Это видео недоступно.
Сожалеем об этом.

ਨਕੰਮਾ Palledar (Full Comedy Video) Kaku Mehnian Funny Video | New Punjabi Funny Video 2024

Поделиться
HTML-код
  • Опубликовано: 9 май 2024
  • Kaku Mehnian Presenting "Nikamma Palledar" Funny Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian
    Background Music Credit :
    Eyes Gone Wrong by Kevin MacLeod is licensed under a Creative Commons Attribution 4.0 licence. creativecommon...
    Source: incompetech.com...
    Artist: incompetech.com/
    &
    Flighty Theme by Kevin MacLeod is licensed under a Creative Commons Attribution 4.0 licence. creativecommon...
    Source: incompetech.com...
    Artist: incompetech.com/

Комментарии • 774

  • @HarwinderSingh-vw7it
    @HarwinderSingh-vw7it 3 месяца назад +10

    ਆਹ ਨਿੱਕਾ ਜ਼ੈਲਦਾਰ ਤਾਂ ਬਾਕਮਾਲ ਐਕਟਿੰਗ ਕਰਦਾ ਹੈ,
    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਸਾਰਾ ਪਰਿਵਾਰ ਭਾਵੇਂ ਇਕੱਠੇ ਬਹਿ ਕੇ ਦੇਖੇ ਕੋਈ ਗੰਦ ਮੰਦ ਨੀ ਹੁੰਦਾ,
    ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਹੋਰ ਬੁਲੰਦੀਆਂ ਤੇ ਪਹੁੰਚਾਵੇ।

  • @HARPREETSINGH-le8kr
    @HARPREETSINGH-le8kr 3 месяца назад +220

    ਉਹ ਦਿਨ ਦੂਰ ਨਹੀਂ ਜਦੋਂ ਫ਼ਿਲਮਾਂ ਚ ਐਂਟਰੀ ਹੋਊ ਤੁਹਾਡੀ।

    • @punjabimusic-nk5su
      @punjabimusic-nk5su 3 месяца назад +19

      Sahi 😂😂

    • @user-xp9ru7fv5e
      @user-xp9ru7fv5e 3 месяца назад +8

      😅😅😅

    • @AmandeepSinghAmandeep-bc4xs
      @AmandeepSinghAmandeep-bc4xs 3 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ​@@punjabimusic-nk5su

    • @JaswantSingh-yo6nl
      @JaswantSingh-yo6nl 3 месяца назад

      111
      1111​@@punjabimusic-nk5su

    • @athwalsaab5400
      @athwalsaab5400 3 месяца назад

      ​@@punjabimusic-nk5su😊😊😊😊😊😊😊😊😊😊😊😊😊😊😊😊😊😊😊😊😊😊😊😊😊😊😊o7p87o7poi⁷yý555⁵rqqq15

  • @BALDEVSINGH-uf1po
    @BALDEVSINGH-uf1po 3 месяца назад +43

    ਬਹੁਤ ਬਹੁਤ ਵਧਾਈਆਂ,ਇਹ ਵੀਡੀਓ ਬਹੁਤ ਵਧੀਆ ਲੱਗੀ।ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ,ਤੁਹਾਡੀ ਕਮੇਟੀ ਵਾਲੀ ਵੀਡੀਓ ਬਹੁਤ ਹੀ ਜਿਆਦਾ ਵਧੀਆ ਲੱਗੀ।ਸਾਰੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ,ਇਸੇ ਤਰ੍ਹਾਂ ਹਸੌਦੇ ਰਹੋ।

  • @gorachugh3133
    @gorachugh3133 3 месяца назад +104

    ਪਰਮਾਤਮਾ ਨਿੱਕੇ ਕਲਾਕਾਰ ਨੂੰ ਤਰੱਕੀ ਬਖਸ਼ੇ # ਲਵ ਯੂ ਆਏ ਨਿੱਕਿਆ

  • @rajinderpalsingh01834
    @rajinderpalsingh01834 3 месяца назад +25

    ਛੋਟੇ ਵੀਰ ਤੁਹਾਡਿਆ ਵੀਡਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਦਿੰਨ ਦੁਗਣੀ ਰਾਤ ਚੋਗਣੀ ਤਰੱਕਿਆ ਦੇਣ

  • @user-nw3en8xe3n
    @user-nw3en8xe3n 3 месяца назад +7

    ਤੁਸੀ ਦੋਵੇਂ caca ਭੀਤਜਾ ਕਾਕੂ ਵੀਰ ❤❤❤😂😂

  • @JagdeepSingh-rq3qh
    @JagdeepSingh-rq3qh 3 месяца назад +84

    ਬਹੁਤ ਵਧੀਆ ਹੈ ਨਿੱਕੇ ਵੀਰ

  • @rajganger0030
    @rajganger0030 3 месяца назад +10

    Ghaint video bro ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @KARAM947
    @KARAM947 3 месяца назад +15

    ਵੇਖਣ ਤੋਂ ਪਹਿਲਾਂ ਈ ਲਾਈਕ ਕਰ ਦਈਦਾ ਆਪਾਂ 😁😁
    ਪਰ ਮੈਂ ਪਹਿਲਾਂ ਵੀ ਆਖਿਆ ਸੀ ਨਿੱਕੇ ਮੁੰਡੇ ਦਾ ਨਾਂ ਜ਼ਰੂਰ ਲਿਖਿਆ ਕਰੋ ਵੀਡਿਉ ਥੱਲੇ ਤਾਂ ਜੋ ਉਹਦਾ ਨਾਂ ਵੀ ਅੱਗੇ ਆਵੇ ❤❤

  • @simranjit3153
    @simranjit3153 3 месяца назад +10

    ਬਹੁਤ ਵਧੀਆ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤❤

  • @user-rm4vb4wb9x
    @user-rm4vb4wb9x 3 месяца назад +39

    ਕਰੋਨਾ ਵੈਕਸੀਨ ਦੇ ਘਪਲੇ 'ਤੇ ਕਾਮੇਡੀ ਕਰਨੀ ਚਾਹੀਦੀ ਆ...

  • @jagdevkhiala6042
    @jagdevkhiala6042 3 месяца назад +4

    ਪੱਲੇਦਾਰਾਂ ਵਾਲੀ ਗੱਲ ਤਾਂ ਕੋਈ ਕੀਤੀ ਨੀ ਜਿਹੜਾ ਚੋਧਰੀ ਹੁੰਦਾ ਉਹ ਕਣਕ ਦੀ ਬੋਲੀ ਨੀ ਲਾਉਂਦਾ ਅਸੀਂ ਵੀ ਪੱਲੇਦਾਰਾਂ ਆ ਮਾਨਸਾ ਤੋਂ ਸਾਰਾ ਕੁਝ ਗੱਲ਼ਤ ਵੇਖਿਆ ਵੀਡੀਓ ਵਿੱਚ

  • @ParamjitKaur-nf6vi
    @ParamjitKaur-nf6vi 3 месяца назад +4

    Bahut vadhia video hundia aa. Bahut hassa aaunda aa specially aa chhota bacha thhethh panjabi bolda aa.

  • @SukhwinderSingh-wq5ip
    @SukhwinderSingh-wq5ip 3 месяца назад +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @sukhjindersukhjinder7651
    @sukhjindersukhjinder7651 2 месяца назад +2

    ਬਹੁਤ ਵਧੀਆ ਵੀਰ

  • @sohalsabbvlogs
    @sohalsabbvlogs 3 месяца назад +27

    ਪੰਜਾਬੀ ਭਰਾਵਾਂ di ਸਪੋਰਟ ਕਰੋ ਜੀ

  • @nav_sidhu118
    @nav_sidhu118 3 месяца назад +19

    ਦੇਖਿਓ ਕੰਡਾ ਹੀ ਕਰਿਓ ਕਿਤੇ ਕੂੰਡਾਂ ਨਾ ਕਰ ਦਿਓ,,🙈😂
    ਰੇਟ ਤੇ ਲੈਣਾ ਪੂਰਾ ਹੀ ਕਿਤੇ ਸਾਡੇ ਹੱਥੋਂ ਚੌਧਰੀ 🙄 🗡️ਤੂੰ ਨਾਂ ਪੂਰਾ ਹੋ ਜੀ😂😂

  • @ranjitmegafilmscreation4708
    @ranjitmegafilmscreation4708 3 месяца назад +36

    ਬਹੁਤ ਵਧੀਆ ਹੈ ਬਤੌਰ ਨਿਕੇ ਦੀ ਕਮੇਡੀ 🎉🎉😂😂 congratulations all' team

  • @HarmandeepSingh-we2ot
    @HarmandeepSingh-we2ot 3 месяца назад +5

    ਵੀਡੀਓ ਵਧੀਆ ਹੁੰਦੀ ਆ ਪਲੈ ਬਟਨ ਤੇ ਆਉਣਾ ਸੀ

  • @kamleshkumari7184
    @kamleshkumari7184 3 месяца назад +7

    ਬਹੁਤ ਵਧੀਆ ਐ ਜੀ

  • @HarwinderSingh-bu3pf
    @HarwinderSingh-bu3pf 3 месяца назад +14

    Bohat vadhiya ਵੀਡੀਓ

  • @sharanjitsinghgill2862
    @sharanjitsinghgill2862 2 месяца назад +2

    ਬਹੁਤ ਵਧਿਆ ਨਿਕੇ

  • @pranavhappiness3745
    @pranavhappiness3745 2 месяца назад +2

    Waheguruji ਕਿਰਪਾ ਕਰਨ

  • @bajsingh4743
    @bajsingh4743 3 месяца назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @KGDakku
    @KGDakku 3 месяца назад +2

    Op yaar😂

  • @ParamjitsimghSingh
    @ParamjitsimghSingh 3 месяца назад +5

    ਬੋਹਤਾ ਵਧੀਆ ਜੀ ਵਾਹਿਗੁਰੂ ਤੂਹਾਨੂੰ ਤਰੱਕੀ ਬਕਛੇ

  • @AmarjotKaur-gh1ct
    @AmarjotKaur-gh1ct 3 месяца назад +3

    Nikka veer ta bahla garam ae😀

  • @user-rl2lo7oq4g
    @user-rl2lo7oq4g 2 месяца назад +2

    ਸਿਰਾ ਗੱਲ ਬਾਤ ਬਾਈ😆😆😆

  • @kuldeep1993
    @kuldeep1993 3 месяца назад +6

    😂😂ਇਹ ਚੋਧਰੀ ਘੱਟ ਤੇ ਆੜਤੀ ਦਾ ਮੁੰਨਸ਼ੀ ਵੱਧ ਲਗਦਾ। 😂😂😂

  • @sidhu3315
    @sidhu3315 3 месяца назад +2

    ਪੱਲੇਦਾਰ ਵਾਲੀ ਤਾਂ ਕੋਈ ਗੱਲ ਈ ਨੀ ਕੀਤੀ ਵੀਡੀਓ ਚ

    • @user-wi8zt1rn4w
      @user-wi8zt1rn4w 3 месяца назад +1

      ਪੈਸੇ ਮਗਣ ਕੌਣ ਆੲਏ ਸੀ

  • @Gopysinghchahal
    @Gopysinghchahal 2 месяца назад +2

    Punjab ਦੀ ਟੋਹਰ ❤

  • @user-cb3pz4bp8b
    @user-cb3pz4bp8b 3 месяца назад +5

    Bahut vadia veero chardikla bkhshe rab tanu❤❤❤😂😂

  • @user-kl1um5sl2g
    @user-kl1um5sl2g 2 месяца назад +1

    ਵੀਰ ਬਹੁਤ ਹੀ ਕੰਮ ਰਹੇ ਹੋ ਬਹੁਤ ਚੰਗਾ ਲੱਗਦਾ ਆਪਣਾ ਪੰਜਾਬ ਆਪਣੀ ਬੋਲੀ ਮੈ ਗਰੀਕ ਤੋ ਹਾਂ ਯੋਰਪ😂😂😂😂😂

  • @kulwantsing205
    @kulwantsing205 3 месяца назад +7

    ਬਹੁਤ ਵਧਿਆ ਛੋਟੇ ਵੀਰ ਵੋਟਾ ਤੇ ਵੀ ਕੋਈ ਬਣਾਉ ਵੀਡਓ ਤਾ ਜੋ ਲੋਕ ਬੋਤਲ ਪਿਛੇ ਆਪਣੀ ਵੋਟ ਨਾ ਬੇਚਣ

  • @sangeetayadav951
    @sangeetayadav951 2 месяца назад +3

    ਬਹੁਤ ਵਧੀਆ video

  • @DHALIWAL303
    @DHALIWAL303 3 месяца назад +13

    ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅਲ ਦੇ ਮਝੈਲ ਬਾਈ sirrra

  • @rohitlahora3627
    @rohitlahora3627 3 месяца назад +2

    Veer jee waheguru ji ka Khalsa waheguru ji ki Fateh Bhai ji

  • @LakhwinderKaur-tr2zx
    @LakhwinderKaur-tr2zx 3 месяца назад +2

    Very nice chotu😅😅

  • @kuldeepofficial03
    @kuldeepofficial03 3 месяца назад +2

    ਪੂਰੀ ਅੱਤ ਕਰਾਤੀ ਬਾਈ, siraa ❤❤

  • @LovepreetSingh-vn4ui
    @LovepreetSingh-vn4ui 3 месяца назад +2

    ਘੈਂਟ ਘੈਂਟ ਘੈਂਟ ਗੱਲ ਬਾਤ ਵੀਰੇ 😂😂😂🔥🔥🔥🔥💯💯💯💯❤️❤️❤️🙏🙏🙏🙏

  • @jaspalsingh4959
    @jaspalsingh4959 3 месяца назад +1

    ਬਹੁਤ ਬਹੁਤ ਹੀ ਵਧਾਇਆ ਵੀਰ ਵਾਹਿਗੁਰੂ ਜੀ ਕਿਰਪਾ ਕਰਨ👍👍👍

  • @sandhupoultryfarm
    @sandhupoultryfarm 3 месяца назад +19

    ਚੌਧਰੀ ਤੂੰ ਬੱਚ ਕੇ ਰਹੀ 😂

    • @karamsaini3472
      @karamsaini3472 3 месяца назад

      ruclips.net/video/9NX4-9nxeZk/видео.html

  • @rajangill803
    @rajangill803 3 месяца назад +2

    Kaku veer end karai jana best off luck 🎉🎉🎉

  • @user-rg3gh9pv5h
    @user-rg3gh9pv5h 3 месяца назад +2

    Bai schii tohde video dhk kye dil khus ho jnda aa Waheguru khus rhke tohnu sarya nu ❤❤

  • @paramjitsingh1947
    @paramjitsingh1947 3 месяца назад +4

    Very nice video 📹 waheguru ji 🙏

  • @amardeepsingh4998
    @amardeepsingh4998 3 месяца назад +2

    ਵੀਡੀਓ ਬਹੁਤ ਵਧੀਆ ਲੱਗੀ ਹੈ

  • @GurpreetSingh-co1gx
    @GurpreetSingh-co1gx 3 месяца назад +2

    ਨਿੱਕਾ ਜਿਹਾ ਬਹੁਤ ਵਧੀਆ ❤

  • @gurbhindersandhu8654
    @gurbhindersandhu8654 3 месяца назад +1

    ਬਹੁਤ ਵਧੀਆ ਜੀ

  • @SukhrajSingh-fn3lx
    @SukhrajSingh-fn3lx 3 месяца назад +1

    Hor main Thanedar lagga aa😂😂😂😂😂😂😂😂😂😂

  • @malkitsingh5962
    @malkitsingh5962 3 месяца назад +9

    ਬਹੁਤ ਬਹੁਤ ਮੁਬਾਰਕਾਂ 🥰🙏🏻

  • @KuldeepSingh-ug2di
    @KuldeepSingh-ug2di 3 месяца назад +2

    ਬਹੁਤ ਵਧੀਆ ❤️❤️❤️❤️❤️❤️👍🏾👍🏾👍🏾👍🏾

  • @LalSingh-km1tz
    @LalSingh-km1tz 3 месяца назад +2

    ਐਦਕੀ ਵਾਰ ਤੇ ਵੀਰ ਨੇ ਫੁੱਲ ਤਿਆਰੀ ਕੀਤੀ ਆ ਸਦਕੇ ਜਾਵਾਂ ਜਿਉਂਦਾ ਰਹਿ ਵੀਰ ਮੇਰੇ ਵੱਲੋਂ ਤੈਨੂੰ ਲੱਖ ਲੱਖ ਵਧਾਈ

  • @_track_life2.0
    @_track_life2.0 3 месяца назад +1

    😂😂🎉🎉❤❤❤❤❤ ਬਹੁਤ ਵਧੀਆ

  • @navjotnavi6008
    @navjotnavi6008 3 месяца назад +2

    😂ਨਿਕ‌ੰਮਾ ਚੋਧਰੀ😂😂 ਪੱਲੇਦਾਰ ਨਹੀਂ 😂

  • @GurdevSingh-qs1ve
    @GurdevSingh-qs1ve 3 месяца назад +5

    Love you 😘❤️... Kakku Bai and all team love you.... From ( Amritsar ) to....

  • @jasvirsingh1015
    @jasvirsingh1015 3 месяца назад +2

    ਬਹੁਤ ਵਧੀਆ ਵੀਰ ਜੀ ਜਸਵੀਰ ਸਿੰਘ ਰਾਹੋਂ ਰੋਡ ਪਿੰਡ ਰੌੜ ਜ਼ਿਲਾ ਲੁਧਿਆਣਾ

  • @YuviSethi
    @YuviSethi 2 месяца назад +1

    Siraaaaa 22g 😂😂😂😂

  • @HarpreetSingh-vp6mk
    @HarpreetSingh-vp6mk 3 месяца назад +2

    ਮੈਂ ਵੀਰ ਤੇਰੀਆਂ ਸਾਰੀਆਂ ਵੀਡੀਓ ਵੇਦਾ ਬਹੁਤ ਵਧੀਆ

  • @jagjitsingh7461
    @jagjitsingh7461 3 месяца назад +1

    ਬਹੁਤ ਵਧੀਆ

  • @amanjotsingh7721
    @amanjotsingh7721 2 месяца назад +3

    Sari video ghante👍👍👍👍🎉🎉🎉🎉🎉🎉🎉🎉🎉🎉🎉 congrats🎉🎉🎉🎉🎉🥳🥳🥳🥳

  • @NathuNangla
    @NathuNangla 5 дней назад

    Bahut.bdiya.ji.dono.da.rool.lgiya..

  • @GurdeepSingh-pq9mf
    @GurdeepSingh-pq9mf 3 месяца назад +1

    🙏👍Bahut Wadhia Best Vedeos.Gurdeep Singh Bhullar Baba Bakala Sahib Ji PAP Jalandhar Wale.

  • @AmandeepSingh-bu4wn
    @AmandeepSingh-bu4wn 3 месяца назад +13

    ਬਹੁਤ ਵਧੀਆ ਵੀਡੀਓ ਜੀ

  • @BachitarKammonke5911
    @BachitarKammonke5911 3 месяца назад +1

    ਬਹੁਤ ਵਧੀਆ ਸਟੋਰੀ🎉❤

  • @gurjindersingh3638
    @gurjindersingh3638 3 месяца назад +1

    ਬਹੁਤ ਵਧੀਆ ਵੀਡੀਓ ਬੇਟਾ ਜੀ 🙏🥀💛🥀👌

  • @user-rj4cd3lm2s
    @user-rj4cd3lm2s Месяц назад +1

    ❤ end galbat

  • @laddideep7149
    @laddideep7149 Месяц назад

    ਬੋਹਾਤ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ ਛੋਟੇ ਵੀਰ

  • @HarjinderSingh-uv3xy
    @HarjinderSingh-uv3xy 21 день назад

    Nike Diana galan ton bahuat hasa aunda very good

  • @renugill5631
    @renugill5631 Месяц назад

    God bless both of you I Love the way you speak Punjabi Amritsari boli Love it

  • @amangill1181
    @amangill1181 3 месяца назад +1

    Ghaint 👍

  • @jit-dipreet5949
    @jit-dipreet5949 3 месяца назад +1

    Wah g wah

  • @rinkurajmusic9550
    @rinkurajmusic9550 Месяц назад

    Kya baat hai yaar 22 kmaal ho tusi dono te saari team ❤😅

  • @Jogasinghshaheed149
    @Jogasinghshaheed149 День назад

    Bahut vadhia 🎉

  • @BalkarSingh-ko2qy
    @BalkarSingh-ko2qy 3 месяца назад +1

    ਬੁਹਤ ਵਧੀਆ ਵੀਡਿਓ ਬਣੀ ਹੋਈ ਹੈ ਜੀ

  • @Bhupindersingh15585
    @Bhupindersingh15585 3 месяца назад +1

    ਬਹੁਤ ਵਧੀਆ ਵੀਡੀਓ ਵੀਰ ਜੀ

  • @nirvailgill1615
    @nirvailgill1615 3 месяца назад +1

    ਬਹੁਤ ਸੋਹਣੀ ਵੀਡੀਉ

  • @gurpreetsingh-gf7md
    @gurpreetsingh-gf7md 3 месяца назад +2

    ਸਿਰਾ ਬਾਬਿਓ-------ਗੁਰੀ ਮਾਲੇਰਕੋਟਲਾ-----👌👌👌👌👌👌👌👌👌👌👌👌👌👌👌👌

  • @vickuk1313
    @vickuk1313 3 месяца назад +1

    Bhut wadia mittar pyaryo...love from England ❤

  • @sukhpreetsingh6727
    @sukhpreetsingh6727 3 месяца назад +2

    Siraaa krai pyi a ❤❤😂

  • @gurpreetsidhu9983
    @gurpreetsidhu9983 Месяц назад +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @GurdeepSingh-ec1fb
    @GurdeepSingh-ec1fb 3 месяца назад +1

    bout vadiya

  • @mandeepgautam2053
    @mandeepgautam2053 2 месяца назад +1

    Kaint❤

  • @shahidnaveed8891
    @shahidnaveed8891 3 месяца назад +1

    مزہ آگیا بادشاہو

  • @Mannu-io7tm
    @Mannu-io7tm 3 месяца назад +1

    Vekh ke hi like krta bai ❤😂

  • @BikramjeetSingh-kw7sh
    @BikramjeetSingh-kw7sh 3 месяца назад +2

    Congratulations Bhaji Play Button lyi. Love you both Kaku Bai and Vansh from UK... ❤

  • @user-rw5ht7ld1b
    @user-rw5ht7ld1b Месяц назад

    Bht vadia lagi video 😅😅😅

  • @Anos_Game7
    @Anos_Game7 3 месяца назад

    Kya baat ae vidaaaaa😅😅😅

  • @amanudhay8538
    @amanudhay8538 3 месяца назад

    Bahut vadiya video bnaude o veer jionde raho

  • @Fitness_goal201
    @Fitness_goal201 3 месяца назад +2

    Congratulations ❤

  • @athwaal_saab
    @athwaal_saab 3 месяца назад +2

    Vasundhara Sarai Rajnagar lagane ka bahut badhiya Teri video yaar bahut badhiya Ajay Devgan

  • @Cmku951
    @Cmku951 3 месяца назад +1

    Wadiya bhara love from Kuwait 🇰🇼 ❤❤

  • @user-ik8ux8by4g
    @user-ik8ux8by4g 2 месяца назад +1

    Very 2good.vidio.sohan.lal..s.b.s.nagar

  • @MaingalSingh
    @MaingalSingh Месяц назад

    Bahut vadia video bai ji 🙏 😊 😊🎉

  • @manpreetkumar1873
    @manpreetkumar1873 2 месяца назад

    Oh babe teri vedio ta harek dekha par ikkk gal ma not kiti aa . Teri vedio vich life (gindzi,,) de buhat sare region hunde ne jion de...ma buhat kush aa ki tusi Loka nu khus kar di buhat kosis karde aa veer ...🙏waheguru 🙏 ji 🙏 kirpa 🙏 banai 🙏 rakhan 🙏.....❤❤❤ Satsriakal 🙏 ji 🙏🙏

  • @satyakijeet1815
    @satyakijeet1815 2 месяца назад

    ਵੀਡੀਓ ਧਾਡੀ ਸ਼ਭ ਤੋ ਸਿਰਾ ਹੁਦੀ ਨਿਕਾ ਸਿੱਘ ਬੜਾ ਘੈਟ ਕੱਰਦਾ ਬਾਕੀ ਵੀ ਸਾਰੈ ਸਿਰਾ ਕੱਰਦੈ ਵਾਹਿਗੁਰੂ ਖੁਸ਼ ਰੱਖੈ

  • @abhinarang3672
    @abhinarang3672 3 месяца назад +1

    Rabb eda ❤ Tarakki deve

  • @user-th5sn3oq4m
    @user-th5sn3oq4m 2 месяца назад

    Bhout hi vaddia lagya

  • @kuldeepraj4422
    @kuldeepraj4422 2 месяца назад

    Bohut vadiya

  • @karnailsingh1743
    @karnailsingh1743 2 месяца назад +1

    Very nice video ❤

  • @sunnypreet3952
    @sunnypreet3952 3 месяца назад

    Bhut vadia video tadi bro sare Veera nu benti aa veer Huna video share kro te subscribe kro Chanel kyunki bhut mehnat kiti Veera ne