Bhot khushi hoyi veer eh dekh k tuc review ❤punjabi❤ ch kr rha ho q k har koi bnda hindi ch review kr reha pr dukh wali gl eh hai k hindi bol kon rha ney apna sara punjabi bnda ov kuch paisya lyii 😢 Rabb tuhanu chardikala ch rkha bs ehi umeed krda ha k tuc ❤Punjabi ❤nu nhi shdoge❤
ਟਰੈਕਟਰ ਇਹੇ ਵੀ ਸੋਹਣਾ ਨਵੀਂ ਸੋਅ ਵਾਲਾ 👌👌
Old is gold 🥇
Bhot khushi hoyi veer eh dekh k tuc review ❤punjabi❤ ch kr rha ho q k har koi bnda hindi ch review kr reha pr dukh wali gl eh hai k hindi bol kon rha ney apna sara punjabi bnda ov kuch paisya lyii 😢
Rabb tuhanu chardikala ch rkha bs ehi umeed krda ha k tuc ❤Punjabi ❤nu nhi shdoge❤
ਬਹੁਤ ਬਹੁਤ ਧੰਨਵਾਦ ਬਾਈ ਜੀ
Engine nave da te show purane di pasand a manu
Old. Show. Best
ਵੀਰ ਟਰੈਕਟਰ ਸਾਰਾ ਵਧੀਆ ਪਰ ਅੱਗਾ ਨੀਵਾਂ ਚਾਹੀਦਾ (ਜੌਨਡੀਅਰ ਟਾਈਪ) ਭਾਵੇਂ ਨਾ ਹੋਵੇ ਪਰ ਨੀਵਾਂ ਹੋਣ ਤੇ ਨੇੜੇ ਦੇਖਿਆ ਜਾ ਸਕਦਾ
Old. Is. Gold
ਬਾਈ ਆਪਾ ਕਿਸੇ ਵੀ ਇਨਸਾਨ ਨੂੰ ਮੰਦਾ ਨੀ ਬੋਲਣਾ ਚਾਹੀਦਾ ਜਿਸ ਨੂੰ ਜਿਹੜਾ ਟਰੈਕਟਰ ਵਧੀਆ ਲਗਦਾ ਉਹ ਲਵੋ ਟਰੈਕਟਰ ਸਾਰੇ ਵਧੀਆ ਨੇ ਜੇ ਆਪਾ ਸੋਚੀਏ ਆਪਾ ਕਿਹੜਾ ਇਕ ਦੂਜੇ ਦੀ ਕਿਸਤ ਭਰਨ ਜਾਣਾ ਇਸ ਲਈ ਜੇ ਕੋਈ ਕਿਸੇ ਵੀ ਕੰਪਨੀ ਦੇ ਟਰੈਕਟਰ ਦੀ ਮਸਹੂਰੀ ਕਰਦਾ ਕਰ ਲੈਣ ਦਿਓ ਕਿਉ ਕਿਸੇ ਨੂੰ ਮਾੜਾ ਬੋਲੀ ਜਾਦੇਓ।
Bhai maharastra may 855 fe side gear price kitne may lena chayea
Pheli vali show psnd
Old sho good new bekar
Old is good bhai❤❤❤
Y rate v siraa krr rkhya
Rs ke aa
Old look beautiful 😍
ਐਵੇਂ ਘੂਸੀਆ ਭੋਰੀ ਜਾਂਦਾ