Show with Aman Lopon | Kabaddi | EP 194 | Talk with Rattan

Поделиться
HTML-код
  • Опубликовано: 4 окт 2024
  • #sandeepnangalambian #amanlopon #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 228

  • @jattasool23
    @jattasool23 Год назад +36

    ਅਮਨ ਲੋਪੋ ਸੱਚਾ ਬੰਦਾ ਇਹ ਬੰਦਾ ਸੱਚ ਬੋਲਦਾ ਪਰ ਇਹਦੇ ਤੇ ਬਹੁਤ ਲੱਗਦੇ ਆ ਸੱਚਾ ਬੰਦਾ ਬਾਈ ਤੂੰ ❤

  • @HarmanDeep-yq4mw
    @HarmanDeep-yq4mw Год назад +34

    ਅਮਨ ਵੀਰ ਉਹ ਇਨਸਾਨ ਆ ਹਰੇਕ ਦਾ ਦੁੱਖੜਾ ਸਮਝਦਾ ਹਰੇਕ ਦਾ ਦਿੱਲੋ ਜਵਾਬ ਦਿੰਦਾ ਹਰੇਕ ਸਤਿਕਾਰ ਕਰਦਾ ਤੇ ਇੱਕ ਹੋਰ ਹੀਰਾ ਬੰਦਾ ਉਹ ਹੈ ਰੁਪਿੰਦਰ ਜਲਾਲ ਵਾਲਾ ਗਰੀਬ ਲੋਕਾਂ ਦੀ ਮਦਦ ਕਰਦਾ ਤੇ ਨਾਲ ਖੜਦਾ ਦੋਵਾ ਵੀਰਾ ਦੀ ਪੰਜਾਬ ਲਈ ਬਹੁਤ ਹੀ ਚੰਗੀ ਸੋਚ ਆ ਵਾਹਿਗੁਰੂ ਜੀ ਵੀਰਾ ਨੂੰ ਚੜਦੀ ਕਲਾ ਵਿੱਚ ਰੱਖੇ🙏🙏

  • @sukhwinderjot1077
    @sukhwinderjot1077 Год назад +6

    ਅਮਨ ਲੋਪੋ and ਰੁਪਿੰਦਰ ਜਲਾਲ ਹਮੇਸ਼ਾ ਗਰੀਬਾ ਦੀ ਮਦਦ ਕਰਦਾ , ਸਨਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਬਹੁਤ ਗਲਤ ਕੰਮ ਕੀਤਾ ਕਾਤਲਾ ਨੇ Legend ਸਨਦੀਪ ਨੰਗਲ ਅੰਬੀਆ ਅਮਰ ਰਹੇ

  • @jugrajsohi279
    @jugrajsohi279 Год назад +17

    ਸਹੀ ਗੱਲ ਬਾਈ ਅਮਨ ਲੋਪੋ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਸਨਦੀਪ ਨੰਗਲ ਅੰਬੀਆਂ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ।

  • @chaudhary8085
    @chaudhary8085 Год назад +20

    ਬਾਈ ਅਮਨ ਨੇਂ ਸੱਚ ਕਿਹਾ ਹਰ ਬੰਦਾ ਰੋਇਆ ਆਪਾਂ ਵਾਹਿਗੁਰੂ ਜੀ ਨੂੰ ਹਾਜਰ ਨਾਜਰ ਹੋਕੇ ਕਹਿਣਾ ਜੱਦ ਉਸਦੀ ਮੌਤ ਦੇਖੀ ਤਾਂ ਓਚੀ ਉੱਚੀ ਰੋਣਾ ਨਿਕਲਿਆ 😢

  • @sukhchainsingh6469
    @sukhchainsingh6469 Год назад +17

    ਅਮਨ ਵੀਰਾਂ ਸੱਚੀ ਬੋਲੀ ਬੋਲਦਾ ਕੱਬਡੀ ਖਾਤਰ❤ਬੋਲਦਾ🙏🙏🙏🙏🙏🙏🙏🙏🙏🙏

  • @satinderpalsingh47
    @satinderpalsingh47 Год назад +18

    ਬੜੀ ਉਡੀਕ ਸੀ ਅਮਨ ਦੀ ਕੋਈ ਇੰਟਰਵਿਊ ਦੀ ਸੱਚੀ ਰੂਹ ਵਾਂ ਸੱਚਾਂ ਬੰਦਾਂ

  • @brownboy1993
    @brownboy1993 Год назад +2

    ਕਬੱਡੀ ਦਾ ਗਲੇਡੀਏਟਰ ਸੀ ਸੰਦੀਪ ਸੰਧੂ ਬਾਈ ਮਿਸ ਯੂ ਦਿਲ ਨੂੰ ਬਹੁਤ ਜਿਆਦਾ ਦੁੱਖ ਆ ਸੰਦੀਪ ਦੇ ਜਾਣ ਦਾ ਤੇ ਰਹਿੰਦੀ ਜਿੰਦਗੀ ਤੱਕ ਰਹੂਗਾ ਵੀ, ਬਹੁਤ ਜਿਆਦਾ ਧੱਕਾ ਹੋਇਆ ਸੰਦੀਪ ਬਾਈ ਨਾਲ 😢😢😢😭😭

  • @mohitdhanda8830
    @mohitdhanda8830 Год назад +5

    Miss you jatta Bhai Sandeep Nangal ambia

  • @sabarsidhu6219
    @sabarsidhu6219 Год назад +5

    Aman lopo jazbaati bnda yr akha ch panni gladiator lyi dilo dukh aa vichara nu parmatma meher kri insaf mil java

  • @nikkamaan1228
    @nikkamaan1228 Год назад +12

    ਬਹੁਤ ਵਧੀਆ ਵੀਰ ਜੀ ਧੰਨਵਾਦ ਸੋਢਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @navdeepsandhu5075
    @navdeepsandhu5075 Год назад +4

    ਅਮਨ ਬਾਈ ਸੱਚਾ ਕੋਈ ਹੋਰ ਨਹੀਂ,,,,, ਰਤਨ ਵੀ ਨਹੀਂ ਮੈਂ ਵੀ bht ਪਿਆਰ ਕਰਦਾ ਸੀ ਰਤਨ ਨੂੰ,,,,। ਰਤਨ ਵੀਰ ਇਕ ਵਾਰ ਸੋਚਿਓ

  • @rinkusharmachheharta9010
    @rinkusharmachheharta9010 Год назад +2

    ਰਤਨ ਜੀ ਤੁਹਾਡੇ ਜਲਦੀ 1 millon ਹੋ ਜਾਵੇਂ, ਵਾਹਿਗੁਰੂ ਮੇਹਰ ਕਰੇ ਜੀ, 😊

  • @SukhwinderSingh-wq5ip
    @SukhwinderSingh-wq5ip Год назад +7

    ਵਾਹਿਗੁਰੂ ਜੀ ਮੇਹਰ ਕਰਨ

  • @naveenchahal7291
    @naveenchahal7291 Год назад +9

    Aman lopo ghaint banda a waheguru mehar kre bhra te

  • @sonofkabaddi
    @sonofkabaddi Год назад +4

    ਬਾਇ ਬਹੁਤ ਵਦੀਆ ਬੰਦਾ ਵਾਹਿਗੁਰੂ ਜੀ 🙏🙏ਚੜਦੀ ਕਲਾ ਵਿਚ ਰੱਖੇ

  • @preetpalsingh1557
    @preetpalsingh1557 Год назад +1

    ਅਮਨ ਵੀਰ ਬਹੁਤ ਵਧੀਅਾ ੲਿਨਸਾਨ ਅਾ ਸੰਦੀਪ ਬਾੲੀ ਹਮੇਸ਼ਾ ਸਾਡੇ ਦਿਲਾ ਵਿੱਚ ਵਸਦਾ ਰਹੋ

  • @makhankalas660
    @makhankalas660 Год назад +1

    ਸੱਚਾ ਯਾਰ ਹੈ ਸੰਦੀਪ ਬਾੲਈ ਦਾ ਅਮਨ ਲੋਪੋ ਸੰਦੀਪ ਬਾਈ ਨੇ ਬਹੁਤ ਸਾਥ ਦਿੱਤਾ ਹੈ ਹੈ ਅਮਨ ਬਾਈ ਦਾ ਵਾਹਿਗੁਰੂ ਜੀ ਅਮਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @khansaab6578
    @khansaab6578 Год назад +2

    Love you ustad g kabaddi nu ena peyar krdeo Sandeep nangal ambia wala v Hira c Hira Hira hi rhega. Amreek amn loppo rupinder sirA comentr ustad bande

  • @MANREET702
    @MANREET702 Год назад +1

    *ਕੱਬਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਗਲੈਡੀਏਟਰ ਦੇ ਜਾਣ ਨਾਲ ਪਰਮਾਤਮਾ ਉਸ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਹਿੰਮਤ ਬਖਸ਼ੇ ਕੱਬਡੀ ਜ਼ਿੰਦਾਬਾਦ*ਸ਼ਹੀਦ ਸੰਦੀਪ 22 ਅਮਰ ਰਹੇ*

  • @brownboy1993
    @brownboy1993 Год назад +1

    ਕਬੱਡੀ ਦਾ ਖੂਬਸੂਰਤ ਭਵਿੱਖ ਸੀ ਸੰਦੀਪ ਨੰਗਲ ਅੰਬੀਆਂ ਬਾਈ ਮਿਸ ਯੂ ਬਾਈ 😭😭😭😭💔💔

  • @sukhdeepsingh-ku3fc
    @sukhdeepsingh-ku3fc Год назад +2

    ਯਾਰ ਸੱਚੀ ਸੰਦੀਪ 22 ਨਾਲ ਜੋ ਹੋਇਆ ਸੋਚ ਕੇ ਯਕੀਨ ਨਹੀਂ ਹੁੰਦਾ! ਸਾਰੀ ਰੌਣਕ ਹੀ ਨਾਲ ਲੈ ਗਿਆ! 😌😌

  • @harpchahal368
    @harpchahal368 Год назад +7

    ਬਹੁਤ ਵਧੀਆਂ ਬਾਈ
    ਅੱਜ ਦੇ ਖਿਡਾਰੀਆਂ ਨੂੰ ਵੀ ਸੋਚਣਾ ਚਾਹੀਦਾ
    ਜਦੋ ਅੱਗ ਥੋਡੇ ਘਰ ਵੜ ਗਈ ਫਿਰ ਕਿਸੇ ਨੇ ਨੀ ਖੜਨਾ🙏

  • @rinkusharmachheharta9010
    @rinkusharmachheharta9010 Год назад +3

    ਬਹੁਤ ਸੋਨਾ ਬੋਲਦੇ ਤੁਸੀ ❤❤❤❤❤

  • @ramsinghramgarhsardaran
    @ramsinghramgarhsardaran Год назад +1

    ਸਨਦੀਪ ਤੋਂ ਬਹੁਤ ਬੰਦਿਆਂ ਨੇ ਫਾਇਦੇ ਲੈ ਪਰ ਸਨਦੀਪ ਵੀਰ ਲਈ ਕਿਸੇ ਨੇ ਇਨਸਾਫ ਨਹੀਂ ਮੰਗਿਆਂ ਦੁੱਖ ਇਸ ਗੱਲ ਦਾ ਅਮਨਾ ਤੇ ਸੁਲਤਾਨ ਦੋਵੇਂ ਵਿਚਾਰੇ ਹੋਰ ਕੀ ਕਰ ਸਕਦੇ ਹਨ ।ਗੁਰਲਾਲ ਘਨੌਰ ਨੂੰ ਬੇਨਤੀ ਹੈ ਵੀਰ mla ਦੀ ਕੁਰਸੀ ਭੁੱਲ ਕੇ ਸਨਦੀਪ ਵੀਰ ਦੇ ਬੱਚਿਆਂ ਨੂੰ ਇਨਸਾਫ ਦਿਵਾਇਆ ਜਾਵੇ ਜੀ ।

  • @HappyHappy-fw4xz
    @HappyHappy-fw4xz Год назад +4

    Aman lopo bai bahut ghaint te sacha comentar aa

  • @ramanpreet5490
    @ramanpreet5490 Год назад

    love you aman veere... sandeep wal dekh k apa kabaddi de fan hoye c... hun tuhanu dekh k fer sandeep veer di yaad aaa gyi

  • @harbhajanaulakh777
    @harbhajanaulakh777 Год назад +3

    Aman lopan ਚ sandeep bai dikhda sanu love you bai ❤❤Aman lopan ਤੇ sandeep bai nu interview dekh ke rona aagya😢😢😢😢😢😢

  • @sukhvinderbura1679
    @sukhvinderbura1679 Год назад

    Aman lopa wale sachi baat khi h jma waheguru ji mher kre sandeep nagal abiya wala nu insaaf dilana waheguru ji

  • @jasspreetsingh1089
    @jasspreetsingh1089 Год назад +3

    Plz Aman Lopo 22 Ji, Tusi Hun Kabaddi Open De Cup Te Commentary Kyun Nhi Krde Ji, Plz Asi Sare Aapnu Miss Krde Haiji.. 🙏 🙏 🙏

  • @ManpreetSingh-nd1ut
    @ManpreetSingh-nd1ut Год назад +5

    ਅਮਨ ਵੀਰ ਤੇਰੇ ਨਾਲ

  • @mohitdhanda8830
    @mohitdhanda8830 Год назад +1

    Salam hai bhai Aman loppon wala

  • @ManjeetSingh-ge8jn
    @ManjeetSingh-ge8jn Год назад +3

    Salute vereeee sach bolen lyi lopo ji

  • @GurpreetSandhu-fq2gf
    @GurpreetSandhu-fq2gf Год назад +5

    Aman and rupinder best comanter ❤❤❤❤

  • @happysandhuhappy2258
    @happysandhuhappy2258 Год назад +1

    Waheguru Ji

  • @prabhpreets99
    @prabhpreets99 Год назад +3

    Waheguru 😢🙏

  • @Kuldeep-wk9no
    @Kuldeep-wk9no Год назад

    Sachi gall a y Aman lopo di sachi heera Banda si sandeep nagal ambiya Aaj kal y Aman koi kise da ni jina da sandeep nagal ambiya ne khed da mul Paya ajj hoi pyalar kabaddi khed de fir de ne Sandeep nagal ambiya heera Banda c miss you y sandeep nagal ambiya

  • @singhjasvir5370
    @singhjasvir5370 Год назад +1

    Very good commentary in kabaddi I’m big fan of him and always stand with bai g nangal ambian and always speak truth to one speakless or no experience person wmk gbu Saade alaa pind lopon near moga 🙏🙏🙏🙏

  • @kulwinderpannu7764
    @kulwinderpannu7764 Год назад

    Aman veer good man 👍❤️❤️👌👌🙏🙏 Miss you Sandeep veer 😭😭🙏🙏

  • @sharanjitsinghgill7181
    @sharanjitsinghgill7181 Год назад

    Very nice g God bliss you waheguru g waheguru g waheguru g waheguru g

  • @gurpreetsinghjohal2231
    @gurpreetsinghjohal2231 Год назад

    🙏ਸਹੀ ਗੱਲ ਆ ਇਨਸਾਫ਼ ਮਿਲਣਾ ਚਾਹੀਦਾ ਪੰਜਾਬ ਸਰਕਾਰ ਤੇ ਸਭ ਤੋਂ ਵੱਡਾ ਧੱਬਾ ਲੱਗਿਆ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਲੇਵਾਲਾ ਦਾ ਜੇ ਸਰੇਆਮ ਕਤਲ ਦਾ ਇਨਸਾਫ਼ ਨਹੀਂ ਕਰ ਸਕੇ ਹੋਰ ਕਿਸੇ ਦਾ ਕੀ ਇਨਸਾਫ਼ ਦੇ ਦੇਣਗੇ 🙏

  • @AmritSingh-ju3cx
    @AmritSingh-ju3cx Год назад

    Sahi gal Kari a Aman ne
    Justice for Sidhu Moose Wala te justice for Sandeep Nagal Ambiyan 🙏

  • @ARSHDEEPSINGH-ec1nq
    @ARSHDEEPSINGH-ec1nq Год назад +1

    Justice with gladiator of kabbadi sandip nangal ambia✊️✊️

  • @ajayx2636
    @ajayx2636 Год назад +69

    ਅਮਨ ਨੂੰ ਦੁੱਖ ਏ ਸੰਦੀਪ ਦਾ ਲਲਤੋਂ ਆਲਾ ਹਵਾ ਕਰਦਾ ਸੀ

    • @mandeepgill291
      @mandeepgill291 Год назад +2

      Dukh brother lopon waley nu v bhot hai sahi gl per veer lalton vala v glt nhi c bolyea.gangstar haigey c udo MLK ch brother eh gl bilkul sahi hai

    • @videohub25
      @videohub25 Год назад +1

      Pehla eh ta ds lalto wale ne is din keha c .

    • @videohub25
      @videohub25 Год назад +1

      Ehi aman lopo odo jaggu bhagwanpuria jaggu bhagwanpuria krda hunda mlk ch

    • @mandeepgill291
      @mandeepgill291 Год назад +2

      @@videohub25 bilkul eh saley naley chor te chaatar banan valey km kr rahe saley Rola kivey paundey

    • @doabapbx
      @doabapbx Год назад +2

      Y lalto wale ki glt keha c dsi
      Ehi pusheya c k gangster kehna ne le k ande kabaddi ch
      Sandeep huna ne aap hi kabaddi gangster le k ande c

  • @gogagarcha6318
    @gogagarcha6318 Год назад +3

    Aman nu dilo ,dhidd toh Sandeep de Jaan da bahut dukh aa.bande de haav/bhaav dasde ne.

  • @jassumehlan4211
    @jassumehlan4211 Год назад +3

    ਹੋਰ ਨੀ ਪਤਾ ਬਈ ਏਨਾ ਪਤਾ ਲਗਦਾ k ਦੁਖੀ ਬਹੁਤ ਆ ਸੰਦੀਪ ਦੇ ਜਾਂਣ ਤੋਂ ਬਾਅਦ ਬਈ 😔

  • @kuljitgill85141
    @kuljitgill85141 11 месяцев назад

    Bai interview both hi vadia c 😢😢😢😢😢❤❤❤❤❤❤❤

  • @lakhwindersingh-xe9eq
    @lakhwindersingh-xe9eq Год назад +3

    Aman de sab nalo top da comantry a

  • @LakhwinderSingh-un7ok
    @LakhwinderSingh-un7ok Год назад +9

    Aman sacha bnda

  • @harjindersingh1602
    @harjindersingh1602 Год назад +4

    Aman lopan siraaa Banda 💪

  • @JaspalSingh-zq5fh
    @JaspalSingh-zq5fh Год назад +2

    Aman 22 Sandeep sandu Saan jattttt a❤❤❤❤❤

  • @InderjitSingh-lo2tu
    @InderjitSingh-lo2tu Год назад +5

    Sandeep bro miss you 😭😭🥲🥲

  • @JagseerSingh-qj6pw
    @JagseerSingh-qj6pw Год назад +2

    ਅਮਨ ਲੋਪੋ ❤❤❤❤❤siraaaaa

  • @HarjinderSingh-wp2ko
    @HarjinderSingh-wp2ko Год назад +3

    Aman lopo sacha te vadia Banda bai 👍👍

  • @shokapunia4601
    @shokapunia4601 Год назад +3

    Aman sach bnda h bhai ji bilkul siraa

  • @pankajarora191
    @pankajarora191 Год назад +2

    AMAN SACH NU BINA DAR TO KEH JAN WALA BANDA LOVE YU ❤ AMAN VEER

  • @sidhuphotography4852
    @sidhuphotography4852 Год назад +1

    Waheguru ji 🙏

  • @jasspreetsingh1089
    @jasspreetsingh1089 Год назад +1

    Aman Lopo Veer Tusi Har Roz Kabaddi Cup Te Commentary Kyun Nhi Krde Ji, Plz Roz Commentary Kroji.. 🙏 🙏 🙏

  • @jagdeepdhillon2207
    @jagdeepdhillon2207 Год назад +3

    Aman veer siraa

  • @Mandeepsingh-zd8vo
    @Mandeepsingh-zd8vo Год назад +1

    Aman herraaa bnda wmk

  • @sidhuphotography4852
    @sidhuphotography4852 Год назад +6

    Miss you Veera 😭 ......⛳🕊️

  • @gurdeepsinghgurdeepsingh1471
    @gurdeepsinghgurdeepsingh1471 Год назад

    Sandeep nagal ambian miss you bro😭😭😭😭😭😭

  • @laddiguru7668
    @laddiguru7668 Год назад +1

    Aman sera bro

  • @ashwsandhu
    @ashwsandhu Год назад +3

    # justice for sandeep veer and SIDHU MOOSE Wala veer

  • @iqbalfouji9929
    @iqbalfouji9929 Год назад

    Aman loppo sacha banda 😭😭😭😭 waheguru ji plz insaaf Krna ,,,bhut dukh hunda bachya nu dekh ke 😭😭😭😭😭

  • @RJD7771
    @RJD7771 Год назад +5

    Sacha banda bai

  • @MandeepSingh-do6mr
    @MandeepSingh-do6mr Год назад

    Sandeep, nagal Anmbiaa🙏 💖🌹🌹🌹🌹🌹🌹

  • @jagpurie
    @jagpurie Год назад +1

    Aman lopo trਝੋਟਾ trਬੰਦਾ Yrrrrr

  • @dhindsapb28
    @dhindsapb28 Год назад +3

    ਸੰਧੂਆਂ ਦਾ ਮੁੰਡਾ ਕਹਿੰਦੇ ਸੀ ਗਲੇਡੀਏਟਰ, ਟੌਹਰ ਵੇਖ ਜੱਟ ਦੀ ਮੱਚਦੇ ਸੀ ਹੇਟਰ, ਥੰਮ੍ਹ ਸੀ ਕਬੱਡੀ ਦਾ ਨੰਗਲ ਅੰਬੀਆਂ ਦਾ ਸੰਦੀਪ, ਢੀਂਡਸਿਆ ਅਮਰ ਹੋ ਗਿਆ ਸੂਰਮਾਂ ਹੋ ਕੇ ਸ਼ਹੀਦ 🙏🙏🙏

    • @dullajatt
      @dullajatt Год назад

      ਸਹੀ ਕਿਹਾ ਬਾਬੇ, ਰੌਣਕ ਵੱਖਰੀ ਸੀ ਸੰਦੀਪ ਨੰਗਲ ਅੰਬੀਆ ਨਾਲ ਕੌਡੀ ਦੀ ਦੋ ਸਾਲ ਹੋਰ ਜਿਊਦਾ ਰਹਿ ਜਾਦਾ ਉਹਨੇ ਕੱਬਡੀ ਵੀ ਆਈਪੀਏਲ ਵਾਂਗ ਕਰੋੜਾਂ ਦੀ ਕਰ ਦੇਣੀ ਸੀ

  • @sonofkabaddi
    @sonofkabaddi Год назад +2

    Rupindar jalal ਹੁਣ ਬਾਲਾ ਚੰਗਾ ਬਣਦਾ ਬਾਇ ਦੇ ਯੋਧੇ ਜੀ ਓਨੂੰ ਮਾੜਾ ਬੋਲਦਾ ਸੀ

  • @pinderdhillon8046
    @pinderdhillon8046 Год назад +1

    Miss you sandeep bai 😢😢

  • @pawanjotsinghpawanjot81
    @pawanjotsinghpawanjot81 Год назад

    ਸਾਡੇ ਪਿੰਡ ਵਾਲਾ ਝੋਟਾ ਆ ਬਾਈ ਬਾਕੀ ਭੇਡਾਂ ❤❤❤❤❤❤❤❤

  • @AmandeepSingh-ul9mz
    @AmandeepSingh-ul9mz Год назад +3

    ਬਹੁਤ ਵਧੀਆ ਗੱਲਾ ਕੀਤੀ

  • @lovelysandhu4837
    @lovelysandhu4837 Год назад

    Jdo dulla teh attack hoya c oss nu tusi loka neh serious ni lya c ,,, j odo hii eda awaz chukda fr syad aa legend sada vich hunda

  • @sharanjitsinghgill7181
    @sharanjitsinghgill7181 Год назад

    Miss you sandeep brother

  • @bhupinderchahal4012
    @bhupinderchahal4012 Год назад

    Bhot vdia veer.sandeep da dukh rahu sacha bnda c

  • @deepkaabadi8833
    @deepkaabadi8833 Год назад +1

    Saccha banda bai ❤️

  • @kuldeepjoshi4258
    @kuldeepjoshi4258 Год назад

    True 👍 God bless you 🙏

  • @Rehmat2323
    @Rehmat2323 Год назад +1

    Veere hun sandeep bai di soch nu age le k jayeo .. us insan ne kabaddi lyi din rat ek kita hoya c jo supane sandeep de rah gye usnu pura krna tusi Himat krk sandip nu kabaddi ch hamesha jounda rakhna veer apa sareya ne ……… jina ne sandip nl aa sab kita ja krvya una nu rabb v maaf ni kruga

  • @_Lopon007
    @_Lopon007 Год назад +1

    Ghaint bnda sade pind da ❤✌

  • @kabbadivideo2841
    @kabbadivideo2841 Год назад +3

    Aman 👌👌

  • @NareshKumar-lr2ww
    @NareshKumar-lr2ww Год назад

    सुपर स्टार अमन लोपो वीर जी

  • @AmritSingh-ks7fg
    @AmritSingh-ks7fg Год назад

    Sandeep Bro Miss u 😭 💯💯💯🙏🙏

  • @mojigill8081
    @mojigill8081 Год назад +2

    Lla banda sacha God 👍👍

  • @Arnav4149
    @Arnav4149 Год назад

    Miss u Sandeep bai 😭😭

  • @henleysheating3869
    @henleysheating3869 Год назад

    Bai ji i ik pind nerol Kabbadi nu support and permort karo difficult ta hai but better for kabaddi

  • @MandeepSingh-hs6hd
    @MandeepSingh-hs6hd Год назад

    Siraaaaaaa Aman Bai jii 🙏🙏🙏🙏

  • @gorabadhni3426
    @gorabadhni3426 Год назад

    Aman Lopon sirrraaa Ustad❤❤

  • @GurdeepSingh-d9i1b
    @GurdeepSingh-d9i1b 7 месяцев назад

    Greet y lopo

  • @kuldeepsabharwal4417
    @kuldeepsabharwal4417 Год назад +2

    Eh bnda sacha aa but inderpal coach wrge jo sandeep nal hr time rehnde c oh kyon nhi camere de samne bol rhe??????????????

  • @sukhdeepsingh-en8ex
    @sukhdeepsingh-en8ex Год назад +2

    Legend is not die.

  • @gurbhejlahoria6309
    @gurbhejlahoria6309 Год назад +3

    Good veer

  • @gurdiyalsingh1576
    @gurdiyalsingh1576 Год назад +2

    right brother

  • @DavinderSingh-gk8zk
    @DavinderSingh-gk8zk Год назад +1

    Kabbady da gladiator jindabad❤

  • @HarpreetSingh-dl8jy
    @HarpreetSingh-dl8jy Год назад

    I miss you Sandeep 😭😭😭😭

  • @GurwinderSingh-vr7tl
    @GurwinderSingh-vr7tl Год назад

    sandeep miss you Veer

  • @SUKHDEEPMAAN-kb3mt
    @SUKHDEEPMAAN-kb3mt Год назад +1

    ਅਮਨ ਲੋਪੋ ਆਲਾ ਵਰ ਗਿਆ ਨੀ ਕੋਈ ਬਣ ਸਕਦਾ

  • @JagpreetSingh-q1z
    @JagpreetSingh-q1z Год назад +2

    Best 👍👍👍👍👍❤❤❤❤❤

  • @jagdeepdhindsa7253
    @jagdeepdhindsa7253 Год назад

    Kabbadi da sacha banda aw y aman ikalla he bolda sunya sandeep baare

  • @vinodsunar4666
    @vinodsunar4666 Год назад

    Aman loppo veer ❤❤ ghaint bnda