ਸਕੂਟਰ ਮਕੈਨਿਕ 🤣 (Full Comedy Video) Kaku Mehnian Funny Video | Punjabi Funny Video 2024

Поделиться
HTML-код
  • Опубликовано: 29 сен 2024
  • Kaku Mehnian Presenting "SCOOTER MECHANIC" Full Comedy Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian

Комментарии • 434

  • @mahaksingh485
    @mahaksingh485 5 месяцев назад +30

    ਮਾਝੇ ਵਾਲਿਆ ਦੇ humour ਅੱਗੇ ਬਾਕੀ ਸਭ ਫੇਲ 👏🏼🔥

  • @_sharn__vloger_
    @_sharn__vloger_ 5 месяцев назад +1

    ਬਹੁਤ ਹੀ ਵਧੀਆ 🤣🤣

  • @Ksd_minner
    @Ksd_minner 5 месяцев назад +1

    ਐਡ ਗੱਲ ਬਾਤ 😂😂😂

  • @nav_sidhu118
    @nav_sidhu118 5 месяцев назад +12

    ਇਹਨੂੰ ਵੀ ਸਿੱਧਾ ਕਰਲੋ
    ਕੀ ਤੇ ਐ ਦੀ ਬੱਖੀ ਨਾ ਚੜ੍ਹ ਜੇ,, 🙈😂😂

  • @sardoolsingh4163
    @sardoolsingh4163 6 месяцев назад +10

    ਬਹੁਤ ਵਧੀਆ।

  • @drsukhibutter6833
    @drsukhibutter6833 5 месяцев назад +2

    ਸੇਵਾ ਕਰਲੋ 😂😂

  • @NarinderSingh-d3s
    @NarinderSingh-d3s 7 месяцев назад +25

    ਹਾਥੀ ਆਇਆ ਅੱਤ ਓਏ

  • @RAJU-bhullar530
    @RAJU-bhullar530 6 месяцев назад +7

    Always kaint kaint dova special sardar saab sota munda

  • @GurmeetSingh-q7t
    @GurmeetSingh-q7t 5 месяцев назад +4

    ਬਹੁਤ ਵਧੀਆ ਵੀਰੇ

  • @jorawarsingh3531
    @jorawarsingh3531 6 месяцев назад +9

    ਮਾਝੇ ਵਾਲੇ ਭਾਊ 😂😂

  • @tarloksinghpunia7888
    @tarloksinghpunia7888 6 месяцев назад +7

    ਦਿਲ ਖੂਸ ਹੋ ਗਿਆ ਹੈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਹ ਗੂਡਾ ਬੀਜੈਪੀ ਦਾ ਲੀਡਰ ਹੈ, ਇਸ ਗੂਡੇ ਨੂੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @JatinderSingh-ct9ri
    @JatinderSingh-ct9ri 4 месяца назад +2

    ਇਹ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਰੋਡ🛣️ਬਣ ਗਿਆ

  • @RajveerSingh-c7k
    @RajveerSingh-c7k 6 месяцев назад +4

    Ehnu ghar laijo .sewa krlo jinni hundi...😂😂😂😂😂😂Jiundey wssdey rho

  • @Cuteroxxi-007
    @Cuteroxxi-007 6 месяцев назад +1

    👌👌🤣🤣🤣 ਸੀਰਾਰਾ‌ਰਾਰਾਰਾਰਾ👍👍👍

  • @vijaylidher4369
    @vijaylidher4369 7 месяцев назад +2

    Kaku veer waheguru mehar kare eda hi khich k rakho km 😂😂😂😂❤❤❤ Love you bro❤❤

  • @Soni-tt5iv
    @Soni-tt5iv 3 месяца назад

    Lammy pa k edyan talyan jhasnyan 😂😂😂😂

  • @sandhupoultryfarm
    @sandhupoultryfarm 7 месяцев назад +1

    Sirra att bomb 😂

  • @Anmol-ki7js
    @Anmol-ki7js 6 месяцев назад +3

    ਪਾਜੀ ਵੀਡਿਉ 15 ਮਿੰਟ ਦੀ ਬਣਾਇਆ ਕਰੋ ਵੇਖਣ ਦਾ ਮਜ਼ਾ ਓਂਦਾ 😂

  • @harisinghsingh3046
    @harisinghsingh3046 3 месяца назад

    Bhut. Hi. Nice. Vidio. Ah. Ji.

  • @dalbirsinghbhangu5704
    @dalbirsinghbhangu5704 7 месяцев назад +3

    ❤❤❤❤ love you shota veer

  • @sarwansingh5592
    @sarwansingh5592 5 месяцев назад

    Bahut hi vadiya

  • @surjitkaursidhu257
    @surjitkaursidhu257 5 месяцев назад

    Vadia ❤❤😂

  • @AmritpalSingh-uj2ln
    @AmritpalSingh-uj2ln 6 месяцев назад

    Bhout wdia g ❤

  • @Merapunjab13e13_official
    @Merapunjab13e13_official 6 месяцев назад

    Bahut Sadiya veer

  • @legendpunjab6126
    @legendpunjab6126 7 месяцев назад +1

    V nyc bro 👌

  • @mantaj6222
    @mantaj6222 6 месяцев назад

    ਅੱਤ ਬਾਈ 😀😀

  • @ridhimarana4989
    @ridhimarana4989 7 месяцев назад +2

    😂😂😂😂😂

  • @jobansingh9883
    @jobansingh9883 7 месяцев назад +1

    😂😂😂😂😂😂❤❤❤❤❤😂😂😂

  • @kabbadimerijindjaan8171
    @kabbadimerijindjaan8171 6 месяцев назад

    Siraa ❤

  • @kewal9190
    @kewal9190 7 месяцев назад

    Love you mera chota veer

  • @amritpalsingh8252
    @amritpalsingh8252 3 месяца назад

    🔥🔥🔥💯💯💯👍👍

  • @PrinceBahlOnline
    @PrinceBahlOnline 7 месяцев назад

    endd.. bai video vaddi banaya kro...

  • @SurajKumar-c1d4x
    @SurajKumar-c1d4x 6 месяцев назад

    Hello bhai ji nice video super bhai ❤

  • @MANDEEPSINGHCHAHAL-kc6eh
    @MANDEEPSINGHCHAHAL-kc6eh 6 месяцев назад

    ❤❤❤❤

  • @satinderpalsingh6055
    @satinderpalsingh6055 7 месяцев назад

    Love u chhote veer❤❤❤❤

  • @AkashdeepSingh-cf7tg
    @AkashdeepSingh-cf7tg 6 месяцев назад

    Very nice

  • @SurajKumar-c1d4x
    @SurajKumar-c1d4x 6 месяцев назад

    I am up 61 Ghazipur Uttar Pradesh ❤❤❤

  • @navdeepsingh1931
    @navdeepsingh1931 5 месяцев назад

    Pakistan de ALBELA TV nu v picche shadd ta veero.... good job

  • @narinderkaur7175
    @narinderkaur7175 6 месяцев назад

    😂😂😂😂😂😂

  • @HarpreetSingh-xn5je
    @HarpreetSingh-xn5je 5 месяцев назад

    😂😂😂😂😂

  • @vikramsinghbakshiwala2049
    @vikramsinghbakshiwala2049 6 месяцев назад

    😂😂😂😂🎉❤❤

  • @BaljeetKaur-fu7lo
    @BaljeetKaur-fu7lo 6 месяцев назад

    nice video

  • @PalwinderSingh-m1m
    @PalwinderSingh-m1m 6 месяцев назад

    😂

  • @kulwinderkhaira-vm6dg
    @kulwinderkhaira-vm6dg 6 месяцев назад

    😂😂❤❤

  • @VanshKumar-q3i
    @VanshKumar-q3i 6 месяцев назад

    🎉🥰🤭☺❤

  • @ParmjitSingh-d9j
    @ParmjitSingh-d9j 6 месяцев назад

    👍👍👍👍👍👍👍🎉

  • @SarbjitKaur-q4y
    @SarbjitKaur-q4y 6 месяцев назад

    ਵੀਡੀਓ ਵੱਡੀ ਬਣਾਇਆ ਕਰੋ ਬਹੁਤ ਵਧੀਆ ਨਤੀਜੇ ਹੋ❤❤❤

  • @SahibSingh-cy3ho
    @SahibSingh-cy3ho 7 месяцев назад

    Nice video

  • @chanan.singh12
    @chanan.singh12 7 месяцев назад

    Nice

  • @Ks.sidhu6055
    @Ks.sidhu6055 7 месяцев назад

    ❤❤❤

  • @likharipb46
    @likharipb46 7 месяцев назад

    Nice putt

  • @GopiAtwal-je9jm
    @GopiAtwal-je9jm 6 месяцев назад

    Bai sub Kush hai but os munder ne bolyia ho kise ne notice nhi kita jo o truck. Wale Munde ne bolyia hai

  • @KulwantraiLohat
    @KulwantraiLohat 6 месяцев назад

    Like

  • @TAKDEER.973
    @TAKDEER.973 6 месяцев назад

    ਚਵਲ ਜਾ 😂😂😂😂

  • @SukhwinderSingh-wq5ip
    @SukhwinderSingh-wq5ip 6 месяцев назад +46

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @jassijassi8736
    @jassijassi8736 6 месяцев назад

    😂😂😂

  • @sharrylk8391
    @sharrylk8391 6 месяцев назад

    ❤❤❤

  • @JagdeepSingh-bj6il
    @JagdeepSingh-bj6il 7 месяцев назад

    ❤❤❤

  • @skp598
    @skp598 7 месяцев назад +43

    ਨਵੇਂ ਪਿੰਡ ਹਾਥੀ ਆਇਆ 😂

  • @baljeetsingh-zl3cp
    @baljeetsingh-zl3cp 7 месяцев назад +66

    ਮਾਝੇ ਦੀ ਬੋਲੀ ਦਾ ਵੀ ਵੱਖਰਾ ਹੀ ਸਵਾਦ ਏ,
    ਮੰਮੀ ਬੰਬੀ ਚਲਾ ਆ, ਓਥੇ ਹੀ ਛਾ ਵੇਲਾ ਲਈ ਆਵੀਂ 😂

  • @ManjitKaur-q8c
    @ManjitKaur-q8c 5 месяцев назад +7

    ਗੁੱਡ ਨਿੱਕੂ ਬਹੁਤ ਵਧੀਆ ਵੀਡੀਓ ਨਿੱਕੂ ਦੇ ਡਾਇਲਾਗ ਸਿਰਾ ਜਿਥੇ ਦਾਦੇ ਨੂੰ ਫੂਕਿਆ ਸੀ ਉਥੇ ਸਕੂਟਰ ਫੂਕ ਦੇਣਾ ਸੀ ❤❤🎉🎉❤❤

  • @JobanpreetSarpanch
    @JobanpreetSarpanch 6 месяцев назад +14

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਵੀਰੇ🙏

  • @jorawarsingh3531
    @jorawarsingh3531 6 месяцев назад +5

    ਬਹੁਤ ਵਧੀਆ ਵੀਡਿਓ
    ਵੀਰ 15, 20 ਮਿੰਟ ਦੀ ਵੀਡੀਓ ਬਣਾਈਆਂ ਕਰੋ❤

  • @kalachahal832
    @kalachahal832 6 месяцев назад +21

    ਬਹੁਤ ਵਧੀਆ ਹਾਂਸਾ ਮਜ਼ਾਕ ਦੱਬ ਕੇ ਰੱਖੋ ਕੰਮ

  • @balvirkaurbatth9655
    @balvirkaurbatth9655 6 месяцев назад +47

    ਇਹ ਵੀ ਛੋਟੂ ਦਾ ਡਾਇਲਾਗ ਬਹੁਤ ਵਧੀਆ ਲੱਗਿਆ ਜਿੱਥੇ ਦਾਦਾ ਫੂਕਿਆ ਨਾਲੇ ਦਾਦੇ ਸਕੂਟਰ ਫੂਕ ਦੇਣਾ ਸੀ😂❤😂❤😂❤😂❤😂

  • @NEVERQUITPUNJABI
    @NEVERQUITPUNJABI 6 месяцев назад +3

    ਬਹੁਤ ਵਧੀਆ ਜੀ

  • @HarpreetSingh-xn5je
    @HarpreetSingh-xn5je 5 месяцев назад +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਦੁਨੀਆ ਨੂੰ ਖੁਸ਼ ਰੱਖੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @simarlikhari
    @simarlikhari 7 месяцев назад +39

    ਸਿਰਾ ਬਾਈ end ਗੱਲਬਾਤ ❤❤

  • @GAGANSTARLINK
    @GAGANSTARLINK 6 месяцев назад +4

    Super Super Super ❤❤❤😂😂😂😂😂😂 Good bai Good ❤❤❤😂😂

  • @Unknownmuhar
    @Unknownmuhar 5 месяцев назад +3

    ਗੱਡੀ ਅਸੀ ਪੈਰਾਸ਼ੂਟ ਤੇ ਜਾਣਾ ਵਾ 😂

  • @Krishansingh176
    @Krishansingh176 6 месяцев назад +2

    ਸੂਪਰ ਹਿਟ ਕੋਮਡੀ ਕਰਦਾ ਮੇਰਾ ਵੀਰ ਬਹੁਤ ਵਧੀਆ ਲੱਗਾ ਮੈਨੂੰ

  • @sukhbirsingh6905
    @sukhbirsingh6905 5 месяцев назад +5

    Nice video bro

  • @jassijassi8736
    @jassijassi8736 6 месяцев назад +2

    ੲਿਹਨੂੰ ਵੀ ਸਿੱਧਾ ਕਰ ਲੋ ਕਿਤੇ ੲਿਹਦੀ ਵੀ ਵੱਖੀ ਚੱੜ ਜੇ 😂😂😂😂

  • @RashpalSingh-ek5tg
    @RashpalSingh-ek5tg 6 месяцев назад +3

    ਫਤਹਿਪੁਰ ਦੀਆਂ ਸਖਸੀਅਤਾਂ 😂

  • @sandhupoultryfarm
    @sandhupoultryfarm 7 месяцев назад +18

    ਬਹੁਤ ਵਧੀਆ ਜਨਾਬ ਸਿਰਾ ਲਾਇਆ ਪਿਆ

  • @srrrehajbaerrrraz9302
    @srrrehajbaerrrraz9302 5 месяцев назад +2

    ਬਹੁਤ ਵਧੀਆ ਛੋਟੇ ਵੀਰ ਮਜਾ ਆ ਗਿਆ ❤❤❤❤❤

  • @SandeepSingh-tm2pt
    @SandeepSingh-tm2pt 6 месяцев назад +9

    ਬਹੁਤ ਹੀ ਵਧੀਆ ਵੀਰ ਜੀ

  • @balwindersingh8708
    @balwindersingh8708 5 месяцев назад +2

    ਬਹੁਤ ਵਧੀਆ ਹੁੰਦੀਆਂ ਵੀਡੀਓ ਵੀਰ

  • @TarsemSandhu2011
    @TarsemSandhu2011 7 месяцев назад +118

    ਮਿਹਨਤਾਂ ਦੇ ਫ਼ਲ ਮਿੱਠੇ, ਬਹੁਤ ਵਧੀਆ ਜੀ।

    • @ashokkumar-se5sl
      @ashokkumar-se5sl 6 месяцев назад +8

      MUNDAA SIKH CHAWAL ZEHA .SIKH NHI KHNA CHAIDA C

    • @GURPREETSINGH-i1p6k
      @GURPREETSINGH-i1p6k 6 месяцев назад

      ❤😂9​@@ashokkumar-se5sl

    • @sikandersingh2443
      @sikandersingh2443 3 месяца назад +1

      ​@@ashokkumar-se5sl❤❤❤0❤❤😂😊😂😊

  • @maanpunjabiblogger6138
    @maanpunjabiblogger6138 6 месяцев назад +4

    Good job ਬਹੁਤ ਵਧੀਆ ਵੀਡੀਓ 👌

  • @JasvirSingh-sz7vj
    @JasvirSingh-sz7vj 7 месяцев назад +11

    ਬਹੁਤ ਵਧੀਆ ਵੀਰ. ਬਹੁਤ ਸਾਰਾ ਪਿਆਰ ਮਾਲਵੇ ਤੋਂ

  • @BansilalBhatti
    @BansilalBhatti 6 месяцев назад +13

    ਮਾਝੇ ਦੀ ਬੇਲੀ ਦਾ ਵੱਖਰਾ ਹੀ ਸਵਾਦ ਹੈਂ ਮਾਝੇ ਦੇ ਮਝੇਲ ਵੱਖਰੇ💯💯💯💯❤️❤️❤️❤️

  • @BaldevSinghikwan
    @BaldevSinghikwan 5 месяцев назад +2

    ਬਹੁਤ ਖੂਬਸੂਰਤ ਅੰਦਾਜ਼ ਹੈ ਜੀ

  • @lovepreetkaur6033
    @lovepreetkaur6033 5 месяцев назад +2

    ❤❤❤❤❤❤😂😂ਬਹੁਤ ਹਾਸਾ ਆ ਰਿਹਾ

  • @deejayvijay643
    @deejayvijay643 6 месяцев назад +4

    Paji yaar bahoot maza odya yaar video dakhan tuhydyi ji 😂😂😂😂😂😂😂😂😂😂😂😂

  • @DeepGill-wg2ur
    @DeepGill-wg2ur 6 месяцев назад +2

    ਮਾਝੇ ਵਾਲੇ ਤੇ ਫੇਰ ਹੁੰਦੇ ਈ ਅੱਤ ਆ 😁

    • @santokhsingh3199
      @santokhsingh3199 5 месяцев назад

      Bhut vadhia ji santokh singh dhadiala natt batala hall verka amritsar.

  • @amanbatthverka62
    @amanbatthverka62 7 месяцев назад +6

    ਆਹ ਟਾਡਾ ਮਹਿਤੇ ਵਾਲਾ ਰੋਡ ਕਦੋ ਬਣਨਾ ਭਾਊ.ਬਹੁਤ ਖਲਾਰਾ ਪਾਇਆ ਕਦੋ ਦਾ 😊

    • @ParveenKumar-lf4my
      @ParveenKumar-lf4my 7 месяцев назад +1

      ਟਾਡਾ ❌ ਟਾਂਡਾ ✅
      ਕਦੋ ❌ ਕਦੋਂ ✅

    • @kaku.mehnian
      @kaku.mehnian  7 месяцев назад +2

      Paji ਇਹ ਤੇ ਮਾਲਕ ਜਾਣਦਾ😅

    • @ParveenKumar-lf4my
      @ParveenKumar-lf4my 6 месяцев назад

      @@kaku.mehnian
      Paji. ❌. Bhaji ✅

  • @apindersingh212
    @apindersingh212 5 месяцев назад

    ਸਤਿ ਸ਼੍ਰੀ ਆਕਾਲ ਬਾਈ ਜੀ। ਮੈ ਪਿੰਡ ਨੱਤ ਤੋ ਲਾਗੇ ਗੁਰੂਦਵਾਰਾ ਸ਼੍ਰੀ ਅਚਲ ਸਾਹਿਬ। ਅੱਜ ਪਹਿਲੀ ਵਾਰ ਤੁਹਾਡੀਆਂ ਵੀਡੀਓਜ਼ ਵੇਖ ਰਿਹਾ। ਬਹੁਤ ਹੀ ਵਧੀਆਂ ਵੀਡਿਓ ਹਨ। ਤੁਸੀ ਕਿਹੜੇ ਜਿਲ੍ਹਾ ਤੋ ਹੋ। ਕਿਹੜਾ ਪਿੰਡ ਹਾ ਆਪਣਾ।

  • @legendpunjab6126
    @legendpunjab6126 7 месяцев назад +3

    Bai suba 10 toh 12 vjje video paya kro

  • @vikramjit9891
    @vikramjit9891 6 месяцев назад +4

    दिल कुश हो जांध प्रवो 😂😂😂❤

  • @ravikt353
    @ravikt353 7 месяцев назад +3

    Brother your all videos are so funny and entertaining.
    Keep it up ❤

  • @JasvirSingh-ri7zg
    @JasvirSingh-ri7zg 5 месяцев назад +1

    😂😂😂😂😂😂😂😂😂😂😂😂😂😂🤣😂🤣🤣🤣🤣🤣🤣🤣🤣🤣🤣🤣🤣

  • @surajrana1440
    @surajrana1440 6 месяцев назад +2

    mere pind aan lgee😂😂😂

  • @everythinginone-2005
    @everythinginone-2005 4 месяца назад

    ਵੀਡੀਓ ਦਾ ਪਤਾ ਨ੍ਹੀ, ਕੰਮ ਸਾਰੇ ਸਿੱਖ ਲੈ ਨੇ ਏਹਨੇ

  • @SurjitSingh-zt1kl
    @SurjitSingh-zt1kl 6 месяцев назад +1

    ਘੇਟ

  • @tarlochankumar2958
    @tarlochankumar2958 7 месяцев назад +3

    Very nice ji. Bhaji shooting kitha Di a?

  • @P.WilsonPeter
    @P.WilsonPeter 3 месяца назад +1

    Bhaut. Wadeaia Video ❤❤❤

  • @arshdeepsahota4792
    @arshdeepsahota4792 7 месяцев назад +3

    Vedio long kro bro

  • @amitthapliyal4489
    @amitthapliyal4489 7 месяцев назад +1

    Bahut vdiya video bnaunde ho yr 22...eh chhota munda bakkhhii wale paso bolda 😂 main wait krda kdo video pao tuc ❤

  • @LaddiHanjra-v8w
    @LaddiHanjra-v8w 6 месяцев назад +1

    ਬਹੁਤ ਸੋਹਣੀ ਵੀਡਿਓ