Sukhbir Badal ਦੀ ਗਈ ਪ੍ਰਧਾਨਗੀ ? Jathedaar Akal Takhat ਨੇ ਖਿੱਚਤੀ ਲਕੀਰ ! Jathedar Vs Sukhbir Badal

Поделиться
HTML-код
  • Опубликовано: 4 янв 2025

Комментарии •

  • @GORAWALIA
    @GORAWALIA 2 дня назад +8

    ਜਥੇਦਾਰਾ ਨੂੰ SGPC ਤੋ ਅਜਾਦ ਕਰਵਾਉਣਾ ਬਹੁਤ ਜਰੂਰੀ ਹੈ।

  • @tejindersingh4588
    @tejindersingh4588 2 дня назад +3

    ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ ❤❤❤

  • @balbirsingh8818
    @balbirsingh8818 День назад +1

    ਬਿਲਕੁਲ ਠੀਕ ਸੱਭ ਤੋ ਪਹਿਲਾਂ ਸੁਖਬੀਰ ਸਿੰਘ ਜੀ ਨੂੰ ਬਾਹਰ ਕੱਫਣਾ ਜਰੂਰੀ ਹੈ

  • @AjitSingh-iw1oz
    @AjitSingh-iw1oz 2 дня назад +1

    ਜਥੇਦਾਰ ਅਕਾਲ ਤਖਤ ਸਹਿਬ ਦੀ ਗੱਲ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਸੀ ਮੰਨੀ ਜਦੋਂ ਉਨ੍ਹਾਂ ਨੂੰ ਅਕਾਲੀ ਦਲ ਭੰਗ ਕਰਨ ਲਈ ਕਿਹਾ ਗਿਆ ਸੀ। ਉਨਾ ਨੇ ਜਥੇਦਾਰ ਹੀ ਬਦਲ ਦਿੱਤਾ ਸੀ। ਹੁਣ ਵੀ ਇਹੋ ਹੋਣਾ ਹੈ। ਅਕਾਲ ਤਖਤ ਸੰਸਥਾ ਦੇ ਤੌਰ ਤੇ ਕੰਮ ਨਹੀਂ ਕਰ ਰਿਹਾ, ਸੱਗੋਂ ਵਿਅਕਤੀਗਤ ਫੈਸਲੇ ਲਏ ਜਾਂਦੇ ਹਨ।

  • @mpsingh6579
    @mpsingh6579 2 дня назад +4

    Akal takhar Mahan hai
    Sikh panth de SAHAN hai

  • @balbirsingh8818
    @balbirsingh8818 День назад +1

    ਪੁਰਾਣੀ ਕਮੇਟੀ ਜਥੇਦਾਰ ਸਾਹਿਬ ਜੀ ਨੂੰ ਟਿਚੁ ਕਰਕਿ ਨਹੀਂ ਸਮਝਦੀ

  • @jagjitsingh-wl9bg
    @jagjitsingh-wl9bg 2 дня назад +1

    ਅਕਾਲ ਤਖਤ ਸਾਹਿਬ ਤੋਂ ਬੇਮੁੱਖ ਹੋਕੇ ਅਕਾਲ ਤਖਤ ਸਾਹਿਬ ਦੇ ਅਦੇਸ਼ਾਂ ਨੂੰ ਨਾ ਮੰਨਣ ਕਰਕੇ ਬਾਦਲ ਦਲ ਨੇ RSS ਨੂੰ ਵੀ ਮਾਤ ਪਾਤੀ।

  • @Lalsingh-sb5mi
    @Lalsingh-sb5mi День назад +1

    ਜਥੇਦਾਰ ਸਾਬ ਨੂੰ ਬਾਦਲ ਟੋਲੇ ਨੂੰ ਪੰਥ ਵਿਚੋਂ ਛੇਕਣਾ ਚਾਹੀਦਾ ਹੈ, ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੇ ਭਗੌੜੇ ਹਨ

  • @ramsinghkamboj3144
    @ramsinghkamboj3144 День назад +1

    Waheguru ji badla nu 5 year lai bahr da rasta dikhau sab thik ho janna

  • @RajinderKaur-o9s9c
    @RajinderKaur-o9s9c 2 дня назад +1

    ਪਹਿਲੀ ਗੱਲ ਸਖਬੀਰ ਬਾਦਲ ਸਰਦਾਰ ਨਹੀਂ ਹੈਗਾ ਕਲੰਕ ਹੈ ਬਾਈ ਅਜੇ ਤੇਰੇ ਕੋਲ ਕੋਈ ਖਬਰ ਨਹੀਂ ਹੈ

  • @BalbinderSingh-t9u
    @BalbinderSingh-t9u День назад +1

    Jathedar must be neutral

  • @cheemasandeep6336
    @cheemasandeep6336 2 дня назад +2

    ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਜੀ ਤੋ ਭਗੋੜਾ ਹੈ

  • @JagtarSingh-uq6xs
    @JagtarSingh-uq6xs День назад

    ਜਥੇਦਾਰ ਸਾਹਿਬ ਇਹਨਾਂ ਲੋਕਾਂ ਨੂੰ ਕਰਾਰੇ ਹੱਥੀਂ ਲੈਣ ਨਹੀਂ ਤਾਂ ਇਹ ਬੜਾ ਕੁਝ ਕਰ ਸਕਦੇ ਹਨ ਜਿਵੇ ਇਹ ਜਥੇਦਾਰ ਹੀ ਬਦਲ ਕੇ ਰੱਖ ਸਕਦੇ ਹਨ ਧਾਮੀ ਵੀ ਇਸੇ ਲਾਈਨ ਵਿੱਚ ਹੈ

  • @CHHOKAR
    @CHHOKAR День назад +1

    Time limits should be for comety prdhan and sukhbir is slready over over time given tohim

  • @sukhrajsingh4399
    @sukhrajsingh4399 2 дня назад +1

    ਸਾਨੁ ਤਾ ਲਗਦਾ ਐ ਕੇ ਹੁਣ ਤੁਹਾਡਾ ਚੈਨਲ ਵੀ ਹ ਆਏ ਸੁਖਬੀਰ ਮਰਗੇ ਓਏ ਬਾਦਲ ਦੇ ਸਹਾਰੇ ਈ

  • @jagtarbrar7236
    @jagtarbrar7236 2 дня назад +2

    [[[ SUKHBIR DAL MASAND LAANA BAN CHIKYIA HAI ]]] AKHOTI CHEEMA NU PANTH VICHO SHEKYIA JAANA CHAAHEDA HAI ]]]

  • @JasvinderSingh-dr7oi
    @JasvinderSingh-dr7oi 2 дня назад +1

    President ship again and again if Akal takht kindness

  • @KashmirSingh-x4d
    @KashmirSingh-x4d 2 дня назад +1

    Oh veero jidh na kro, jadon saare kamaad nu geeri lag jaye, ta saara kamaad putt ke nayee fasal beejni paindee hai. This. is the only solution.

  • @rampalsaini110
    @rampalsaini110 2 дня назад +2

    Machala Badal group

  • @surjeetsighsonu7896
    @surjeetsighsonu7896 День назад

    ਵਾਹਿਗੁਰੂ ਜੀ ਇਹਨਾਂ ਦਲੀਆਂ ਨੇ ਹਸਿਖ ਕੌਮ ਦਾ ਬਹੁਤ ਬੈੜੲ ਗ਼ਰਕ ਕੀਤਾ

  • @jagtarbrar7236
    @jagtarbrar7236 2 дня назад +1

    ,[]]] CHEMA BHOONDHAR DHAMI SARE CHAWAL IKKATTHE HOYE HAN ]]], ROJ NEW BHAANA ?

  • @Gurtej321
    @Gurtej321 2 дня назад +1

    ਬਾਦਲ ਮੀਡੀਆ

  • @ronkeyramronkey9390
    @ronkeyramronkey9390 День назад +1

    Sukgya tu Astana day dayd

  • @avtarrattol3995
    @avtarrattol3995 День назад

    Sukha Amli , Eh Akal takat nu nahi man da ,eh da bhura haal hovega