Deep Sidhu ਦਾ ਵੱਡਾ Detailed Interview, ਸਪਸ਼ਟ ਕੀਤੀ ਘੋਲ ਦੀ ਸਥਿਤੀ | Daily Post Punjabi

Поделиться
HTML-код
  • Опубликовано: 24 ноя 2024
  • Deep Sidhu ਦਾ ਵੱਡਾ Detailed ਇੰਟਰਵਿਊ, ਸਪਸ਼ਟ ਕੀਤੀ ਘੋਲ ਦੀ ਸਥਿਤੀ | DailyPost Punjabi
    #DeepSidhu #Interview #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 254

  • @davinderssingh2451
    @davinderssingh2451 4 года назад +34

    ਬਿਲਕੁਲ ਠੀਕ ਕਿਹਾ ਵੀਰ ਨੇ। ਸਾਨੂੰ ਸਭ ਨੂੰ ਮਿਲ ਕੇ ਦੀਪ ਵੀਰ ਦਾ ਸਾਥ ਦੇਨਾ ਚਾਹੀਦਾ ਹੈ

  • @gurbindersingh960
    @gurbindersingh960 4 года назад +41

    ਦੀਪ ਬਾਈ ਬਹੁਤ ਵਧੀਆ ਇਨਸਾਨ ਹੈ ਭਰਾਵੋ ਵਾਹਿਗੁਰੂ ਦੀਪ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @neetubrar5103
    @neetubrar5103 4 года назад +50

    ਜੀਉਂਦਾ ਰਹਿ ਦੀਪ ਬਾਈ ਰੱਬ ਤੈਨੂੰ ਸਰਕਾਰ ਦਾ ਹੰਕਾਂਰ ਢੌਣ ਦੀ ਤਾਕਤ ਬਖਸ਼ੇ। ਲੰਮੀ ਉਮਰ ਆਲਾ ਹੋਵੇਂ

    • @GodIsOne010
      @GodIsOne010 4 года назад +2

      Right veer ji 🙏🏻. God bless you ji 🙏🏻. Satnam ji waheguru ji 🙏🏻🇦🇺🇦🇺

    • @videosforyou9715
      @videosforyou9715 4 года назад +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ fgnl

  • @ChardaPunjab-p6e
    @ChardaPunjab-p6e 4 года назад +30

    ਦੀਪ ਬਾਈ ਤੇ ਲੱਖਾ ਬਾਈ ਦੋਨੋ ਇੱਕ ਹੋ ਗਏ ਫਿਰ ਜਿੱਤ ਜਰੂਰ ਮਿੱਲੂ

    • @gurvindersingh-xs5un
      @gurvindersingh-xs5un 3 года назад

      Veere 100 percent theek keha tusi
      Jihre agree ne
      Plz like it

  • @shavneetshavneetsingh4119
    @shavneetshavneetsingh4119 4 года назад +25

    ਰੱਬ ਮੇਰੇ ਵੀਰ ਦੀ ਉਮਰ ਲੰਬੀ ਕਰੇ

  • @gursahibdhillon9409
    @gursahibdhillon9409 4 года назад +14

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ,,

  • @mantabsinghmantab1074
    @mantabsinghmantab1074 2 года назад +1

    Weheguru ji

  • @jsjsjssingh1194
    @jsjsjssingh1194 4 года назад +13

    ਵਾਹਿਗੁਰੂ ਭਲੀ ਕਰੇ

  • @thesangranatv2048
    @thesangranatv2048 4 года назад +47

    ਦੀਪ ਸਿੱਧੂ ਇੱਕ ਸਾਫ ਇਨਸਾਨ ਆ ਵੀਰਿਆ ਤੇਰੇ ਨਾਲ ਨਹੀਂ ਤੇਰੇ ਅੱਗੇ ਲੱਗਾਂਗੇ ਬਾਈ

    • @kiranpalsingh2708
      @kiranpalsingh2708 4 года назад +1

      ਇਕੱਠੇ ਹੋਵੋ, ਮੈਂ ਛੱਡ ਦੇਵੋ, ਕਿਸਾਨਾਂ ਨਾਲ ਰਲ ਕੇ ਤੁਰੋ 🙏

    • @videosforyou9715
      @videosforyou9715 4 года назад

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ffji

  • @sidhusaab940
    @sidhusaab940 4 года назад +6

    Deep sidhu bhaji tusi sahi ho waheguru kirpa karn tuhadi jit jrur honi aa 🙏🙏

  • @SurjitSingh-up3hj
    @SurjitSingh-up3hj 2 года назад +1

    Great 👍
    Deep

  • @preetbatth3976
    @preetbatth3976 4 года назад +2

    ਸਹੀ ਗਲ ਆ,,ਜੇ ਹੁਣ ਕੁਝ ਕਰਨ ਹੀ ਲੱਗੇ ਤਾ ਕੁਝ ਲੈ ਕੇ ਤਾਂ ਡਿਗੀਏ,,, ਬਹੁਤ ਵਧੀਆ ਸੋਚ ਆ,, ਸਰਕਾਰਾ ਨੇ ਘੁਣ ਵਾਂਗ ਖਾ ਜਾਣਾ ਪੰਜਾਬ ਨੂੰ ਕਿਸਾਨ ਨੂੰ ਹੋਲੀ ਹੋਲੀ,,,

  • @dairytech1086
    @dairytech1086 4 года назад +1

    ਬਾਈ ਬਹੁਤ ਸੋਹਣੀ ਸੋਚ ਆ ਤੇਰੀ , ਨਾਲ ਆ ਬਾਈ ਤੇਰੇ ਅਸੀਂ ਸਾਰੇ।।

  • @luckygrewal4421
    @luckygrewal4421 4 года назад +5

    Deep sidhu is talking about each and every aspect........support ...support....support

  • @manoharsinghindian8677
    @manoharsinghindian8677 Год назад

    Deep sidhu jinda bad

  • @shavneetshavneetsingh4119
    @shavneetshavneetsingh4119 4 года назад +30

    ਵੀਰੇ ਸਾਨੂੰ ਮਾਨ ਆ ਤੇਰੇ ਤੇ ਤੁਸੀਂ ਸਾਰੇ ਇੱਕਠੇ ਹੋਜੋ

  • @HSingh-in9ky
    @HSingh-in9ky 4 года назад +3

    ਬਹੁਤ ਵਧੀਆ ਸੋਚ ਦੀਪ ਸੰਧੂ ਜੀ। ਮੋਰਚੇ ਵੱਖੋ ਵਖ ਹੋਣੇ ਜਰੂਰੀ ਹੈ, ਤੁਸੀ ਵਿਰੋਧੀ ਧਿਰ ਦਾ ਰੋਲ ਵੀ ਨਿਬਾਉ ਪਰ ਤੁਹਾਡੀ ਸਭ ਧਿਰਾਂ ਦੀ ਆਪਸ ਵਿਚ ਇਕ synchronization ਹੋਣੀ ਬਹੁਤ ਜਰੂਰੀ ਹੈ।ਤੁਹਾਨੂੰ ਹਉਮੈ ਛਡਕੇ ਨਿਮਾਣਤਾ ਦੇ ਨਾਲ ਇਕ ਦੂਜੇ ਨੂੰ ਮਿਲਣਾ ਤੇ ਵਿਚਾਰ ਵਟਾਂਦਰਾ ਕਰਨਾ ਤੇ ਸਹਿਮਤੀ ਬਣਾਉਣੀ ਜਰੂਰੀ ਹੈ।ਕਿਸਾਨ ਜਥੇਬੰਦੀਆ ਦੀ ਲੜਾਈ ਸਿਰਫ ਔਰਡੀਨੈਨਸਾਂ ਤਕ ਦੀ ਜਾਪਦੀ ਹੈ ਪਰ ਤੇਰੀ ਧੀਰ ਦੀ ਲੜਾਈ ਬਹੁਤ ਅੱਗੇ, ਮਸਲੇ ਦੀ ਜੜ ਨੂੰ ਖਤਮ ਕਰਨ ਦੀ ਹੈ ਔਰ ਇਹ ਜੜ 70 ਸਾਲ ਲੰਬੀ ਹੈ। ਸੋ ਤੇਰੀ ਲੜਾਈ ਨੂੰ ਅਜੇ ਵੱਖ ਵੱਖ ਪੜਾਵਾਂ ਚੋਂ ਗੁਜਰਨਾਂ ਪੈਣਾ ਤੇ ਖਾਸਾ ਟਾਇਮ ਲਗਣਾ। ਸੋ ਤੁਸੀ ਇਸ ਲੜਾਈ ਦਾ ਪਹਿਲਾ ਪੜਾ ਕਿਸਾਨ ਆਰਡੀਨੈਂਸਾਂ ਨੂੰ ਖਤਮ ਕਰਾਉਣ ਤੇ ਰਖ ਲਉ। ਬਾਕੀ ਵੀਰਾ ਕਰਮ ਕਰੀ ਚਲੋ ਤੇ ਉਸ ਗੁਰੂ ਤੇ ਡੋਰਾਂ ਰਖਲੋ ਕਿਉਕਿਂ ਸਭ ਵਿਆਉਤਾਂ ਨੂੰ ਘੜਣ ਵਾਲਾ ਤੇ ਨੇਪਰੇ ਚਾੜਣ ਵਾਲਾ ਉਹ ਆਕਾਲ ਪੁਰਖ ਆਪ ਹੈ। ਪਰ ਇਕ ਉਸਦੀ ਸ਼ਰਤ ਦਾ ਸਦਾ ਖਿਆਲ ਰਖੋ " ਰਹਿਤ ਪਿਆਰੀ ਮੁੱਝਕੋ, ਸਿੱਖ ਪਿਆਰਾ ਨਾਹੀ"।" ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਉਂ ਮੈਂ ਸਾਰਾ, ਜਬ ਇਹ ਗਏ ਬਿਪਰਨ ਕੀ ਰੀਤ, ਮੈਂ ਨਾਂ ਕਰੂੰ ਇਨਕੀ ਪਰਤੀਤ"। ਇਹ ਊਹ ਰਹਿਤ ਹੈ ਜਿਸ ਨੇ ਤੁਹਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਕੇ ਸਭਰ ਸੰਤੋਖ ਤੇ ਦ੍ਰਿੜਤਾ ਦੇ ਨਾਲ ਤੁਹਾਡੇ ਪੰਧ ਤੇ ਕਾਇਮ ਰਖਣਾ। ਇਹ ਲੜਾਈ ਆਪਣੀ ਹੋਂਦ ਦੀ ਹੈ ਸੋ ਵੀਰਜੀ ਡੋਲਣ ਦੀ ਗੁੰਜਾਇਸ਼ ਹੈ ਨੀ। ਪਰਾਮਾਤਮਾ ਤੁਹਾਨੂੰ ਦ੍ਰਿੜਤਾ ਤੇ ਫਤਿਹ ਬਖਸ਼ੇ।

  • @ssschatha
    @ssschatha 4 года назад

    ਦੀਪ ਵੀਰ ਕਾਫੀ ਚੰਗੀ ਯੋਗਤਾ ਅਤੇ ਸਹਿਜਤਾ ਦੇ ਨਾਲ ਸੰਘਰਸ਼ ਦੀ ਸਮਝ ਬਣਾ ਰਿਹਾ ਹੈ
    ਆਖਰ ਨੂੰ ਸੰਭੂ ਬਾਰਡਰ ਦਾ ਸੰਘਰਸ਼ ਇਤਿਹਾਸਕ ਨਿਸ਼ਾਨ ਬਣੇਗਾ
    ਅਸੀਂ ਕਾਫੀ ਵਿਦਵਾਨ ਲੋਕਾਂ ਨਾਲ ਅੱਜ ਦੇ ਸੰਘਰਸ਼ ਦੀ ਚਰਚਾ ਕਰ ਰਹੇ ਹਾਂ
    ਸਾਡੇ ਸਾਹਮਣੇ ਲੜਾਈ ਦਾ ਰੂਪ ਕੀ ਹੋਵੇ ਸਾਡੀ ਸਭ ਤੋਂ ਵੱਡੀ ਚਿੰਤਾ ਅਤੇ ਸਵਾਲ ਹੈ , ਸਾਰੇ ਸਵਾਲਾਂ ਤੋਂ ਪਹਿਲਾਂ ਪੰਜਾਬ ਏਕੇ ਦਾ ਸੰਦੇਸ਼ ਦਿੱਲੀ ਤਖਤ ਦੇ ਦਿਮਾਗ ਗੂੰਜਣਾ ਚਾਹੀਦਾ ਹੈ

  • @sandhupb47
    @sandhupb47 2 года назад

    ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਉਹ ਸੁੱਤੀ ਕੌਮ ਨੂੰ ਜਗਾਅ ਗਿਆ, ਦੀਪ ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ।

  • @SarbjitSingh-fp3oj
    @SarbjitSingh-fp3oj 4 года назад +3

    Deep sidhu carry on jatta we proud on job brother God bless you 🙏❤ stay healthy

  • @sukhchainsingh3185
    @sukhchainsingh3185 4 года назад +15

    I’m totally impressed by this guy.
    He had a spirit…👍
    ਆਪਾਂ ਤਾਂ ਸ਼ੁਰੂ ਤੋਂ ਹੀ ਇਹਦੇ ਨਾਲ ਸਾਂ।
    ਇਸ ਬੰਦੇ ਪ੍ਰਤੀ ਵਿਕ ਗਿਆ ਭੱਜ ਗਿਆ ਤੇ ਹੋਰ ਪਤਾ ਨੀ ਕੀ ਕੀ ਲੋਕਾਂ ਨੇ ਬੋਲਿਆ। ਪਰ ਮੇਰਾ ਮਨ ਨਹੀਂ ਮੰਨਦਾ। ਹਾਂ ਤਰੀਕਾ ਵੱਖਰਾ ਹੋ ਸਕਦਾ ਪਰ ਜੋ ਅਸੀਂ ਸਰਟੀਫ਼ਿਕੇਟ ਚੱਕੀ ਫਿਰਦੇ ਆਂ ਉਹ ਗੱਲ ਨੀ ਹੈ ਇਹਦੇ ਚ।

    • @luckychawla8786
      @luckychawla8786 4 года назад

      ਅਾਪਣੇ ਬਹੁਤੇ ਲੋਕਾਂ ਦਾ ਸੁਭਾਅ ਬਣ ਗਿਅਾ ਵੀਰ ਪਹਿਲਾਂ ਕਿਸੇ ਦੀ ਜੈਜੈਕਾਰ ਕਰਨੀ ਪਰ ਬਹੁਤ ਜਲਦੀ ੳੁਸਨੂੰ ਗੱਦਾਰ ਤਮਗਾ ਦੇ ਦਿੰਦੇ ਨੇ।ਸਬਰ ਨਹੀ ਕਰਦੇ,ਬੰਦੇ ਨੂੰ ਦੇਖਦੇ ਨਹੀ।

  • @Sidhu1268
    @Sidhu1268 4 года назад +3

    Bhaji your having great knowledge and your great personality. People should be support with you

  • @sukhvlog3301
    @sukhvlog3301 4 года назад +37

    ਇਕੱਠੇ ਰਹੋ ਇਕੱਲੇ ਇਕੱਲੇ
    ਨਾ ਹੋਵੋ .ਮੋਦੀ ਦੀ ਰਾਜਨੀਤੀ ਬਹੁਤ ਗੰਦੀ ਏ .
    ਤੁਹਾਡੇ ਵਿੱਚ ਪਾੜ ਪਾ ਰਹੇ ਨੇ .
    ਤੁਹਾਨੂੰ ਪਤਾ ਵੀ ਨਹੀਂ ਲੱਗਣਾ .
    ਏਕਤਾ ਵਿਚ ਬੱਲ ਏ

    • @GodIsOne010
      @GodIsOne010 4 года назад +2

      Right. Brother ji 🙏🏻. God bless you ji 🙏🏻. Satnam ji waheguru ji🙏🏻🇦🇺🇦🇺

  • @Desiharika
    @Desiharika 4 года назад +3

    ਬਹੁਤ ਵਧੀਆ ਬਾਈ। ਇਕਗੱਲ ਹੋਰ ਹੋ ਸਕਦੀ ਆ ਰਾਸਟਰੀ ਮੂਵਮੈਂਟ ਬਨਾਉਣ ਲਈ । ਪੰਜਾਬ ਚ ਵਸਦੇ ਪਰਵਾਸੀ ਮਜਦੂਰਾਂ ਨੂੰ ਨਾਲ ਜੋੜੋ, ਬਿਹਾਰ ਚ ਵੋਟਾਂ ਨੇ ।

  • @varidersingh5149
    @varidersingh5149 4 года назад +1

    22 ਜੀ ਸਲਾਮ ਅਾ ਤੇਰੀ ਸੋਚ ਨੂੰ ਅਸੀ ਤੇਰੇ ਨਾਲ ਖੜੇ ਅਾ

  • @mangasandhu2807
    @mangasandhu2807 4 года назад

    ਡਟੇ ਰਹੋ ਦੀਪ ਸਿੱਧੂ ਅਸੀਂ ਤੁਹਾਡੇ ਨਾਲ ਆ

  • @sattashoatasss8900
    @sattashoatasss8900 4 года назад +2

    Waheguru ji 🙏🙏💓 mahr Karna veer ta

  • @amanatgill2675
    @amanatgill2675 4 года назад +12

    You explained everything so nicely....hats off to you😊😊

  • @mehaksandhu3552
    @mehaksandhu3552 4 года назад

    ਬਹੁਤ ਵਧੀਆ ਵਿਚਾਰ ਦੀਪ ਸਿੱਧੂ ਦੇ

  • @elitewarrior4290
    @elitewarrior4290 4 года назад +12

    DeepSidhu ji honest man Guru Nanak Dev ji z sambu morche te bathe sariaa de sir te hath rakho ji

  • @balbirsakhon6729
    @balbirsakhon6729 2 года назад

    ਵੀਰੇ ਸਾਨੂੰ ਸਾਰੇ ਵੀਰਾ ਤੇ ਮਾਣ ਹੌ

  • @rabbdaradio7062
    @rabbdaradio7062 4 года назад +16

    Deep sidhu sees beyond the visible range.

  • @gavviatwal3554
    @gavviatwal3554 4 года назад +2

    ਦੀਪ ਬਾਈ ਲੋਕਾਂ ਨਾਲ ਧੋਖਾ ਨਾ ਹੋ ਜਾਵੇ ਸੋ ਇਕੱਠੇ ਹੋ ਜਾਓ
    ਏਕਤਾ ਚ ਹੀ ਬਲ ਆ💪💪💪💪💪

  • @guriaujla7067
    @guriaujla7067 4 года назад +2

    Punjab da maan Deep Sidhu Paji

  • @gamer-sc4kp
    @gamer-sc4kp 4 года назад

    ਠੀਕ ਹੈ ਬਾਈ

  • @SurjitSingh-up3hj
    @SurjitSingh-up3hj 2 года назад

    Wahegurujii wahegurujii 👏

  • @baaghiyaar3868
    @baaghiyaar3868 4 года назад +1

    Bhut badia veer ji as tra de leader chahide a aun walea vota lei vakhri party bna leni chahide a

  • @DJ-oj4dy
    @DJ-oj4dy 4 года назад +1

    He is very learned .....

  • @baggagrewal
    @baggagrewal 11 месяцев назад

    ਸਿਆਣਪ ਦੀ ਹੱਦ ਸੀ ਬਈ ਦੀਪ ਸਿੱਧੂ ❤❤

  • @LOVELYPRODUCTIONS79
    @LOVELYPRODUCTIONS79 4 года назад +4

    Bahut sahi gall vrre kisani baare
    Soch nu slaam🙏🙏👍

  • @gamer-sc4kp
    @gamer-sc4kp 4 года назад

    ਸਹੀ ਗੱਲ ਹੈ ਬਾਈ

  • @guriaujla7067
    @guriaujla7067 4 года назад

    Deep sidhu ਦਾ ਸਾਥ ਦਿਉ ਵੀਰ

  • @ਗੱਲਾਂਬਾਤਾਂ
    @ਗੱਲਾਂਬਾਤਾਂ 4 года назад +1

    Bilkul sahi aw

  • @sehrajsekhon7094
    @sehrajsekhon7094 4 года назад +1

    Deep baii 👏🏻

  • @sukhwindersinghsekhasekha4038
    @sukhwindersinghsekhasekha4038 4 года назад

    Punjab jindabad punjabi jindabad

  • @marciabrar609
    @marciabrar609 3 года назад

    Deep Sidhu 💎🙏🏼🙌

  • @jagdeep4043
    @jagdeep4043 4 года назад +6

    Boht changa te jagrukk vichar ne bai.. boht smee baad koi padheya likheya main stream te aa k satt maar rea oh v poori planning te smjdaari naal.. 👍🏻

  • @arshmaan602
    @arshmaan602 4 года назад +1

    Deep bai love you

  • @ramandeepmohal5146
    @ramandeepmohal5146 4 года назад

    Bahut vdia gall baat 👍👍👍👍👍👍👍

  • @baljeetsingh5966
    @baljeetsingh5966 4 года назад

    ਜ਼ਰੂਰ ਜਿਤਾਗੇ ਸਾਰੇ ਤੁਹਾਡੇ ਨਾਲ ਹਾ

  • @mandeepmarahar3264
    @mandeepmarahar3264 4 года назад +2

    I watched full interview...deep veera sahi keh reha....

  • @arshdeepjhajj9330
    @arshdeepjhajj9330 4 года назад

    Deep sidhu bro Love u

  • @tpbal8368
    @tpbal8368 4 года назад

    ਬਹੁਤ ਵਧੀਆਂ ਦੀਪ ਵੀਰ ਜੀ

  • @parvinder_singh_babbar
    @parvinder_singh_babbar 4 года назад +3

    ਆਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਰਸਤਾ ਵਖਾਉਣ ਲਈ ਇਹ ਸਾਫ ਰੂਹਾਂ ਭੇਜੀਆਂ ਨੇ ਜਿਹਨਾਂ ਚ ਦੀਪ ਸਿੱਧੂ, ਲੱਖਾਂ ਸਿਧਾਣਾ ਸਾਨੂੰ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਆ ਬਸ ਇਨ੍ਹਾਂ ਹੀ ਬੋਲਾ ਗਾ ਸਾਥ ਦਿਊ ਵੀਰਾਂ ਦਾ

  • @balkarsingh2911
    @balkarsingh2911 4 года назад +25

    ਪਿੰਡ ਬੱਜਿਆ ਨੀਂ ਮੰਗਤੇ ਪਹਿਲਾਂ
    ਮੀਡੀਆ ਵਾਲੇ ਵੀ ਭੈਣ ਦੇ ਦੀਨੇਂ ਆ
    ਲੀਡਰਾਂ ਨੂੰ ਵੀ ਪੁੱਛਗਿੱਛ ਕਰ ਲਿਆ ਕਰੋ
    ਵਿਕਾਊ ਮੀਡੀਆ

    • @videosforyou9715
      @videosforyou9715 4 года назад +3

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ghjkol

    • @gurpyarsinghpyarasra3067
      @gurpyarsinghpyarasra3067 4 года назад +2

      ਸਹੀ ਗੱਲ ਆ bro

  • @sandysingh6708
    @sandysingh6708 4 года назад +2

    Deep bai bilkul sahi keh reha 👍

  • @tarvindersingh906
    @tarvindersingh906 4 года назад +3

    Nyc thinking deep veer ❤️

  • @tarisarv260
    @tarisarv260 4 года назад

    Bahut vadia smjaya deep veer neh sara kuj

  • @DeepakSingh-gz2dq
    @DeepakSingh-gz2dq 4 года назад +3

    Love you y

  • @kulwindersidhu5990
    @kulwindersidhu5990 4 года назад +1

    Sira banda deep bro

  • @gonasidhu9636
    @gonasidhu9636 4 года назад +1

    Jora film jine jine dekhi a o jande a deep y kida da minded banda gud luck bro

  • @jsjsjssingh1194
    @jsjsjssingh1194 4 года назад

    ਬੱਲੇ ਬਾਈ ਦੀਪ

  • @bhupindersingh7454
    @bhupindersingh7454 4 года назад

    Waah y deep sidhu

  • @gurpreetgill007
    @gurpreetgill007 4 года назад +2

    Sher aa deep sidhu

  • @ChardaPunjab-p6e
    @ChardaPunjab-p6e 4 года назад

    ਇਕ ਹੋ ਜਾਉ

  • @buttakhan2255
    @buttakhan2255 4 года назад

    Deep bro di soch nu sallam a

  • @sarbdipbhatti942
    @sarbdipbhatti942 4 года назад

    Good job deep sidhu sarayaa punjabi veer nu sare moment people nu best of luck

  • @navdeepdhaliwal29850
    @navdeepdhaliwal29850 4 года назад +1

    Atttttttt

  • @jagtarsingh6797
    @jagtarsingh6797 4 года назад

    Deep sidhu good a

  • @guriqbalsingh8026
    @guriqbalsingh8026 4 года назад +5

    Pajiii thude varga paterkar puree india vich nai aaa god bless you

  • @secretsuperstar2085
    @secretsuperstar2085 2 года назад

    Rabba.

  • @HarjitSingh-rh4kh
    @HarjitSingh-rh4kh 4 года назад

    deep Sidhu jindabad

  • @24kgoldiee41
    @24kgoldiee41 4 года назад

    Qaint bnnda 👌👌👌deep sidhu

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj zindabad

  • @luckygrewal4421
    @luckygrewal4421 4 года назад

    Very good views of Deep sidhu...........

  • @sukhmandergrewal98145
    @sukhmandergrewal98145 Год назад

    Miss u bai

  • @amritpalsidhu6454
    @amritpalsidhu6454 4 года назад +2

    ਧੰਨਵਾਦ ਤੁਸੀ ਕੋਈ ਚੱਕਵਾਂ thumbnail ਨੀ ਪਾਇਆ 🙏

  • @mohanaujla5281
    @mohanaujla5281 4 года назад

    ਦੀਪ ਸਿੱਧੂ ਦੂਰ ਅੰਦੇਸ਼ੀ ਰੌਸ਼ਨ ਦਿਮਾਗ ਸਖਸੀਅਤ ਜੌ ਬੇਰੀ ਜੌ ਪੰਜਾਬ ਦੀ ਖੁਦਮੁਖਤਿਆਰੀ ਫੈਡਰਲਿਜਮ ਦੇ ਰਾਹ ਵਿੱਚ ਕੰਡੇ ਬਿਖੇਰਦੀ ਹੋਵੇ ਉਹਨੂੰ ਛਾਗਣ ਤੇ ਰਾਹ ਸਫਾਈ ਕੁੱਝ ਵਕਤੀ ਰਾਹਤ ਤਾ ਦੇ ਸਕੇਗਾ ਪਰ ਸਦੀਵੀ ਹੱਲ ਬੇਰੀ ਨੂੰ ਜੜ੍ਹਾਂ ਤੌ ਕੱਟਣਾ ਪਵੇਗਾ
    ਦੀਪ ਸਿੱਧੂ ਦੀ ਸੌਚ ਫੈਡਰਲ ਢਾਂਚੇ ਵੱਲ ਆ ਕਿਉਂਕਿ ਬਿਜਲੀ ਬਿੱਲ ਮਾ ਬੋਲੀ ਪਾਣੀ ਆ ਤੇ ਆਉਣ ਵਾਲੇ ਬਿੱਲ ਮੁਲਾਜ਼ਮ ਮਜਦੂਰ ਬਿੱਲ ਵੀ ਤਿਆਰ ਹੈ ਉਸਦੀ ਸੌਚ ਆ ਪੰਜਾਬ ਹਤੈਸੀ ਨਿਡੱਰ ਵਿਰੋਧੀ ਧਿਰ ਨਾ ਅਹਿਲ ਜਾ ਪੰਜਾਬ ਲਈ ਅਸਮਰੱਥ ਜਾਪਦੀ ਹੈ।
    ਪੰਜਾਬ ਦੇ ਇਸ ਸੰਘਰਸ਼ ਤੌ ਜੇਤੂ ਤਾ ਹੀ ਸੰਘਰਸ਼ਾਂ ਤੌ ਕੁੱਝ ਰਿਹਾਇਤ ਦੀ ਬਜਾਏ ਵੱਡੇ ਸੰਦਰਭ ਵਿੱਚ ਸੌਚ ਤੇ ਮੰਤਵਾਂ ਦੀ ਪੂਰਤੀ ਹੋ ਸਕੇਗੀ
    ਪੰਜਾਬ ਭਵਿੱਖ ਵਿੱਚ ਸੰਘਰਸ਼ ਹੀ ਨਾ ਕਰਦਾ ਰਹੇ ਕਦੇ ਕਿਸੇ ਮੰਗ ਲਈ ਕਦੇ ਕਿਸੇ ਮੰਗ ਲਈ
    ਪਿਛਲੇ ਸਮੇਂ ਵਿੱਚ ਝਾਕੌ ਇਹ ਪਹਿਲੀ ਵਾਰ ਨਹੀਂ ਜਦ ਨਿਜਾਮ ਨੂੰ ਗੁਲਾਮੀ ਦੇ ਹੇਠ ਤੌ ਬਾਹਰ ਆ ਜਾਣ ਦੀ ਆਸ ਸੀ ਸਭ ਵਰਗਾ ਵੱਲੋਂ ਕੀਤੇ ਬਰਗਾੜੀ ਮੋਰਚਾ ਸਰਬੱਤ ਦੇ ਭਲੇ ਲਈ ਨੂੰ ਕਿਵੇਂ ਵਕਤ ਤੇ ਮੁਲਤਵੀ ਕਰ ਲੌਕ ਲਹਿਰ ਦੀ ਹਵਾ ਕੱਢ ਦਿੱਤੀ ਗਈ?
    ਅਜਿਹੇ ਤੌ ਸਿੱਖ ਲੈਣਾ ਸਮੇਂ ਵਿੱਚ ਝਾਕੌ ਅਗੇ ਚੱਲਿਆ ਜਾਵੇ

  • @neelampannu9436
    @neelampannu9436 4 года назад +1

    Very good god bless you

  • @HarpreetKaur-pm1qy
    @HarpreetKaur-pm1qy 4 года назад +6

    Deep veer nu asi apna Nawaa leader dekhde haa... tuhade warge new leader di lood aa ajj punjab nu,, punjabiyat nu 🙏🙏🙏

  • @farrarjatt1363
    @farrarjatt1363 4 года назад

    Bilkul right bai

  • @peerbaksh8097
    @peerbaksh8097 4 года назад

    Good

  • @gamer-sc4kp
    @gamer-sc4kp 4 года назад

    Good y g

  • @SukhwinderSingh-mv7rd
    @SukhwinderSingh-mv7rd 4 года назад +1

    Good work Kishan zindabad

  • @JagdeepSingh-zp6rg
    @JagdeepSingh-zp6rg 4 года назад +2

    Nice deep bro

  • @bootasinghsidhu1343
    @bootasinghsidhu1343 4 года назад

    Gud.deep.bai

  • @GodIsOne010
    @GodIsOne010 4 года назад +1

    Deep sidhu Punjab. Da. Sher hai ji 🙏🏻
    Deep te lakha. Great person ji 🙏🏻 waheguru ji Punjab te Mehar kro ji please ji 🙏🏻please 🙏🏻please 🙏🏻please 🙏🏻please🙏🏻 sare Farmers. Di. Help kro ji please ji 🙏🏻waheguru ji Aap di kro ji 🙏🏻
    Thanks. Simranjot veer ji 🙏🏻. Nice video ji 🙏🏻 U. R. Best ji Satnam ji waheguru ji 🙏🏻waheguru ji farmers te Mehar kro ji 🙏🏻 Satnam ji waheguru ji 🙏🏻🇦🇺🇦🇺

  • @gurmukhsingh2806
    @gurmukhsingh2806 4 года назад +11

    Deep is great ☺️
    Full support farmers

    • @GodIsOne010
      @GodIsOne010 4 года назад +1

      Right veer ji 🙏🏻. Satnam ji waheguru ji🙏🏻

  • @Mangalsingh-ht6lz
    @Mangalsingh-ht6lz 4 года назад +1

    Deep sidhu is great 👍

  • @funshun2215
    @funshun2215 4 года назад +2

    Deep vr

  • @hssingh4398
    @hssingh4398 4 года назад +1

    ਜਿੰਦਾ ਤੇ ਸੁੱਖਾ @ ਦੀਪ ਤੇ ਲੱਖਾ ਇਕੱਠੇ ਹੋਣਗੇ ਅੱਜ

  • @kuldiprrvirk7544
    @kuldiprrvirk7544 4 года назад +7

    ਬੁੱਧੀਜੀਵੀ ਜਾਂ ਬੁੱਧੀ ਭਰਿਸ਼ਟ ?
    " ੧੦੦ ਸਿਆਣਾ ਇੱਕੋ ਮੱਤ , ਮੂਰਖ਼ ਆਪੋ ਆਪਨੀ "
    ੧੮੩੪ ਤੋਂ ਅੱਜ ਤੱਕ ਬੀਤੇ ੧੮੫ ਸਾਲਾਂ ਵਿੱਚ , ਡਿਗਰੀ ਹੋਲਡਰ ਬੁੱਧੀਜੀਵੀ , ਇੱਕ ਵੀ ਸਿੱਖ ਮਸਲੇ ਤੇ ਸਹਿਮਤੀ ਨਹੀ ਬਣਾ ਪਾਏ।ਹਮੇਸ਼ਾਂ ਵਾਦ ਵਿਵਾਦ ਨੂੰ ਜਨਮ ਦਿੱਤਾ, ਪੰਥ ਨੂੰ ਉਲਝਾਇਆ ਖ਼ੇਰੂੰ ਖ਼ੇਰੂੰ ਕੀਤਾ ਅਤੇ ਫ਼ੁੱਟ ਦੇ ਬੀਜ਼ ਬੀਜ਼ੇ। ਜਿਹਨਾਂ ੧੦੦ ਸਿਆਣਿਆਂ ਦੀ ਮੱਤ ਨਾ ਮਿਲੇ , ਉਹ ਸਿਆਣੇ ( ਬੁੱਧੀਜੀਵੀ ) ਨਹੀ ਹੋ ਸਕਦੇ। ਮੂਰਖ਼ ਹੁੰਦੇ ਹਨ ( ਮੂਰਖ਼ ਆਪੋ ਆਪਨੀ ) ਚਾਰ ਕਿਤਾਬਾਂ ਪੜ੍ਹ ਕੇ ਬੁੱਧੀ ਰੋਸ਼ਨ ਨਹੀ ਹੋ ਜਾਂਦੀ, ਕੇਵਲ ਦੌਲਤ , ਸ਼ੋਹਰਤ ਕਮਾਈ ਜਾ ਸਕਦੀ ਹੈ।ਜੋ ਹੰਉਮੈ ਪੈਦਾ ਕਰਦੀ ਹੈ ,ਬੁੱਧੀ ਮਲੀਨ ਕਰ ਦਿੰਦੀ ਹੈ ਅਤੇ ਜ਼ਮੀਰ ਮਾਰ ਦਿੰਦੀ ਹੈ। ਕੋਈ ਵਿਰਲਾ ਹੀ ਗੁਰੂ ਦਾ ਸਿੱਖ , ਸਬਰ, ਸੰਤੋਖ਼ ਅਤੇ ਜਤ ਸਤ ਤੇ ਕਾਇਮ ਰਹਿੰਦਾ ਹੈ ਜੋ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਿਆਂ ਇਹਨਾਂ ਸ਼ਬਦਾ ਨੂੰ ਹਮੇਸ਼ਾਂ ਹਿਰਦੇ ਵਿੱਚ ਵਸਾ ਕੇ ਵਿਚਰਦਾ ਹੈ। ਪਰ ਅਫ਼ਸੋਸ ਉਹ ਖ਼ਮੋਸ਼ ਹੈ। ੧." ਢਾਈ ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ "
    ੨." ਕਿਰਤ ਕਰੋ ਨਾਮ ਜਪੋ ਵੰਡ ਛੱਕੋ "
    ੩."ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ"
    ਇਹ ਸ਼ਬਦ ਇਹਨਾਂ ਹੰਕਾਰੀ ਬੁੱਧੀਜੀਵਾਂ ਦੇ ਬਿਮਾਰ ਹਿਰਦੇ ਵਿੱਚ ਵੱਸਦੇ ਹੀ ਨਹੀ। ਇਹ ਕੇਵਲ ਅਲੋਚਨਾ ਕਰਨਾ ਅਤੇ ਗੱਲਾਂ ਦਾ ਕੜਾਹ ਬਣਾਉੰਣਾ ਜਾਣਦੇ ਹਨ। ਕੁਰਬਾਨੀ ਕੀ ਹੁੰਦੀ ਹੈ , ਇਹ ਪਾਠ ਤਾਂ ਇਹ ਪੜ੍ਹੇ ਹੀ ਨਹੀ ਜਾਂ ਪੜ੍ਹਨ ਦੀ ਹਿੰਮਤ ਹੀ ਨਹੀ ਰੱਖਦੇ।
    ਇਹਨਾਂ ਲੋਕਾਂ ਨੇ ਉੱਚ ਅਹੁਦਿਆਂ ਤੇ ਰਹਿ ਕੇ ਹਾਕਮਾਂ ਦੀ ਗ਼ੁਲਾਮੀ ਕੀਤੀ ਹੈ। ਹਮੇਸ਼ਾਂ ਗ਼ਲਤ ਕੰਮ ਕੀਤੇ ਅਤੇ ਭਰਿਸ਼ਟਾਚਾਰ ਕਰਕੇ ਗ਼ਰੀਬਾਂ ਦਾ ਖ਼ੂਨ ਚੂਸ ਕੇ ਧੰਨ ਦੇ ਅੰਬਾਰ ਇੱਕਠੇ ਕੀਤੇ ਹਨ। ਇਹ ਸਿਆਣੇ ਰਿਟਾਇਰਮੈੰਟ ਤੋੰ ਬਾਅਦ ਮੋਟੀਆਂ ਪੈਨਸ਼ਨਾਂ ਲੈੰਦੇ ਹਨ ਅਤੇ ਬੁੱਧੀਜੀਵੀ ਦੀ ਦੁਕਾਨ ਖੋਲ੍ਹ ਕੇ ਬੈੱਠ ਜਾਂਦੇ ਹਨ। ਯੂ ਟਿਊਬ ਅਤੇ ਸ਼ੋਸ਼ਲ ਮੀਡੀਆ ਤੇ ਭੜ੍ਹਕਾਊ ਵੀਡੀਓਜ਼ ( ਟੰਗ ਦਿਆਂਗਾ , ਰਗੜ੍ਹ ਦਿਆਂਗਾ ) ਪਾ ਕੇ ਮੋਟਾ ਕਮਿਸ਼ਨ ਲੈਦੇੰ ਹਨ। ਅਲੋਚਨਾਂ , ਝੂੱਠ, ਹੰਉਮੈ ਅਤੇ ਈਰਖ਼ਾ ਦੇ ਸਿਵਾਏ ਹੋਰ ਕੁਝ ਇਹਨਾਂ ਦੇ ਪੱਲ੍ਹੇ ਨਹੀ। ਕਿਰਪਾ ਕਰਕੇ , ਇਹਨਾਂ ਨੂੰ ਪੰਥ ਦੇ ਬਹਾਦਰ ਯੋਧਿਆਂ ,ਸੱਚ ਦੇ ਧਾਰਨੀ , ਮਨ ਨੀਵਾਂ ਅਤੇ ਮੱਤ ਉੱਚੀ ਵਾਲੇ ਸਿੰਘਾ ਦਾ ਇਤਿਹਾਸ ਵੀ ਪੜ੍ਹ ਲੈਣਾ ਚਾਹੀਦਾ ਹੈ ਅਤੇ ਆਪਨੀ ਪੀੜ੍ਹੀ ਹੇਠ ਸੋਟਾ ਮਾਰ ਕੇ ਵੇਖ਼ ਲੈਣਾ ਚਾਹੀਦਾ ਹੈ ਕਿ ਉੱਚ ਅਹੁਦਿਆਂ ਤੇ ਰਹਿ ਕੇ ਅਤੇ ਅੱਕਲ ਘੋਟ ਕੇ ਪੰਥ ਦਾ ਕੀ ਸੰਵਾਰਿਆ ਅਤੇ ਕੀ ਵਿਗਾੜਿਆ।( ਲੇਖਾ ਰੱਬ ਮੰਗੇਸੀਆ.., ਦੇਣਾ ਪੈਣਾ) ਇਹ ਸਨ ਗੁਰੂ ਦੇ ਸਿੱਖ (ਬੁੱਧੀਜੀਵੀ, ਮਨ ਨੀਵਾਂ ਤੇ ਮਤ ਉੱਚੀ ਦੇ ਮਾਲਕ ) ਰਾਏ ਬੁਲਾਰ, ਭਾਈ ਲਾਲੋ , ਭਾਈ ਮਰਦਾਨਾਂ , ਭਾਈ ਬਾਲਾ ਜੀ , ਬਾਬਾ ਬੁੱਢਾ ਜੀ , ਭਾਈ ਦਿਆਲਾ ਜੀ, ਭਾਈ ਮਤੀ ਦਾਸ , ਭਾਈ ਸਤੀ ਦਾਸ , ਭਾਈ ਪਿਰਾਨਾ ਜੀ , ਭਾਈ ਜੈਤਾ ਜੀ, ਲੱਖੀ ਸ਼ਾਹ ਵਣਜਾਰਾ, ਪੰਜ ਪਿਆਰੇ, ਮੋਤੀ ਮਹਿਰਾ, ਦਿਵਾਨ ਟੋਡਰ ਮੱਲ, ਗ਼ਨੀ ਖ਼ਾਂ, ਨਬੀ ਖ਼ਾਂ , ਮਾਈ ਭਾਗੋ , ਬਾਬਾ ਬੰਦਾ ਸਿੰਘ ਬਹਾਦੁਰ, ਬਾਬਾ ਦੀਪ ਸਿੰਘ , ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ , ਹਰੀ ਸਿੰਘ ਨਲੂਆ, ਨਾਬ ਕਪੂਰ ਸਿੰਘ ਵਿਰਕ , ਕਰਤਾਰ ਸਿੰਘ ਝੱਬਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ - ਕੇਹਰ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਹਲਵਾਰਾ, ਭਾਈ ਦਿਲਾਵਰ ਸਿੰਘ ਤੇ ਹੋਰ ਸ਼ਹੀਦ ਸਿੰਘ ਸਿੰਘਣੀਆਂ ਸਨ। ( ਜੋ ਪੀ ਐਚ ਡੀ, ਆਈ ਏ ਐਸ, ਆਈ ਪੀ ਐਸ , ਇਤਿਹਾਸਕਾਰ ਜਾਂ ਪਰੋਫ਼ੈਸਰ ਨਹੀ ਸਨ। ) ਪਰ ਉਹਨਾ ਦੀ ਪਵਿੱਤਰ ਸੋਚ ਨੇ ਪੰਥ ਦਾ ਨਾਮ ਰੋਸ਼ਨ ਕੀਤਾ , ਮਾਰਗ ਦਰਸ਼ਨ ਕੀਤਾ ਅਤੇ ਘਾਲ ਦਰਗਹਿ ਪ੍ਰਵਾਨ ਹੋਈ।
    "ਫ਼ਰੀਦਾ ਜੇ ਤੂ ਅਕਲ ਲਤੀਫ਼ ਕਾਲੇ ਲਿਖ ਨਾ ਲੇਖ਼"
    ਜੇ ਸੀਨੇ ਵਿੱਚ ਪੰਥ ਦਾ ਦਰਦ ਹੈ ਤਾਂ ਆਓ ! ਸੀਸ ਤਲੀ ਤੇ ਧਰਕੇ। ਅਕਾਲਪੁਰਖ਼ ਫ਼ਤਹਿ ਬਖ਼ਸ਼ੇਗਾ।
    ਦਾਸ, ਕੁਲਦੀਪ ਸਿੰਘ ਵਿਰਕ , ਸ਼ੇਰੇ ਪੰਜਾਬ ਸਵਰਾਜ ਪਾਰਟੀ। ਮੋਬ. +919855131919

  • @GurpreetSingh-sy9bx
    @GurpreetSingh-sy9bx 4 года назад

    God bless you deep sidhu

  • @gurpreetsinghgurpreetsingh3749
    @gurpreetsinghgurpreetsingh3749 4 года назад

    Weheguru ji veer te meher kre chaddi kla wakse

  • @angrejsingh5801
    @angrejsingh5801 4 года назад

    Deep sidhu good knowledge & future punjab

  • @Sing-ek2ed
    @Sing-ek2ed 4 года назад

    Vadhiya soch

  • @amritmadahar6247
    @amritmadahar6247 4 года назад +1

    ਬਾਈ ਦਾ ਵਾਰ ਵਾਰ ਕਹਿਣ ਕਿ ਕੀ ਬਿਲਾ ਤੋਂ ਪਹਿਲਾਂ ਕਿਸਾਨ ਸੋਖਾ ਸੀ ਕੀ ਜਥੇਬੰਦੀਆਂ ਦੀ ਮੰਗ MSP ਅਾ ਇਹ ਸਵਾਲ ਕਿਤੇ ਸਾਡੇ ਅਦੋਲਨ ਨੂੰ ਕਮਜ਼ੋਰ ਕਰਨ ਲਈ ਤਾ ਨੀ ਜੇ MSP ਨਾ ਰਹੀ ਕਿਸਾਨ ਨੀ ਬਚਣਾ ਜੇ ਕਿਸਾਨ ਨਾ ਬਚਿਆ ਫੇਰ ਬਾਈ ਕੇਹੜੀ ਹੋਦ ਦੀ ਗੱਲ ਕਰਦਾ ਜਥੇਬੰਦੀਆਂ ਨਾਲ ਚੱਲਣ ਦਾ ਬਾਅਦਾ ਕਰਕੇ ਅਲੱਗ ਬੈਠ ਕੇ ਜਥੇਬੰਦੀ ਆ ਤੇ ਬਿਨਾ ਗੱਲੋ ਸਵਾਲ ਖੜੇ ਕਰਨੇ ਠੀਕ ਨੀ ਲਗਦਾ ਬਾਕੀ ਸਾਡੇ ਪੰਜਾਬੀ ਗੱਲਾ ਵਿੱਚ ਬਹੁਤ ਸੇਤੀ ਆਓਦੇ

  • @balvirsingh1702
    @balvirsingh1702 4 года назад

    ਬਿਲਕੁਲ ਜੀ, ਬਾਈ ਜੀ ਲੜਾਈ ਦੇ ਮੈਦਾਨ ਵਿੱਚ ਮੋਰਚੇ ਵੱਖ-ਵੱਖ ਥਾਵਾਂ ਤੇ ਹੀ ਹੁੰਦੇ ਹਨ। ਕਿਉਂਕਿ ਦੁਸ਼ਮਣ ਨੂੰ ਮੈਦਾਨੇ ਜੰਗ ਵਿੱਚ ਖਦੇੜਿਆ ਕਿਵੇਂ ਜਾਣਾਂ ਐਂ, ਵੈਰੀ ਨੂੰ ਇਹ ਪਤਾ ਹੀ ਨਾ ਲੱਗੇ ਕਿ ਡਾਂਗ ਜਾਂ ਖੂੰਡਾ ਆ ਕਿੱਧਰੋਂ ਰਿਹਾ ਏ। ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀਆਂ ਨੂੰ ਵੀ ਪਤਾ ਨਹੀਂ ਲੱਗਾ ਕਿ ਗੋਲੀ ਆ ਕਿੱਥੋਂ ਰਹੀ ਏ। ਸਿੱਖ ਕੌਮ ਦਾ ਇਤਿਹਾਸ ਵੀ ਮਿਸਲਾਂ ਵਾਲਾ ਹੈ। ਕੲੀ ਮਿਸਲਾਂ ਹੁੰਦੀਆਂ ਸਨ। ਕਿਵੇਂ ਲੋੜ ਵੇਲੇ ਇੱਕ ਦੂਜੇ ਦੀ ਮਦਦ ਲਈ ਅੱਗੇ ਆ ਜਾਂਦੀਆਂ ਸਨ।
    ਇਸ ਕਰਕੇ ਮੋਰਚਾਬੰਦੀ ਹੋਣੀ ਚਾਹੀਦੀ ਹੈ ਜੀ।
    ਜਿਵੇਂ ਕਿ ਫੌਜ ਵਿੱਚ ਵੀ, ਇੱਕ ਪੈਦਲ ਫ਼ੌਜ, ਇੱਕ ਹਵਾਈ ਫੌਜ, ਇੱਕ ਸਮੁੰਦਰੀ ਫ਼ੌਜ ਹੁੰਦੀ ਹੈ ਜੀ।
    ਧਨਵਾਦ ਜੀ ਮਿਹਰਬਾਨੀ।
    ਉਦੇਸ਼ ਭਾਵ ਨਿਸ਼ਾਨਾ ਹੈ ਪੰਜਾਬ ਦੀ ਹੋਂਦ ਨੂੰ ਬਚਾਉਣਾ। ਨਵੇਂ ਆਜ਼ਾਦ ਪੰਜਾਬ ਦੀ ਉਸਾਰੀ ਲਈ।

  • @sukhpreetdhillon2676
    @sukhpreetdhillon2676 4 года назад +27

    Movements like this are not formed every day. If such a big movement has been formed why not bring other issues to the limelight. Farmers are still committing mass suicide before this bill has even taken effect.NASA has said Punjab may turn into a dessert soon so what will the point of just getting these ordinances to be if we start facing water shortages and cant farm in general. This is just like saying the situation is bad so don't make it worse but why don't we try to make it better.And kisann jathebaniyan have not accomplished anything big in their recent times so their methods are flawed and many are heavily corrupt like lakhowal.U can work with the kisaan unions but not under them.Deep Sidhu is right.Learn from past mistakes.Have long term plan, not short term.

  • @khushvirsinghkisaan1740
    @khushvirsinghkisaan1740 4 года назад

    Me dilo nhi kehnda deep Veera mada but deep Bai de Dil vich ki aa oh ohnu pta