@@Punjabisuittailorbudhlada naap ta pura c ohna nu aya v fitt c suit.. Bss ployia vali side upro jhol dyi ja reha c.. Fer me tdi hor ik video dekhi nishania d te stiching d fer ude ch kafi hdh tk thik c jhol ni aya. Ik side aya pr ght... Plzz tusi es topic te ik video bna deo ta k in future kde eda d problem aaje te kive set kr skde aa
Sir mai tuhade dase according suit stitch kita bhut hi sohna fit shirt tyaar hoe aa thank you so munch g
@@xyztejus ਬਹੁਤ ਵਦੀਆ ਜੀ ਧੰਨਵਾਦ ਜੀ
ਵੀਰ ਜੀ ਮੈ ਤੁਹਾਡੀ ਇਹ ਵੀਡਿਉ ਦੇਖ ਕੇ ਆਪਣਾ ਸੂਟ ਠੀਕ ਕਰ ਲਿਆ ਧੰਨਵਾਦ ਇੰਨੇ ਸੌਖੇ ਤਰੀਕੇ ਨਾਲ ਸਸਮਝਾਉਣ ਲਈ
ਧੰਨਵਾਦ ਜੀ
Very nice 🎉
ਧੰਨਵਾਦ ਜੀ
Thank you so much brother 🙏👌
ਧੰਨਵਾਦ ਜੀ
ਧੰਨਵਾਦ ਜੀ
ਧੰਨਵਾਦ ਜੀ
Nice video
ਧੰਨਵਾਦ ਜੀ
Aas time kon kon video dakh rhya hai like kro
🙏🙏🙏
Very nice video ji🌹 🙏🙏🌹
ਧੰਨਵਾਦ ਜੀ
Good
ਧੰਨਵਾਦ ਜੀ
Good information thanks veer g
ਧੰਨਵਾਦ ਜੀ
ਧੰਨਵਾਦ ਜੀ👏👏
ਧੰਨਵਾਦ ਜੀ
ਧੰਨਵਾਦ ਜੀ
sir jdo duji side sillayi londe ha ta hipp wala cut te cut nyi onda. je cut milonde aa ta upro iko ja marjn nyi rahnda. plz dsyo jrur
Tusi call kar leyo ji
Thnx g
ਧੰਨਵਾਦ ਜੀ
Very useful video thank sir ji
ਧੰਨਵਾਦ ਜੀ
Thank you ankal ji 🙏🙏
ਧੰਨਵਾਦ ਜੀ
Hlo sir me eda e payia ployia te plats v pr mere jhol ayi jnda koi solution ds do ya eda d koi video bna k dsdo thik krn li plzzzzz plzzzzz🙏🏻🙏🏻🙏🏻🙏🏻
ਤੁਹਾਡਾ ਨਾਪ ਨਹੀਂ ਸਹੀ
@@Punjabisuittailorbudhlada naap ta pura c ohna nu aya v fitt c suit.. Bss ployia vali side upro jhol dyi ja reha c.. Fer me tdi hor ik video dekhi nishania d te stiching d fer ude ch kafi hdh tk thik c jhol ni aya. Ik side aya pr ght... Plzz tusi es topic te ik video bna deo ta k in future kde eda d problem aaje te kive set kr skde aa
Hlo sir ji ek video afgani salwar ki cutting sttiching pe bi bnao plzzz
ਹਾਜੀ ਜਰੂਰ ਜੀ
Very useful ji
ਧੰਨਵਾਦ ਜੀ
Bahuht vadia sir tuc dassde ho
ਧੰਨਵਾਦ ਜੀ
Very nice
ਧੰਨਵਾਦ ਜੀ
ਸਤ ਸ੍ਰੀ ਅਕਾਲ ਅੰਕਲ ਜੀ...ਕਪੜੇ ਚ ਕਾਣ ਦੀ ਪਛਾਣ ਕਰਨੀ ਤੇ ਕੱਢਣੀ ਦਸੋ🙏🏻
❤❤
ਧੰਨਵਾਦ ਜੀ
Sir thodi shop kethe hai budhlada ch
Pnb ਬੈਂਕ ਕੋਲ ਜੀ
V nice sir
ਧੰਨਵਾਦ ਜੀ
Thanks veer ji❤
ਧੰਨਵਾਦ ਜੀ
👌👌👌👌👌👌
ਧੰਨਵਾਦ ਜੀ
Thanks veer ji
ਧੰਨਵਾਦ ਜੀ
Uncle ji ਪਿਛਲੇ ਪੱਲੇ ਦੀਆਂ ਪਲੇਟਾਂ ਕਿੰਨੇ ਤੇ ਪਾਉਣੀਆਂ ਜੇਕਰ ਅਗਲੇ ਪੱਲੇ ਦੀਆਂ ਪਲੇਟਾਂ ਗਿਆਰਾਂ ਤੇ ਪਾਉਣੀਆਂ ਹੋਣ ਕਿਉਂਕਿ ਪਿਛਲਾ ਪੱਲਾ ਅੱਧਾ ਇੰਚ ਵੱਧ ਹੁੰਦਾ ਹੈ
ਅਗਲੀ ਪੋਲਈਆ 11.5ਤੇ ਪਿਸਲੀਆ 12 ਤੇ ਜੀ
Mere kol embroidery machine hai j kise leni hove please dsdeo
Computer wali aa
🙏🙏🙏🙏🙏
Thank you ji
ਧੰਨਵਾਦ ਜੀ
Ager suit cutting krn to pehle kan hove ta kive kaddi de h
ਕਾਲ ਕਰ ਕ ਜਾਣਕਾਰੀ ਲੈ ਸਕਦੇ ਹੋ
ਗਲਾ ਜੜਨਾ ਵੀ ਦੱਸ ਦਿਉ ਭਾਜੀ
ਹਾਜੀ ਜਰੂਰ ਜੀ
Veer ji stone work naal needle bohat tutdi kiven fitting di silai mari jave k machine v na khrab hove te suit v na khrab hove, ps help, thanks
Oni jagh to stone remove kr sakde o
ਸਟੋਨ ਹਟਾ ਸਕਦੇ ਹੋ ਜੀ ਓਹ ਤੁਸੀ ਪੁੱਠੇ ਪਾਸੇ ਪ੍ਰੇਸ਼ ਲਾ ਕੇ ਗਰਮ ਕਰ ਕੇ ਉਤਾਰ ਸਕਦੇ ਹੋ ਤੁਸੀ
@@Punjabisuittailorbudhlada veer ji ps ehte v video bnao ji, thanks ji❤️
ਸਿਲਾਈ ਲਗਾਉਣ ਤੋ ਬਾਅਦ ਮੋਢੇ ਦੀ ਕਟਾਈ ਵਿਚ ਆਏ ਫਰਕ ਦਾ ਕੀ ਕਰਨਾ ਹੈ?
ਉਸ ਨੂੰ ਗੁਲਾਈ ਦੇ ਹਿਸਾਬ ਨਾਲ ਕੱਟ ਦਿਓ ਜੀ
🎉
@@Punjabisuittailorbudhlada ਇਸ ਤਰਾਂ ਕਰਨ ਨਾਲ ਮੋਢਾ ਵੱਡਾ ਹੋ ਜਾਵੇਗਾ
@@Punjabisuittailorbudhlada ਧਨਵਾਦ ਜੀ
Uncle ਜੀ ਆ ਸਾਈਡ ਵਾਲੀ ਸਿਲਾਈ ਈ ਤਾਂ ਨੀ ਲੱਗਦੀ ਥੋਡੇ ਵਾਂਗ… ਉਹੀ ਤੁਸੀਂ ਕਹਿੰਦੇ ਵੀ ਤੁਸੀਂ ਫੱਟੀ ਨਾਲ ਪਾ ਲਓ .. ਉਹੀ ਤਾਂ ਸਿੱਖਣੀ ਆ
ਫੋਨ ਲਾ ਲਿਓ ਜੀ ਦਸ ਦਿਨੇ ਆ
सर जी पंजाबी समझ नहीं आती
Ap kha se ho to call karlo ji
@@Punjabisuittailorbudhlada राजस्थान में
ਸਿਲਾਈ ਲਗਾਉਣ ਤੋਂ ਬਾਅਦ ਮੋਢੇ ਦੀ ਕਟਾਈ ਵਿਚ ਆਏ ਫਰਕ ਦਾ ਕੀ ਕਰਨਾ ਹੈ?
ਉਸ ਨੂੰ ਮੋਢੇ ਦੀ ਗੁਲਾਈ ਦੇ ਹਿਸਾਬ ਨਾਲ ਕੱਟ ਦਿਓ ਜੀ
@@Punjabisuittailorbudhlada thank you paji🙏