very nice video 📷🙏🚩

  • @deepbrardeepbrar6349
    @deepbrardeepbrar6349 Год назад +2

    Es kudi di sadgi awaaz te boln da andaz ve bahut vdiya g

  • @manavsharma8077
    @manavsharma8077 Месяц назад

    WMK 🙏

  • @ajaydeepsingh2374
    @ajaydeepsingh2374 Год назад

    ਵਾਹਿਗੁਰੂ ਜੀ 🙏🙏🙏🙏

  • @deepbrardeepbrar6349
    @deepbrardeepbrar6349 Год назад +1

    Waheguru ji

  • @creative_family889
    @creative_family889 Год назад

    keep it up

  • @SukhdevSingh-bs8ss
    @SukhdevSingh-bs8ss Год назад +1

    Satname Waheguru ji

  • @AmritpalSingh-iw9bw
    @AmritpalSingh-iw9bw Год назад +1

    Dhan Dhan Guru Ramdas sahib ji

  • @plcrepairingretrofitting2799
    @plcrepairingretrofitting2799 Год назад

    waheguru ji waheguru ji waheguru ji

  • @Akali_Sukhjinder_Singh_Gsp
    @Akali_Sukhjinder_Singh_Gsp Год назад +1

    🙏🏻🌺

  • @bhaimohindersingh7839
    @bhaimohindersingh7839 Год назад

    ਸਹੀ ਜਾਣਕਾਰੀ ਦਿੱਤੀ 🙏🙏🙏🙏🙏🙏

  • @maninderkaur6248
    @maninderkaur6248 Год назад

    Waheguru ji waheguru ji

  • @BalwinderSingh-lc8mw
    @BalwinderSingh-lc8mw Год назад +1

    sri.waheguru.ji dubai

  • @simransandhu6598
    @simransandhu6598 6 месяцев назад

    Bahut dhanyavaad ji, bahut vaddi jankaari mili

  • @Kamli1810
    @Kamli1810 Год назад

    Baught khoob Jaspreet putter

  • @AmritpalSingh-ir6ll
    @AmritpalSingh-ir6ll Год назад +1

    Daso g

  • @kakasingh9366
    @kakasingh9366 11 месяцев назад

    Waheguru Ji

  • @creative_family889
    @creative_family889 Год назад

    now please fund out the reason why Harmandir Sahib ਵਿੱਚ season ਦੇ according time early and late ਕਯੋਂ ਹੁੰਦਾ ਹੈ

  • @rajjjkaur4784
    @rajjjkaur4784 Год назад

    ਸੱਚ ਹੈ ਕਿ ਅੰਗਰੇਜ਼ਾਂ ਨੇ ਬੰਦ ਕੀਤੀ ਹੈ

  • @hardeephardeep7389
    @hardeephardeep7389 Год назад +2

    ਜਸਪ੍ਰੀਤੇ ਪੁੱਤਰ ਇਕ ਗੱਲ ਚੋ ਧਿਆਨ ਦੇਣਾ, ਦਰਸ਼ਨੀ ਡਿਉੜੀ ਤੋਂ ਹਰਿਮੰਦਰ ਸਾਹਿਬ ਜੀ ਦੀ ਦੂਰੀ ੮੪ ਕਦਮਾਂ ਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਨਹੀਂ

  • @GurmeetSingh-nz9nt
    @GurmeetSingh-nz9nt 7 месяцев назад

    ਸੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਉਪਰ ਪਾਲਕੀ ਕਿਉਂ ਨਹੀਂ ਹੈ?
    ਕਿਰਪਾ ਕਰਕੇ ਜਰੂਰ ਸਮਝਾਉ

  • @tirathsingh6553
    @tirathsingh6553 Год назад

    Tirath sohal 🙃🙃😇

  • @jugrajsingh6349
    @jugrajsingh6349 Год назад +2

    Gulami di nishni

  • @davinderkaur8892
    @davinderkaur8892 Год назад +2

    ਵੀਰਿਉ ਪਹਿਲਾ ਆਪਣੇ ਗੁਰ ਅਸਥਾਨ ਦਾ ਨਾ ਤਾ ਸਹੀ ਬੋਲਣਾ ਸ਼ੁਰੂ ਕਰੀਏ ।
    ਮੰਦਰ ਤੇ ਦਰਬਾਰ ਵਿਚ ਫਰਕ ਪਹਿਚਾਣਿਆ ਜਾਏ ।
    ਮੰਦਰ ਦਾ ਇਕ ਹੀ ਦਰਵਾਜ਼ਾ ਹੁੰਦਾ । ਗੁਰੂ ਘਰਾਂ ਦੇ ਚਾਰ ਦਰਵਾਜ਼ੇ ਜੋ ਚੌਂਹ ਵਰਨਾ ਲਈ ਖੁਲੇ ਹੁੰਦੇ ਹਨ ।
    ਗੁਰੂ ਘਰ ਗੁਰੂ ਦਰ ਗੁਰਅਸਥਾਨ ਸਿੱਖ ਪੰਥ ਵਿਚ ਸਥਾਪਿਤ ਹਨ । ਅਸੀ ਬਿਨਾ ਜਾਚੇ ਸਮਝੇ ਹਰਿ ਮੰਦਰ ਹੀ ਕਹੀ ਜਾ ਰਹੇ ਹਾ। ਬਾਣੀ ਵਿਚ ਹਰਿਮੰਦਰ ਲਫਜ ਅੰਕਿਤ ਹੈ ਪਰ ਉਹ ਮਨੁਖ ਦੇ ਹਿਰਦੇ ਲਈ ਹੈ ।

  • @manpreetsingh9389
    @manpreetsingh9389 Месяц назад

    Sri Guru Granth Sahib ji te rumaley sahib pon di maryada alag hai darbar sahib ch

  • @manpreetsingh9389
    @manpreetsingh9389 Месяц назад

    Eh maryada saari Guru Arjun Dev ji de time toh chaalu hai

  • @jugrajsingh6349
    @jugrajsingh6349 Год назад

    Ki gal baki gurdwre bghti de kander ne a

  • @blwindersingh5641
    @blwindersingh5641 Год назад

    Waheguru ji

  • @rajjjkaur4784
    @rajjjkaur4784 Год назад

    ਸੱਚ ਹੈ ਕਿ ਅੰਗਰੇਜ਼ਾਂ ਨੇ ਬੰਦ ਕੀਤੀ ਹੈ