ਬੰਦਾ ਆਪਣੀ ਔਲਾਦ ਲਈ ਕੀ ਨੀ ਕਰਦਾ,,, ਬਾਈ ਬੂਟੇ ਦੀ ਕਹਾਣੀ ਸੁਣਕੇ ਤੁਹਾਨੂੰ ਆਪੇ ਪਤਾ ਲੱਗ ਜਾਊ

Поделиться
HTML-код
  • Опубликовано: 1 фев 2025

Комментарии • 153

  • @Jattss420
    @Jattss420 2 года назад +15

    ਇਹ ਹੁੰਦੇ ਆ ਅਸਲੀ ਜੱਟ ....ਬਹੁਤ ਨਰਮ ਬੰਦਾ ਬੂਟਾ ...ਘੋੜਾ ਵੀ ਕਿਆ ਬਾਤਾਂ ਹੀ ਆ .... ਸੁੰਬ ਬਹੁਤ ਚੰਗੇ ਆ

  • @shersingh-zg8qz
    @shersingh-zg8qz 2 года назад +14

    Koi gall ni veer ਸਦਾ ਹੀ ਇਹੋ ਜਿਹੇ ਹਾਲਾਤ ਨੀ ਰਹਿੰਦੇ ਹੌਸਲਾ ਰੱਖ ਰੱਬ ਤੈਨੂੰ ਖੁਸ ਰੱਖੇ

  • @jasschahal5578
    @jasschahal5578 2 года назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @pathfindersoul1004
    @pathfindersoul1004 2 года назад +1

    Gee oye shonkiya fromm pakistan Lahore

  • @jagdeepbrar236
    @jagdeepbrar236 2 года назад +5

    ਵਾਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਵੀਰ, ਮਾਲਕ ਤਰੱਕੀਆਂ ਬਖਸ਼ੇ

  • @jagtarjaggi7433
    @jagtarjaggi7433 2 года назад +5

    ਪਰਮਾਤਮਾ ਬੂਟੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @sahajpalsingh1010
    @sahajpalsingh1010 2 года назад

    ਵਹਿਗੁਰੂ ਜੀ ਮੇਹਰ ਜਰੂਰ ਕਰਨਗੇ ਬਾਈ ਚੜਦੀਕਲਾ ਬਕਸ਼ੂ ਦਾਤਾ ਸਚਿਆਂ ਨੀਤਾ ਨੂੰ ਮੁਰਾਦਾਂ

  • @lakhvindersingh4955
    @lakhvindersingh4955 Год назад

    वाहेगुरु जी भगवान अल्लाह आपको तरक्की एवं सारे परिवार को तंदुरुस्त और चढदी कला विच रखे जी 🙏❤

  • @krishanahuja3606
    @krishanahuja3606 2 года назад +4

    Dear I salute you for your helping the needy people if the society. God bless you🙏🙏🙏

  • @ਯੁਗਰਾਜਸਿੰਘਜੱਸੜ

    ਬੂਟਾ ਵੀਰਾਂ ਬਹੁਤ ਸਾਊ ਸੁਭਾਅ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 😘😘❤️🙏🙏🙏🙏🙏🙏🙏🙏

  • @mangatsinghkularan2031
    @mangatsinghkularan2031 2 года назад

    ਪ੍ਰਮਾਤਮਾ ਬੱਚੇ ਨੂੰ ਤੰਦਰੁਸਤੀ ਵਖਸ਼ਨ ਜੀ ਘੋੜੇ ਪਾਲਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ।ਇਸ ਤਰਾਂ ਦੇ ਜ਼ਿੰਦਗੀ ਅਤੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਘੋੜੀ ਖਰੀਦੀ ਸੀ ਅਤੇ ਘੋੜਿਆਂ ਦੇ ਸ਼ੌਕ ਰੱਖਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ।ਘੋੜੀ ਕਰੋਸ ਕਰਵਾਉਣ ਲਈ ਇਸ ਵੀਰੇ ਦੇ ਘੋੜੇ ਨੂੰ ਤਰਜੀਹ ਦੇਣ ਦੀ ਕ੍ਰਿਪਾਲਤਾ ਕਰੋ ਜੀ ਵਾਹਿਗੁਰੂ ਤੁਹਾਨੂੰ ਘੋੜੇ ਪਾਲਣ ਪੋਸ਼ਣ ਵਾਲੇ ਵੀਰਾਂ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ

  • @manpreetsandhu8399
    @manpreetsandhu8399 2 года назад

    Sukhjinder Lopon veer bayi dee video Banna kae Tussi bahot vadiya kmm kitta...
    Dillo Dhanvad ...
    Buta bayi apne sareyan vaste himmat dee massal aa...
    Jionda vasda reh butta veer

  • @jugindersingh3607
    @jugindersingh3607 2 года назад +6

    ਵਾਹਿਗੁਰੂ ਜੀ ਮੇਹਰ ਕਰਨ

  • @nabeelgujjar5634
    @nabeelgujjar5634 2 года назад

    Allah pak is banday ko apna day ameem

  • @gurrajchahal402
    @gurrajchahal402 2 года назад +3

    ਵਾਹਿਗੁਰੂ ਜੀ ਮੇਹਰ ਦਾ ਭਰਿਆ ਹੱਥ ਰੱਖਣ ਬਾਈ ਹੋਰਿਆ ਤੇ ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ

  • @gindagill4028
    @gindagill4028 2 года назад +1

    Bahut he vadya koi shabad he nhi boln lye waheguru tandrusti rakhe sareya nu 👍👍👍👍

  • @ranaheerakhan8931
    @ranaheerakhan8931 2 года назад

    Well Done Job Bhai Gee Lopuwala Gee always Khush Rahein. You are a great True Person and have a wonderful Personality. I am really impressed your hospitality. Stay Blessed with lot of wishes.

  • @jaspreetjassi1178
    @jaspreetjassi1178 2 года назад +11

    ਸੁਖਜਿੰਦਰ ਲੋਪੋਂ ਬਹੁਤ ਵਧੀਆ ਜੀ ❤️

  • @lakhwindermann6345
    @lakhwindermann6345 2 года назад +2

    ਵਾਹਿਗੁਰੂ ਭਲੀ ਕਰੇ 🙏🙏

  • @sukhimor4730
    @sukhimor4730 2 года назад +3

    Bai sukhjinder salute aa tenu ❤️🙏🙏🙏

  • @lakhveerkaur8904
    @lakhveerkaur8904 2 года назад +5

    ਤੇਰਾ ਚ ਵੀ ਫ਼ਰਕ ਆ ਤੂੰ ਕਿਸੇ ਹੋਰ ਕੋਲ ਵੀਡੀਓ ਲਈ ਜੰਦਾ ਹੋਦੇ ਸਾਰੇ ਦੋਸਤਾਂ ਨਾਲ ਮਿਲਣੋਨੋ ਹੋ ਕਿਓ ਕੇ ਬੰਦੇ ਨਾਮ ਵਾਲੇ ਨੇ ਪਰ ਬੂਟਾ ਬਾਈ ਦੇ ਕੋਈ ਵੀ ਦੋਸਤ ਨਾਲ ਮੁਲਾਕਾਤ ਕੀਤੀ ਨੀ ਵੀ ਬੂਟਾ ਘਰੋ ਮਾੜਾ ਸੁਖਜਿਦਰ ਵੀਰ ਗ਼ਲਤ ਗੱਲ ਆ ਲਾਡੀ ਖਰੌੜ ਪਿੰਡ ਲਚਕਾਣੀ , ਪਟਿਆਲਾ 🙏🙏

  • @modernagricu3006
    @modernagricu3006 2 года назад

    ਬਾਈ ਜਿਹੜੇ halat lad ਕੇ ਤੁਸੀਂ ਚੰਗਾ ਘੋੜਾ ਰੱਖੀ ਬੈਠੇ ਓ. ਬਹੁਤ ਵਧੀਆ ਆ. Bahle ਬੰਦੇ ਆ ਦਾ ਪੈਸੇ ਕੋਲ ਹੋਣ ਦੇ bavjud ਵੀ supna ਰਿਹ ਜਾਂਦਾ

  • @yadwindersingh8292
    @yadwindersingh8292 2 года назад +8

    Veer g ma thoda bhaut vada faan a mera v dil karda k ma v 🐴 rakha pr ma Army ch job karda is li Thodi video Dekh k dil nu bhaut sakoon milda

  • @Mandeepsingh-fl7ci
    @Mandeepsingh-fl7ci 2 года назад

    Excellent bro bhut vdia video ..dabb k rkh km 22

  • @punjabwala1904
    @punjabwala1904 2 года назад

    VEER BHOT SAOO BANDA IS KRKE HI WAHEGURU NE RANG. LAYA AND PUTT V WAHEGURU JI NE LOT KRTA SO. VEER DE ANU MANU NU MALK CHARDI KLA CH RAKHAN 🙏🏻🙏🏻🙏🏻🙏🏻🌹🌹🌹🎉🎉🎉

  • @gurpreetdhanoa5925
    @gurpreetdhanoa5925 2 года назад

    Waheguru ji tndrusti bkshe butte y nu

  • @gillfarmcharikmoga9119
    @gillfarmcharikmoga9119 2 года назад +9

    Waheguru ji mehar krn 🙏

  • @DalveerSingh-yd9jy
    @DalveerSingh-yd9jy Год назад

    Waheguru ji Mehar karo ji sab te ji Waheguru ji

  • @SukhwinderSingh-wq5ip
    @SukhwinderSingh-wq5ip 2 года назад +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @harvinderkohli4906
    @harvinderkohli4906 2 года назад

    Wahe guru Mehar Kare ji

  • @YadwinderSingh-ec9sh
    @YadwinderSingh-ec9sh Год назад

    God bless you ❤❤

  • @jaswinderrandhawa3246
    @jaswinderrandhawa3246 2 года назад +2

    Waheguru ji mehr karn gy 🙏

  • @Satnambrar7
    @Satnambrar7 2 года назад +1

    Bai tere channal di sab ton vdia vdeo aa eh👍👍

  • @arshbrar8047
    @arshbrar8047 2 года назад +1

    wah oo veere positivity aa. god bless u.

  • @HarpreetSingh-ie2uv
    @HarpreetSingh-ie2uv 2 года назад

    ਸੁਖਜਿੰਦਰ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @LakhwinderSingh-rg4yy
    @LakhwinderSingh-rg4yy 2 года назад +1

    👌❤️👍🐎 thanks sukhjinder lopo veer ji 🙏🙏

  • @vikkabalewal9999
    @vikkabalewal9999 2 года назад

    God bless you veer❤️🙏

  • @aulakhhappy8066
    @aulakhhappy8066 2 года назад +3

    Waheguru 🙏

  • @damanajitsinghrai5198
    @damanajitsinghrai5198 2 года назад +1

    22 tusi v yara de yaar ho waheguru ji tuhanu chardi kala wich rakhan

  • @karajchatha7978
    @karajchatha7978 2 года назад +1

    Wah paji jionde raho …

  • @Jatingujjar52102
    @Jatingujjar52102 2 года назад +5

    ਵਾਹਿਗੁਰੂ ਕਿਰਪਾ ਕਰੇ 🙏🙏

  • @newmovies8031
    @newmovies8031 2 года назад

    Bai. sukhjinder video. te mai sariyan dekhda ,par. tuhadi pehli. video jehri. sab to sira te rooh te lggi a 🙏

  • @hfsahiwalcowfazilka1652
    @hfsahiwalcowfazilka1652 2 года назад +2

    ਬਹੁਤ ਵਧੀਆ ਬਾਈ ਜੀ

  • @sarbansandhu5658
    @sarbansandhu5658 2 года назад

    parmatma sabh te mehar karay

  • @jaswinderjass7426
    @jaswinderjass7426 2 года назад +1

    Bhut vdiyaa video bai g waheguru mehar bnaayi rakhe

  • @gurdeepsingh7965
    @gurdeepsingh7965 2 года назад

    ਬਹੁਤ ਵਧੀਆ ਲੋਪੋਂ ਵਾਲੇ ਵੀਰ ਥੋੜਾਂ ਦਾਣ ਪੁੰਨ ਤੇ ਲਾਈ ਏ

  • @amarshergill5953
    @amarshergill5953 2 года назад +1

    Waheguru mehr Kare veer te

  • @jugindersingh3607
    @jugindersingh3607 2 года назад +1

    ਬਹੁਤ ਖੂਬਸੂਰਤ ਹੈ ਘੋੜਾ

  • @tirathbadesha6710
    @tirathbadesha6710 2 года назад

    Veere sukhjinder very good insaniat v jarurri aa sara kuj pessa hi ni butta y siraa banda I salute you

  • @gaggicheema3853
    @gaggicheema3853 2 года назад +2

    Waheguru ji 🙏🙏

  • @jasveersidhu68
    @jasveersidhu68 2 года назад +1

    GoD bless u ❤️🙏

  • @gurpreetbrar3894
    @gurpreetbrar3894 2 года назад

    Very good

  • @navdeepsinghbrar1016
    @navdeepsinghbrar1016 2 года назад +1

    ਠੀਕ ਆ ਘੋੜਾ no1 ਮੈ ਤਾ ਆਪ ਇਹੋ ਜਿਹਾ ਘੋੜਾ ਰੱਖੂ ਬਾਲੇ ਪੈਸੇ ਲਾ ਕੇ ਮੇਰੇ ਵਰਗੇ ਨਵੇਂ ਬੰਦੇ ਨੂੰ ਘੋੜਾ ਨੀ ਲੈਣਾ ਚਾਹੀਦਾ ਦੂਜੀ ਗੱਲ ਬਾਈ ਇੱਕ ਸ਼ੈਪੂ ਆਉਂਦਾ ਘੋੜੇ ਲਈ ਨਾ ਵਿੱਸਰ ਗਿਆ ਪਤਾ ਕਰਕੇ ਦੱਸੂ ਗਰਮੀਆਂ ਵਿੱਚ ਤਿੰਨ ਚਾਰ ਮਹੀਨੇ ਵਰਤ ਲਈ ਪੀਲ਼ਾ ਪਨ ਵੀ ਖਤਮ ਹੋਜੂ ਵੱਡੇ ਵਾਲਾ ਦਾ

  • @hateshkumar7875
    @hateshkumar7875 2 года назад +2

    God bless you

  • @harpreetpannu489
    @harpreetpannu489 2 года назад

    Very nice bai ji

  • @harmeetchahal4230
    @harmeetchahal4230 2 года назад +1

    cra veere ❤️

  • @Inder55
    @Inder55 2 года назад +1

    Good job sukhjinder bai

  • @modernagricu3006
    @modernagricu3006 2 года назад

    ਕਲਾਕਾਰ ਨੂੰ ਬੇਨਤੀ ਆ ਕੇ ਐਹੋ ਜੇ ਜੱਟਾਂ ਦੇ ਗੀਤ ਵੀ gayea ਕਰੋ jindadil ਬੰਦਾ

  • @jagdeep_dc5639
    @jagdeep_dc5639 2 года назад +4

    Love u vadde bai 🥰

  • @jdpb08wale
    @jdpb08wale 2 года назад

    Waheguru mehar kro veer te

  • @satnamvlogs4513
    @satnamvlogs4513 2 года назад

    Waheguruji mehr krn veer uper🙏

  • @katariasaab8511
    @katariasaab8511 2 года назад +1

    Jinda reh sukhjinder 22

  • @gurwindergurwindersingh3689
    @gurwindergurwindersingh3689 2 года назад +1

    Waheguru kirpa krn

  • @dimplesingh6667
    @dimplesingh6667 2 года назад

    Jinda dil buta 22

  • @lokerang918
    @lokerang918 2 года назад +3

    ਗੁੱਡ 😘😘😘😘

  • @lakashbhangu4654
    @lakashbhangu4654 2 года назад

    Tu v bhai rab da banda poora saad lopo bhai

  • @hollywoodstar8792
    @hollywoodstar8792 2 года назад

    ਬਾਈ ਬੰਦਾ ਵਧੀਆ ਐ

  • @bhawandeepcheema5803
    @bhawandeepcheema5803 2 года назад +1

    Jionda reh bai🙏🏻🙏🏻

  • @michealnahar3350
    @michealnahar3350 2 года назад

    Sirra

  • @HarmanSingh-mc9db
    @HarmanSingh-mc9db 2 года назад +1

    ਬਾਈ ਜੀ ਮਿਸਤਰੀ ਵਿਸ਼ਾਲਜੀਤ ਅਜਨੇਰ ਵਾਲੇ ਦੀ ਹਲਾ਼ ਤੇ ਵੀਡੀਓ ਬਣਾਉ ਰੇਟ ਵੀਡੀਓ ਵਿੱਚ ਦੱਸੋ

  • @jagjeetbaniwal4449
    @jagjeetbaniwal4449 2 года назад +1

    Good job 👍

  • @amandhillon1150
    @amandhillon1150 2 года назад

    Good luck

  • @Lovxprit
    @Lovxprit 2 года назад +1

    ਬਹੁਤ ਚੰਗਾ ਜੀ ਘੋੜਾ

  • @yadwindersingh8292
    @yadwindersingh8292 2 года назад +2

    Love u bro good job

  • @khannasandhu6636
    @khannasandhu6636 2 года назад

    Y lopo wale aa wmk lami Umar kre y teri jo ena vadia karm kita y

  • @sandeepgodara7239
    @sandeepgodara7239 2 года назад

    Sirra gal bat badde bai.🤟

  • @tejveersinghchahal7016
    @tejveersinghchahal7016 2 года назад

    Siraa ਘੋੜਾ ਬਾਈ ਜੀ

  • @KaddonNavdeepMusic
    @KaddonNavdeepMusic 2 года назад

    Jionda reh Veer schia Roohan bht Ght Reh gyian ❤

  • @yadwindersidhu2378
    @yadwindersidhu2378 2 года назад

    Housla rakho jarur mehar hoyegi vr

  • @vickyjhinger2824
    @vickyjhinger2824 2 года назад

    Nice one video

  • @thesarbjitmangat
    @thesarbjitmangat 2 года назад

    Buta bai j kade bete dee education babat koi v problem hove meri madam punjab lable ta shado intetnational lavle te koi hukam karna sir mathe add parmjit mangat vpo chhandran ldh

  • @VintageCulture9766
    @VintageCulture9766 2 года назад

    Mehnat nu salaam

  • @baljindersingh2577
    @baljindersingh2577 2 года назад

    good job 22 lopon

  • @HarmanSingh-mc9db
    @HarmanSingh-mc9db 2 года назад +2

    ਬਾਈ ਜੀ ਜਿਹੜੇ ਬੰਦੇ ਝੂਠ ਬੋਲ ਕੇ ਹੋਰ ਕਿਸੇ ਘੋੜੇ ਦਾ ਨਾਂ ਲੈ ਕੇ ਬੱਚੇ ਵੇਚਦੇ ਪੈਸੇ ਉਹਨਾਂ ਦੇ ਵੀ ਚੰਗੇ ਥਾਂ ਨਹੀਂ ਲੱਗਣੇ

  • @nominationperson7039
    @nominationperson7039 2 года назад

    Nic person

  • @dhaliwalgurgit0174
    @dhaliwalgurgit0174 Год назад

    ਹੀਰੇ ਕੁਲੀਆ ਵਿੱਚ ਵੀ ਚੰਮਦੇ ਨੇ ਬਾਈ

  • @muhammadshakeel4294
    @muhammadshakeel4294 2 года назад +5

    👍👍

  • @dullabaggaoffical3913
    @dullabaggaoffical3913 2 года назад +1

    Good bro

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 2 года назад +1

    Same Here Veer Ji🙏

  • @SandeepDohak744
    @SandeepDohak744 2 года назад

    Good

  • @horselover7579
    @horselover7579 2 года назад

    ❣️❣️❣️❣️🙏🙏🙏👌👌

  • @joyjoyal1929
    @joyjoyal1929 2 года назад

    Bhot Vadia video c Bahi ji

  • @AmritpalSingh-Sidhu1
    @AmritpalSingh-Sidhu1 2 года назад

    Koi ni y malak ne krni aw kirpa

  • @shonkijatt7187
    @shonkijatt7187 2 года назад

    Good bro 👌

  • @gurmeetbawa5053
    @gurmeetbawa5053 2 года назад

    Bai yr pta ni laggya lai dasiya kar yr video ch tu kithe jana mere pind makhe aa ke chala geya
    Bai bhut pachtawa hoe janda
    Bai yr tainu milna c bai

  • @narinderchechi3074
    @narinderchechi3074 2 года назад +1

    Bai ♥️ kad Lia ajj

  • @manpreetdandiwal7937
    @manpreetdandiwal7937 2 года назад

    End karaa ta y

  • @totakhan171
    @totakhan171 2 года назад

    🙏🙏🙏👍👍👌👌

  • @kamaltailor7500
    @kamaltailor7500 2 года назад

    Bai Dil ni chadi

  • @prof.kuldeepsinghhappydhad5939
    @prof.kuldeepsinghhappydhad5939 2 года назад

    Nice 👍