Gur bin bhav nidhi tarhe na koye jo viranchi Shankar Sam hoye arth guru sahib ji k bina koi bhi hume bhav sagar se paar nhi laga sakta chahe hum Shankar bhagwan ki tarha tap he kyu na kar le . Tatv Gyan shabad waheguru ji ka Khalsa waheguru ji ki fatah 🙏
ਗੋਂਡ ਮਹਲਾ ੫ ॥ Gonadd Mehalaa 5 || गोंड महला ५ ॥ Gond, Fifth Mehl: ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ Gur Maeree Poojaa Gur Gobindh || गुरु मेरी पूजा गुरु गोबिंदु ॥ I worship and adore my Guru; the Guru is the Lord of the Universe. ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪ Raag Gond Guru Arjan Dev Ji Ang 864 ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ Gur Maeraa Paarabreham Gur Bhagavanth || गुरु मेरा पारब्रहमु गुरु भगवंतु ॥ My Guru is the Supreme Lord God; the Guru is the Lord God. ਗੁਰੁ ਮੇਰਾ ਦੇਉ ਅਲਖ ਅਭੇਉ ॥ Gur Maeraa Dhaeo Alakh Abhaeo || गुरु मेरा देउ अलख अभेउ ॥ My Guru is divine, invisible and mysterious. ਸਰਬ ਪੂਜ ਚਰਨ ਗੁਰ ਸੇਉ ॥੧॥ Sarab Pooj Charan Gur Saeo ||1|| सरब पूज चरन गुर सेउ ॥१॥ I serve at the Guru's feet, which are worshipped by all. ||1|| ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ Gur Bin Avar Naahee Mai Thhaao || गुर बिनु अवरु नाही मै थाउ ॥ Without the Guru, I have no other place at all. ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ Anadhin Japo Guroo Gur Naao ||1|| Rehaao || अनदिनु जपउ गुरू गुर नाउ ॥१॥ रहाउ ॥ Night and day, I chant the Name of Guru, Guru. ||1||Pause|| ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ Gur Maeraa Giaan Gur Ridhai Dhhiaan || गुरु मेरा गिआनु गुरु रिदै धिआनु ॥ The Guru is my spiritual wisdom, the Guru is the meditation within my heart. ਗੁਰੁ ਗੋਪਾਲੁ ਪੁਰਖੁ ਭਗਵਾਨੁ ॥ Gur Gopaal Purakh Bhagavaan || गुरु गोपालु पुरखु भगवानु ॥ The Guru is the Lord of the World, the Primal Being, the Lord God. ਗੁਰ ਕੀ ਸਰਣਿ ਰਹਉ ਕਰ ਜੋਰਿ ॥ Gur Kee Saran Reho Kar Jor || गुर की सरणि रहउ कर जोरि ॥ With my palms pressed together, I remain in the Guru's Sanctuary. ਗੁਰੂ ਬਿਨਾ ਮੈ ਨਾਹੀ ਹੋਰੁ ॥੨॥ Guroo Binaa Mai Naahee Hor ||2|| गुरू बिना मै नाही होरु ॥२॥ Without the Guru, I have no other at all. ||2|| ਗੁਰੁ ਬੋਹਿਥੁ ਤਾਰੇ ਭਵ ਪਾਰਿ ॥ Gur Bohithh Thaarae Bhav Paar || गुरु बोहिथु तारे भव पारि ॥ The Guru is the boat to cross over the terrifying world-ocean. ਗੁਰ ਸੇਵਾ ਜਮ ਤੇ ਛੁਟਕਾਰਿ ॥ Gur Saevaa Jam Thae Shhuttakaar || गुर सेवा जम ते छुटकारि ॥ Serving the Guru, one is released from the Messenger of Death. ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ Andhhakaar Mehi Gur Manthra Oujaaraa || अंधकार महि गुर मंत्रु उजारा ॥ In the darkness, the Guru's Mantra shines forth. ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ Gur Kai Sang Sagal Nisathaaraa ||3|| गुर कै संगि सगल निसतारा ॥३॥ With the Guru, all are saved. ||3|| ਗੁਰੁ ਪੂਰਾ ਪਾਈਐ ਵਡਭਾਗੀ ॥ Gur Pooraa Paaeeai Vaddabhaagee || गुरु पूरा पाईऐ वडभागी ॥ The Perfect Guru is found, by great good fortune. ਗੁਰ ਕੀ ਸੇਵਾ ਦੂਖੁ ਨ ਲਾਗੀ ॥ Gur Kee Saevaa Dhookh N Laagee || गुर की सेवा दूखु न लागी ॥ Serving the Guru, pain does not afflict anyone. ਗੁਰ ਕਾ ਸਬਦੁ ਨ ਮੇਟੈ ਕੋਇ ॥ Gur Kaa Sabadh N Maettai Koe || गुर का सबदु न मेटै कोइ ॥ No one can erase the Word of the Guru's Shabad. ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥ Gur Naanak Naanak Har Soe ||4||7||9|| गुरु नानकु नानकु हरि सोइ ॥४॥७॥९॥ Nanak is the Guru; Nanak is the Lord Himself. ||4||7||9|| ਅਰਥ :ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ । ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ।੧।ਰਹਾਉ। ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ । ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ । ਮੇਰਾ ਗੁਰੂ ਉਸ ਪ੍ਰਕਾਸ਼- ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ । ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ।੧। ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ । ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ । ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ । ਗੁਰੂ ਤੋਂ ਬਿਨਾ ਮੈ ਕੋਈ ਹੋਰ ਆਸਰਾ ਨਹੀਂ ਸੁੱਝਦਾ ।੨। ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ । ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ । (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ । ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ।੩। ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ । ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ । (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ) ਮਿਟਾ ਨਹੀਂ ਸਕਦਾ । ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ sri_guru_granth_darpan/page/3353
WAHEGURU JI BHAI MANPREETSINGH JI NOON APNI DAAT BAKSHI HAI, KIRTANSUNA KE ATMA DA ROOKH HI MOD DENDE HAIN, HAMESHAN KIRPA KARO JI, WAHO GURU JI---------------------------------------------------------------------------------
🙏🙏🙏🙏🌹 Roam Roam kott Brahmand Ko Nivass Jass 🙏🙏 Mannas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🌹
SOLUTION IN YOUR LIFE 24 HOURS AND 101% GURANTEED RESULT __ {{( +91-9888318461)}} all problem solution online +91-8054798510 problem Husband and wife relationship , Settle in foreign , Desired love , Disputes between husband / wife. Childless women , Physical problems ,Problems in study , Business related problems. Intoxication......... any bigg & personal problem solution...........+91-8054798510 TRUST ME CALL NOW +91-9888318461 MAA URGA DEVI JI 25YRS EXPERIENCE VASHIKARAN SPECIALIST
Gur bin bhav nidhi tarhe na koye jo viranchi Shankar Sam hoye arth guru sahib ji k bina koi bhi hume bhav sagar se paar nhi laga sakta chahe hum Shankar bhagwan ki tarha tap he kyu na kar le . Tatv Gyan shabad waheguru ji ka Khalsa waheguru ji ki fatah 🙏
Waheguru ji waheguru ji waheguru ji waheguru ji waheguru ji waheguru ji waheguru 🙏💐💐💐🙏
Sidha Wahaguru naal surt jur jandi hai ji
Waah Waah Gobind Singh Aappe Gur Chela
🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹
SGGS Page 864
ਗੋਂਡ ਮਹਲਾ ੫ ॥
ਗੁਰ ਕੀ ਮੂਰਤਿ, ਮਨ ਮਹਿ ਧਿਆਨੁ ॥
ਗੁਰ ਕੈ ਸਬਦਿ, ਮੰਤ੍ਰੁ ਮਨੁ ਮਾਨ ॥
ਗੁਰ ਕੇ ਚਰਨ, ਰਿਦੈ ਲੈ ਧਾਰਉ ॥
ਗੁਰੁ ਪਾਰਬ੍ਰਹਮੁ, ਸਦਾ ਨਮਸਕਾਰਉ ॥੧॥
ਮਤ, ਕੋ ਭਰਮਿ ਭੁਲੈ ਸੰਸਾਰਿ ॥
ਗੁਰ ਬਿਨੁ, ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
ਭੂਲੇ ਕਉ, ਗੁਰਿ ਮਾਰਗਿ ਪਾਇਆ ॥
ਅਵਰ ਤਿਆਗਿ, ਹਰਿ ਭਗਤੀ ਲਾਇਆ ॥
ਜਨਮ ਮਰਨ ਕੀ, ਤ੍ਰਾਸ ਮਿਟਾਈ ॥
ਗੁਰ ਪੂਰੇ ਕੀ, ਬੇਅੰਤ ਵਡਾਈ ॥੨॥
ਗੁਰ ਪ੍ਰਸਾਦਿ, ਊਰਧ ਕਮਲ ਬਿਗਾਸ ॥
ਅੰਧਕਾਰ ਮਹਿ, ਭਇਆ ਪ੍ਰਗਾਸ ॥
ਜਿਨਿ ਕੀਆ, ਸੋ ਗੁਰ ਤੇ ਜਾਨਿਆ ॥
ਗੁਰ ਕਿਰਪਾ ਤੇ, ਮੁਗਧ ਮਨੁ ਮਾਨਿਆ ॥੩॥
ਗੁਰੁ ਕਰਤਾ, ਗੁਰੁ ਕਰਣੈ ਜੋਗੁ ॥
ਗੁਰੁ ਪਰਮੇਸਰੁ, ਹੈ ਭੀ ਹੋਗੁ ॥
ਕਹੁ ਨਾਨਕ, ਪ੍ਰਭਿ ਇਹੈ ਜਨਾਈ ॥
ਬਿਨੁ ਗੁਰ, ਮੁਕਤਿ ਨ ਪਾਈਐ ਭਾਈ ॥੪॥੫॥੭॥
Sat Naam Sri Wahe Guru Ji... Gur Meri Pooja, Gur Gobind... love you babaji...
kinna pyar a waheguru ji naal tuhada tuhadi voice ch show hunda h
Gurpreet Matharoo 12221
suppppeb bhai ji
Very nice shabad dil khush kar dita
ਵਾ ਹਿ ਗੁਰੂ ਨਿਓਟਿਆ ਦੀ ਓ ਟ ਹੈ।
Jai ho
bhai manpreet singh g livv laga dende ne ,waheguru g kirpa krna
ਗੋਂਡ ਮਹਲਾ ੫ ॥
Gonadd Mehalaa 5 ||
गोंड महला ५ ॥
Gond, Fifth Mehl:
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
Gur Maeree Poojaa Gur Gobindh ||
गुरु मेरी पूजा गुरु गोबिंदु ॥
I worship and adore my Guru; the Guru is the Lord of the Universe.
ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪
Raag Gond Guru Arjan Dev Ji Ang 864
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
Gur Maeraa Paarabreham Gur Bhagavanth ||
गुरु मेरा पारब्रहमु गुरु भगवंतु ॥
My Guru is the Supreme Lord God; the Guru is the Lord God.
ਗੁਰੁ ਮੇਰਾ ਦੇਉ ਅਲਖ ਅਭੇਉ ॥
Gur Maeraa Dhaeo Alakh Abhaeo ||
गुरु मेरा देउ अलख अभेउ ॥
My Guru is divine, invisible and mysterious.
ਸਰਬ ਪੂਜ ਚਰਨ ਗੁਰ ਸੇਉ ॥੧॥
Sarab Pooj Charan Gur Saeo ||1||
सरब पूज चरन गुर सेउ ॥१॥
I serve at the Guru's feet, which are worshipped by all. ||1||
ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
Gur Bin Avar Naahee Mai Thhaao ||
गुर बिनु अवरु नाही मै थाउ ॥
Without the Guru, I have no other place at all.
ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
Anadhin Japo Guroo Gur Naao ||1|| Rehaao ||
अनदिनु जपउ गुरू गुर नाउ ॥१॥ रहाउ ॥
Night and day, I chant the Name of Guru, Guru. ||1||Pause||
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
Gur Maeraa Giaan Gur Ridhai Dhhiaan ||
गुरु मेरा गिआनु गुरु रिदै धिआनु ॥
The Guru is my spiritual wisdom, the Guru is the meditation within my heart.
ਗੁਰੁ ਗੋਪਾਲੁ ਪੁਰਖੁ ਭਗਵਾਨੁ ॥
Gur Gopaal Purakh Bhagavaan ||
गुरु गोपालु पुरखु भगवानु ॥
The Guru is the Lord of the World, the Primal Being, the Lord God.
ਗੁਰ ਕੀ ਸਰਣਿ ਰਹਉ ਕਰ ਜੋਰਿ ॥
Gur Kee Saran Reho Kar Jor ||
गुर की सरणि रहउ कर जोरि ॥
With my palms pressed together, I remain in the Guru's Sanctuary.
ਗੁਰੂ ਬਿਨਾ ਮੈ ਨਾਹੀ ਹੋਰੁ ॥੨॥
Guroo Binaa Mai Naahee Hor ||2||
गुरू बिना मै नाही होरु ॥२॥
Without the Guru, I have no other at all. ||2||
ਗੁਰੁ ਬੋਹਿਥੁ ਤਾਰੇ ਭਵ ਪਾਰਿ ॥
Gur Bohithh Thaarae Bhav Paar ||
गुरु बोहिथु तारे भव पारि ॥
The Guru is the boat to cross over the terrifying world-ocean.
ਗੁਰ ਸੇਵਾ ਜਮ ਤੇ ਛੁਟਕਾਰਿ ॥
Gur Saevaa Jam Thae Shhuttakaar ||
गुर सेवा जम ते छुटकारि ॥
Serving the Guru, one is released from the Messenger of Death.
ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥
Andhhakaar Mehi Gur Manthra Oujaaraa ||
अंधकार महि गुर मंत्रु उजारा ॥
In the darkness, the Guru's Mantra shines forth.
ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
Gur Kai Sang Sagal Nisathaaraa ||3||
गुर कै संगि सगल निसतारा ॥३॥
With the Guru, all are saved. ||3||
ਗੁਰੁ ਪੂਰਾ ਪਾਈਐ ਵਡਭਾਗੀ ॥
Gur Pooraa Paaeeai Vaddabhaagee ||
गुरु पूरा पाईऐ वडभागी ॥
The Perfect Guru is found, by great good fortune.
ਗੁਰ ਕੀ ਸੇਵਾ ਦੂਖੁ ਨ ਲਾਗੀ ॥
Gur Kee Saevaa Dhookh N Laagee ||
गुर की सेवा दूखु न लागी ॥
Serving the Guru, pain does not afflict anyone.
ਗੁਰ ਕਾ ਸਬਦੁ ਨ ਮੇਟੈ ਕੋਇ ॥
Gur Kaa Sabadh N Maettai Koe ||
गुर का सबदु न मेटै कोइ ॥
No one can erase the Word of the Guru's Shabad.
ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
Gur Naanak Naanak Har Soe ||4||7||9||
गुरु नानकु नानकु हरि सोइ ॥४॥७॥९॥
Nanak is the Guru; Nanak is the Lord Himself. ||4||7||9||
ਅਰਥ :ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈ ਕੋਈ ਹੋਰ
ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ । ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ
ਓਟ ਤੱਕੀ ਬੈਠਾ ਹਾਂ) ।੧।ਰਹਾਉ।
ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ)
ਹੈ । ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ । ਮੇਰਾ ਗੁਰੂ ਉਸ ਪ੍ਰਕਾਸ਼-
ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ
ਸਕਦਾ । ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ।੧।
ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ,
ਇਹੀ ਮੇਰੀ ਸਮਾਧੀ ਹੈ । ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ
ਪਾਲਣਹਾਰ ਹੈ । ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ । ਗੁਰੂ ਤੋਂ
ਬਿਨਾ ਮੈ ਕੋਈ ਹੋਰ ਆਸਰਾ ਨਹੀਂ ਸੁੱਝਦਾ ।੨।
ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ । ਗੁਰੂ ਦੀ ਸਰਨ ਪਿਆਂ ਜਮਾਂ (ਦੇ
ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ । (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ
ਜੀਵਨ ਦਾ) ਚਾਨਣ ਦੇਂਦਾ ਹੈ । ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ
।੩।
ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ । ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ
ਸਕਦਾ । (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ
ਜੀਵਨ ਦੇ ਉਜਾਰੇ ) ਮਿਟਾ ਨਹੀਂ ਸਕਦਾ । ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ
sri_guru_granth_darpan/page/3353
bahut badeya aap ji Ranjeet singh trehan
R
anjeet Singh
satnaam wahaguru
Wahe guru ji 🙏🌹🌹
very very NYC wahe guru....
WAHEGURU JI BHAI MANPREETSINGH JI NOON APNI DAAT BAKSHI HAI,
KIRTANSUNA KE ATMA DA ROOKH HI MOD DENDE HAIN, HAMESHAN KIRPA KARO JI, WAHO GURU JI---------------------------------------------------------------------------------
Bhout vadiya
Ji
Aisa sabad jise bar bar sunne ka man karta hai waheguru ji
Guru di bani hahi ini sohni ki jina suna dubde jao
No words to say just full with contentment....
It's beautiful shahada
vry nice shabad because guru is real teacher in our life
bhaut hi Shona Shaba
Bahut vadia shabad
I jus cannot stp listening to ds shabad..... very sweet voice n heart touchin wording... god bless dis person....
Nd how people dislike ds video as dis person s worshipin Waheguruji.....
Dhan dhan shri guru granth sahib g
Gurmeet Sing
waheguru g ka khalsa waheguru g ki fateh
Waheguru ji ki 🙏🙏🙏🙏🙏
Waheguru gee meher karoo
hrt touching shabad of bhai ravinder singh kanpuri ji .
Waheguru Ji ka khalsa waheguru Ji ki fateh waheguru Ji 🙏🙏🌹
Guru bin avar nahi mein thau, an din japo Guru Gur-nao✨
Waheguru g mehar kro 🙏🙏🙏🙏
Ras bhinna kirtan waheguru ji mehar karan 🙏🏻🙏🏻
Waheguru ji Simrun bkshna 🙏🙏
Waheguru ji🙏🏻🙏🏻🙏🏻🙏🏻🙏🏻💚
Gur Mera Parbrahm, Gur Bhagwant ✨
Waheguru Ji ❤️🙏🏻🙏🏻 Waheguru Ji 🙏🏻🙏🏻❤️
Bahut bahut sundar
Dhan guru Teg Bhadur sahib g
Waheguru annand aa gaya ji
Awesome 🧡Kirtan ji 🙏🏻😊
S6 sweet Amrit Kirtan 💝🌹💝🌹💝🙏🙏
ਜੋਹ ਬੋਲੇ ਸੋਹਨੇਹਲ ਸਤ ਸਰੀਆ ਅਕਾਲ 🌍🦅❤️🙏
bhut sona sabad wahegur g
waheguru waheguru
Dhan Guru Nanak
Dhan dhan kalgidhar pita
wah , what a voice , waheguru waheguru
Aww Sikh satguru k pyoro
Wahaguru g
Guru Bina mai nahi hor 🙏🙏
waheguru ji da khalsa,waheguru ji di fathe 🙏🙏🙏🙏🙏🙏
Blessd soul 👍
CCC CC. Tjthxbf h at heataJttttjyyuytjyh
waheguru ji kirpa karro
very good kirtan
Meri to ruh khush ho jaati hai
Waheguru ji waheguru ji
The best collection of shabad
Gurleen Kaur hanji
Superb collection
Awesome shabad touch the heart
bahut shanti wala shabad hai ji
waheguru chardikla vich rakhe
Bolna JI Pyar Naal Shree WaheGuru Jee.
Thanks.
Guruji
Dhan dhan guru nank dev g
sarbjeet singh
chrna naal lao satguru jiii.
Than guru Nanak
🙏🙏🙏🙏🌹 Roam Roam kott Brahmand Ko Nivass Jass 🙏🙏 Mannas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ
waheguru ji tera shukar hai waheguru ji
Waheguru ji..👏👏
boot sona ji
वाहे गुरु
wahe guruji
Wahe guru
🙏 ਵਾਹਿਗੁਰੂ ਜੀ
Jai guru 108mhant desraj ji mharaj
Chardi Kala baba ji
SOLUTION IN YOUR LIFE 24 HOURS AND 101% GURANTEED RESULT __ {{( +91-9888318461)}}
all problem solution online +91-8054798510 problem Husband and wife relationship , Settle in foreign , Desired love , Disputes between husband / wife. Childless women , Physical problems ,Problems in study , Business related problems. Intoxication......... any bigg & personal problem solution...........+91-8054798510
TRUST ME CALL NOW +91-9888318461 MAA URGA DEVI JI 25YRS EXPERIENCE VASHIKARAN SPECIALIST
+Maa Durga Devi Ji Waheguru ji please do not do this no need of any help here. Guru Meri Pooja nothing else.
Fake
Sikhi is my life
Waheguru ji.
Guru Guru Jap waheguru ji 🙏 waheguru ji 🙏 🌼⭐🌼⭐🌼⭐🙏🙏💞💞🌺💞🌺💞🌺🙏🙏
Nice shabad $ nice voice 🙏
Achha jee Manpreet jee app Guru Pooja mein ho🙏🙏 ❤️❤️jra awaz mein tezi honi chahiye Jaise chapai sahib🙏🙏🔥🔥
SAI SATNAAM🕉️🙏🙏🙏KAR MUSHKAL ASSAN🕉️🙏🙏🙏
waheguru ji waheguru ji
very nice voice waheguru ji
Wahe guru ji❤️
Waheguru ji💐💐
very nic
SHALINI RAJ .
Waheguru ji
Waheguru ji ka khalsa waheguru ji ki Fateh
Jai guru parmeshwar dass ji mharaj
❤❤❤
Waheguru ji 🙏🏻❤️
Wah g dhan waheguru ji
Very nice
🙏🙏🙏🙏🙏
Very nic voice waheguru ji khalsa waheguru ji ke fateh waheguru waheguru waheguru waheguru
Waheguru ji Waheguru ji Waheguru ji Waheguru ji
ਵਾਹਿਗੁਰੂ ਜੀ
Manpreet singh ji kanpuri your voice is very nice
so nice and so touch ... almost same like malaysia gianiji's all will do
Nice
Wahe guru ji
wow....just awesome!
dhan guru .
bhkah lao ji
Waheguru ji 🙏🙏🙏🙏🙏🙏
💐💐