Kheti ਕਾਨੂੰਨਾਂ ਦੇ ਹੱਕ ‘ਚ ਬੋਲਣ ਵਾਲੇ BJP ਲੀਡਰ Surjit Kumar Jyani ਦਾ ਵੇਖੋ 350 ਏਕੜ ਦਾ ਫਾਰਮ

Поделиться
HTML-код
  • Опубликовано: 24 ноя 2024

Комментарии •

  • @AbhijotSingh-il7ym
    @AbhijotSingh-il7ym 4 года назад +8

    ਬਹੁਤ ਹੀ ਵਧੀਆ ਇੰਟਰਵਿਊ।

  • @brarbrar6884
    @brarbrar6884 4 года назад +23

    ਮਿੰਟੂ ਗੁਰੂਸਰੀਏ ਦਾ ਚੈਲੰਜ ਏ ਕੇ ਜਿਆਣੀ ਤੋਂ ਮੋਦੀ ਤੱਕ ਕੋਈ ਵੀ ਖੇਤੀ ਕਾਨੂੰਨਾਂ ਤੇ ਬਹਿਸ ਕਰ ਲਵੇ

    • @harmeetgrewal2120
      @harmeetgrewal2120 4 года назад +1

      Veer mintu di interview pai aa you tube tay jyani nal

    • @gagansidhu2639
      @gagansidhu2639 4 года назад +1

      Mintu ਗਿਅਾ ਸੀ ਜਿਅਾਣੀ ਕੋਲ..ਜਾ ਕੇ ਕੋੲੀ ਸਵਾਲ ੲੀ ਨੀ ਕੀਤਾ..ੲਿਟਰਵਿੳੂ you tube ਤੇ ਹੈ..ਸਬ ੲਕਲੇ ਗਲਾ ਕਰਨ ਵਾਲੇ ਨੇ ਕੋਲ ਜਾਕੇ ਕੁਝ ਨੀ ਬੋਲਦੇ

    • @KaranSharmagp
      @KaranSharmagp 4 года назад +3

      2:33 asliyat punjab di mantri di

  • @BalwinderSingh-ne7vs
    @BalwinderSingh-ne7vs 4 года назад +11

    ਦਿਲ ਖੁਸ਼ ਹੋ ਗਿਆ ਜੀ ਜਿਆਣੀ ਸਾਬ ਦੀਆ ਗੱਲਾ ਸੁਣਕੇ

  • @truckergurpal823
    @truckergurpal823 4 года назад +5

    ਜਿਅਾਣੀ ਸਾਹਬ ਨੂੰ ਪਹਿਲੀ ਵਾਰ ਸੁਣਿਅਾ....ਚੰਗਾ ੲਿਨਸਾਨ ਅਾ....ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @jitsinghnagra3214
    @jitsinghnagra3214 4 года назад +9

    ਬਹੁਤ ਵਧੀਆ ਗੱਲ ਹੈ ਬਹੁਤ ਸੋਹਣੀ ਲੱਗੀ ਘਰ ਵਿਚ ਬਹੁਤ ਵਧੀਆ ਸਿਸਟਮ ਹੈ ਮਨ ਖੁਸ਼ ਹੋ ਗਿਆ

  • @KulwantSingh-ff4ju
    @KulwantSingh-ff4ju 4 года назад +16

    ਸਭ ਤੋਂ ਪਹਿਲਾਂ ਜਦੋਂ ਜਿਆਣੀ ਸਾਬ ਮੰਤਰੀ ਬਣਿਆ ਸੀ ਸਾਡੇ ਪਿੰਡ ਜਗਸੀਰ ਸਿੰਘ ਬਿੱਟੂ ਸੰਧੂ ਸੰਗਲਾ ਦੇ ਘਰ ਆਏ ਸੀ ਖੁੱਲ੍ਹੇ ਦਿਲ ਦੇ ਇਨਸਾਨ ਨੇ

  • @anilpoonia7231
    @anilpoonia7231 6 месяцев назад

    Great Surrjeet Jyani Sahib

  • @sandeepbrar13
    @sandeepbrar13 4 года назад +12

    ਸਾਡੇ ਫਾਜ਼ਿਲਕਾ area ਦੇ ਪਿੰਡਾਂ ਨੇ ਐਲਾਨ ਕੀਤਾ ਸੀ ਕੀ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਐਵੈਂ ਨੀ ਇਹ ਖ਼ਿਲਾਫ਼ ਹੋਇਆ ਬਿੱਲ ਦੇ

    • @tubeyou100ful
      @tubeyou100ful 4 года назад +1

      Asha. Sahi gl aa bai teri.

    • @ravinderkalera3338
      @ravinderkalera3338 4 года назад

      Koi nahi rok da jiyani ji nu

    • @sandeepbrar13
      @sandeepbrar13 4 года назад

      @@ravinderkalera3338 ਗਰਾਉਂਡ reality ਤੋਂ ਦੂਰ ਆ ਫਿਰ ਬਾਈ ਤੂੰ...ਜਯਾਨੀ ਜੀ ਨੂੰ ਹੀ ਪੁੱਛ ਲਵੀਂ ਸ਼ਹਿਰ ਕਿਵੇਂ ਘੇਰਿਆ ਸੀ ਕਿਸਾਨਾਂ ਨੇ🙏

  • @satbirsingh7610
    @satbirsingh7610 4 года назад +17

    ਪੰਜਾਬ ਦੇ ਪਟਵਾਰੀਆਂ ਦੀ ਰਿਸ਼ਵਤਖੋਰੀ ਬਾਰੇ ਵੀ ਸਰਕਾਰ ਕੋਈ ਹੱਲ ਕਰੇ,
    ਲੋਕ ਬਹੁਤ ਦੁੱਖੀ ਨੇ।

    • @munishmodgill8025
      @munishmodgill8025 3 года назад +2

      Veer Ji apne lok he patwaria da dimag khrab krda ne

  • @kp_brar
    @kp_brar 4 года назад

    ਪੱਤਰਕਾਰ ਸਾਹਿਬ bhut ਚੰਗੀ ਵੀਡੀਓ ਲੱਗੀ

  • @jitsinghnagra3214
    @jitsinghnagra3214 4 года назад +4

    ਜਿਆਣੀ ਸਾਹਿਬ ਬਹੁਤ ਵਧੀਆ ਪ੍ਰਵਾਰ ਹੈ

  • @kanwerjitsingh7181
    @kanwerjitsingh7181 4 года назад +4

    ਬਹੁਤ ਵਧੀਆ ਲਗਿਆ ਜਿਆਨੀ ਸਾਹਿਬ ਨਾਲ ਤੇ ਬੇਟੇ ਨਾਲ ਗੱਲਬਾਤ ਕਰਨਾ,

  • @pargatsinghsandhu9445
    @pargatsinghsandhu9445 3 года назад +1

    ਖੇਤੀ ਵਿੱਚੋਂ ਏਡੇ ਮੈਹਲ ਨਹੀਂ ਬਣਦੇ ਕਰੋੜਾਂ ਰੁਪਏ ਦੇ ਜਿਆਣੀਂ ਸਾਬ ਕਿਸਾਨ ਨੂੰ ਖੂਰਲੀ ਬਨੋਣੀ ਔਖੀ ਹੈ ਜੀ

  • @Noor_jewellers8
    @Noor_jewellers8 3 года назад +2

    350 ਤੋਂ ਵੱਧ ਹੀ ਜ਼ਮੀਨ ਹੋਊ...

  • @LakhvirSingh-rp9bn
    @LakhvirSingh-rp9bn 4 года назад +4

    ਜਿਅਾਣੀ ਸਾਹਬ ਬਹੁਤ ਸੋਹਣੀ ਗੱਲ ਕੀਤੀ ਪਰਧਾਨ ਮੰਤਰੀ ਦਾ ਪੁਤ ਪਰਧਾਨਮੰਤਰੀ ਨਹੀ ਹੋ ਸਕਦਾ ਮੁਖ ਮੰਤਰੀ ਦਾ ਪੁਤ ਮੁਖ ਮੰਤਰੀ ਨਹੀਂ ਨਹੀ ਹੋ ਸਕਦਾ ਜੋ ਚੰਗਾ ਕਰੇਗਾ ਉਹ ਅਹੁਦੇ ਦਾਰ ਜੇ ਬੀ.ਜੇ ਪੀ ਦੀ ਸੋਚ ਇਹ ਹੈ ਤਾਂ ਜਿੰਦਾਬਾਦ

  • @brarbrar6884
    @brarbrar6884 4 года назад +99

    ਜਿਆਣੀ ਸਾਹਿਬ ਅੰਗਰੇਜ਼ਾਂ ਨੇ ਗਦਾਰੀਆਂ ਬਦਲੇ ਪਿੰਡ ਦਿੱਤੇ ਸੀ

    • @prabhlahoria8843
      @prabhlahoria8843 4 года назад +7

      ਬਿਲਕੁਲ ਸਹੀ ਕਿਹਾ ਜੀ।।

    • @sukhchainsingh3185
      @sukhchainsingh3185 4 года назад +11

      ਉਦੋਂ ਜੋ ਵੀ ਹੋਇਆ ਆਪਾਂ ਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ। ਜੇ ਸੱਚ ਮੁੱਚ ਕੁਛ ਇਸ ਤਰ੍ਹਾਂ ਦਾ ਸੀ ਤਾਂ ਬਹੁਤ ਨਿੰਦਣਯੋਗ ਹੈ। ਗੱਲ ਕਰੋ ਅੱਜ ਦੀ। ਅੱਜ ਕਿਸੇ ਵੀ ਪਾਲਟੀ ਦਾ ਕੋਈ ਵੀ ਇਕ M L A ਪਿੰਡ ਚ ਰਹਿੰਦਾ ਵਿਖਾਦੋ। ਹਾਲਾਂਕੇ M L A ਮੇਰੀ ਨਿਗ੍ਹਾ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਸਰਪੰਚ ਦੀ ਅਜੇ ਟੌਹਰ ਹੁੰਦੀ ਹੈ M L A ਨਾਲ਼ੋਂ, ਖ਼ੈਰ। ਪਿੰਡ ਤਾਂ ਛੱਡੋ ਅਗਲੇ ਪੰਜਾਬ ਛੱਡ ਜਾਂਦੇ ਆ ਜਾ ਕੇ ਦਿੱਲੀ ਡੇਰੇ ਲਾ ਲੈਂਦੇ ਆ ਬਣੇ ਕੀ ਹੁੰਦੇ ਆ ਸਿਰਫ MLA…😂
      ਦੂਸਰੀ ਗੱਲ: ਕਿਸੇ ਭੈੜੇ ਤੋਂ ਭੈੜੇ ਇਕ ਲੀਡਰ ਦੇ ਬੱਚੇ ਵਿਖਾਦੋ ਜੀਹਨਾਂ ਨੂੰ ਖੇਤੀ ਦੀ ਐਨੀਂ ਸਮਝ ਹੋਵੇ…?
      ਹਾਂ ਘਰ ਦਾ ਬੰਦਾ ਮੰਤਰੀ ਹੋਣ ਕਰਕੇ ਕੁਝ ਗੱਲਾਂ ਦੀ ਸਹੂਲਤ ਹੋਣਾ ਤਾਂ ਭਾਈ ਸੁਭਾਵਿਕ ਹੈ ਪਰ ਅਸੀਂ ਮਾਨਸਿਕਤਾ ਦੇ ਸ਼ਿਕਾਰ ਲੋਕ ਪੰਜਾਬ ਛੱਡ ਦਿੱਲੀ ਰਹਿਣ ਵਾਲਿਆਂ ਨੂੰ ਹੀ ਚੰਗਾ ਸਹੀ ਅਤੇ ਟਿਕਾ ਕੇ ਲੁੱਟਣ ਵਾਲੇ ਨੂੰ ਹੀ ਵਦੀਆ ਲੀਡਰ ਮੰਨਦੇ ਹਾਂ।
      ਅਹਿਮ ਗੱਲ: ਅਸੀਂ ਜ਼ਮੀਨਾਂ ਵਾਲੇ ਹੋ ਕੇ ਵੀ 99% ਸਵਜੀ ਦੁਕਾਨਾਂ ਤੋਂ ਹੀ ਲਿਆ ਕੇ ਧਰਦੇ ਹਾਂ ਚੁਲ਼ਿਆਂ ਤੇ। ਇੱਥੇ ਗਲਤੀ ਕੀਹਦੀ ਆ.? ਅਸੀਂ ਪਿਛਲੀਆਂ ਛੱਡਦੇ ਨੀ ਅੱਗੇ ਵੱਧਦੇ ਨੀ…🙏

    • @sukhchainsingh3185
      @sukhchainsingh3185 4 года назад +1

      ਠੀਕ ਹੈ ਸ੍ਰ। ਬਾਦਲ ਪਰਿਵਾਰ ਹੀ ਠੀਕ ਹੈ ਫਿਰ ਸਾਡੇ ਲਈ। ਕੇ ਨਹੀਂ…? 😂

    • @sukhchainsingh3185
      @sukhchainsingh3185 4 года назад

      ਨਹੀਂ ਫਿਰ ਤੁਸੀਂ ਸਮਝ ਨੀ ਰਹੇ।

    • @sukhchainsingh3185
      @sukhchainsingh3185 4 года назад +2

      ਤੁਸੀਂ ਚਲਦੀ ਗੱਡੀ ਵਿੱਚ ਚੜਨ ਦੀ ਕੋਸ਼ਿਸ਼ ਕਰ ਰਹੇ ਹੋ। ਨਾ ਕਰਿਆ ਕਰੋ ਇਸ ਤਰਾਂ ਮੇਰੇ ਵੀਰ।

  • @jitsinghnagra3214
    @jitsinghnagra3214 4 года назад +17

    ਸ਼ਾਬਾਸ਼ ਜਿਆਣੀ ਸਾਹਿਬ

  • @jitsinghnagra3214
    @jitsinghnagra3214 4 года назад +31

    ਲੰਗਰ ਕਰਮਾਂ ਵਾਲ਼ੇ ਦੇ ਘਰ ਬਣਦਾ ਹੈ

  • @col.sukhisodhi3164
    @col.sukhisodhi3164 4 года назад +18

    ਆਪਣੀ ਗਲਤੀ ਅਤੇ ਪਾਰਟੀ ਦੀ ਗਲਤੀ ਮੰਨਣ ਦੀ ਹਲਿਮੀ ਨਹੀਂ।

  • @ਗੁਰਸੇਵਕਸਿੰਘਕੁੱਬਾ

    ਨਾਇਸ ਜਿਆਣੀ ਸਾਬ ਬਹੁਤ ਵਧਿਆ ਪ੍ਰਾਇਮ ਏਸ਼ਿਆ ਵਾਲਾ ਪ੍ਰੋਗਰਾਮ ਵੀ ਬਹੁਤ ਵਧਿਆ ਸੀ |

  • @bhavikmehta4898
    @bhavikmehta4898 4 года назад +2

    Nice interview..!!

  • @HardevSingh-rw9fn
    @HardevSingh-rw9fn Год назад

    bhut vadia bnda surjit jyani

  • @LakhvirSingh-rp9bn
    @LakhvirSingh-rp9bn 4 года назад +5

    ਲੀਡਰਾਂ ਦੀਅਾਂ ਇੰਟਰਵਿਊਅਾਂ ਬਹੁਤ ਸੁਣੀਅਾਂ ਪਰ ਜਿਅਾਣੀ ਸਾਹਬ ਵਰਗੀ ਨਿਮਰਤਾ ਫਰਾਖ ਦਿਲੀ ਕਿਸੇ ਵਿਚ ਨਹੀ ਦਿਸੀ

  • @daljeetsinghdeol1056
    @daljeetsinghdeol1056 4 года назад +3

    Very good interview 👍

  • @KaranKumar-gb3dr
    @KaranKumar-gb3dr 4 года назад +4

    Jiyani sahib parmta tuhanu hor nimrta deve

  • @devinderkaur4528
    @devinderkaur4528 4 года назад +1

    Very good.

  • @dharmindersingh2362
    @dharmindersingh2362 4 года назад +5

    ਬਹੁਤ ਵਧੀਆ ਲੀਡਰ ਜਿਆਣੀ ਸਾਬ੍ਹ

  • @diamond1192
    @diamond1192 4 года назад +4

    Bhut vdia sodhi saab aur neta ji jio zindagi bhar, ik request 🙏 hai aam janta aur youth da v dian rko jo ki berojgar hu rhi nasha bhut vadi muda ha. Punjab de sports minister nu janta de robarro krva deo unha de vichar pta chal jan

  • @tubeyou100ful
    @tubeyou100ful 4 года назад

    Boht vdhia interview dil khush ho gia

  • @sadh4975
    @sadh4975 3 года назад

    Bnda good a kissana wrga dill aa❤❤

  • @rajvirsidhu5242
    @rajvirsidhu5242 4 года назад +1

    ਰੌਕੀ ਫਾਜਿਲਕਾ ਨੂੰ ਗੈਗ ਸਟਾਰ ਬਣਾਉਣ ਵਿਚ ਸਾਰਾ ਹੱਥ ਤੁਹਾਡਾ ਹੈ, ਕਾਫੀ ਲੋਕ ਕਹਿੰਦੇ ਨੇ ਰੋਕੀ ਦੀ ਮਾਤਾ ਵੀ ਇਹ ਇਲਜਾਮ ਲਾਉਦੀ ਹੈ, ਉਹਦੇ ਬਾਰੇ ਸਪੱਸਟ ਕਰੋ,,,,

  • @Baalstories
    @Baalstories 4 года назад +14

    ਗੱਦਾਰੀ ਨਾਲ ਜਿੰਨਾ ਮਰਜੀ ਜੋੜ ਲਵੋ।। ਪਰ ਹੱਕ ਮਾਰ ਕੇ ਕਿੱਦਾਂ ਜੀ ਲੈਂਦੇ ਪਤਾ ਨਹੀਂ।।।

  • @vikramuttam6463
    @vikramuttam6463 4 года назад +2

    ਜਿਆਣੀ ਸਾਹਿਬ ਅਜ ਦੇ ਧੰਨਾ ਭਗਤ ਹੈ

  • @rajvirmangat9921
    @rajvirmangat9921 4 года назад +2

    Down to earth man

  • @nreworld
    @nreworld 4 года назад +1

    Good interview. Nice farm .. nice person

  • @singhparamjit3259
    @singhparamjit3259 3 года назад

    So nice

  • @Dhillonjandwala0007
    @Dhillonjandwala0007 4 года назад +8

    ਇੰਟਰਵਿਊ ਇਕ ਸਾਜਿਸ਼ ਤਹਿਤ ਹੋਈ ਆ,ਇੰਟਰਵਿਊ ਦਾ ਇਕ ਇਕ ਸ਼ਬਦ ਬੜੀ ਸਾਜਿਸ਼ ਤਹਿਤ ਬੋਲਿਆ ਗਿਆ ,ਸੋਚ ਕੇ ਦੇਖੋ ਸਮਝ ਕੇ ਦੇਖੋ

  • @sagarjaswal909
    @sagarjaswal909 4 года назад

    Superb interview

  • @jassgoraya4548
    @jassgoraya4548 3 года назад

    Kissan majdoor ekta zindabad

  • @PrabhjotSingh-ku5nv
    @PrabhjotSingh-ku5nv 2 года назад +1

    I really Like this person... Very simple and honest person

  • @Jasmaan279
    @Jasmaan279 3 года назад

    Good johny Sahab

  • @americancanadianjapansingh5468
    @americancanadianjapansingh5468 4 года назад +6

    5 ਸਾਲ ਪिਹਲਾ 200 िਕਲਾ ਸੀ intrvewe ch ਦॅिਸਅਾ ਸੀ

    • @isthisademocracy
      @isthisademocracy 4 года назад +1

      ਕਿਰਪਾ ਕਰਕੇ ਉਸ ਇੰਟਰਵਿਊ ਦਾ ਲਿੰਕ share ਕਰਿਯੋ ਜੀ

    • @munishmodgill8025
      @munishmodgill8025 3 года назад

      Jealous

  • @kamalbeesla5733
    @kamalbeesla5733 4 года назад +12

    Tu chori karda nahar da pani

  • @harshpathania7167
    @harshpathania7167 4 года назад +2

    good person janii saab

  • @daljeetsinghdhamol9356
    @daljeetsinghdhamol9356 4 года назад

    Very nice interview ji 👍

  • @preetSingh-up8je
    @preetSingh-up8je 4 года назад +36

    hun sab mantri kol 500 acre farm hoeyga

    • @dildilgir5295
      @dildilgir5295 4 года назад +1

      Very common for ministers

    • @fantractorde4783
      @fantractorde4783 4 года назад +3

      Iske dada layi jammen ye khandani Banda h yo

    • @preetSingh-up8je
      @preetSingh-up8je 4 года назад +4

      18 acre is limit on agriculture land , how 350 acre

    • @fantractorde4783
      @fantractorde4783 4 года назад

      @@preetSingh-up8je inse hi patta karle Jake

    • @nimitsaigal3914
      @nimitsaigal3914 3 года назад

      @@preetSingh-up8je mere dadaji kol 60 kille zameen hai

  • @Kartikarani-fb8zr
    @Kartikarani-fb8zr 2 года назад

    MLA 2022. Jayani saab

  • @dildilgir5295
    @dildilgir5295 4 года назад +4

    ਤਾਹੀਂਓ ਲੋਕ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਆ
    ਇਹ ਸ਼ਾਨੋ-ਸ਼ੌਕਤ ਮੰਤਰੀਆਂ ਦੀ ਹੁੰਦੀ ਨਾ ਕੇ ਜੱਟਾਂ ਦੀ
    ਗੱਲਾਂ ਵਿੱਚ ਵੀ ਤੇ ਖਾਣ ਵਿੱਚ ਵੀ ਚਪੜ-ਚਪੜ ਪੂਰੀ ਆ
    ਕਿਸੇ ਨੇ ਸ਼ਾਇਦ ਨੋਟ ਨਹੀਂ ਕੀਤਾ

  • @gurvinderbrar8608
    @gurvinderbrar8608 4 года назад +1

    Achor ramandeep sodhi ne bhut vdia swal jwab puche vdia c interview gl dowe bane he rhi

  • @rishipalchoudharykingstudf6395
    @rishipalchoudharykingstudf6395 4 года назад +1

    Nice,g

  • @gurcharnsingh8342
    @gurcharnsingh8342 4 года назад

    Jatu banda jatu boli kia bat hai ji jeeni tarif. Keeti javei ghat hei ji bohut changa banda hei long live 🙏🌷🌾🌲🌴

  • @balwindersingh2510
    @balwindersingh2510 4 года назад +2

    Bhut vadia patrkar

  • @amarjitbenipal3844
    @amarjitbenipal3844 3 года назад

    Super

  • @pardipkumar1573
    @pardipkumar1573 4 года назад +2

    Good aspect of jiani ji.nice interview

  • @ramankhehra6096
    @ramankhehra6096 4 года назад +4

    ਆਜ਼ਾਦੀ ਤੇ ਇਨਾ ਨੂੰ ਮਿਲੀ ਆ ਗਰੀਬ ਤੇ ਅੱਜ ਵੀ ਲੜ ਰਿਹਾ

  • @amarjeethans5230
    @amarjeethans5230 4 года назад

    Bahut wadhia

  • @gursimransinghsingh1826
    @gursimransinghsingh1826 4 года назад +1

    ਨੇਕ ਬੰਦਾ

  • @sandhusaab1055
    @sandhusaab1055 3 года назад

    S start

  • @kahlonbai
    @kahlonbai 4 года назад +18

    ਪੱਤਰਕਾਰ ਰੋਟੀ ਪਾਣੀ ਖਾ ਕੇ ਫਿਰ ਸਵਾਲ ਪੁਸ਼ਦਾ

  • @jagjitsingh1993
    @jagjitsingh1993 4 года назад +3

    Neta ji bahle e mithe aa te mithe leader to jina bacheya jave ona e changa h.

  • @paramjitmashallalka4852
    @paramjitmashallalka4852 2 года назад

    surjit jyani zindabad👍👍👍

  • @gurcharnjitsingh4627
    @gurcharnjitsingh4627 4 года назад

    Good job

  • @gurcharnsingh8342
    @gurcharnsingh8342 4 года назад +1

    Yani ji very nice person and very ambiable 🙏🌾🌷🌴

  • @jagmeetsher
    @jagmeetsher 4 года назад +3

    Very Nice back ground music .. Seems to be good Mantri Saab ..

  • @Sandhu_RIS
    @Sandhu_RIS 4 года назад +1

    Jagdeep is lot wiser than his father...........this old politician doesn’t know any thing....

  • @amritsarpanch
    @amritsarpanch 4 года назад +4

    Dadaji goro ki karte the yeh ab k gora k kar rahe.. 350 acre ka garib kissan jo pehle se hi BJP party k sath hai.. saying that bills are good for farmers... kya is ko bills se farak padega???

  • @vijaySharmareporter
    @vijaySharmareporter 4 года назад +1

    Good

  • @micksingh792
    @micksingh792 4 года назад +2

    Rabb de kirpa

  • @radheramjyani2120
    @radheramjyani2120 4 года назад +4

    गुडमैन सुरजीत कुमार ज्याणी

  • @gurindersingh2865
    @gurindersingh2865 4 года назад +1

    Down to earth man a

  • @gurpreetmann6684
    @gurpreetmann6684 4 года назад +5

    Khud da ta vadiya chal reha but kaash gareeba bare sochya hunda ta insanyat dikhdi bande Cho

  • @chamkaursidhu274
    @chamkaursidhu274 4 года назад +1

    good parson

  • @tajindersinghsidhu86
    @tajindersinghsidhu86 2 года назад

    Down to earth bande ne

  • @tt02rajwantkaur68
    @tt02rajwantkaur68 4 года назад +2

    ਲੋਕਾ ਦਾ ਪੈਸਾ ਖਾ ਕੇ ਸਭ ਜੋੜਿਆ

  • @gurcharnsingh8342
    @gurcharnsingh8342 4 года назад +4

    Yar kuch bhi hei jani banda vadia hei,subha changa hei ji 🙏🌾🌷🌾🌾🌾🌲🌳

  • @videosforyou9715
    @videosforyou9715 4 года назад +3

    ਲੋਕ ਦਾ ਲੁੱਟ ਕੇ ਬਨਾਯਾ 400 ਕਿੱਲੇ 😂😂

  • @maan5794
    @maan5794 4 года назад +1

    ਪਤਰਕਾਰ ਸਾਬ ਸਾਨੂੰ ਪਿੰਡਾਂ ਆਲਿਆਂ ਨੂੰ ਤਾਂ ਬੜੀਆਂ ਮੱਤਾਂ ਦਿੰਦੇ ਹੁੰਦੇ ਹਨ ਪੜੇ ਲਿਖੇ ਲੋਕ ਵੀ ਖਾਣਾ ਖਾਣ ਵੇਲੇ ਬੋਲਦੇ ਨਹੀਂ ਹੁੰਦੇ ਪਰ ਥੋਡੀਆਂ ਬਹੁਤ ਇੰਟਰਵਿਊਆਂ ਦੇਖੀਆਂ ਚਪਲ ਚਪਲ ਕਰਦੇ ਹੀ ਗੱਲਾਂ ਕਰਦੇ ਉਂ ਜੇ ਨਹੀਂ ਰਹੀ ਦਾ ਤਾਂ ਰੋਟੀ ਪਹਿਲਾਂ ਖਾ ਲਿਆ ਕਰੋ

  • @sukhdevsinghgrewalgood9947
    @sukhdevsinghgrewalgood9947 4 года назад

    V V good ji

  • @bootasingh9504
    @bootasingh9504 4 года назад

    ਲੋਕਾ ਦਾ ਹੱਕ ਮਾਰਨ ਵਾਲਾ ਮੰਤਰੀ ਅਤੇ ਸਰਕਾਰ 👎👎👎👎👎

  • @Sing-ek2ed
    @Sing-ek2ed 4 года назад

    Vadhiya show

  • @Sing-ek2ed
    @Sing-ek2ed 4 года назад +1

    Family vadhiya... ek gal vekhan wali ah ke jinne vadde leader ah ehna diyan aulaada bahut up to date hundiyan ne te kehne de vich hunde ne

  • @BalwinderSingh-bs6xb
    @BalwinderSingh-bs6xb 4 года назад +7

    ZIMMIDAAR Nu ZAMEEN De HAQDAAR BAABBAA BANDAA SINGH BAHAADUR SHAHEED G Ne Ditay SuN*******

  • @radheramjyani2120
    @radheramjyani2120 4 года назад +2

    👏👏👏👏

  • @gurjeetmann3655
    @gurjeetmann3655 4 года назад +3

    8.09 te neta ji paneeri nu panjeeri dasde haa ha

  • @punjabimunda387
    @punjabimunda387 4 года назад +1

    Nice family

  • @amandeepsaini1531
    @amandeepsaini1531 3 года назад +3

    Jagdip farmer h is chij se koi farak ni padta vo minister ka beta h or 400 kile zameen h bus isliye shadi ki h 😂😂😂

  • @hardeepsingh-uj2ic
    @hardeepsingh-uj2ic 4 года назад +1

    Surjit ji your Very nice man Godbless you

  • @sukhdevkadyan6562
    @sukhdevkadyan6562 3 года назад

    Royal kissan family

  • @farmingsuccess4485
    @farmingsuccess4485 4 года назад +1

    ਵੀਡੀਓ ਵਿੱਚ ਤਾਂ ਜਿਆਨੀ ਸਾਬ ਗੁਦਾਫੀ ਵਰਗੇ ਲੱਗਦੇ ਆ

    • @agamdeep5474
      @agamdeep5474 3 года назад

      GADARI. KITI. DADE. NE. TANHI. PIND. MILEA. C. DADE. NU..

  • @inderpalsingh4396
    @inderpalsingh4396 4 года назад

    Very nice interview 👍👌🏴󠁧󠁢󠁥󠁮󠁧󠁿

  • @AhmadAli-jt2ql
    @AhmadAli-jt2ql 3 года назад

    Nice to meet jyani G, Our parents favourite foods. Sirsa our forefathers Land, pind Rania tehsil Sirsa Distt Hissar.

  • @anmolbrar3391
    @anmolbrar3391 4 года назад +1

    ਨੇਤਾ ਜੀ ਸਤਿ ਸ੍ਰੀ ਅਕਾਲ, ਅਤੇ ਪੂਰਾ ਪੰਜਾਬੀਆਂ ਦੇ ਦਿਲ ਦੀ ਧੜਕਣ ਪਾਣੀ ਤਾਂ ਤੁਹਾਡੇ ਬਾਈ ਜੀ ਬਾਦਲ ਨੇ ਵੀ ਬਾਹਰ ਧਕੇਲ ਦਿੱਤਾ ਹੈ ਜੀ, ਅਤੇ ਹਕੀਕਤ ਇਹ ਹੈ ਕਿ ਉਸ ਦੇ ਰੁਪਏ ਲੈਣ ਲਈ ਤਿਆਰ ਹੋ ਕੇ ਆਪਣੇ ਪਿੰਡ ਖਰੀਦਣ ਲਈ ਤਿਆਰ ਹੋ ਗਿਆ ਆਪਣੇ ਵਿਚਾਰ ਪੇਸ਼ ਸੀ ਉਸਦੀ ਕਹਾਣੀ ਨੂੰ ਵੀ ਇਸ ਵਿਚ ਸਮਾਂ ਨਹੀਂ ਲੱਗਦਾ ਹੈ ਜਾਂ ਆਸਾਨੀ ਨਾਲ ਕੋਈ ਪ੍ਰਾਈਵੇਟ ਗਲਬਾਤ ਐ ਜੀ ਸਚਮੁੱਚ ਹੀ
    ਧੰਨਵਾਦ ਜੀਉ ਵਲੋਂ ਬਰਾੜਾਂ ਦੇ ਪਰਿਵਾਰ।

    • @rohit5017
      @rohit5017 4 года назад

      Koi ni aye raho kall dabwali Dekh la ge

    • @gurmailsinghcoach8388
      @gurmailsinghcoach8388 4 года назад

      Y JE PATRKARA WALLO V CHAMCHA GERE DE KOE HAD HUNDE HAE DEKHU YADU DHARNE CH JA KE KES TRA EHE ROOB POUNA CAHUNDE HUNDE HAN SAB TO BAD NOLJ ENA PATRKARA NU A TE A GHAR JA KE DEKH LOW KES TRA PEHLA CHA PANE PEETA BAD VITCH DAND KAD KAD KE KOE DASSO KE KEM DE GLL KETE A SERF EK DOJJE DEA SEFFTA HE KARN GAE TE SUNAN GAE C EHE CHADN GE PUNJAB NU SERE TE

  • @munishmodgill8025
    @munishmodgill8025 3 года назад

    Balle sharma ji

  • @preetSingh-up8je
    @preetSingh-up8je 4 года назад +2

    mantri plus farmer versus only poor farmer

  • @wakhraswag6273
    @wakhraswag6273 4 года назад +3

    Gallan to theek lga banda. Koi fukri ni. Tohar nal rehnda pehli waar dekhea ma enu

  • @luckysidhu4760
    @luckysidhu4760 4 года назад +1

    GREAT MAN AA JIANI JI SARA HI PARWAR DOWN TO EARTH AA

  • @babbu6151
    @babbu6151 4 года назад +3

    Mainu lgda jagg bani sarkari gll krr rha

  • @mehardeepsingh5951
    @mehardeepsingh5951 4 года назад

    Never trust politicians

  • @Bismeetsingh-pu4pd
    @Bismeetsingh-pu4pd 4 года назад +1

    Love you yaraa hasda wasda reh

  • @surjindersingh6792
    @surjindersingh6792 4 года назад +1

    neta ji jagdeep Ji great ho god bless you 🌹🌹💯💯🙏🙏