Это видео недоступно.
Сожалеем об этом.

Jalandhar ਦੇ 85 ਪਿੰਡ ਖਾਲੀ ਕਰਨ ਦੇ ਹੁਕਮ | ABP SANJHA |

Поделиться
HTML-код
  • Опубликовано: 13 авг 2024
  • Subscribe Our Channel: / abpsanjha
    Watch ABP Sanjha Live TV : abpsanjha.abpl...
    ABP Sanjha Website : abpsanjha.abpl...
    Social Media Handles:
    RUclips : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c....
    Download ABP App for Android: play.google.co....

Комментарии • 318

  • @sukveersingh3159
    @sukveersingh3159 3 года назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantsingh5787
    @kulwantsingh5787 4 года назад +39

    ਕੁਲਵੰਤ ਸਿੰਘ ਭੁੱਲਰ ਮੇਰੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰਾਂ ਨੂੰ ਦੁਖੀ ਹੋ ਰੱਬ ਸਭ ਤੋਂ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲਾ ਹੈ ਧੰਨਵਾਦ ਆਪ ਜੀ ਦਾ

  • @BaljitKaur-gg6os
    @BaljitKaur-gg6os 3 года назад +41

    ਕੁਦਰੱਤ ਦਾ ਕਹਿਰ ਹਰ ਪਾਸੇ ਆ ਰੱਬਾ ਮੇਹਰ ਕਰ ਸਾਨੂੰ ਪਾਪੀਆ ਨੂੰ ਬਖਸ਼ ਦੇ 🙏🙏🙏🙏🙏

    • @GurpreetSingh-tx9rw
      @GurpreetSingh-tx9rw 3 года назад +1

      Ajj di khabr aa eh g

    • @hcheeema1998
      @hcheeema1998 2 года назад

      Ssa ji 100/right ji raab mehr kare🙏🙏🙏

    • @POWER_OF_SYSTUM
      @POWER_OF_SYSTUM 2 года назад +1

      Eh news Aj di h ya old news h plzz tell Me Answer 🙏🏻

    • @Sald-xl2lv
      @Sald-xl2lv Год назад

      😢😢😢😢😢😢 5:36

    • @Sald-xl2lv
      @Sald-xl2lv Год назад +1

      ​@@POWER_OF_SYSTUM❤❤❤❤

  • @reshamjassal2651
    @reshamjassal2651 2 года назад +19

    ਵਾਹਿਗੁਰੂ ਮੇਹਰ ਕਰੇ ਕੋਈ ਜਾਨ ਮਾਲ ਦਾ ਨੁਕਸਾਨ ਨਾਂ ਹੋਵੇ ਜੀ,,ਆਪਾਂ ਆਓ ਸਾਰੇ ਹੀ ਅਰਦਾਸ ਬੇਨਤੀ ਕਰੀਏ ਸੋਹਣੇ ਰੱਬ ਚਰਨਾਂ ਵਿਚ। ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੀ 🌹🙏

  • @beingpunjabi7175
    @beingpunjabi7175 3 года назад +11

    ਵਾਹਿਗੁਰੂ ਜੀ ਮੇਹਰ ਕਰਨ

  • @HarjinderSingh-ie4tu
    @HarjinderSingh-ie4tu 2 года назад +20

    ਕੁਦਰਤ ਦੀ ਕਰੋਪੀ ੳਦੋ ਆਉਂਦੀ ਹੈ ਜਦੋਂ ਲੋਕ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਂਦੇ ਹਨ

    • @najarsingh3234
      @najarsingh3234 Год назад +2

      Bilkulsach very good. ਲੋਕ. ਪ੍ਰਮਾਤਮਾ. ਨੂੰ ਭੁੱਲ. ਜਾਂਦੇ ਨੇ

  • @reshamlal4043
    @reshamlal4043 3 года назад +26

    ਵਾਹਿਗੁਰੂ ਮੇਹਰ ਕਰੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।

  • @gaganjitsingh8736
    @gaganjitsingh8736 5 лет назад +86

    ਕੁਦਰਤ ਕਦੇ ਵੀ ਅਾਪਣੇ ਨਾਲ ਖਿਲਵਾੜ ਪਸੰਦ ਨੀ ਕਰਦੀ ।ਸਮਝਣ ਦੀ ਲੋੜ ਅਾ ।

  • @jaswinderpalkaur6707
    @jaswinderpalkaur6707 3 года назад +15

    ਵਾਹਿਗੁਰੂ ਜੀ ਪਰਿਵਾਰਾਂ ਤੇ ਮਿਹਰ ਭਰਿਆ ਹਥ ਰਖਣਾ ਬਚਾ ਦੇਵੋ ਪਰਿਵਾਰਾਂ ਨੂੰ ਬਖਸ਼ ਦੇਵੋ ਸਭ ਨੂੰ ਜੀ ।।

  • @BaljitKaur-gg6os
    @BaljitKaur-gg6os 3 года назад +18

    ਇਲਜਾਮ ਲਾਉਣ ਦੀ ਵਿਜਾਏ ਰੱਬ ਅੱਗੇ ਅਰਦਾਸ ਕਰੋ ਕਿ ਸਭ ਠੀਕ ਹੋ ਜਾਵੇ 🙏🙏🙏🙏🙏

  • @bettasingh8196
    @bettasingh8196 5 лет назад +15

    ਹੋਰ ਨਦੀਆ ਨਹੀ ਨੇ ਡੈਮ ਤੇ ਉਹਨਾ ਛ ਨਹੀ ਛੱਡਿਆ ਜਾਂਦਾ ਪਾਣੀ ਪੰਜਾਬ ਹੀ ਬਰਾਮਦ ਕੀਤਾ ਜਾਦਾ ਹੈ ਪਹਿਲਾ ਹੀ ਸਰਕਾਰਾ ਨੇ ਨਸ਼ੇ ਨਾਲ ਬਰਬਾਦ ਕਰ ਦਿੱਤਾ ਹੈ

  • @swaranverygoodsingh8501
    @swaranverygoodsingh8501 3 года назад +11

    Waheguru ਕਿਰਪਾ ਕਰੇ

  • @sidaksandhu9239
    @sidaksandhu9239 2 года назад +3

    Waheguru ji mehar karn Veera bhena te bacheya nu tandrusdiya bakshan 🙏✍️

  • @brownboy1993
    @brownboy1993 4 года назад +12

    ਵਾਹਿਗੁਰੂ ਮਹਿਰ ਕਰੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ 🙏🙏🙏

  • @sukhdevsingh8961
    @sukhdevsingh8961 3 года назад +3

    ਓਏ ਲੋਕੋ ਐਤਕੀਂ ਜਾਗੋ ਐਤਕੀਂ ਸਿਰਫ ਪੰਜਾਬ ਬਚਾਓ ਆਮ ਆਦਮੀ ਪਾਰਟੀ ਲੈਆਉ

    • @sukhpalrandhawa6081
      @sukhpalrandhawa6081 3 года назад

      ਆਪ ਪਾਰਟੀ ਵੀ ਮੁਫਤ ਬਿਜਲੀ ਵਾਇਦੇ ਕਰ ਰਿਹਾ ਇਸ ਲਈ ਸੋਚ ਕੇ

  • @fgxfbbxh6012
    @fgxfbbxh6012 5 лет назад +28

    Rab sareyan nu safe rakhe😥😥😥

  • @user-xh5nu2hw1o
    @user-xh5nu2hw1o Год назад +3

    ਵਾਹਿਗੁਰੂ ਮੇਹਰ ਕਰੋਂ ਜੀ

  • @sukhmaansaab1963
    @sukhmaansaab1963 5 лет назад +39

    ਰੋਪੜ ਵਿਚ ਤਾਂ ਤੁਸੀ ਕੋਈ ਕੈਂਪ ਬਣਾਇਆ ਨਹੀਂ ਕਿ ਲੋਕ ਬਿਚਾਰੇ ਓਥੇ ਰਹਿਣ ਸਬ ਤੋਂ ਜਾਦਾ ਪਾਣੀ ਆਇਆ ਰੋਪੜ ਦੇ ਪਿੰਡਾ ਵਿੱਚ

  • @sukhwindersukhwinder3632
    @sukhwindersukhwinder3632 2 года назад +1

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਭਲਾਂ ਕਰੇ

  • @ghaintsandhu5217
    @ghaintsandhu5217 3 года назад +4

    waheguru ji mehr krna sare te 🙏🙏🙏🙏🙏

  • @BaljitKaur-gg6os
    @BaljitKaur-gg6os 3 года назад +7

    ਸਰਕਾਰਾ ਨੂੰ ਮੰਦਾ ਬੋਲਨ ਨਾਲ ਉਹਨਾ ਨੂੰ ਕੋਈ ਫਰਕ ਨਹੀ ਪੈਣਾ 🙏

  • @amriksingh2149
    @amriksingh2149 2 года назад +2

    Waheguru ji maher Karo sab te 🙏🙏🙏🙏🙏🙏🙏

  • @tannuaviraj521
    @tannuaviraj521 3 года назад +6

    Satnam Shri Waheguru ji Waheguru ji Waheguru ji Waheguru ji 🙏🏻😢Waheguru ji Waheguru ji 🙏🏻

  • @kuljitsingh6749
    @kuljitsingh6749 2 года назад +3

    Guru Maharaj mehar rakhan ji 🙏sab nu chardi kala ch rakhan 🙏

  • @bettasingh8196
    @bettasingh8196 5 лет назад +12

    ਜੇਕਰ ਅਫੀਮ ਭੂਕੀ ਤੇਵੈਣ ਨਾ ਹਟਿਆ ਤਾ ਪੰਜਾਬ ਬਰਬਾਦ ਹੋਜਾਵੇਗਾ ਕੱਲ੍ਹ ਸ਼ਾਡੇ ਪਿੰਡ ਵੀਹ ਸ਼ਾਲ ਦਾ ਜਵਾਨ ਸ਼ਨਥਿਠਕ ਨਸ਼ੇ ਨਾਲ ਮਰਗਿਆ ਪੰਜਾਬਸਰਕਾਰ ਮੁਰਾਦਾਬਾਦ

    • @amandeepsingh7981
      @amandeepsingh7981 4 года назад +1

      Fuddu gallan krda tu.afeem bhuki da Ki dosh paani himachal to aaya.sarkar dam wich vi rok Sakdi.afeem bhukii rok lavegi paani nu.oh ek alag mudda.fuddu bande.......

    • @GaganDeep-qk8pg
      @GaganDeep-qk8pg 3 года назад +1

      Amli bndey nu bhukki, afeem dey hi supney aauney ney.
      Punjab Sarkar nu bhukki, afeem dey the key khol deney chahindey ney, ta k Amli bhra medical nshey na krn.

  • @gurmukhsingh5385
    @gurmukhsingh5385 2 года назад +2

    Waheguru Ji waheguru ji waheguru Ji waheguru ji waheguru Ji Maharaj

  • @sumanpreet4822
    @sumanpreet4822 Год назад +1

    Waheguru ji mere shakot te nal de pind te mehar kro

  • @user-fl9fx2fz1r
    @user-fl9fx2fz1r Год назад +1

    Waheguru ji maher kro sab te

  • @akaur4533
    @akaur4533 4 года назад +16

    question to indian govt and punjab govt
    ਭਾਖੜੇ ਦਾ ਪਾਣਿ ਸਤਲੁਜ ਵਿਚਹ ਕਿਓ ਪਾਇਆ ਗਿਆ ?ਪਿਨਡ ਹੀ ਕਿਓ ਹੜਾ ਦੀ ਲਪੇਟ ਵਿਚ ਆਓਦੇ ਹਨ ਸ਼ਹਿਰ ਕਿਓ ਨਹੀ
    ਇਹ ਸਾਰੀ ਸਾਜਿਸ਼ ਹੈ ਪਨਜਾਬ ਨੂੰ ਗਰਕ ਕਰਨ ਦੀ ਕਿ ਲੋਕ ਕੁਸਕ ਨਾ ਸਕਣ
    ਖਾਲਸਾ ੲੇਦ ਨਾਲ ਸਮਪਰਕ ਕਰੋ ਸਰਕਾਰਾ ਨੇ ਕੁਸ਼ ਨਹੀਂ ਕਰਨਾ ਜਾਨਾ ਬਚਾ ਲੋ ਲੋਕਾ ਦੀਆਂ
    ਵਾਹਿਗੁਰੂ ਭਲਾ ਕਰੀ
    😭😭😭😭😭😍😍😍😍

  • @bettasingh8196
    @bettasingh8196 5 лет назад +30

    ਪੰਜਾਬ ਸ਼ਰਕਾਰ ਮੁਰਦਾਬਾਦ

  • @atrithin3153
    @atrithin3153 Год назад +3

    Waheguru ji 🙏🙏

  • @jagwindersinghsingh5393
    @jagwindersinghsingh5393 3 года назад +7

    Waheguru ji mehar karan

  • @ParminderKaur-bz7un
    @ParminderKaur-bz7un Год назад +1

    Waheguru ji 🙏 Mehar karo baba ji sanu maaf karo waheguru ji 🙏 Punjab te apni kirpa karo 🙏

  • @RavinderSingh-pq4ch
    @RavinderSingh-pq4ch 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @PreetJora
    @PreetJora Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sangatsinghismailpur8556
    @sangatsinghismailpur8556 3 года назад +8

    ਵਾਹਿਗੁਰੂ ਜੀ ਮੇਹਰ ਕਰਨ ਇਸ ਆਫ਼ਤ ਤੋਂ ਬਚਾਉਣ

  • @tannuaviraj521
    @tannuaviraj521 3 года назад +4

    Waheguru ji Waheguru ji Waheguru ji 🙏🏻😢

  • @gurmitkaur6498
    @gurmitkaur6498 3 года назад +9

    Waheguru Waheguru jee kirpa rakhiyo jee sab ta Maharaj 🙏🏽🙇

  • @Gurlalsingh-id4we
    @Gurlalsingh-id4we 3 года назад +4

    Waheguru Waheguru ji

  • @ppgill1744
    @ppgill1744 3 года назад +4

    waheguru mehar kri

  • @KashmirSingh-kp2bn
    @KashmirSingh-kp2bn Год назад +1

    Waheguru ji Meher Rekhhee 🙏🙏🙏

  • @SatpalSingh-mg5ie
    @SatpalSingh-mg5ie 3 года назад +2

    Waheguru ji 🙏 kar kirpa 😔 yo🙏🙏🙏🙏

  • @Parveenkumar-qp3pv
    @Parveenkumar-qp3pv Год назад +1

    ❤❤ om sai ram ji kirpa karo mehar karo baba sai nanak sahib ji ❤❤❤❤❤❤❤❤❤❤ 18 7 23 ❤❤❤❤❤

  • @paramjitkumar565
    @paramjitkumar565 3 года назад +2

    ਬਰਸਾਤਾਂ ਆਉਣ ਤੇ ਨਿਕੰਮਾ ਪ੍ਰਸ਼ਾਸਨ ਅਤੇ ਨਿਕੰਮੀਆ ਸਰਕਾਰਾ ਬੱਸ ਚੇਤਾਵਨੀ ਦੇ ਕੇ ਆਪਣਾ ਕੰਮ ਪੂਰਾ ਕਰ ਦਿੰਦਿਆ ਹਨ। ਪਰ ਬੰਨ੍ਹ ਲਾਉਣ ਅਤੇ ਦਰਿਆ ਦੀ ਸਫਾਈ ਦੀ ਜਿੰਮੇਵਾਰੀ ਕਿਸਨੇ ਪੂਰੀ ਕਰਨੀ ਹੁੰਦੀਆ।

  • @Parveenkumar-qp3pv
    @Parveenkumar-qp3pv Год назад +1

    Dhan guru nanak sahib ji mehar karo kirpa karo parveen kumar delhi ❤❤

  • @JassSingh-dq4xu
    @JassSingh-dq4xu 3 года назад +1

    Waheguru ji plz kirpa kro

  • @balbirsingh7305
    @balbirsingh7305 Год назад

    Dhan Guru Nanak ji kirpa karo ji.waheguru ji waheguru ji.🙏

  • @AmandeepKaur-nm4ct
    @AmandeepKaur-nm4ct Месяц назад

    ਵਾਹਿਗੁਰੂ ਜੀ mehar kro 🙏🙏

  • @soulofgod1721
    @soulofgod1721 Год назад +1

    Waheguru g Maher karna Punjab te Punjab sarkar murdabad

  • @gurdipanand4105
    @gurdipanand4105 3 года назад +2

    Guru ram das ji mehar krn ji theek rhn ji

  • @HarwinderSingh-me1tr
    @HarwinderSingh-me1tr 3 года назад +2

    ਵੀਰ ਕਿੰਨੀ ਤਰੀਕ ਤੇ ਕਿਹੜੇ ਸਨਾਂ ਦੀ ਵੀਡੀਓ ਬਣਈ ਆ ਦੱਸੋ ਜੀ

  • @iqbalsinghdeol7488
    @iqbalsinghdeol7488 2 года назад +1

    Waheguru ji

  • @gogajohal1105
    @gogajohal1105 3 года назад +7

    Satnam Siri waheguru ji

  • @rajraj-hw1ms
    @rajraj-hw1ms 3 года назад +2

    Waheguru ji meher kareo ji sarkara cohr Hai

  • @GurlalSingh-vs1zy
    @GurlalSingh-vs1zy Год назад

    ਵਾਹਿਗੁਰੂ ਜੀ

  • @ghumaanparamjeet9050
    @ghumaanparamjeet9050 3 года назад +3

    Rabba.mehar.karin

  • @Parkashsingh-iy1dd
    @Parkashsingh-iy1dd Год назад

    ਵਾਹਿਗੁਰੂ ਜੀ ਮਹੇਰ ਹੋਵੇ

  • @SukhdevShingh-vj6kh
    @SukhdevShingh-vj6kh Год назад +1

    🙏🙏🤲🤲🤲

  • @jalanderiamunda5809
    @jalanderiamunda5809 3 года назад +4

    Waheguru g tuhada he sahara

  • @RomanBhatti-dn5hk
    @RomanBhatti-dn5hk Месяц назад

    ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਹੀ ਦਰਿਆ ਬਰਸਾਤ ਦੇ ਮੌਸਮ ਵਿੱਚ ਪਾਣੀ ਨਾਲ ਆਫਰ ਜਾਦੇ।

  • @malkitmashal7158
    @malkitmashal7158 3 года назад +1

    ਸਾਡੀ ਨਿਹਰ ਤਾ ਸੁੱਕੀ ਪਈ, ਪਤਾ ਨਹੀਂ ਕਿਨੇ ਸਾਲ ਹੋਗੇ ਪਾਣੀ ਆਏ ਨੂੰ

  • @shalu8678
    @shalu8678 11 месяцев назад

    Kahwaja ji mehr kro sab te 🙏🙏🙏🙏

  • @ManjeetSingh-eu3ig
    @ManjeetSingh-eu3ig 3 года назад

    Waheguru ji Sab da pala karana ji mare WaheGuru ji 🙏

  • @SukhwinderKaur-yd7qt
    @SukhwinderKaur-yd7qt 11 месяцев назад

    Waheguru ji mehar kro ji 🙏🙏

  • @gurdevsharma8390
    @gurdevsharma8390 3 года назад

    ਜੋ ਮਰਜੀ ਤੁਸੀਂ ਕਹੋ ਜੀ ਉਚੀਆਂ ਥਾਵਾਂ ਤੇ ਜਾਉ ਜੇ ਜਾਨਾ ਪਿਆ ਤਾ ਪ੍ਰਸ਼ਾਸਨ ਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਇਹਣਾ ਨੂੰ ਫਸਲਾਂ ਅਤੇ ਟਾਇਮ ਖ਼ਰਾਬ ਹੋਣ ਦੀ ਪਰਵਾਈ ਵੀ ਪ੍ਰਸ਼ਾਸਨ ਨੂੰ ਹੀ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏🙏🙏🙏

  • @gulshanattri9833
    @gulshanattri9833 3 года назад +2

    ਹੁਣ ਪਤਾ ਲੱਗਣਾ ਜੰਲਧਰ ਦੇ ਰਹਾ ਵਿਚੋਂ ਦੱਰਖਤ ਕੱਟਣ ਦਾ

  • @raviderbatth5726
    @raviderbatth5726 Год назад

    waheguru ji

  • @gavygill5051
    @gavygill5051 3 года назад +1

    Waheguru g mehar karn

  • @starscanning
    @starscanning Год назад

    MALAK JI SABTE KIRPA KARNA JI

  • @rajkamal4570
    @rajkamal4570 4 года назад +1

    Abp News Television Te Kiyu Nahi Aaounda Pehla Aaounda Hunda Si Sade England Vich Aaj Tak Te Republic Bharat Television Chalde Jo Khbar Dikha Rhe Hai Te Buhat Buri Dukh Da Sama Lokan Te Government Nu Madad Karni Chahidi God Bless You ENGLAND ( UK )

  • @baldevsingh9330
    @baldevsingh9330 5 лет назад +4

    Syl banaa ke Flood water Haryana bhejya jave naley Haryana di demand poori ho jaoo. Bhakhra Dam da Suplus water Haryana Dhelhi bhejya janna chaheeda hai.

    • @gopivirkmojukhera2313
      @gopivirkmojukhera2313 5 лет назад

      baldev singh harynaa ta appa dubeya pyaa paji karnal sonipat bura haal hai net teh kad lo ota lag ju gaaa yumnaa neh bhout nuksaan krta ehh

    • @manukaurmaan6286
      @manukaurmaan6286 5 лет назад

      Baldev singh ..ji ...
      Dujeya da bura sochugea ta apna phlaa bura hougaa ....

  • @sukhpalrandhawa6081
    @sukhpalrandhawa6081 3 года назад

    ਕੱਲ੍ਹ ਤਕ ਭਾਖੜਾ ਬੋਰਡ ਡੈਮ ਮਨੇਜਮੈਂਟ ਪਾਣੀ ਦਾ ਪੱਧਰ ਪੂਰਾ ਨਹੀਂ ਹੋਣਾ ਹੁਣ ਪਾਣੀ ਛੱਡ ਦਿੱਤਾ

  • @mohinderkaur7867
    @mohinderkaur7867 3 года назад +2

    Why u want to give old news

  • @GurmelSingh-qx8er
    @GurmelSingh-qx8er 3 года назад +3

    Why The Water Of Dams Should Not Be Open In Advance To Balance The Over flood Situations. Where Are Experts And Engineers With High Pay Scales And Properties etc. They Should Be Dismissed For Great Message To Others And In The Public Interests.Responsiblities Must Be Fixed By Quick Actions.

  • @nirmalghotrabelgiumyaarsho7868
    @nirmalghotrabelgiumyaarsho7868 5 лет назад +18

    Sukhe amli di bus da istmal karo loka nu bican waste

  • @HarpreetKaur-pm2nn
    @HarpreetKaur-pm2nn 3 года назад +1

    ਮੁਕੇਰੀਆਂ ਨੂੰ ਪਜ

  • @surjitsingh6818
    @surjitsingh6818 Месяц назад

    Wahaguru ji

  • @neelamgill721
    @neelamgill721 3 года назад

    Dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯

  • @harpreetsinghhappy5939
    @harpreetsinghhappy5939 3 года назад +3

    Rabha mehar kri

  • @ManjitSingh-ue5il
    @ManjitSingh-ue5il 2 года назад

    ਪੁਰਾਣੀਆਂ ਖਬਰਾਂ

  • @charanjitsidhu5079
    @charanjitsidhu5079 4 года назад

    Oh no I'm from Banga Distt SBS Nagar Punjab no rain in Banga all tubebel working 24hrs due to no rain.......
    From where this flood is coming why not you can release water in camels as regular 12months

  • @harjindersingh4012
    @harjindersingh4012 Год назад

    Waheguroo. Ji.

  • @sandythind1667
    @sandythind1667 2 года назад

    2 year purani video aa ... Eha 2018 ch flood aya c punjaab ch

  • @YogeshKumar-xh3ot
    @YogeshKumar-xh3ot 2 года назад

    Waheguru g sabh da bhala kre kudrt vi dukhi aa sade loka to je kudrat nu bchawage eh km kdi vi nhi ho skda eh vi Sadi glti A drakhta nu vd ke kudrat nu prdushit kr rhe aa Baki sarkar nu sochna chahida aa sade Punjab ch nsha vi sunami wagu chal reha asi apne aap nu mAri jande kudrat ware kive socha ge bakhi rab sabh da bhala ke waheguru g

    • @YogeshKumar-xh3ot
      @YogeshKumar-xh3ot 2 года назад

      Sabh da bhala kri krtar sabh di khar Howe 🙏🙏🙏🙏 waheguru satnam shri waheguru g 🙏🙏🙏🙏

  • @JoginderSingh-no9qf
    @JoginderSingh-no9qf 3 года назад

    This is one year old video. Danger is over. Why to worry.

  • @reshamlal6936
    @reshamlal6936 2 года назад

    Wahagugu ji mehar karna

  • @GurpreetSingh-tx9rw
    @GurpreetSingh-tx9rw 3 года назад

    Y ajj di khabar aa

  • @sukhmaansaab1963
    @sukhmaansaab1963 5 лет назад +7

    ਸਾਡੇ ਰੋਪੜ ਵੱਲ ਤਾਂ ਕੋਈ ਆਰਮੀ ਦਾ ਜਵਾਨ ਨਹੀਂ ਆਇਆ ਨਾ Nd f Da koi bande ponche Ropar de pinda Da Bura HAL a

  • @BalkaranSingh-zk4mu
    @BalkaranSingh-zk4mu 27 дней назад

    ਹੁਣ ਜਾਦ ਆਉਂਦਾ ਹੋਉ ਗਾ

  • @jacksingh7084
    @jacksingh7084 Год назад +1

    😭😭🙏🙏

  • @tarifanmaansaabda6363
    @tarifanmaansaabda6363 5 лет назад +9

    Hun ta pani 8 futt ghat gia a Sade philaur vich

  • @Jagjeetmaan-fj9em
    @Jagjeetmaan-fj9em Месяц назад

    ਇਸ ਵਾਰ ਕਾ ਡੁਬ ਗਿਆ

  • @hardialahir7966
    @hardialahir7966 3 года назад +1

    Ih lok har bakhat andhe han jad har vr meeh peenda hai ih philla thora thora pani kio nahi kholde pula di sfai kio nahi karde

  • @MangatRam-f5q
    @MangatRam-f5q Месяц назад

    Raqliy❤😊😊

  • @updatetodayajlbyshripaul2301
    @updatetodayajlbyshripaul2301 4 года назад +1

    Pb Govt

  • @sharansangha5098
    @sharansangha5098 2 года назад

    Wshrgrue ji sab tae mahar preA hath rakhna kissas da be bal binga na hovae wahegrue ji

  • @bootasingh7045
    @bootasingh7045 3 года назад

    ਵੀਰੇ ਇਹ ਪਿਛਲੇ ਸਾਲ ਦੀ ਹੈ ਕਿ ਹੁਣ ਦੀ

  • @deepsandhu9915
    @deepsandhu9915 2 года назад

    Wmk ji 🙏

  • @HardeepKaur-ki3sr
    @HardeepKaur-ki3sr 3 года назад

    Take care all

  • @gurnamchand2555
    @gurnamchand2555 2 года назад

    Guru ji bhala kro ji