Bhindi Aulakh Kabaddi Match Live | Raja Chohla Sahib | Gopi Frandipuria | Gaggi Khiranwali

Поделиться
HTML-код
  • Опубликовано: 26 окт 2024

Комментарии • 65

  • @PreetGur-dl2dw
    @PreetGur-dl2dw 2 месяца назад +38

    ਰਾਜੇ ਵੀਰ ਮੇਰਾ ਕਮੈਂਟ ਭਲਵਾਨ ਜੀ ਨੂੰ ਜਰੂਰ ਦੱਸੇ ਓ ,ਆਪਣੀ 5 ਜਾਣੇ ਸਹੀ ਖੇਡ ਰਹੇ ਆ ,1ਭਲਵਾਨ ,2 ਤੇਜ ,3.ਅਕਾਸ ,4 ਜੱਗੂ ,5 ਏਕਮ ,ਬਾਕੀ ਤਾ ਲਿੱਦ ਹੀ ਕੱਠੀ ਕਰ ਰੱਖੀ ਆ ,ਓਹਨਾ ਨੂੰ ਕਹੋ ਜੇ ਟੀਮ ਵਿੱਚ ਰਹਿਣਾ ,ਮੇਹਨਤ ਤਾ ਕਰਨ ਜਿੰਨੀ ਚਾਹੀਦੀ ਆ ,ਗੁਰਦੇਵ 1 ਵੀ ਰੇਡ ਨਹੀ ਰੁਕਣਾ ਚਾਹੀਦਾ ,ਜਿਵੇ ਸਰੀਰ.ਤੇ ਕੰਦ ਆ ,ਮਿਹਨਤ ਕਰਦਾ ਨੀ ,ਜਲੂਸ ਕੱਢਣ ਤੇ ਹੋਏ ਆ ਟੀਮ ਦਾ ,ਭਲਵਾਨ ਜੀ ਥੋਨੂੰ ❤ਤੋ ਪਿਆਰ ਆ❤

    • @jagroopsingh9850
      @jagroopsingh9850 2 месяца назад +1

      Right

    • @LovesinghSammy
      @LovesinghSammy 2 месяца назад +2

      Prabh v veer jis tra da sreer a us tra di game nhi a bht dukh lgda jd frandipur hardi a

    • @Gatka_kabaddi84
      @Gatka_kabaddi84 2 месяца назад

      Raje vir ki hall thik ho sare vir Gopi vir nu keyo ki babba Sandhu nu te ik sardar raider nu mehnat di lod aa yaar dukh lagda jad farndipur harr di aa babba tach bohat lenda jaffa ik adda hi hunda har tach babba Marda Gopi vir chalde match ch vi bolda ki Jada tach na maar par oh peo da putt ni hatda honsla haiga babbe ch pen da par Jaffa ni hunda mehnat di lod aa

    • @Sabdhucarbazaarmd6nw4yu8e
      @Sabdhucarbazaarmd6nw4yu8e 2 месяца назад

      Enderjit v sade chohle da bhut vadiya kheda aa veere

  • @gurkirpalsingh2974
    @gurkirpalsingh2974 Месяц назад

    Raja Chola w v Nice ❤❤❤❤❤Gopi veer Good man ❤❤❤❤❤❤❤❤

  • @JaskaranSingh-zj9kq
    @JaskaranSingh-zj9kq 2 месяца назад +9

    ਗੋਪੀ ਫਰੰਦੀਪੁਰ ❤❤❤❤❤

  • @upkarsingh2309
    @upkarsingh2309 2 месяца назад +4

    ਅਕਾਸ਼ ਉਮਰਾਂਨੰਗਲ ਦਾ ਇੱਕ ਦਿਨ ਵੱਡਾ ਨਾਂਅ ਚੱਲੂ ਗਾ, ਜੇ ਗੋਪੀ ਬਾਈ ਦੀ ਸ਼ਤਰ ਸ਼ਾਇਆ ਚ ਮਿਹਨਤ ਕਰਦਾ ਰਿਹਾ.

  • @ManguSharma5642
    @ManguSharma5642 2 месяца назад +4

    ਆਕਾਸ਼ ਉਮਰਾਨੰਗਲ ਨੂੰ ਪਕਾ ਟੀਮ ਚ ਰੱਖੋ ਫਰੰਦੀਪੁਰ ਚ

  • @jogasinghsandhu5325
    @jogasinghsandhu5325 2 месяца назад +2

    ਬਹੁਤ ਵਧੀਆ ਮੈਚ ਹੋਇਆ

  • @GurvailsinghAulakh
    @GurvailsinghAulakh 2 месяца назад +5

    ਬਹੁਤ ਸੋਹਣੀ ਕਬੱਡੀ ਗੋਪੀ ਵੀਰ ਬੇਨਤੀ ਆ ਜੇ ਨਵੇ ਮੁੰਡੇ ਟੀਮ ਵਿਚ ਲੈਣੇ ਆ ਤਾ ਪਹਿਲਾ ਇਹਨਾ ਨੂੰ ਚੰਡੋ ਇਹ ਤਾ ਸਾਲੇ ਬੇਜਤੀ ਕਰਾਉਂਦੇ ਨੇ ਜੱਗੂ, ਅਕਾਸ਼, ਸੋਹਣੇ ਖੇਡ ਦੇ ਨੇ

  • @arshdhillon1484
    @arshdhillon1484 2 месяца назад +2

    ਤੁਹਾਡਾ ਹਰਮਨ ਪਿਆਰਾ ਰਾਜੇ ਚੋਲੇ ਵਾਲਾ ਬਹੁਤ ਵਧੀਆ ਵੀਰ ਕੀ ਹਾਲ ਚਾਲ ਹੈ ਤੇਰਾ

  • @pawankhehraofficial2273
    @pawankhehraofficial2273 2 месяца назад +2

    Gopi ustad thodi jaff line da maraha e hall a tuc e bs sahi o baki ta toomba e ikathia kitian tuc.

  • @JaskaranSingh-zj9kq
    @JaskaranSingh-zj9kq 2 месяца назад +6

    ਰਾਜੇ ਵੀਰ ਜੀ ਕੀ ਹਾਲ ਚਾਲ ਆ

    • @RajaChohleWala
      @RajaChohleWala  2 месяца назад +2

      Chardikala veer ji 🙏🏻🙏🏻

  • @ਜੱਗਾ0523
    @ਜੱਗਾ0523 2 месяца назад +2

    ਗੋਪੀ❤ਸੁਖਮਨ❤

  • @jasskehal3696
    @jasskehal3696 2 месяца назад

    Gopi ਭਲਵਾਨ ਨੂੰ ਨੱਮੀ ਮਹਿਦਰਾ ਬਲੈਰੋ ਦੀ ਫੌਟੋ ਦਿਖਾਉ ਬਹੁਤ ਘੇਟ ਆ 22 ji

  • @Simranpanjwar
    @Simranpanjwar 2 месяца назад

    ਬੱਬੇ ਤੇ ਗੁਰਦੇਵ ਨੇ ਇਕ ਹੋਰ ਮੈਚ ਵਾੜ ਦਿੱਤਾ ਫਰੰਦੀਪੁਰ ਦੀ ਟੀਮ ਦੇ ਪਤਨ ਚ ਇਹਨਾਂ ਦੋਵਾਂ ਦਾ ਵੀ ਬਹੁਤ ਵੱਡਾ ਹੱਥ ਆ

  • @rozerkhokher8066
    @rozerkhokher8066 2 месяца назад

    Gopi fraindpuer Sher majha da 👍👍💯💯💯

  • @subhe.n.m8585
    @subhe.n.m8585 2 месяца назад

    Tare wargyia 😅motorcycle 🏍 lia jandia aa ,, jaggu sirra banda

  • @sandipchahal5897
    @sandipchahal5897 2 месяца назад +1

    ਆਜਾ ਦੁਬੱਈ ਦਿਖਾ ਦਿੰਨੇ ਆ

  • @arshdhillon1484
    @arshdhillon1484 2 месяца назад +1

    ਰੋਜ ਹੀ ਕਰਿਆ ਕਰੀਏ

  • @MandeepSingh-ew3pd
    @MandeepSingh-ew3pd 2 месяца назад

    Nice

  • @sawinderghuman3039
    @sawinderghuman3039 2 месяца назад

    Bhola putt❤❤❤❤❤❤❤❤

  • @harpreetdhanoa8570
    @harpreetdhanoa8570 2 месяца назад

    ਰਾਜੇ ਵੀਰ ਜੀ ਇੱਕ ਬੇਨਤੀ ਹੈ ਗੋਪੀ ਬਲਵਾਨ ਨੂੰ ਇੱਕ ਗੱਲ ਜਰੂਰ ਕਹਿਣਾ ਗੁਰਦੇਵ ਤੇ ਬੱਬਾ ਜਗਾ ਕਿਸੇ ਹੋਰ ਨੂੰ ਮੋਕੇ ਦਿਉ ਹਰ ਰੋਜ਼ ਮੈਚ ਹਰਾਉਦੇ ਨੇ ਇਨ੍ਹਾਂ ਮੇਹਨਤ ਜ
    ਦੀ ਲੋੜ ਹੈ ਗੋਪੀ ਉਸਤਾਦ ਜਰੂਰ ਕਹਿਣਾ ਜੀ ਦੁਖ ਹੁੰਦਾ ਹੈ ਬਲਵਾਨ ਜੀ ਜਰੂਰ ਕਹਿਣਾ❤❤❤❤

  • @hardipsingh8400
    @hardipsingh8400 2 месяца назад

    Raje ik vaar te subscribe kita casino hun dubara ni hunda

  • @Daske.WaleSahi
    @Daske.WaleSahi 2 месяца назад +1

    ਗੋਪੀ ਦਾ ਜਦੋਂ ਹੱਥ ਪੈ ਜਾਂਦਾ ਜੱਫਾ ਰੇਲ ਗੱਡੀ ਦੇ ਇੰਜਣ ਵਾਂਗੂੰ ਧੱਕ ਕੇ ਥੱਲ੍ਹੇ ਸੁੱਟਦਾ

  • @GurbirSingh-m5y
    @GurbirSingh-m5y 2 месяца назад

    Raje veer kabaddi to bina vi vlog bnaeya kar veer

  • @bloodlinetattooz3871
    @bloodlinetattooz3871 2 месяца назад +3

    Kich k rakh Kam vir🇳🇿🇳🇿

  • @ManguSharma5642
    @ManguSharma5642 2 месяца назад

    ਜੇੜੇ ਸੋਨੂੰ ਮੋਨੂੰ ਦੋ ਵੀਰ ਨੇ ਉਨ੍ਹਾਂ ਚੋ ਇਕ ਜਾਫੀ ਰੱਖੋ ਫਰੰਦੀਪੁਰ ਚ ਰੱਖੋ ਰੇਡਰ ਦੀ ਕੋਈ ਕਮੀਂ ਨੀ

  • @inderjeetsingh8703
    @inderjeetsingh8703 2 месяца назад

  • @PreetGur-dl2dw
    @PreetGur-dl2dw 2 месяца назад +3

    ਸੇਰੇ ,ਨੂੰ ਅਗਲੇ ਆ ਨੇ ,4,,5 ਜੱਫੇ ਲਾਤੇ ,ਜਦੋ ਆਪਣੇ ਵਿਰੁੱਧ ਖੇਡੂ ,1 ਵੀ ਨਹੀ ਲੱਗਦਾ ,ਇਹਦਾ ਮਤਲਬ, ਆਪਣੇ ਜਾਫੀ ਤਾਲ ਮੇਲ ਨਾਲ ਨਹੀ ਖੇਡਦੇ ,ਏਕਮ ਤੇ ,ਜੱਗੂ ,ਟੋਪ ਜਾਫੀ ਆ ਦੋਵੇ ,ਆਪਦਾ ਕੰਮ ਕਰਦੇ ,ਆ
    ,ਪੱਬਾ ,ਅੱਚੀ ,ਗੁਰਦੇਵ ਇਹ ਮੈਚ ਦਾ ਪਾਸਾ ਹੀ ਪਲਟ ਕੇ ,ਰੱਖ ਦਿੰਦੇ ਆ ,😢😢

  • @gurpreetbhangu1812
    @gurpreetbhangu1812 2 месяца назад +1

    Rajy veer live kehry channal te aya aa

  • @ManpreetSingh-hq7ze
    @ManpreetSingh-hq7ze 2 месяца назад

    Sade pind da mela veer ❤

  • @lakhveerdhillon7141
    @lakhveerdhillon7141 2 месяца назад

    Jagu wali gl mery nal v hoye c 🏍️me v kise da bike le gya c 😂😂

  • @JaswantKumar24916
    @JaswantKumar24916 2 месяца назад

    👍

  • @inderbir850
    @inderbir850 2 месяца назад +1

    Gopi frandipuria ustad ❣️

  • @gamdoorsingh3042
    @gamdoorsingh3042 2 месяца назад

    Ki hal brother

  • @harpreetdhanoa8570
    @harpreetdhanoa8570 2 месяца назад

    Har roz gurdev karke match harde ne gopi ustaad ji 5 7 match bahar rakho es nu raja vr request hai gopi vr nu jaroor bolna

  • @awaischeetahkabaddiclub6452
    @awaischeetahkabaddiclub6452 2 месяца назад

    Bhi ostad gopi ka numbr mil jay ga

  • @Gagguਭੜਾਣਾkabaddi
    @Gagguਭੜਾਣਾkabaddi 2 месяца назад

    Win kon kta

  • @BikramJit-wf5be
    @BikramJit-wf5be 2 месяца назад

    Att❤❤❤❤❤❤❤❤❤❤❤❤❤❤❤❤❤❤❤❤❤❤

  • @sukhbirsinghgill6039
    @sukhbirsinghgill6039 2 месяца назад +1

    ਪੱਬਾ ਤਾ ਨਾ ਅਇਆ ਕਰੇ ਮੈਚ ਤੇ ਤਾ ਚੰਗਾ ਏਹਦੇ ਨਾਲੋ ਤਾ ਘਰੇ ਮੱਝਾ ਨੂੰ ਪੱਠੇ ਪਾ ਲਿਆ ਕਰੇ ਇਹ ਕਿਸੇ ਦਿਨ ਨੀ ਏਹਨੇ ਜੱਫਾ ਲਾਇਆ ਮਾ ਦੇ ਪੁੱਤ ਨੇ

  • @GopigillSingh-g2h
    @GopigillSingh-g2h 2 месяца назад

    ਰਾਜੇ ਵੀਰ ਅਰਸ਼ ਚੋਹਲੇ ਵਾਲਾ ਕੀ ਬੋਲ ਰਿਹਾ ਏ ਜੱਗੂ ਬਾਰੇ

  • @awaischeetahkabaddiclub6452
    @awaischeetahkabaddiclub6452 2 месяца назад

    Bhi ma bhut bada fan ho ostad gopi ka plz bhi numbr da do

  • @SonuKamra-j9r
    @SonuKamra-j9r 2 месяца назад

    ਰਾਜੇ ਵੀਰ ਪੱਪੇ ਨੂੰ ਦੱਸੀ ਕਿ ਇਹ ਕਬੱਡੀ ਹੈ 200 ਮੀਟਰ ਵਾਲੀਆ ਦੌੜਾਂ ਨਹੀਂ ਰੇਡਰ ਦੇ ਪਿਛੇ ਭੱਜਦਾ ਭੱਜਦਾ ਰੇਡਰ ਨੂੰ ਵੀ ਪਿੱਛੇ ਛੱਡ ਜਾਦਾ ਹੈ।😂😂

  • @Gurmannat14198
    @Gurmannat14198 2 месяца назад

    ❤❤❤

  • @singga5679
    @singga5679 2 месяца назад

    ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ,
    ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ,
    2617
    ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ,
    ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ, ਗੱਡੀ, ਜੀਪ, ਸਾਈਕਲ, ਰੇੜੀ, ਕੱਖ,
    ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ, ਦਾਣਾ, ਗਾ, ਮੱਝ,
    ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ऍप
    , ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,
    ਜਲਾਲਾਲਬਾਦ,ਫਾਜਿਲਕਾ,
    ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚੂਹੇ ਮਾਰ ਦਵਾਈ ਖੇਤ ਘਰ ਮੰਜੇ ਸਾਗ

  • @jagdeepsidhu-lt9ud
    @jagdeepsidhu-lt9ud 2 месяца назад

    Yrr sada malwe de 75kg de team sanu match hra du

  • @ManjitSingh-qt6cv
    @ManjitSingh-qt6cv 2 месяца назад

    Veer tu jarur jave ga

  • @kaurmandair4959
    @kaurmandair4959 2 месяца назад

    ❤😊

  • @kulwindersingh-en9wn
    @kulwindersingh-en9wn 2 месяца назад +1

    ekam nu jyada mauka deo bro

  • @KaramjeetSingh-b5y
    @KaramjeetSingh-b5y 2 месяца назад

    GOP y🍁🍁🍁🍁🍁🍁🍁🍁🍁🍁🍁🍁🍁

  • @Aksingh-nb2dc
    @Aksingh-nb2dc 2 месяца назад

    Raje ekdam munda bdia baki ki kri jande

  • @garryhansra
    @garryhansra 2 месяца назад

    Raja vr ielts karla hj tm haiga 😂😂

  • @ManjitSingh-qt6cv
    @ManjitSingh-qt6cv 2 месяца назад +2

    Nice

  • @inderjeetsingh8703
    @inderjeetsingh8703 2 месяца назад

    👍

  • @BabburamPanjab
    @BabburamPanjab 2 месяца назад

    ❤❤❤❤

  • @garryhansra
    @garryhansra 2 месяца назад

    Raja vr ielts karla hj tm haiga 😂😂