ਇੰਗਲੈਂਡ ਤੋਂ ਆਈ ਮਾਸੀ ਕਰਕੇ ਸਾਰਾ ਟੱਬਰ ਹਿੱਲਿਆ ਫਿਰਦਾ। ਸਾਰੇ ਮਾਸੀ ਦੁਆਲੇ ਹੋਗੇ 😁।Jatt sauda new comedy video

Поделиться
HTML-код
  • Опубликовано: 8 сен 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 523

  • @kulrajgrewal4166
    @kulrajgrewal4166 Год назад +5

    Rama bhut vadia style nl kenda "Nasib kaur ji"😂😂

  • @deepyaar5362
    @deepyaar5362 Год назад +2

    Sirrrraaaaa acting all family members god bless you 🎉🎁💐🎈💐 soooo 🤣🤣🤣 funny videos dailog 😂😂😂😆😂😆😂😆

  • @kiranbala6446
    @kiranbala6446 Год назад +2

    AESI HI VIDEO BANYA KRO VERY INTERESTING AA G GOD BLESS YOU ALL

  • @sukhjinderdhillon2589
    @sukhjinderdhillon2589 Год назад +7

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏🙏

  • @vickyduggal2890
    @vickyduggal2890 Год назад +4

    Bant 22 ji superrrr ..
    To all videos so nice

  • @riyasanjeevbajaj
    @riyasanjeevbajaj Год назад +3

    Video vich chidi nu dekh ke maja aj geya so funny video 😃👍

  • @Ghuman-jw1pu
    @Ghuman-jw1pu Год назад +9

    Bant di acting super 🎉👌

  • @gurjindersingh3638
    @gurjindersingh3638 Год назад +8

    Sari team nu sat Shri akal jatt sauda g 🙏 bahut vadia video all team good acting very salute g 🙏🥀❤️🥀👌 Yamuna Nagar

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯😍😍😍😍

  • @gurpreetsingh4328
    @gurpreetsingh4328 Год назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @sukharatol6515
    @sukharatol6515 Год назад +2

    ਅੱਤ ਕਰਾਈ ਪੲਈ ਕਰਨੈਲ ਤੇ ਰਾਮ ਨੇ

  • @Dhillon964
    @Dhillon964 Год назад +8

    ਰਾਮੇ ਨੇ ਸਨਦੀਪ ਡਰਾ ਲਿਆ😂😂😂

  • @Turbanator54
    @Turbanator54 Год назад +18

    ਮਾਣੋ ਦੀ ਮਾਸੀ ਤਾਂ ਅੱਤ ਹੈ ਬਹੁਤ ਸੋਹਣੀ ਫਿਲਮ ਸਾਰੀ ਟੀਮ ਨੂੰ ਮੁਬਾਰਕ 🤣😂

  • @JagdeepSingh-fj5ds
    @JagdeepSingh-fj5ds Год назад +8

    ਸੱਭ ਤੋਂ ਬੈਸਟ ਸਾਡਾ ਭਰਾ ਰਾਮਾ ਸਿਰਾ

  • @happybhinder9461
    @happybhinder9461 Год назад +4

    bant y teri har video ch acting sira hundi a gi

  • @championgamemap6485
    @championgamemap6485 Год назад +13

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @manjindersinghbhullar8221
    @manjindersinghbhullar8221 Год назад +4

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻

  • @karanop4053
    @karanop4053 Год назад +1

    ਬੰਤ ਬਾਈ ਲਵ ਯੂ ਟਰੱਲੀ ਭਰ ਕੇ

  • @KuldeepSingh-sy6kj
    @KuldeepSingh-sy6kj Год назад +1

    Boohat Sohni video Bnai Aya y waheguru ji trackya baksha

  • @GurpreetSingh-fq7di
    @GurpreetSingh-fq7di Год назад +7

    ਬਹੁਤ ਹੀ ਵਧੀਆ ਵੀਡੀਓ ਜਿੰਦਰ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ❤️🌹👍🙏🙏

  • @sukharatol6515
    @sukharatol6515 Год назад +2

    ਰਾਮੇ ਵੀਰੇ ਅੱਤ ਕਰਾਈ ਪੲਈ

  • @charanjeetgill1708
    @charanjeetgill1708 Год назад +2

    ਬਹੁਤ ਵਧੀਆ ਵੀਡੀਓ ਅਨੰਦ ਬਣਦਾ ਪੂਰਾ ਦੇਖਕੇ ਭਗਵਾਨ ਮੇਹਰ ਕਰੇ ਜੀ

  • @ravinderdhiman4871
    @ravinderdhiman4871 Год назад +3

    Sira bant y

  • @gonysingh-jg9kq
    @gonysingh-jg9kq Год назад +4

    ਬੇਅੰਤ ਬਰੋ ਸਿਰਾ ਗੱਲ ਬਾਤ

  • @FaraattaTv
    @FaraattaTv Год назад +2

    Bant nd Rama best , Siri da role juginder best karde aa

  • @jasmersingh3945
    @jasmersingh3945 Год назад

    ਕਰਨੈਲ ਬਾਈ ਜੀ ਤੁਹਾਡੀ ਬਹੁਤ ਉਮਰ ਹੋ ਗਈ ਹੁਣ ਤਾਂ ਵੈਲੀਪੁਣੇ ਤੋਂ ਹੱਟ ਜਾ ਸਾਰੀ ਟੀਮ ਦੀ ਐਕਟਿੰਗ ਕਮਾਲ ਦੀ ਹੈ

  • @deepSahi-jn5yd
    @deepSahi-jn5yd Год назад +3

    Bant ji kaint

  • @FaraattaTv
    @FaraattaTv Год назад +3

    Katta te jeeto dove husband wife rolle good 👍

  • @pawandeep2471
    @pawandeep2471 Год назад +2

    Bant di acting sirra hundi ya baki galla dia galla

  • @HarpreetKaur-sf8pw
    @HarpreetKaur-sf8pw Год назад +3

    Bant acting really stands out ,♥️♥️♥️

  • @gurpreetsingh4328
    @gurpreetsingh4328 Год назад +2

    ਬੰਤ ਬਾਈ ਜੀ ਸੀਰਾ ਈ ਕਰਤਾ

  • @harjeet_maan_
    @harjeet_maan_ Год назад +1

    ਪ੍ਰੀਤੋ ਨੂੰ ਬੰਤ ਦੇ ਗੱਪ ਤੇ ਕਰਨੈਲ ਦੇ ਰਾਮਾ ਗੱਪ ਬਹੁਤ ਪਿਆਰ ਨਾਲ ਸੁਣਦੇ ਆ ਬਾਂਕੀ ਟੀਮ ਨੂੰ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

  • @ijotsingh
    @ijotsingh Год назад +10

    Kapil da show ki rees kru Bant Kelly te raame di comedy di... Siraa bro khich k rkho km mai te meri mummy asi dowe dekhde aa videos ❤🔥🔥

  • @harrygosal-jx8pj
    @harrygosal-jx8pj Год назад +3

    Bant y Sirra kara ta 👌👌👌

  • @GurmailSingh-hm8lh
    @GurmailSingh-hm8lh Год назад +3

    Bant sirra Lata♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️👍👍👍👍👍👍👍👍

  • @rachhpalsingh78466
    @rachhpalsingh78466 Месяц назад

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @amritpalkumar5148
    @amritpalkumar5148 Год назад +3

    Bant sirrrrrraa

  • @user-hv9pe3xh6t
    @user-hv9pe3xh6t Год назад +4

    ਬੰਤ ਦੀ ਅਐਕਟਿੰਗ ਬਹੁਤ ਵਧੀਆ

  • @JagsirSingh-zp4xz
    @JagsirSingh-zp4xz Год назад +1

    Buta sira y khichi rakhm best of luck

  • @inderjit10nehal-ne2kb
    @inderjit10nehal-ne2kb Год назад +2

    Bant sirra y

  • @sukhdeepkaur951
    @sukhdeepkaur951 Год назад +7

    Waheguru mehar kre sari team te eda hi hsonde rho 🙏🙏

  • @manpreetsharma2476
    @manpreetsharma2476 Год назад +2

    Bant y acting siraa

  • @JaggiBawapb13
    @JaggiBawapb13 Год назад +16

    ਵਹਿਗੁਰੂ ਚੜਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ 👍👍

  • @gurpreetkhan6586
    @gurpreetkhan6586 Год назад +1

    Very nice video

  • @remplebai4440
    @remplebai4440 Год назад +1

    Rama ne Sandeep nu kaboo kar liya.nice video bro

  • @manjitkaur-yg5ix
    @manjitkaur-yg5ix Год назад +1

    I like it your all video m k Canada 🇨🇦 preet didi sebo Aunty jinder bhai per fect acting i low you all team manjeet Kaur Canada

  • @amrindrasingh1077
    @amrindrasingh1077 Год назад +1

    ਭਾਈ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਏ

  • @amriknehal1814
    @amriknehal1814 Год назад +3

    Bant te karnail dono super star

  • @ravinderjohal3488
    @ravinderjohal3488 Год назад +1

    Baki gal bai bant di acting sirrraaa hundi aa always Sari team da Gud work aa Sandeep bai bhi hun Raame seeth di jarah thle aa gea 😂😂

  • @amanrandhawa7900
    @amanrandhawa7900 Год назад +2

    Sodi vedio bht vdia hundi aw y ji ♥️🌹 acting taaa atttt aa sari team di y ji ♥️♥️🌹 god bless you Bhai ji waheguru ji Meher kre sode te 🙏🙏🙏

  • @deepSahi-jn5yd
    @deepSahi-jn5yd Год назад +2

    Bant love u y

  • @nehalnamol-hv3mz
    @nehalnamol-hv3mz Год назад +1

    Bant y tere karke hi video dekh de a ge rab tenu chadikala vich rakhe

  • @arshdeepdhaliwal6904
    @arshdeepdhaliwal6904 8 месяцев назад +1

    ਬਹੁਤ ਵਧੀਆ ਵੀਡੀਓ ਵੀਰ ਜੀ

  • @Karnailjatt
    @Karnailjatt Год назад +112

    ਭਾਈ ਵਿਡੀਓ ਕਿਵੇ ਲੱਗੀ ਕੁਮੈਟ ਕਰਕੇ ਜਰੂਰ ਦੱਸੋ

    • @IqbalSingh-hw8hb
      @IqbalSingh-hw8hb Год назад +1

      👌👌👌👍🏻👍🏻👍🏻

    • @Mann5153
      @Mann5153 Год назад +1

      Sirrrraaaaaa LaDDi VeeRe👌👌👌👌

    • @ijotsingh
      @ijotsingh Год назад

      Kelly feedback att tere waang 🔥🔥

    • @ABIkumar-iz4sy
      @ABIkumar-iz4sy Год назад

      ਵੀਰ ਜੀ ਬਹੁਤ ਵਧੀਆ ਵੀਡਿਉ

    • @maan.9899
      @maan.9899 Год назад

      Y karnail thoda pH no deo ji aase galh krneaa.ji

  • @pardesimobilehub3022
    @pardesimobilehub3022 Год назад +1

    BanT bai di acting siraaa😊

  • @bhadarsingh1871
    @bhadarsingh1871 Год назад

    Very nice video thanks all team nu

  • @bobbymaan3541
    @bobbymaan3541 Год назад +3

    Love u y bant 😊😊😊

  • @mr.penduz4269
    @mr.penduz4269 Год назад +1

    Bant good acting ❤❤❤❤❤❤😂😂😂😂😂😂love you

  • @constructionforpunjab
    @constructionforpunjab Год назад +2

    Beant di acting 👌👌👌

  • @harpreetkala-jp9vq
    @harpreetkala-jp9vq Год назад +2

    Bang di acting siraaaa

  • @surendersheoran1696
    @surendersheoran1696 Год назад +1

    Surender sheoran kheowali sirsa nice video

  • @amarjitdhillon1584
    @amarjitdhillon1584 Год назад +2

    Very good 👍

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਲੱਗੀ ਜੱਟ ਸੌਦਾ ਟੀਮ ਦੀ ਵੀਡੀਓ ਰਾਮਾ ਸੰਨਦੀਪ ਨੂੰ ਧਮਕੀ ਦਿਦਾ ਜਿਦਰ ਬਾਹਰ ਵਾਲੀ ਬਾਰੇ ਸੋਚੀ ਜਾਦਾ ਬੰਤ ਗੋਅ ਲੱਬਦਾ ਖਾਣ ਨੂੰ ਕਰਨੈਲ ਧਾਗਾ ਲਵਾਉਣ ਦੀ ਸੋਚਦਾ ਨਸੀਬ ਮਾਣੋ ਪ੍ਰੀਤ ਨਾਜਰ ਬਹੁਤ ਵਧੀਆ ਸਾਰੀ ਟੀਮ

  • @amriknehal1814
    @amriknehal1814 Год назад +3

    Bant y nyc acting😍

  • @farmar-iw9he
    @farmar-iw9he Год назад +1

    karnale ramma ciraa 😂😂😂😂😂😂😂😂😂😂😂😂😂😂😂😂

  • @BaljinderSingh-jt2mn
    @BaljinderSingh-jt2mn Год назад +8

    ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ ਜੀ ਸਾਰੀ ਟੀਮ ਨੂੰ

  • @jagvirsinghbenipal5182
    @jagvirsinghbenipal5182 Год назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @kulbirsingh835
    @kulbirsingh835 Год назад

    Sira he karta bai attki tan

  • @deepmobilehub-
    @deepmobilehub- Год назад +2

    Bant super star har bar

  • @skmodi1630
    @skmodi1630 Год назад

    Role of all is excellent 😅😅

  • @khushwindersidhu5308
    @khushwindersidhu5308 Год назад +1

    Nice video

  • @virpalkaur6883
    @virpalkaur6883 Год назад

    Wahhh ohhhh jattooo

  • @virpalkaur6883
    @virpalkaur6883 Год назад

    Ghaint atttttttttt siraaaaaaa

  • @vickyduggal2890
    @vickyduggal2890 Год назад +2

    Fabulous 🎉🎉🎉

  • @gulzarsingh1597
    @gulzarsingh1597 Год назад

    Bhut vdya video hundiya aa tuhadi aa sari aa gbu

  • @gurpreetSingh-jy7fj
    @gurpreetSingh-jy7fj Год назад

    ਕਰਨੈਲ ਸਿੰਘ ਜੀ ਵੀਡੀਓ ਤੁਹਾਡੀ ਬਹੁਤ ਵਧੀਆ ਹੁੰਦੀਆ

  • @jattboys9655
    @jattboys9655 Год назад

    Siraa lya pya bro

  • @FaraattaTv
    @FaraattaTv Год назад +1

    England masi kade bholla di wife …. Bahut sohna lagde mainu ❤

  • @varindersinghbagga8559
    @varindersinghbagga8559 Год назад +1

    Bahut vadya y

  • @tejibenipal6380
    @tejibenipal6380 Год назад +3

    Love you ਜੱਟੋ ❤️❤️

  • @lakhveerbenipal7179
    @lakhveerbenipal7179 Год назад +1

    ਬਹੁਤ ਵਧੀਆ ਜੀ 👌👌👌🙏🙏

  • @jgadsingh5868
    @jgadsingh5868 Год назад +1

    Boht nice videos broo

  • @mangatrai89
    @mangatrai89 Год назад +1

    ਬੰਤ ਕਹਿੰਦਾ ਕੰਧ ਚੋ ਗੋ ਬੜ ਜਾਂਦੀ ਆ 😂😂😂😂😂😂 ਏਨੀ ਵੱਡੀ ਗੋ ਕੰਧ ਚੋ ਕਿਵੇਂ ਬੜ ਗਈ

  • @virpalkaur6883
    @virpalkaur6883 Год назад

    Wahh oyeee karnail jatta

  • @mr.penduz4269
    @mr.penduz4269 Год назад +1

    Bant good acting ❤❤❤😂😂

  • @kaihiwatira7872
    @kaihiwatira7872 Год назад +2

    Sirra

  • @legends.pendu_
    @legends.pendu_ Год назад +2

    Jinder and bant love u bro

  • @beerasingh7821
    @beerasingh7821 Год назад +1

    Ok 👍👍👌👌❤️❤️

  • @sukhpalsingh9477
    @sukhpalsingh9477 Год назад +1

    ਬੇ ਤੁਕੀਆ ਗੱਲਾਂ ਕਰਦਾ ਕਰਨੈਲ

  • @saabbajwa1419
    @saabbajwa1419 Год назад

    Bht vdia video aa

  • @ksmobile8534
    @ksmobile8534 Год назад +6

    ਹਰ ਇੱਕ ਭਾਗ ਵਿੱਚ ਬੰਤ ਦੀ ਇਕ ਵਾਰ ਰਿਪੇਅਰ ਜਰੂਰ ਕਰੇ ਕਰੋ..😄😀🤣

    • @harbhajansingh5390
      @harbhajansingh5390 Год назад +1

      💝💝💝💝💝💝👍👍👍👍👍👍💋💋💋💋💋💋😇😇😇😇😇😇💉💉💉💉💉💉🍒🍒🍒🍒🍒🍒

    • @GagandeepDeep-su6db
      @GagandeepDeep-su6db 4 месяца назад

      Tanu banet to ki taklefe aa

  • @kushisingh7968
    @kushisingh7968 Год назад

    ਘੈਂਟ ਆ 👍👍👍👍👍

  • @ramsharanmuktsari2637
    @ramsharanmuktsari2637 Год назад

    Buhat funny video a bai

  • @SurendraSingh-dj4mf
    @SurendraSingh-dj4mf Год назад +2

    ਬੁਹਤ ਵਧੀਆ ਵੀਡੀਓ ਵੀਰ ਜੀ

  • @rehman78148
    @rehman78148 Год назад

    ਬਾਕੀ ਸਭ ਦੀ ਐਕਟਿੰਗ ਵੀ ਠੀਕ ਆ ਪਰ ਬੰਤ ਸੀਰਾ ਹੈ

  • @kulvirsinghgkulvirsinghg794
    @kulvirsinghgkulvirsinghg794 Год назад

    Seraaaaaaaaaaaaaa gall bat 🔥🔥🔥🔥🔥🔥🔥🔥🔥🔥🔥🔥🔥🔥🔥

  • @mrmrsvirdi8928
    @mrmrsvirdi8928 Год назад

    Bant ji hahah hahaha😂😂😂😂

  • @JaggiBawapb13
    @JaggiBawapb13 Год назад +1

    ਬੇਅੰਤ ਦੀ ਸੀਰਾ ਗੱਲ ਬਾਤ

  • @Rukmanbrarx
    @Rukmanbrarx Год назад +1

    ਬਹੁਤ ਵਧੀਆ ਬਾਈ ਜੀ 😂😂😂😂

  • @swarnjeetsingh2841
    @swarnjeetsingh2841 Год назад +8

    ਖਿਚ ਕੇ ਰੱਖੋ ਕੰਮ ਸ਼ੇਰੋ ਸਿਰਾ ਹੋਇਆ ਪਿਆ