ਮਹਿਜ਼ ਸਤਾਰਾਂ ਸਾਲ ਦੀ ਉਮਰ ਵਿੱਚ ਕੀਤਾ ਵੱਡਾ ਕਾਰਨਾਮਾ। Motivational। Sikhi Shan। Interview।

Поделиться
HTML-код
  • Опубликовано: 24 дек 2024

Комментарии • 219

  • @rangpunjabdedharmaharyau9220
    @rangpunjabdedharmaharyau9220  6 месяцев назад +41

    ਬੱਚੇ ਅਤੇ ਮਾਪੇ ਇਹ ਵੀਡਿਓ ਜਰੂਰ ਸੁਣੋ

  • @deepasingh1455
    @deepasingh1455 6 месяцев назад +30

    ਇਸ ਸਿੱਖ ਲੜਕੇ ਨੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਇਥੇ ਵਾਹਿਗੁਰੂ ਜੀ ਦੀ ਕਿਰਪਾ ਵਰਤੀ ਜੀ।

  • @Rajkaur100-h9y
    @Rajkaur100-h9y 6 месяцев назад +31

    ਪਰਵਾਰਿਕ ਮੈਂਬਰ ਨੂੰ ਬਹੁਤ ਵਧਾਈਆਂ. 🙏

  • @tarasingh7402
    @tarasingh7402 6 месяцев назад +31

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਵਾਹਿਗੁਰੂ ਸਾਹਿਬ ਜੀ

  • @jogadaska5452
    @jogadaska5452 6 месяцев назад +27

    ਬੱਚਾ ਬਹੁਤ ਸਿਆਣੀਆ ਗੱਲਾਂ ਕਰ ਰਿਹਾ। ਪ੍ਰਮਾਤਮਾ ਤੰਦਰੁਸਤੀ ਬਖਸ਼ੇ ।

  • @JoginderSingh-up6qz
    @JoginderSingh-up6qz 6 месяцев назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਸ ਤਰ੍ਹਾਂ ਦੇ ਸਿੱਖਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਸਕੂਲ ਅਤੇ ਕਾਲਜ ਬਣਾਉਣੇ ਚਾਹੀਦੇ ਹਨ ਅੱਜ ਸਾਡੇ ਸਿੱਖ ਬੱਚੇ ਸਿੱਖ ਸਿਧਾਂਤ ਤੋਂ ਵੀ ਬਹੁਤ ਦੂਰ ਚਲੇ ਗਏ ਹਨ ਵਾਹਿਗੁਰੂ ਸਾਡੀ ਸਿੱਖ ਕੌਮ ਗਾਣਿਆਂ ਵਿੱਚ ਉਲਝ ਕੇ ਰਹਿ ਗਈ ਵਾਹਿਗੁਰੂ ਉਹਨਾਂ ਨੂੰ

    • @palwindersingh3731
      @palwindersingh3731 5 месяцев назад

      WAHEGURU BACHE NU TANDRUSTY, LAMI JINDGI KHUSHIA BAKSHAN JI. BLESS U BETTA.

  • @gurpalgill9314
    @gurpalgill9314 5 месяцев назад +27

    ਗੁਰੂ ਸਾਹਿਬ ਦੀ ਕਿਰਪਾ ਨਾਲ ਆਪ ਜੀ ਨੂੰ ਉੱਚੀ ਪਦਵੀ ਮਿਲੀ ਬਹੁਤ ਚੰਗਾ ਲੱਗਾ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਇੱਡਾ ਵੱਡਾ ਸਿਖਲਾਈ ਸੈਟਰ ਬਣਾਇਆ।

  • @harmailsingh283
    @harmailsingh283 6 месяцев назад +10

    ਧਰਮਿੰਦਰ ਨੂੰ ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲ੍ਹਾ ਰੱਖੇ

  • @GurdeepSingh-su5ev
    @GurdeepSingh-su5ev 6 месяцев назад +17

    ਕੰਗਣਾ ਨੂੰ ਵੀ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਆ ਤਾ ਉਸ ਨੂੰ ਪਤਾ ਲੱਗ ਸਕੇ ਪੰਜਾਬੀ ਅੱਤਵਾਦੀ ਜਾਂ ਫਿਰ ਦੇਸ਼ ਭਗਤ ਨੇ

  • @narpindercheema1477
    @narpindercheema1477 6 месяцев назад +20

    ਬਹੁਤ ਸਾਰੀਆਂ ਦੁਵਾਵਾਂ ਬਹੁਤ ਸਾਰੀਆਂ ਮੁਬਾਰਕਾਂ 🎉🙏💐

  • @pashminderkaur9947
    @pashminderkaur9947 6 месяцев назад +15

    ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ

  • @kashmirkaur6827
    @kashmirkaur6827 5 месяцев назад +6

    ਧਰਮਿੰਦਰ ਪੁੱਤਰ ਜੀ ਆਪ ਜੀ ਨੂੰ ਆਪ ਜੀ ਦੇ ਮਾਤਾ ਪਿਤਾ ਅਧਿਆਪਕ ਸਹਿਬਾਨ ਜੀ ਨੂੰ ਬਹੁਤ ਬਹੁਤ ਪਿਆਰ ਅਤੇ ਵਧਾਈ ਹੋਵੇ ਜੀ ਪਰਮਾਤਮਾ ਆਪ ਜੀ ਤੇ ਹਮੇਸ਼ਾ ਮਿਹਰ ਭਰਿਆ ਹੱਥ ਰਖੇ ❤❤🎉🎉

  • @punjabirang3372
    @punjabirang3372 6 месяцев назад +17

    ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤❤❤❤❤❤❤

  • @JaspinderGill-t5f
    @JaspinderGill-t5f 5 месяцев назад +4

    ਹਰ ਇਨਸਾਨ ਕੋਲ ਮੌਕੇ ਬਹੁਤ ਹੁੰਦੇ ਹਨ ਪਰ ਉਸ ਕੋਲ ਵੇਖਣ ਵਾਲੀਆਂ ਅੱਖਾਂ ਨਹੀਂ ਹੁੰਦੀਆਂ। ਬਾਕੀ ਦੋਨਾਂ ਪਾਸਿਆਂ ਤੋਂ ਗੱਲਬਾਤ ਬਹੁਤ ਖੂਬ❤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @ManmohanSingh-bd2jn
    @ManmohanSingh-bd2jn 4 месяца назад

    ਬਹੁਤ ਬਹੁਤ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਤੇ ਧਰਮਿੰਦਰ ਸਿੰਘ ਖਾਲਸਾ ਨੂੰ ਵਾਹਿਗੁਰੂ ਜੀ ਖੁਸ਼ ਰੱਖੇ

  • @randhirsingh2792
    @randhirsingh2792 5 месяцев назад +2

    Waheguru ji .beta ji bahut bahut mubaraka God bless you baki main eh Janna chuhda c is academy vich admission kewe la sakde han.

  • @Balbirsingh-sj7lf
    @Balbirsingh-sj7lf 5 месяцев назад +1

    ਧਰਮਿੰਦਰ ਬੇਟੇ ਔਰ ਓਹਨਾ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀਆਂ ਕਲਾਂ ਬਖਸ਼ੇ ਜੀ

  • @karamjeetsingh4567
    @karamjeetsingh4567 5 месяцев назад +2

    ਚੀਮਾ ਸਾਬ ਕੋਟਨ ਕੋਟ ਵਧਾਈਆਂ

  • @harpalsinghchahal1215
    @harpalsinghchahal1215 5 месяцев назад +2

    ਵਾਹਿਗੁਰੂ ਜੀ ਬੱਚੇ ਨੂੰ ਤਰੱਕੀਆਂ ਬਖਸ਼ਣ

  • @PuranSingh-f2v
    @PuranSingh-f2v 5 месяцев назад +3

    ਲੱਖ ਲੱਖ ਵਧਾਈਆਂ ਹੋਵਣ ਜੀ ਐਕਸ ਸਰਵਿਸਮੈਨ ਹਵਾਲਦਾਰ ਆਰਟੀ

  • @rajindersingh-oz5jh
    @rajindersingh-oz5jh 5 месяцев назад +1

    ਬਹੂਤ ਬਹੂਤ ਮੁਬਾਰਕਾਂ ਜੀ

  • @atindermalhi969
    @atindermalhi969 5 месяцев назад +1

    ਬਹੁੱਤ ਬਹੁੱਤ ਵਧਾਈ ਹੋਵੇ ਪੁੱਤਰ ਜੀ।

  • @butasingh4752
    @butasingh4752 5 месяцев назад +3

    ਬਹੁਤ ਮੁਬਾਰਕਾ ਜੀ ਪੁਤ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਤੁਹਾਨੂ਼

  • @Jaswinder-c9v
    @Jaswinder-c9v 5 месяцев назад +3

    ਓ ਬੱਲੇ ਬੱਲੇ ਪੂੱਤਰਾ ਤੂੰ ਤਾਂ ਦਿਲ ਹੀ ਜਿੱਤ ਲਿਆ

  • @ArvinderkaurRiar
    @ArvinderkaurRiar 5 месяцев назад +1

    ਬਹੁਤ ਬਹੁਤ ਮੁਬਾਰਕਾਂ ਬੇਟਾ ਜੀ🎉🎉ਦਿਲ ਖੁਸ਼ ਹੋ ਗਿਆ।

  • @gurmejsingh1897
    @gurmejsingh1897 5 месяцев назад +2

    ਬਹੁਤ ਬਹੁਤ ਵਧਾਈਆ ਹੋਣ, ਸ ਧਰਮਿੰਦਰ ਸਿੰਘ ਖਾਲਸਾ ਜੀ🙏🙏🙏🙏

  • @SadhusinghSingh-g7c
    @SadhusinghSingh-g7c 5 месяцев назад +1

    Congratulations to all families Members and Teachers Staff

  • @RajinderSingh-ll2zc
    @RajinderSingh-ll2zc 5 месяцев назад +1

    ਮੁਬਾਰਕਾਂ ਬੇਟਾ ਜੀ ਵਾਹਿਗੁਰੂ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤❤❤❤

  • @Akashdeepkaur-p3g
    @Akashdeepkaur-p3g 5 месяцев назад +2

    ਵਾਹਿਗੁਰੂ ਤਰਕੀਆ ਬਖਸੇ

  • @sunildutt7032
    @sunildutt7032 5 месяцев назад +1

    Very nice. Kushnasib ne maa baap jina nu inna honhaaar te samajhdaar bacha hai. God bless 😇 and well wishing for future 🙏

  • @KawaljitKaur-fh9cx
    @KawaljitKaur-fh9cx 5 месяцев назад +2

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣਾ ਬੱਚੇ ਤੇ ਇਸ ਤਰ੍ਹਾਂ ਸਾਰੇ ਮਾਪਿਆਂ ਦੇ ਬੱਚੇ ਸਿਖੀ ਨਾਲ ਜੁੜਨ ਵਹਿਗੁਰੂ ਜੀ ਮਿਹਰ ਕਰਨ ਬਹੁਤ ਬਹੁਤ ਵਧਾਈ ਹੋਵੇ ਪਰਿਵਾਰ ਨੂੰ

  • @Jaspalsinghdhapali
    @Jaspalsinghdhapali 6 месяцев назад +5

    ਵਾਹਿਗੁਰੂ ਜੀ ਬਹੁਤ ਸਾਰੀ ਤਰੱਕੀ ਬਖਸ਼ਿਸ਼ ਕਰਨ

  • @JagjitSingh-zv9kq
    @JagjitSingh-zv9kq 6 месяцев назад +5

    Mubaraka Ji waheguru ji aap ji chardi klaa vich rakhan

  • @daljitbajwa9150
    @daljitbajwa9150 5 месяцев назад +1

    ਵਾਹਿਗੁਰੂ ਜੀ ਕਿਰਪਾ ਕਰਨ

  • @sukhwindersingh1525
    @sukhwindersingh1525 6 месяцев назад +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gursharansingh3941
    @gursharansingh3941 5 месяцев назад +1

    Waheguru ji chardikala bakhsan Mubarakan ji

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 5 месяцев назад +1

    ਬਹੁਤ ਵਧੀਆ ਜੀ

  • @santlashmanmuni6045
    @santlashmanmuni6045 6 месяцев назад +4

    ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ।

  • @mukhtiarsingh7555
    @mukhtiarsingh7555 5 месяцев назад +1

    ਵਾਹਿਗੁਰੂ ਚੜਦੀਕਲਾ ਚ ਰੱਖੇ ਬੇਟਾ ਨਿੱਤਨੇਮ ਨਹੀਂ ਸੱਡਣਾ

  • @jasmailsingh1218
    @jasmailsingh1218 5 месяцев назад +1

    ਬਹੁਤ ਬਹੁਤ ਵਧਾਈ ਹੋਵੇ ਪੁੱਤਰ ਜੀ

  • @AvtarSingh0590
    @AvtarSingh0590 6 месяцев назад +2

    ਬਹੁਤ ਵਧੀਆ ਵੀਡੀਓ, ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਿਓ

  • @Pb13_fruitfarm
    @Pb13_fruitfarm 5 месяцев назад +1

    Very good j e napinder singh da beta pind haryau district sangrur

  • @BALVINDERSINGH-oc4cf
    @BALVINDERSINGH-oc4cf 5 месяцев назад +1

    Congratulations beta ji 👏 🙏

  • @SukhwinderSingh-lx6cv
    @SukhwinderSingh-lx6cv 6 месяцев назад +6

    Gud puttar de waheguru ji kirpa krn ji

  • @Funny_guru.7870
    @Funny_guru.7870 6 месяцев назад +3

    Congratulations ji waheguru ji mehar kare ji 🙏🙏

  • @Sukhvindersingh1313-i2b
    @Sukhvindersingh1313-i2b 5 месяцев назад +2

    ਮੈਹਨਤ ਨੂੰ ਫੱਲ ਲੱਗਦਾ ਜਰੂਰ ਜਿਸ ਤਰਾ ਬਾਹਰ ਜਾਣ ਲੀ ਮੱਣ ਪੱਕਾ ਬਨੋਦੈ ਓਸੈ ਤਰਾ ਪੱੜਕੈ ਐਥੈ ਕੁਸ ਕੱਰੋ

  • @DilpreetSingh-mm1yq
    @DilpreetSingh-mm1yq 6 месяцев назад +2

    ਵਾਹਿਗੁਰੂ chardikala vich rakhe hamesha

  • @sewasingh2442
    @sewasingh2442 5 месяцев назад +1

    Canada jaake lebor karan de bajaai leftinant officers da najaara alaag hi hai

  • @HardeepJoshi-dq4bt
    @HardeepJoshi-dq4bt 5 месяцев назад +1

    Congratulations beta Sikh panth de shan gurbani naal juda reheana ji

  • @GurmeetKaur-hz6yc
    @GurmeetKaur-hz6yc 6 месяцев назад +2

    ਬਹੁਤ ਬਹੁਤ ਮੁਬਾਰਕਾਂ

  • @HARJEETSINGH-yv1np
    @HARJEETSINGH-yv1np 5 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @PARAMJITSINGHPANNU-ei2gk
    @PARAMJITSINGHPANNU-ei2gk 5 месяцев назад +1

    Congrats beta. God Bless you more and more in life. Try to become good and well discipline officer.

  • @PINDWALIMASTI
    @PINDWALIMASTI 6 месяцев назад +5

    Waheguru ji Waheguru ji Waheguru ji Waheguru ji Waheguru ji 🙏

  • @rajindersingh-oz5jh
    @rajindersingh-oz5jh 5 месяцев назад

    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਕੌਮ ਦਾ ਨਾਮਰੋਸ਼ਨ ਕਰੀ ਰੱਖਣ

  • @simarjitsingh7912
    @simarjitsingh7912 6 месяцев назад +2

    Waheguru ji mehar Kari sab te ji waheguru ji

  • @Rajwinderkaur-bu4gx
    @Rajwinderkaur-bu4gx 5 месяцев назад

    ਬਹੁਤ ਬਹੁਤ ਵਧਾਈਆੰ ਜੀ ਤੁਹਾਨੂੰ

  • @AmtojSinghAmtoj123
    @AmtojSinghAmtoj123 5 месяцев назад +2

    ਨਿਸ਼ਾਨੇ ਸਿੱਖੀ ਬਹੁੱਤ ਉੱਤਮ ਸੰਸਥਾ ਹੈ

  • @jaswindersembi3071
    @jaswindersembi3071 6 месяцев назад +2

    ਬਹੁਤ ਬਹੁਤ ਵਧਾਈ ਆ ਬੇਟਾ ਵਾਹਿਗੁਰੂ ਤੈਨੂੰ ਤਰੱਕੀਆਂ ਦੇਣ

  • @kulvirkaur4506
    @kulvirkaur4506 6 месяцев назад +2

    Congratulations Waheguru ji 🙏

  • @SUKHVINDERSINGH-jd3hf
    @SUKHVINDERSINGH-jd3hf 5 месяцев назад +1

    Very 🎉 congratulations bro for your success 🎉🎉🎉❤

  • @Rajusingh-ur2dx
    @Rajusingh-ur2dx 5 месяцев назад

    ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੱਡੇ ਵੱਡੇ ਲੰਗਰ ਲਗਾਉਣ ਨਾਲੋਂ ਅੱਜ ਲੋੜ ਹੈ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਹਿਲਪ ਕਰਨ ਦੀ ਵੱਧ ਤੋਂ ਵੱਧ ਇਦਾਂ ਦੇ ਸਕੂਲ ਕਾਲਜ ਖੋਲੇ ਜਾਣ ਤਾਂ ਜੋ ਸਾਡੀ ਗੁਰਸਿੱਖ ਬੱਚੇ ਉੱਚੀਆਂ ਪਦਵੀਆਂ ਤੇ ਪਹੁੰਚ ਸਕਣ ਤੇ ਫਿਰ ਸਾਡਾ ਖਾਲਸਾ ਰਾਜ ਹੋ ਸਕਦਾ ਹੈ ਲੰਗਰ ਲਗਾਓ ਪਰ ਲੋੜ ਅਨੁਸਾਰ ਲਗਾਓ

  • @manpreetkaur-uh6xg
    @manpreetkaur-uh6xg 5 месяцев назад

    Waheguru sadachari Kala rakhen

  • @mandipsingh2448
    @mandipsingh2448 5 месяцев назад

    Dhan dhan guru Ramdas ji kirpa karo apni bhai ji te

  • @SikhGuruUpdesh
    @SikhGuruUpdesh 5 месяцев назад

    ਫੌਜ ਵਿੱਚ ਜਾਣ ਤੋਂ ਬਾਅਦ ਵਾਹਿਗੁਰੂ ਬੱਚੇ ਤੇ ਕਿਰਪਾ ਰੱਖੇ ਨਹੀਂ ਤਾਂ ਬਹੁਤ ਜਿਆਦਾ ਬੱਚੇ ਫੌਜ ਵਿੱਚ ਜਾ ਕੇ ਅਫਸਰ ਬਣ ਕੇ ਹੰਕਾਰੀ ਬਣ ਜਾਂਦੇ ਨੇ ਤੇ ਗੁਰੂ ਘਰ ਨੂੰ ਵੀ ਮ ਮੰਨਨੋ ਹੱਟ ਜਾਂਦੇ ਨੇ 90% ਤਾਂ ਮਾਂ ਪਿਓ ਨੂੰ ਵੀ ਯਾਦ ਨਹੀਂ ਕਰਦੇ

  • @luckygrewal4421
    @luckygrewal4421 6 месяцев назад +3

    Bhut vadhyia ji

  • @Fouj-p4k
    @Fouj-p4k 5 месяцев назад +1

    Many more congratulations bro 🎉🎉

  • @jpsingh1764
    @jpsingh1764 4 месяца назад

    Great job Jai Hind 🇮🇳.

  • @harpinder_g987
    @harpinder_g987 5 месяцев назад +1

    Congratulations bro

  • @BalbirSingh-co3zb
    @BalbirSingh-co3zb 6 месяцев назад +2

    Congratulations to you from Maharashtra Nagpur

  • @KARAN855-m8k
    @KARAN855-m8k 6 месяцев назад +1

    Waheguru ji meher karn

  • @jagroopsingh644
    @jagroopsingh644 6 месяцев назад +2

    Weheguru Ji

  • @majhapunjabilokgeet1655
    @majhapunjabilokgeet1655 5 месяцев назад

    Waheguru ji kirpa krn hmesa khus raho beta ❤

  • @sukhdevgill5108
    @sukhdevgill5108 5 месяцев назад

    God bless you puttar

  • @KuldeepKaur-x6r
    @KuldeepKaur-x6r 6 месяцев назад +1

    God bless you beta g

  • @kiranjitkaur9624
    @kiranjitkaur9624 5 месяцев назад

    Waheguru ji kirpa Rakeo putter gte

  • @manjindersingh2139
    @manjindersingh2139 6 месяцев назад

    Waheguru ji. Kirpa. KARN. Munda. Sikhi. Nu. Sambal. Ke. Rakhe

  • @RanbirSingh-zo7ze
    @RanbirSingh-zo7ze 6 месяцев назад +3

    Congratulations ❤🎉

  • @sahebsingh1313
    @sahebsingh1313 5 месяцев назад

    Waheguru ji mehar karan sabh te

  • @prabhjitsingh6689
    @prabhjitsingh6689 5 месяцев назад

    Mbrek ho aap ko very good 👍

  • @beantkaur2637
    @beantkaur2637 5 месяцев назад

    waheguru ji khush rakhe

  • @SukhSandhu-w5g
    @SukhSandhu-w5g 5 месяцев назад

    Best of luck put waheguru mahar karuga

  • @prabhdialsingh4245
    @prabhdialsingh4245 5 месяцев назад

    Waheguru ji Chardi kala Bakse

  • @harvelsingh3088
    @harvelsingh3088 6 месяцев назад

    waheguru ji charhdikla bakshe

  • @harmangill8992
    @harmangill8992 5 месяцев назад

    Bohat mubarka putter ji

  • @iqbalsinghsingh7997
    @iqbalsinghsingh7997 6 месяцев назад +1

    Singh is king waheguru waheguru waheguru

  • @darshankaur9950
    @darshankaur9950 5 месяцев назад

    Bahut vadiya information de reha ho betta waheguru ji mehar karn❤❤❤❤❤❤❤❤❤❤❤❤❤❤❤❤❤❤❤❤🎉🎉

  • @ravimatti5644
    @ravimatti5644 6 месяцев назад +6

    🎉🎉

  • @malkitkaur2122
    @malkitkaur2122 6 месяцев назад +1

    Waheguru ji

  • @manjeetkaur7201
    @manjeetkaur7201 6 месяцев назад +1

    Mubarak beta jii 🙏🙏

  • @ravelsingh1985
    @ravelsingh1985 5 месяцев назад

    Bhaut bhaut Mubarak kaka ji

  • @malhi859
    @malhi859 5 месяцев назад

    waheguruji🎉🙏🙏💐🙏🙏

  • @kamalpritaujla4714
    @kamalpritaujla4714 5 месяцев назад

    God bless you forever 🙏

  • @ParamjeetSingh-r5h
    @ParamjeetSingh-r5h 5 месяцев назад

    ਵਾਹਿਗੁਰੂ ਜੀ

  • @sarbjeetkaur-y4s
    @sarbjeetkaur-y4s 6 месяцев назад +5

  • @arjinderkaur3603
    @arjinderkaur3603 6 месяцев назад

    Waheguru ji mehar karn putter te

  • @manpreet4425
    @manpreet4425 5 месяцев назад

    God bless you beta Mera beta v 10 years da hai USDA v same Aim hai ji 😊

  • @NREGA123
    @NREGA123 5 месяцев назад

    Congratulations good thinking

  • @sakinderboparai3046
    @sakinderboparai3046 6 месяцев назад

    ਵਾਹਿਗੁਰੂ ਜੀ ।

  • @mskhalsa7784
    @mskhalsa7784 5 месяцев назад

    Congratulations to you

  • @jagdevsingh5035
    @jagdevsingh5035 4 месяца назад

    Very good g sub jagdev singh nabha Arty