snake in stomatch ਕੋਟਭਾਈ ਦੀ ਸਰਬਜੀਤ ਕੌਰ ਦੇ ਪੇਟ ਵਿੱਚ ਸੱਪ? ਕੀ ਹੈ ਸੱਚ? ਮੱਦਦ ਲਈ ਪਰਿਵਾਰ ਦਾ ਨੰ . 8437685498

Поделиться
HTML-код
  • Опубликовано: 29 окт 2024

Комментарии • 502

  • @gurdevkaur1209
    @gurdevkaur1209 2 месяца назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਨੂੰ ਤੰਦਰੁਸਤੀ ਬਖਸ਼ੋ ਜੀ

  • @atmasingh5372
    @atmasingh5372 3 года назад +23

    ਜਿਸ ਨੂੰ ਬਿਮਾਰੀ ਹੈ ਉਸੇ ਨੂੰ ਦੁਖ ਹੈ ਇਸ ਦੀ ਮਦੱਦ ਕਰ ਓ।ਗੰਦੇ ਕਮੈ ਟ ਨਾ ਕਰੋ।ਬਿਮਾਰ ਤਾਂ ਕੋਈ ਵੀ ਹੋ ਸਕਦਾ।ਰਬਾ ਗਰੀਬ ਨੂੰ ਬਿਮਾਰੀ ਕੋਈ ਨਾ ਲਗੇ।

  • @jessijudge3315
    @jessijudge3315 2 года назад +3

    ਵਾਹਿਗੁਰੂ ਜੀ ਕਿਰਪਾ ਕਰਨਾ ਇਸ ਭੈਣ ਜੀ ਉੱਤੇ ਸਭਨਾਂ ਉੱਤੇ ਕਿਰਪਾ ਕਰਨਾ ਵਾਹਿਗਰੂ ਜੀ

  • @atmasingh5372
    @atmasingh5372 3 года назад +3

    ਇਸ ਕੁੜੀ ਨੂੰ ਡਾਕਟਰੀ ਇਲਾਜ ਦੀ ਲੋੜ ਹੈ।ਲੋਕੋ ਕਿਤੇ ਕਿੰਨੇ ਕਿਉ ਲੱਗਣੇ je ਕਿਸੇ ਦੀ ਜਿੰਦਗੀ ਬਚ ਜਾਵੇ ਤਾਂ ਭਲਾ ਹੈ।

  • @ajaysarhali4136
    @ajaysarhali4136 5 лет назад +10

    ਸੱਪ ਹੋਵੇ ਜਾ ਨਾ ਹੋਵੇ ਪਰ ਇਸ ਦਾ ਜਿਹੜੇ ਵੀਰ ਮਦਦ ਕਰ ਸੱਕਦੇ ਨੇ ਓਨਾ ਨੂ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਇਹ ਅਪਨਾ ਚੈਕ ਕਰਾ ਕਿ ਇਲਾਜ ਕਰਾ ਸਕੇ

  • @aasthamasih5427
    @aasthamasih5427 5 лет назад +7

    Jesus Christ son of god. Love u sister ji . Plz church jao Jalhander khambra tv tower de kol . Plz plz plz

  • @gurpiarsingh6316
    @gurpiarsingh6316 3 года назад +1

    Veer g ho skda a edda v phla ek ghtna hoi c kyi var pani vich v chhota jeha sapp da bacha lngh janda a

  • @bhupinderkaur6832
    @bhupinderkaur6832 5 лет назад +135

    ਪਲੀਜ਼ ਇਸ ਭੈਣ ਦੀ ਮੱਦਦ ਕਰਨ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਨੇ ਕੋਈ ਮੱਦਦ ਨਹੀਂ ਕਰਨੀ ਹੈ ਸਾਰੇ ਭੈਣ ਭਰਾ ਮਿਲ ਕੇ ਇਸ ਦੀ ਮੱਦਦ ਕਰੋ ਇਹ ਇੱਕ ਗਰੀਬ ਪਰਿਵਾਰ ਹੈ ਇਸ ਦੇ ਛੋਟੇ ਛੋਟੇ ਬੱਚੇ ਹਨ ਜੋ ਕੁਝ ਕਿਸੇ ਤੇ ਸਰਦਾ ਦੇਵੋ ਮੇਰੇ ਐਨਆਰ ਆਈ ਵੀਰਾਂ ਨੇ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ ਕਿਸੇ ਦਾ ਭਲਾ ਹੋ ਜਾਵੇਗਾ ਐਨ ਆਰ ਆਈ ਪੰਜਾਬੀ ਵੀਰ ਬਹੁਤ ਦਲੇਰ ਹਨ ਚੰਗੇ ਕੰਮ ਲਈ ਕਦੇ ਵੀ ਪਿਛੇ ਨਹੀਂ ਹਟਦੇ ਹਨ

    • @oi8468
      @oi8468 5 лет назад +4

      Hanji bilkul theek kha tusi dear...👍

    • @arsharshdeep1713
      @arsharshdeep1713 5 лет назад +3

      Help Karin chadi a as sister de

    • @gaggirecord4756
      @gaggirecord4756 5 лет назад

      Dog

    • @MrJeetghotra
      @MrJeetghotra 5 лет назад

      dhid vich sap kithon aa giya

    • @MrJeetghotra
      @MrJeetghotra 5 лет назад

      kis chees di help ? jo gal manann jog nhi os chees di help keyon . punjab nu kah liya pakhand baji ne

  • @pcpsong
    @pcpsong 5 лет назад +3

    ਅਸੀਂ ਰੱਬ ਅੱਗੇ ਅਰਦਾਸ ਕਰਾ ਗੇ ਭੈਣ ਜੀ

  • @NirmalSingh-iv8zk
    @NirmalSingh-iv8zk 3 месяца назад

    ਵੀਰ ਜੀ ਕੋਈ ਸੰਸਥਾ ਬਣੀ ਹੈ ਪਿੰਡ ਹਸਨਪੁਰ ਲੁਧਿਆਣਾ ਵਿਖੇ ਮੈਨੂੰ ਕਿਸੇ ਵੀਰ ਨੇ ਦੱਸਿਆ ਸੀ ਉਹ ਸੰਸਥਾ ਇਲਾਜ ਕਰਦੀਂ ਹੈ ਬਿਲਕੁਲ ਫਰੀ ਕੋਈ ਪੈਸਾ ਨਹੀਂ ਲੈਂਦੇ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਇਹ ਭੈਣ ਵੀ ਉਥੇ ਪਤਾ ਕਰ ਲਵੇ ਸ਼ਾਇਦ ਇਸ ਦਾ ਭਲਾ ਹੋ ਜਾਵੇ ਮੈਂ ਸੁਣਿਆ ਕਿ ਜੇਕਿਸੇ ਬੰਦੇ ਤੋਂ ਉਥੇ ਨਹੀਂ ਵੀ ਪੁਹੰਚ ਹੁੰਦੀ ਤਾਂ ਉਹ ਘਰੋਂ ਵੀ ਮਰੀਜ਼ ਨੂੰ ਲੈ ਜਾਂਦੇ ਨੇ ਇਲਾਜ ਬਿਲਕੁਲ ਫਰੀ ਹੈ ਜੀ

  • @aasthamasih5427
    @aasthamasih5427 5 лет назад +8

    Sister ji church jao plz pl z. .. Jesus Christ bless u . Jesus Christ love u . Church jao theek ho jao gye . Amen hallelujah

  • @sewaksinghpappipappidhurko219
    @sewaksinghpappipappidhurko219 5 лет назад +120

    ਸਪ ਕਿਥੋਂ ਅਾ ਗਿਅਾ ਜੀ ,ੲਿਸ ਭੈਣ ਦੇ ਪੇਟ ਵਿਚ ਸੋਜ ਹੋ ਸਕਦੀ ਹੈ, ੳੁਹ ਸੋਜ ਪੇਟ ਦੇ ਕਿੜਿਅਾਂ ਤੋਂ ਵੀ ਹੋ ਸਕਦੀ ਹੈ,ਕਿੳੁਂਕੇ ਕੀੜੇ ਜਦੋਂ ਅੰਤੜੀਅਾਂ ਨੂੰ ਟੁਕਦੇ ਜਾਂ ਖਾਂਦੇ ਹਨ ਤਾਂ ੲਿਸ ਤਰਾਂ ਮਹਿਸੂਸ ਹੁੰਦਾ ਹੈ ,ਜਿਵੇਂ ਕੋੲੀ ਸ਼ਪ ਕਟਦਾ ਹੈ ਜਾਂ ਸੋਜ ਨਾਲ ਹੋੲੀ ਘੁਮਦੀ ਫਿਰਦੀ ਗੈਸ਼ ਨਾਲ ੲਿਸ ਤਰਾਂ ਮਹਿਸੂਸ ਹੁੰਦਾ ਹੈ ਜਿਵੇਂ ਅੰਦਰ ਕੋੲੀ ਜੀਅ ਗੁੰਜਲੀ ਮਾਰਦਾ ਹੈ, ੲਿਹ ਮੈਂ ਡਾਕਟਰ ਹੋਣ ਦੇ ਨਾਤੇ ਦਸ ਰਿਹਾ ਹਾਂ !ੲਿਸਦਾ ੲਿਲਾਜ ਸੰਭਵ ਹੈ !

  • @MalkitsinghGill-ol6zk
    @MalkitsinghGill-ol6zk 4 месяца назад

    Eh keedea da jehar hai, ehdi dwai muktsar bhut vdhia doctor hai oh dinda hai, doctor da address hai docotor madan gopal sharma hospital kotakpura road, sahmne shiv mandir, sri muktsar sahib,

  • @mastermehmood271
    @mastermehmood271 3 года назад +5

    ਮਲੱਪ ਹੋ ਸਕਦਾ ਆ । ਥੋੜਾ ਵੱਡਾ ਜ਼ਰੂਰ ਹੋਵੇਗਾ।

  • @rajveermander3217
    @rajveermander3217 3 года назад +1

    Waheguru Ji Sabna Te Hamesha Meher Krna Ji God bless Ji Wmk Ji

  • @vijaysheikhupuria3013
    @vijaysheikhupuria3013 5 лет назад +6

    ਵਾਹਿਗੁਰੂ ਜੀ ਮੇਹਰ ਕਰੂੰ

  • @jaseusihgjaseusihg8413
    @jaseusihgjaseusihg8413 Год назад

    Es Gareb Parvar help Karni Chai da Dani Veera Nu Banthi Hea kerpa Kar Kea Ehna De Help Karni Chai De A

  • @karamjitbunty4034
    @karamjitbunty4034 5 лет назад +17

    ਪਹਿਲਾਂ ਵਹਿਮ ਭਰਮ ਦੂਰ ਕਰੋ ਜੀ ,ਤੇ ਇਲਾਜ ਕਰਵਾਉ।
    ਇਨ੍ਹਾਂ ਨੂੰ ਇਲਾਜ ਲਈ ਆਰਥਿਕ ਮਦਦ ਦੀ ਜ਼ਰੂਰਤ ਜ਼ਰੂਰ ਹੈ, ਜੋ ਸੱਪ ਵਾਲੀ ਗੱਲ ਫੈਲਣ ਜਾ ਫੈਲਾ ਕੇ ਮਸਹੂਰੀ ਖੱਟਣ ਦਾ ਕਾਰਨ ਬਣੀ।

    • @jagdeepmrara9355
      @jagdeepmrara9355 5 лет назад

      reporter pta nhi ki bhalde aaa bai awe mooh chak ke tur pende aa

    • @gulabsingh9988
      @gulabsingh9988 5 лет назад

      karamjit bunty 1

    • @DNEWSPUNJAB
      @DNEWSPUNJAB  5 лет назад

      8437685498 ਇਹ ਨੰਬਰ ਹੈ ਜੀ ਪਰਿਵਾਰ ਦਾ, ਸਿੱਧੀ ਗੱਲ ਕਰੋ

  • @user_ammu
    @user_ammu Год назад +1

    Wmk🙏🙏

  • @satpalsatpalsingh7090
    @satpalsatpalsingh7090 5 лет назад +1

    bhen ji tusi khambda church jalander jao, othe tohade saare veham dur ho jange. plz. bhen ji Main sochda haa ke tohanu jarur jana chahida hai. sachi tusi jarur theek ho jaoge. mai tohanu es lyi keh reha aa keyoke mai Jeshu masih nu ajmaya hai .pr tohaanu bharosa rakhna pavega. agge tohadi isha.

  • @BalwinderSingh-gm6ec
    @BalwinderSingh-gm6ec Год назад +1

    Dhan Dhan Shree Guru Nanak Dev Maharaj Ji Sabh ta.Mehar Kro Ji

  • @jaspreetsingh1812
    @jaspreetsingh1812 5 лет назад +2

    ਕੋਟਭਾਈ ਦੇ ਵਿੱਚ ਬੰਦਾ ਹੈ ਕੋਈ।।। ਪਿੰਡ ਦੇ ਲੋਕਾਂ ਜੋ ਹਨ।।। ਉਹ ਕੀ ਹੈ

  • @LoveYou-ex2vn
    @LoveYou-ex2vn 5 лет назад

    22 ji ehe kuj sapp nhi ehe marlap aw ji mere vi ho gya c mere vi pet vc ho gya c ehe mitti khandi hu anti me dva leli ew ji mere nikal gya c pet de kidee hunde aw

  • @debibai5336
    @debibai5336 5 лет назад +42

    ਜਰੂਰ ਮੱਦਦ ਕਰਾਗੇ ਭੈਣ

  • @ashokklair811
    @ashokklair811 5 лет назад +39

    ਇਹ ਕਈ ਤਰਾ ਦੀ ਬਿਮਾਰੀ ਹੈ, ਕਦੂ ਪੇਟ ਵਿਚ *ਗੋਲ਼ਾ* ਘੁੰਮਦਾ , ਕਦੇ ਸੱਪ ਘੁੰਮਦੈ । ਇਹ ਪੇਟ ਦੀ ਸੋਜ ਜਾਂ ਗੰਢ ਹੀ ਹੈ ਜੀ।
    ਜੋ ਚੰਗੇ ਮਾਹਰ ਡਾ: ਦੀ ਮਦਦ, ਦਾਨੀਆਂ ਵਲੋ ਮਦਦ ਦੀ ਲੋੜ ਹੈ ਜੀ!

  • @ranjeetkaur6746
    @ranjeetkaur6746 5 лет назад +57

    ਸੱਪ ਨਹੀਂ ਹੋ ਸਕਦਾ ਕੋਈ ਬਿਮਾਰੀ ਹੋ ਸਕਦੀ ਹੈ। ਸੱਪ ਦੇ ਜ਼ਹਿਰ ਨਾਲ ਤਾਂ ਇਸ ਔਰਤ ਦਾ ਕੋਈ ਨੁਕਸਾਨ ਹੋ ਸਕਦਾ ਸੀ।

  • @cutebaby-pi7nd
    @cutebaby-pi7nd 3 года назад +1

    ਆਪ੍ਰੇਸ਼ਨ ਕਰਵਾ ਲਓ ਸਿਸਟਰ ਦੈਰ ਨਾ ਕਰੋ

  • @aasthamasih5427
    @aasthamasih5427 5 лет назад

    Church jao .plz koi ena nu deso koi ja ke . Church da khambra church Jalhander phn number 01815207777 cl Kero te pray karwa Paka theek ho Jana in Jesus Christ name

  • @DharampalSingh-uc6ho
    @DharampalSingh-uc6ho 5 лет назад +3

    Dhan Dhan satguru Tera hi Aasra satguru Mehar karan

  • @charnjitjahangir9953
    @charnjitjahangir9953 5 лет назад +19

    ਬਿਮਾਰੀ ਤਾਂ ਹੈ ਇਸ ਬੀਬੀ ਨੂੰ ਪਰ ਸੱਪ ਸੁੱਪ ਤਾਂ ਵਹਿਮ ਹੈ ਅੰਤੜੀਆਂ ਸੱਪ ਵਾਂਗੂੰ ਹੀ ਹੁੰਦੀਆਂ ਹਨ

  • @ramanjitkaurraman9011
    @ramanjitkaurraman9011 5 лет назад +5

    God bless her

  • @jinderpreet7621
    @jinderpreet7621 Год назад

    ਪਲਣੇਸ bhanh di skanig karvai jave fir hi pta lagu ji enu vchari nu taklif ha janh k koi ni karda plz wchari dibhalp kiti jave

  • @DrAmandeepsingh-t6j
    @DrAmandeepsingh-t6j 3 года назад

    ਵੀਰ ਗੱਠੇ ਜਾਣੇ ਕਿ ਪਿਆਜ਼ 2.3 ਕਿਲੋ ਦਾ ਪਾਣੀ ਕੱਢ ਕੇ ਪੀ ਲਉ ਤੇ ਨਾਲ ਦੀ ਨਾਲ ਬਾਹਰ ਕੱਢਿਆ ਜਾਓ

  • @JasPinder-gx3xs
    @JasPinder-gx3xs 4 месяца назад

    LOKA DEE KEE HELP LAINEE HAI PUNJ LUKH VALE CARD DEE SHOOLUT NAAL OPRATION KURVA LAIN SUP NHI BHRAVO PU. AUNTRRHEE INFECTION HAI JI RS DHALIWALL FDK ❤WAHE

  • @neerugill2867
    @neerugill2867 3 года назад +3

    Khambra church jao ji sb theek ho javega koi pese v ni lagne god bless you sister

    • @RajuSingh-ub1ze
      @RajuSingh-ub1ze 3 года назад

      Praise the Lord God bless you Halleluea Halleluea Halleluea AMEEN AMEEN AMEEN

  • @kohinoorbrarjapp4973
    @kohinoorbrarjapp4973 5 лет назад +12

    saap hunda ta hun tak zahar nall kuch ho jana se.,,saap no never ho he nahi sakda

  • @prabhpalsingh38
    @prabhpalsingh38 5 лет назад

    Sapp ni veere malapp, huna jo ki pet da keera hunda ohi vadda ho gya huna kaee vaar bchya de v 3,4 inch de nikl de a

  • @pavleenbawa6935
    @pavleenbawa6935 5 лет назад +1

    Veer j sup hunda ta hun nu dndi vdi hundi ta a sis di death ho jani c jahr nl but eve da waheguru di kirpa nl kuj ni hoya so plz es di help kro ena nu koi bimari ho skdi aa eve da kuj ni hunda didi

    • @dkmetcalf14598
      @dkmetcalf14598 3 года назад

      Menu lagda hei kite cancer na hove.ehna di help krni chahidi hei.

  • @jaspreet3644
    @jaspreet3644 5 лет назад +1

    Jarur help krage ji
    Operation nal theek ho jau

  • @ਯੰਗਤੁਰਕਸੱਚਬੋਲਦੇ

    ਸਪ ਵਾਲੀ ਗਲ ਸਹੀ ਨਹੀਂ ਹੈ। ਕੋਈ ਹੋਰ ਤਕਲੀਫ਼ ਹੋ ਸਕਦੀ ਹੈ। ਦੰਦੀਆਂ ਵਾਲੀ ਤਕਲੀਫ਼ ਮਾਨਸਿਕ ਰੋਗ ਕਾਰਨ ਹੋਵੇਗਾ।

    • @SandhuSaab-xf3pd
      @SandhuSaab-xf3pd 5 лет назад

      Un

    • @MrJeetghotra
      @MrJeetghotra 5 лет назад +1

      bro menu te mere hisaab naal es de dhid vich ohi firda jehra es de ghar vale ne feereya ohi dhand vad riha . eh sale pakhandi log ,dosre logan nu v galat sabk dee rhe nee

    • @anandpursahib1699
      @anandpursahib1699 5 лет назад +10

      @@MrJeetghotra yaar gurbani di pangti likhi Hoi aa khalsa Mero Roop Hai khaas Ena gandh dimag vich tere Fer khalsa mero Roop Hai khaas kyo likhea

  • @navdeepsingh-ft4jc
    @navdeepsingh-ft4jc 5 лет назад +21

    Kmlio jdo dr khi janda v soj aa fir sap kiwe hou o ta aultrasond ch pta hi lag janda

  • @gurwinderrandhawa1706
    @gurwinderrandhawa1706 5 лет назад

    Har skash de under 1 spp hi ta hai .jo apne mtbl lyi kdi kdi apneya nu v dss didda hai

  • @amandhanoa9838
    @amandhanoa9838 5 лет назад +1

    veere j kujh ni hega. ta kaala jaadu krya hoya kise ne .. eda da same case mai apni akha nal vekhya

  • @MrJeetghotra
    @MrJeetghotra 5 лет назад +2

    scan kar ke deekho kite sap di jagha mashli hi na nikal aye...😁😁😁

  • @paramjitnanrey1716
    @paramjitnanrey1716 3 года назад

    Veer ji es bhen nubkho k H pylori da test krawe eh khana pchaun wale bectiriya hunde ne jdo oh jada wadh jaan ta eda di problem hundi aa j es da ilaaj time sir na howe tan baad ch aantriyan da cancer bn janda hunda menu eh problem hi chuki aa pr hun bilkul thik aa

  • @deeppindersandhu2795
    @deeppindersandhu2795 5 лет назад

    Jee mera ik msg laga dao ehh sapp nhi ehh problem mere brother nu v c... ode andro 2 lambhe lambhe arm long sundia niklia fr sanu doctor ne kabila dita c jo dahi nl khana hunda....
    ohh khan ton badh with toilet ohh sundia niklia c jinnu milap akhde aa shyad...
    Pls go to ludhiana for treatment....
    Same condition mere brother d jdo ohh 5-6 saal da c...

  • @charanjitkourjind416
    @charanjitkourjind416 3 месяца назад

    CT scan ਕਰਾਓ,, ਜਾ MRI report vich sb clear hojega,,, God bless you 🙏 ਭੈਣੇ

  • @Soul_savingbypoonam234
    @Soul_savingbypoonam234 5 лет назад

    Go to khambra church in jalandhar jesus Christ will heal you in free of cost.

  • @dharambir7484
    @dharambir7484 5 лет назад

    Veer g vhim ha tano sup kive aandee jaa sakda vaa

  • @preetdubb5447
    @preetdubb5447 5 лет назад

    snake will b dangerous for us...because snake has a poision ...if snake bite her than its dangerous for her...now she is live from three months..she has other problem in her stomach..so govt should help her for her treatment....we pay tax to govt..its also govt duty to help her...

  • @jasvindrabrar8781
    @jasvindrabrar8781 3 года назад

    Sapp kitho aa gya dhid ch? Sist ya aant ch keede ho sakde ne. No, never snake 🐍. 🙏

  • @motusaab7946
    @motusaab7946 5 лет назад

    Neele kard atta daal skeem bala Jo hai hos nall mofat elaaj hai green paribaran daa sister ji

  • @maninderkaur9332
    @maninderkaur9332 5 лет назад

    ਆ ਜਿਹੜੇ ਕਹਿਦੇ ਨੇ ਚਰਚ ਜਾਣ ਭਾਈ ਚਰਚ ਵਾਲੀਆ ਨੂੰ ਮੈ ਰਕਵੈਸਟ ਕਰਦੀ ਆ ਜੀ ਪੀਜੀ ਆਈ ਚੰਡੀਗੜ ਤੇ ਸੀ ਐਮ ਸੀ ਲੁਧੀਆਣੇ ਤੇ ਗੁਰੂ ਨਾਨਕ ਹੋਸਪਿਟਲ ਅਮ੍ਰਿਤਸਰ ਬੜੇ ਮਰੀਜ ਤੜਫਦੇ ਨੇ ਇਹਨਾ ਨੂੰ ਠੀਕ ਕਰੋ ਜੇ ਏਨੀ ਸ਼ਕਤੀ ਆ ਗੋਰੇ ਵੀ ਚਰਚ ਜਾਦੇ ਨੇ ਪਰ ਸਾਰੀ ਦੁਨੀਆ ਦੇ ਸਾਈਟਸ ਤਾ ਨਾਸਾ ਵਾਲੀਆ ਦੇ ਨੇ ਅਮਰੀਕਾ ਚੋ ਕਾਡ ਵੀ ਸਾਰੀਆ ਬਿਮਾਰੀਆ ਦੀ ਗੋਰੀਆ ਨੇ ਕੱਡੀ ਆ ਜੀ

    • @srgmafco1008
      @srgmafco1008 5 лет назад

      Tu Bibi othe chali ja
      Par es Bibi nu Church jan de

    • @rajkamal4570
      @rajkamal4570 3 года назад

      @@srgmafco1008 Very Good Buhat Vadhiya Tushi Jawaab Dita Lokan Nu Church De Naam Tho Alergey Chal Church Nhi Lajande Tu Thik Karde Jithe Tu Jandi Jehnu Mandi Uhde Kol Thik Karade ENGLAND ( UK )

  • @KewalSingh-ob2kb
    @KewalSingh-ob2kb 5 лет назад +6

    Jesu masih de lol jao..te usnu parakh ke dekho

  • @chahalchahal937
    @chahalchahal937 3 года назад +4

    ਮੇਰੇ ਿਢਡ ਿਵਚ ਹਾਥੀ ਅਾ ਮੇਰੀ ਖਬਰ ਵੀ ਲਾ ਦੳੁ

  • @HarpreetKaur-hh6be
    @HarpreetKaur-hh6be 5 лет назад

    Can she go to healing touch hospital jalandhar dr Kanwaljeet he is a very good doctor in gastro

  • @thakursahilsingh7095
    @thakursahilsingh7095 5 лет назад

    Yr kuch hor bimari ho skdi broo sap ni ho skdaaa...yr 3 mnth hogee yr eda kinj hoya sap a andr ajkl ahho jiya bimariyan bhut nee Sap ni ho skda

  • @raghvirsingh8510
    @raghvirsingh8510 5 лет назад +11

    ਵਾਹਿਗੁਰੂ ਮੇਹਰ ਕਰੇ

  • @jagjitkang9668
    @jagjitkang9668 5 лет назад +14

    Tu kada paterkar aa ohnu puchya ni v scaning ni karvy ya nahi

    • @DNEWSPUNJAB
      @DNEWSPUNJAB  5 лет назад

      ਅਸੀਂ ਨਹੀਂ ਕਹਿੰਦੇ ਕਿ ਸੱਪ ਹੈ ਇਹ ਅਫਵਾਹ ਫੈਲੀ ਸੀ, ਜਿਸਨੂੰ ਅਸੀਂ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ

  • @simranjitkaur387
    @simranjitkaur387 3 года назад

    Ih patarkar kol koi chajj di khabar vaise hi nhi hundi

  • @sahildeepsingh2500
    @sahildeepsingh2500 5 лет назад +8

    Mlap ho sakda hai

  • @HarjotSingh-iw6et
    @HarjotSingh-iw6et 5 лет назад +3

    ਸੱਪ ਤਾ ਜਰ ਡੰਗ ਮਾਰ ਕੇ ਈ ਮਾਰ ਦਿੰਦਾ

  • @PreetKaur-lj3ve
    @PreetKaur-lj3ve 5 лет назад

    Sap ni ho skda koi bimari honi plz chnge doc nu dikhao

  • @charnsingh3296
    @charnsingh3296 5 лет назад

    ਇਸ ਨੂ ਕਿਸੇ। ਚੰਗੇ ਡਾਕਟਰ। ਤੋ ਚੌਕੀ ਖਲੋਣਾ ਚਾਹੀ

  • @pavleenbawa6935
    @pavleenbawa6935 5 лет назад

    Mere v sis gnd c m v operation krwaya hun thik aa mere v eve hi hunda c drd hunda c eve lgda c koi dndi vd da lakin gnd c te m RP doctr from. Rampura to operation krwaya koi wala khrcha v ni hoya kyo k government hospital to krwaya c

    • @daljitsidhu4485
      @daljitsidhu4485 5 лет назад

      dosto help kro majak ma udao kise gareeb da

    • @pavleenbawa6935
      @pavleenbawa6935 5 лет назад

      @@daljitsidhu4485 veer asi mzak ni odaya meriyan reports v vekh skde o koi v aa k ok m ohna di help krn lyi hi keha k o eve na drn eve da kuj ni hunda

  • @Unofficialnumberdar
    @Unofficialnumberdar 5 лет назад +2

    Eda nhi ho skda 😮😮 waheguru meher kri

  • @reenukumari9266
    @reenukumari9266 5 лет назад

    Pleas chngi thra nal treatment krwao koi bimari huni... Snak ne ho skda

  • @Thebrar84
    @Thebrar84 Год назад

    Waheguru ji kirpakaroji

  • @kewalgill9233
    @kewalgill9233 5 лет назад

    Pritam Singh Kotbhai.MLA .
    Ohna nu chahida ..Is greeeb di help kro.

  • @amanbatth7429
    @amanbatth7429 5 лет назад

    Yr saap ni ho sakda jdo dawi nal daard Tik janda a fer te koi bimaryi he aa saap ni ho sakda

  • @punjabi26
    @punjabi26 5 лет назад +11

    Sup ta under reh hi nhi sakta temperature bhut hunda under koi bimari he es aurat nu

  • @sukhwinderrehill9590
    @sukhwinderrehill9590 3 года назад

    Altrasound che v ajuga ckain krao pta lage

  • @dhaliwalsimar6864
    @dhaliwalsimar6864 3 года назад

    Nhi g eda kj ni c vse gl boht chli c but hr problem c shyd but a hni c m otho e a meria frnds ena de nede tu c but os tym sare eda e kehnde cc but ea sch nhi c🙏

  • @Magician123Maanvik
    @Magician123Maanvik 5 лет назад +1

    Aapne aap soch k bedhe hoo ki snek h na doctor ne dasyia naa scene ch ayia

  • @gurcharansingh4834
    @gurcharansingh4834 5 лет назад

    ih weere joon hundy aa Bill kul supp wargy uondy aa aakasre chae

  • @amarjitdeol5306
    @amarjitdeol5306 2 года назад +1

    Waheguru ji satnam

  • @ramandhot7632
    @ramandhot7632 5 лет назад +2

    Yrr bai kuj nhi bss painds da opration hovegaa

  • @zankhanasunesara984
    @zankhanasunesara984 5 лет назад +1

    happy birthday jisus papa I love u papa ji

  • @gurbirlahoria1449
    @gurbirlahoria1449 5 лет назад +8

    very very sad but snek is not in the

  • @meragum6003
    @meragum6003 5 лет назад +1

    Ah koi vdi gll ni ..
    Colour Scanning kra lo pta lg jau ki Aa

  • @ਢਿੱਲੋਂਜੋਗਾਨੰਦਵਾਲਾ

    ct ਸਕੇਨ ਕਰਾੳੁ ਏਨੀ ਟੇਕਨੋਲਜੀ ਹੈ

  • @NK-nt4pz
    @NK-nt4pz 5 лет назад +2

    Help to innocent lady plz

  • @manjaapkaur2635
    @manjaapkaur2635 5 лет назад +1

    ਕੋਈ ਬਿਮਾਰੀ ਹੋ ਸਕਦੀ ਹੈ ਸੱਪ ਨਹੀਂ

  • @JesusChristt7
    @JesusChristt7 5 лет назад +2

    chruch jaoo..bilkul thik ho jaoge

  • @armanverma5495
    @armanverma5495 5 лет назад

    White nalap ho sakda a na ki sap

  • @G.singh0001
    @G.singh0001 5 лет назад

    A ta utris Ch fibroid Di problem hai g....

  • @JaswantSingh-fv1ex
    @JaswantSingh-fv1ex 3 года назад

    Satnam Shri waheguru ji kirpa karo ji plz

  • @tapindersingh3218
    @tapindersingh3218 5 лет назад +18

    Pehla scan krvao khoon test krvao pher pata lagu

  • @rupinderkaur5614
    @rupinderkaur5614 5 лет назад +7

    snake kida ander ja skda... hor bimaari hove gi koi.. baki waheguru ji mehr krn

  • @GurpreetKaur-jd4hb
    @GurpreetKaur-jd4hb 5 лет назад +1

    Yrr koi problem honi tummy ch saap kitho aju ga yrr elaj karwao tummy da vehm ch na pao

  • @shamindersingh7106
    @shamindersingh7106 5 лет назад +3

    waheguru Waheguru mehar kari

  • @jasvindrabrar8781
    @jasvindrabrar8781 3 года назад

    Pind kot bhai Gidderbaha ton mukatsar road te hai.

  • @ਦੋਆਬੇਵਾਲਾ-ਯ3ਬ
    @ਦੋਆਬੇਵਾਲਾ-ਯ3ਬ 5 лет назад +1

    ਨਹੀਂ ਸੱਪ ਨਹੀਂ ਹੋ ਸਕਦਾ ਜੇ ਅੰਦਰ ਸੱਪ ਹੁੰਦਾ ਤਾ ਹੁਣ ਤੱਕ ਇਸਦਾ ਘਰ ਵਾਲਾ ਮੱਰ ਗਿਆ ਹੋਣਾਂ ਸੀ

  • @princejohn9461
    @princejohn9461 5 лет назад

    Bai g tusi ik hi gal puchi ja rahe ho.bai g..ho sap ni..interstaine..problm hundi aa..sweeling hoi aa..sap ni bai

  • @gurdhiansingh7908
    @gurdhiansingh7908 3 года назад

    Keede ho sakde han

  • @manpreetSINGH-yb2zh
    @manpreetSINGH-yb2zh 5 лет назад +1

    waheguru ji kro meher sun la bhan di

  • @harishsobti7416
    @harishsobti7416 5 лет назад +1

    ok

  • @gurkaransingh2643
    @gurkaransingh2643 5 лет назад

    Me eda di news Hor suni c eda ho skda hai

  • @electronicledgurunorthsing493
    @electronicledgurunorthsing493 5 лет назад +4

    Aap jesus k pas jao g vo dr jesus ha kahbbra jao papa anukur narula g god bless u

    • @rajkamal4570
      @rajkamal4570 3 года назад

      Electronic Led GURU NORTH SINGH Tushi Kithe Jande Kehra Pind Khambre Ton Kina Dur Hai

  • @Honey-ho2ri
    @Honey-ho2ri 5 лет назад +1

    Lok bhoki jande aa j kush kr skde aa help krdo