Trtp✈️Calgary 📍Edmonton ||

Поделиться
HTML-код
  • Опубликовано: 19 окт 2024

Комментарии • 41

  • @jaspreetbatthvlog
    @jaspreetbatthvlog 3 месяца назад +2

    ਬਹੁਤ ਹੀ ਵਧੀਆ ਵਲੋਗ ਆ ਕਿੰਦੇ ਵੀਰੇ ਜਿਹੜੀ ਜਾਣਕਾਰੀ ਦੇ ਰਿਹਾ ਬਾਈ ਬਹੁਤ ਵਧੀਆ ਆ ਖੁਸ਼ ਰਹੇ ਬਾਈ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ❤❤❤❤

  • @showmanwaraich
    @showmanwaraich 3 месяца назад +3

    So beautiful river & locations also😍 🎉🎉.... nice pahunch gye thikane te .. 👍✨️✨️
    Good night 😴 ✨️✨️🌙🌟

  • @manjinderdhaliwal6557
    @manjinderdhaliwal6557 3 месяца назад +1

    ਤੁਹਾਡਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਨਾ ਬੋਲਦੇ ਹੋ ਸੱਚੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ👉👍👍👍👍👍

  • @baldevraj6090
    @baldevraj6090 3 месяца назад +1

    Nice Vlog Bhaji

  • @jagmeetsingh1010
    @jagmeetsingh1010 3 месяца назад +1

    Siraa bai ❤❤

  • @Sandhu2222Ale
    @Sandhu2222Ale 3 месяца назад +1

    Beautiful Vlog ❤

  • @manjinderdhaliwal6557
    @manjinderdhaliwal6557 3 месяца назад +1

    ਹਾਂਜੀ ਹਾਂਜੀ ਕਿੰਦੇ ਵੀਰ ਤੁਸੀਂ ਟਰੱਕਿੰਗ ਬਾਰੇ ਬਹੁਤ ਜਾਣਕਾਰੀ ਦਿੰਦੇ ਹੋ ਤੁਸੀਂ ਇੱਕ ਬਹੁਤ ਵਧੀਆ ਡਰਾਈਵਰ ਹੋ ਵਾਹਿਗੁਰੂ ਤੈਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖੇ ਸਾਨੂੰ ਨਵੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਟਰੱਕ ਬਾਰੇ ਕਨੇਡਾ ਦੀਆਂ👌👌👌👌

  • @Sandhu2222Ale
    @Sandhu2222Ale 3 месяца назад +1

    Nice Vlog Bai G ❤

  • @Sandhu2222Ale
    @Sandhu2222Ale 3 месяца назад +1

    ਗੈਂਟ ਗੱਲਬਾਤ ਕਿੰਦਾ ਸਰੀ ਵਾਲਾ ❤

  • @Shinda-Bhikhan-y6i
    @Shinda-Bhikhan-y6i 3 месяца назад +1

    Nice vilog bro 😅😅😅😅❤

  • @prempanwar5559
    @prempanwar5559 3 месяца назад +1

    ਠੇਂਕਸ ਪਾਜੀ ਤੁਸੀ ਮੇਰਾ ਕੈਮਟ ਪੜਿਆ ❤❤❤ ਤੁਹਾਡੀ ਵੀਡਿਓ ਵਿਚ ਕੈਨੇਡਾ ਦੀ ਜਾਣਕਾਰੀ ਵਧੀਆ ਹੁੰਦੀ ਹੈ

  • @Sandhu2222Ale
    @Sandhu2222Ale 3 месяца назад +1

    ਇੰਡੀਆ ਵੀ ਬਹੁਤ ਗ਼ਰਮੀ ਪੈ ਰਹੀ ਬਾਈ ਜੀ ❤

  • @kalgasingh
    @kalgasingh 3 месяца назад

    Beautiful vlog

  • @showmanwaraich
    @showmanwaraich 3 месяца назад +3

    We waiting ... 😶

  • @showmanwaraich
    @showmanwaraich 3 месяца назад +2

    Congrats bhaji 🎉🎉
    Channal te name aagya hun sahi ...👍✨️✨️

  • @ManpreetSingh-eh3zo
    @ManpreetSingh-eh3zo 3 месяца назад +1

    Sat Shri Akal veer g kee hall chall mere veer da g hor sab theak g veer g bohut he great video ਸੱਚੀ ਸਵਾਦ ਆਉਂਦਾ ਦੇਖਣ ਦਾ ਜੀ ਬਾਬਾ ਜੀ ਮਿਹਰ ਬਰੀਆ ਹੱਥ ਰੱਖਣ ਵੀਰ ਤੇ ਪਰਿਵਾਰ ਤੇ ਜੀ

    • @Kindasurreywala
      @Kindasurreywala  3 месяца назад

      Welcome g

    • @ManpreetSingh-eh3zo
      @ManpreetSingh-eh3zo 3 месяца назад +1

      No reply ਕੀ ਹੋਇਆ ਵੀਰ ਜੀ

    • @Kindasurreywala
      @Kindasurreywala  3 месяца назад

      @@ManpreetSingh-eh3zo hahha nhi nhi veerr thoda busy chall rehaaa

    • @ManpreetSingh-eh3zo
      @ManpreetSingh-eh3zo 3 месяца назад

      @@Kindasurreywala ok veer g ਹੋਰ ਸਬ ਠੀਕ ਠਾਕ ਜੀ ਆਂਟੀ ਅੰਕਲ ਜੀ

    • @ManpreetSingh-eh3zo
      @ManpreetSingh-eh3zo 3 месяца назад

      India ਕਦ ਚੱਕਰ ਲਾਉਣਾ ਵੀਰ ਜੀ

  • @Sandhu2222Ale
    @Sandhu2222Ale 3 месяца назад +1

    ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਹੈ ❤

  • @balwinderDabwali
    @balwinderDabwali 3 месяца назад +1

    Bahut waddiya blog c Bai g,,thoda ja hor lambi video bnayea kro, ik bai tuc har ik respect krde o eh gal bahut waddiya

  • @manjitvats5776
    @manjitvats5776 3 месяца назад +1

    Bai ji khick k rakh Kam nu 🎉🎉🎉

  • @manjinderdhaliwal6557
    @manjinderdhaliwal6557 3 месяца назад +1

    ਤੁਸੀਂ ਕਿੰਨੇ ਸਮੇਂ ਤੋਂ ਵੀਰ ਟਰੱਕ ਚਲਾ ਰਹੇ ਹੋ?

  • @Sandhu2222Ale
    @Sandhu2222Ale 3 месяца назад +1

    ਸੰਧੂ 2222 ਆਲੇ ❤

  • @HarpreetSingh-ux1ex
    @HarpreetSingh-ux1ex 3 месяца назад +1

    ਪੰਜਾਬ ਵਿੱਚ ਵੀ 35=37 ਡਿਗਰੀ ਟਪਰੇਚਰ ਗਰਮੀ ਪੈ ਰਹੀ ਹੈ ਸਤਿ ਸ੍ਰੀ ਆਕਾਲ ਕਿੰਦੇ ਵੀਰ

  • @aujlasurkhpurdeep5185
    @aujlasurkhpurdeep5185 3 месяца назад +1

    ਪੰਜਾਬ ਤੋ ਪਾਕਿਸਤਾਨ ਵੀ ਰਾਹ ਖਲੋ ਜਾਵੇ America Canada ਵਾਂਗੂੰ

    • @HarpreetSingh-ux1ex
      @HarpreetSingh-ux1ex 3 месяца назад

      ਖੁੱਲਣ ਗੇ 2028 ਤੱਕ ਸਾਰੇ ਰਸਤੇ ਰੂਸ ਤੱਕ ਭਾਰਤ ਦੇ ਟਰੱਕ ਜਾਣਗੇ ਭਾਰਤ ਮਾਲਾ ਰੋਡ ਤਿਆਰ ਹੋ ਰਹੇ ਹਨ ਪੰਜਾਬ ਵਿੱਚ ਗਡਾਉਣ ਬਨਣ ਲਈ ਸਮਾਂ ਲੱਗ ਰਿਹਾ ਜੰਮੂ ਕਟੜਾ ਹਾਈਵੇ ਇਸ ਲਈ ਤਿਆਰ ਹੋ ਰਿਹਾ 3500 ਕਿਲੋਮੀਟਰ ਹੈ ਰੂਸ ਜੰਮੂ ਤੋਂ

    • @HarpreetSingh-ux1ex
      @HarpreetSingh-ux1ex 3 месяца назад

      ਖੁੱਲੇ ਗਾ ਰਸਤਾ ਜੰਮੂ ਕੱਟੜਾ ਤੇ ਭਾਰਤ ਮਾਲਾ ਹਾਈਵੇ ਤਿਆਰ ਹੋਣ ਤੋਂ ਬਾਅਦ ਤੇ ਪੰਜਾਬ ਵਿੱਚ ਵੱਡੇ-ਵੱਡੇ ਗਡਾਉਣ ( ਵੇਅਰ ਹਾਊਸ ) ਬਣਕੇ ਤਿਆਰ ਹੋਣ ਤੋਂ ਬਾਅਦ 2028 ਤੋਂ 2030 ਤੱਕ ਸਮਾਂ ਲੱਗੇਗਾ

  • @gurtejsandhuFaridkotia
    @gurtejsandhuFaridkotia 3 месяца назад +1

    End a bro

  • @Sohikhetisewacentre
    @Sohikhetisewacentre 3 месяца назад +1

    Hazri kabul Karo ji..

  • @raman5142
    @raman5142 3 месяца назад +1

    bai g tusi owner operator ho

  • @manjinderdhaliwal6557
    @manjinderdhaliwal6557 3 месяца назад +1

    𝐋𝐨𝐯𝐞 𝐲𝐨𝐮 𝐯𝐞𝐞𝐫𝐞❤❤❤❤❤