SPAIN Immigration New Update 2025 : Ground Reality & Cost of Living in Spain

Поделиться
HTML-код
  • Опубликовано: 4 фев 2025

Комментарии • 53

  • @PritpalSingh-hy2ts
    @PritpalSingh-hy2ts День назад

    ਵੀਰ ਜੀ ਨਵੰਬਰ ਵਿੱਚ ਸਪੇਨ ਦਾ ਨੂਲਾ ਓਸਤਾ ਮਿਲਿਆ ਸੀ ਤੇ ਹੁਣ ਤਿੰਨ ਮਹੀਨੇ ਬਾਅਦ ਅਪੋਮਿੰਟ ਦਾ ਪੀਡੀਐਫ ਮਿਲਿਆ ਹੈ ਉਸ ਵਿੱਚ ਮਈ ਮਹੀਨੇ ਦੀ ਤਰੀਕ ਹੈ ਪਰ ਉਸ ਉਪਰ ਝੰਡਾ ਇਟਲੀ ਦਾ ਦਿਖਾਈ ਦੇ ਰਿਹਾ ਹੈ

    • @RiarSaabVlogs
      @RiarSaabVlogs  День назад +1

      ਨੂਲਾ ਓਸਤਾ ਇਕੱਲੀ ਦਾ ਹੁੰਦਾ । ਸਪੇਨ ਦਾ ਨਹੀਂ ਵੀਰ ਜੀ । ਦੇਖ ਲੋ ਪੇਪਰ ਕਿੱਥੇ ਦੇ ਤਿਆਰ ਕਿੱਥੇ ਹਨ ? ਏਜੰਟ ਨਾਲ ਗੱਲ ਕਰੋ

  • @rajeevroyals4028
    @rajeevroyals4028 Месяц назад +1

    Mr.Saab. which city you recomment for hotel & restaurant work in cheap budget?

    • @RiarSaabVlogs
      @RiarSaabVlogs  Месяц назад

      You know better bro. Do some search and choose accordingly where you want to stay because everyone has own choice and it doesn’t matter that you have chosen accordingly to me.
      Thanks. 🙏

    • @rajeevroyals4028
      @rajeevroyals4028 Месяц назад

      @RiarSaabVlogs
      Thank you so much Mr Saab.
      It's great information from you.
      Good day. Thank you sir

  • @AMANDEEPSINGH-io2bb
    @AMANDEEPSINGH-io2bb Месяц назад

    Bai ❤ ji

    • @RiarSaabVlogs
      @RiarSaabVlogs  Месяц назад

      🙏🙏
      Text me on Instagram: Riar Saab Vlogs
      For any query

  • @sureshkumarprince
    @sureshkumarprince Месяц назад +1

    Veer g agent work visa 2 year da dasda hain one year+ one year+ accoumtation no food salary 1000 Euro to 1200 kitchen helper this is possible plz reply.....

    • @RiarSaabVlogs
      @RiarSaabVlogs  Месяц назад

      ਇਹ ਤੁਹਾਡੇ ਤੇ ਨਿਰਭਰ ਕਰਦਾ ਪਰ ਤਨਖਾਹ ਤੋ ਅਤੇ TRC ਦਾ ਮਸਲਾ ਕੁਝ ਠੀਕ ਨਹੀਂ ਲੱਗਦਾ | ਤਨਖਾਹ ਬਾਰੇ ਝੂਠ ਮਾਰ ਰਿਹਾ ਹੈ ।

    • @navneetnigah6337
      @navneetnigah6337 Месяц назад

      Fake ae veer

  • @haideriqbalrai2557
    @haideriqbalrai2557 Месяц назад

    Expert Opinion Requested....
    I have a client from Spain whom I've been working with as a freelancer for the past 2 years. He offered to help me process a visa for Spain.
    Currently he is applying for my visit visa.
    I am (Project Management) PMP certified and MBA degree with experience in operations management.
    If I come there in Spain on a visit visa. Can I convert that into work visa?

    • @RiarSaabVlogs
      @RiarSaabVlogs  Месяц назад

      Possibility, you can if someone will give you job offer.

  • @varinderkainth5277
    @varinderkainth5277 22 дня назад

    Bhaji spain da construction work da km bnaun lyi apply kita c agent ne offer letter kdwa ditta hai company da bhaji kida pta lagu letter real aa ja fake

  • @littlesandhu5115
    @littlesandhu5115 Месяц назад

    ਬਾਈ ਜੀ ਲਿੱਥੳਆਨੀਆ ਦੀ trc ਤੇ ਟਰੱਕ ਡਰਾਈਵਰ ਦੇ ਕੰਮ ਤੇ ਲਿੱਥੳਆਨੀਆ ਆਏਂ ਹਾਂ ਇੱਕ ਇੱਥੇ ਆ ਕਿ ਪਤਾ ਲੱਗਾ ਕਿ ਜਿਸ ਕੰਪਨੀ ਤੇ ਸੱਦਿਆ ਸੀ ਉਸ ਦਾ ਟੈਕਸ ਦਾ ਕੋਈ ਰੋਲਾ ਹੈ ਤੇ ਉਹ ਕੰਪਨੀ ਦਾ ਕੰਮ ਬੰਦ ਹੈ। ਹੁਣ ਇੱਥੇ ਦੂਜੀ ਕੰਪਨੀ ਵਿੱਚ ਟ੍ਰਾਈ ਦਿੱਤੀ ਸੀ। ਉਹ ਨਖ਼ਰੇ ਕਰਦੇ ਨੇ ਤੇ ਰੱਖਿਆ ਨਹੀਂ ਉਹਨਾਂ ਨੇ ਫਿਰ ਉੱਥੋਂ ਅਸੀਂ ਪੋਲੈਂਡ ਆਏ ਹਾਂ। ਇੱਥੇ ਇੱਕ ਗੋਰੇ ਨਾਲ ਕਿਸੇ ਸਾਡੇ ਬੰਦੇ ਨੇ ਮਿਲਾਇਆ। ਉਸ ਨੇ ਪੋਲੈਂਡ ਵਿੱਚ ਡਰਾਈਵਰੀ ਲਈ ਅਪਲਾਈ ਕਰਵਾਇਆ ਹੈ ਵਰਕ ਪਰਮਿਟ ਉਸ ਨੇ ਦਵਾ ਦਿੱਤਾ ਹੈ। ਪਰ ਹੁਣ ਫ਼ਰਵਰੀ ਵਿੱਚ ਆਪੋਇੰਟਮਿੰਟ ਲਈ 1300 ਯੂਰੋ ਮੰਗ ਰਿਹਾ ਹੈ ਪੈਸੇ ਅਸੀਂ ਪਹਿਲਾਂ ਹੀ ਬਹੁਤ ਦੇ ਚੁੱਕੇ ਹਾਂ । ਕੰਮ ਪਤਾ ਨਹੀਂ ਕਰਾਉਣਾ ਕੇ ਨਹੀਂ ਉਸ ਨੇ ਪੈਸੇ ਪੈਰ ਤੇ ਹੀ ਮੰਗ ਲੈਂਦੇ ਏ। ਸਾਡੀ trc ਨੂੰ ਇੱਕ ਮਹੀਨਾ ਹੋਇਆ ਹੈ। ਕੀ ਅਸੀਂ ਉਸ trc. ਤੇ ਸਪੇਨ ਆ ਕੇ ਪੇਪਰ ਲੈ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ? ਉੱਥੋਂ ਦੀ trc ਕੰਪਨੀ ਦੇ ਟੈਕਸ ਨਾ ਦੇਣ ਕਾਰਨ ਕਦੋਂ ਤੱਕ ਕੈਂਸਲ ਹੋ ਸਕਦੀ ਹੈ?

    • @RiarSaabVlogs
      @RiarSaabVlogs  Месяц назад

      ਹੁਣ ਤੁਸੀਂ Poland ਹੀ ਰੁੱਕੋ ਕਿਉਂਕਿ ਜਿਹਨੇ ਤੁਹਾਡੀ ਮਦਦ ਕੀਤੀ ਉਹਦਾ ਵੀ ਨਾਮ ਬਦਨਾਮ ਹੋਏਗਾ । ਬਾਕੀ ਜੋ commitment ਹੋਈ ਸੀ । ਉਹਦੇ ਹਿਸਾਬ ਨਾਲ ਉਹਨੇ ਪੈਸੇ ਤਾਂ ਲੈੱੇ ਹੀ ਨੇ ।
      ਸਪੇਨ ਦੋ ਸਾਲ ਵੈਸੇ ਤੇ ਹੁਣ ਬੰਦਾ ਬਹੁਤ ਹੋ ਗਿਆ ਹੈ ਤਾਂ ੩ ਸਾਲ ਕਿਤੇ ਨੀ ਗਏ TRC ਲੈਣ ਲਈ

  • @sammar123qas
    @sammar123qas Месяц назад

    Bro portugal de work permit vs job seeker kehre visa lgn de chance high hunde aa?

    • @RiarSaabVlogs
      @RiarSaabVlogs  Месяц назад

      Depends upon your documentation and filing

  • @pavittarsingh6888
    @pavittarsingh6888 Месяц назад

    Bro license vali gall galat e je kite police ne farlea boht aukha ho jana es karke paper vi nahi bande bhad vich je pehli var police ne check kita jermana te je duji var farlea fer paper bhul jao

    • @RiarSaabVlogs
      @RiarSaabVlogs  Месяц назад

      ਬਿਲਕੁਲ ਵੀਰੇ ਐਮੇ ਹੀ ਆ 🙏

  • @Sandeepkaur-mx2rd
    @Sandeepkaur-mx2rd 11 дней назад

    Veer ji kam hai dsdeo spain ch koi

    • @RiarSaabVlogs
      @RiarSaabVlogs  11 дней назад

      @@Sandeepkaur-mx2rd ਲੱਭ ਕੇ ਦੇਖਾਂਗਾ ਜੇ ਮਿਲ
      ਗਿਆ 🙏🙏

  • @syed997
    @syed997 Месяц назад +1

    Paaji jan 25 me Spain araha hoon, 2 saal ki padron start hojayegi ya kanoon paas hone me time hai?

    • @RiarSaabVlogs
      @RiarSaabVlogs  Месяц назад +1

      New law will implement next year in May 2025

    • @syed997
      @syed997 Месяц назад

      @RiarSaabVlogs to paaji January me aane ka faida nahi hai kya?

    • @AMANDEEPSINGH-ew7rj
      @AMANDEEPSINGH-ew7rj Месяц назад

      Koi faida nhi aon da kaam bilkul nhi a

    • @sammar123qas
      @sammar123qas Месяц назад

      @@AMANDEEPSINGH-ew7rj hlo bhaji

    • @sammar123qas
      @sammar123qas Месяц назад

      @@AMANDEEPSINGH-ew7rj tusi kdo gye c bhaji

  • @rithulkapila3909
    @rithulkapila3909 Месяц назад

    Bhai 💯% reality.Bahe guru tade barke bera di Umar 100 saal kar dein taki har bande nu sahi rasta dikh sake.

    • @RiarSaabVlogs
      @RiarSaabVlogs  Месяц назад

      ਬਹੁਤ-ਬਹੁਤ ਧੰਨਵਾਦ ਵੀਰੇ 🙏🙏

  • @balvirsingh6201
    @balvirsingh6201 Месяц назад

    Paji appointment nahi mil rahi turist visa vaste agency keh rahi esa he paji

    • @RiarSaabVlogs
      @RiarSaabVlogs  Месяц назад +1

      Appointment ਵਾਸਤੇ ਕੋਈ ਜਿਹੜੇ ਪੈਸੇ ਲੈ ਕੇ appointment ਦੇ ਦਿੰਦੇ ਤਾਰੀਕ ਉਹਨਾਂ ਤੱਕ ਸੰਪਰਕ ਕਰੋ ਤੇ ਮੇਰੇ ਕੋਲ ਕੋਈ ਵੀ ਨਹੀਂ ਹੈ ਬੰਦਾ

    • @balvirsingh6201
      @balvirsingh6201 Месяц назад

      @RiarSaabVlogs paji turist vaste vi ahh sb me sunea si bs work permit di appointment nu pese ladge

  • @sarbjitsingh5935
    @sarbjitsingh5935 Месяц назад

    Paji sat Shri akal ji ki hall j paji mai Italy to Spain aana va milan to Alicante by air paji airport te kehda kehda document mangde hai paji mere kollo sirf visa hai valid work visa dseyo paji ki saav aa syi hai koi chkr te aa sakde haan

    • @RiarSaabVlogs
      @RiarSaabVlogs  Месяц назад

      @@sarbjitsingh5935 passport with valid visa . ਪਰ ਕਈ ਬਾਰ ਕੁੱਝ ਨਹੀਂ ਦੇਖਦੇ domestic flight ਵਿੱਚ

    • @didarpannu8236
      @didarpannu8236 Месяц назад

      Italy work visa te ja sakde spain

    • @RiarSaabVlogs
      @RiarSaabVlogs  Месяц назад

      @ 100%

    • @komalbajwa8338
      @komalbajwa8338 Месяц назад

      Veer ji italy nhi sahi

  • @NikhilSharma-gu5ev
    @NikhilSharma-gu5ev Месяц назад

    Paji 2 sal bath 15 lakh tk contrect hona easily phr pesa ta india tu mgna pena

  • @BalveerSingh-pw1bg
    @BalveerSingh-pw1bg Месяц назад

    Bhai me Itley ha ki me etho batha paper Spane lock Kara sakda

    • @RiarSaabVlogs
      @RiarSaabVlogs  Месяц назад

      @@BalveerSingh-pw1bg Watch this video , you will get your answers

  • @NikhilSharma-gu5ev
    @NikhilSharma-gu5ev Месяц назад

    Paji work situation ki aa mil rha easily ya portugal vla hal ga ???

    • @RiarSaabVlogs
      @RiarSaabVlogs  Месяц назад

      Work never be easy. Rest of the things depend upon your luck.