'ਸੁਖਬੀਰ ਬਾਦਲ ਨੇ ਤਿੰਨ ਵਾਰ ਦਿੱਤਾ ਅਸਤੀਫ਼ਾ' | EP 41 | Blunt Voice

Поделиться
HTML-код
  • Опубликовано: 11 ноя 2024

Комментарии • 165

  • @balbirgill9961
    @balbirgill9961 3 месяца назад +20

    ਉਸ ਜਥੇਦਾਰ ਤੋਂ ਕੀ ਉਮੀਦ ਕਰ ਸਕਦੇ ਆ ; ਜਿਹੜਾ ਮਸੰਦ ਸੁਖਬੀਰ ਸਿੰਘ ਇੰਸਾਂ ਨੂੰ ਰਿਪੋਰਟ ਕਰਦਾ ਵਾ । ਤੇ ਖੁਦ ਮਸੰਦ ਸੁਖਬੀਰ ਇੰਸਾਂ ਨਕਲੀ ਸਿੱਖ ਹੋਣ ਕਰਕੇ ਸੌਦੇ ਸਾਧ ਕੋਲ ਰਿਪੋਰਟ ਕਰਦਾ ਵਾ । ਤੇ ਆਹ ਠੇਠਰ ਹੁਣ ਸਾਨੂੰ ਚਾਰਨ ਆਇਆ ਵਾ । ਹੁਣ ਬੰਦੇ ਦੇ ਪੁੱਤ ਬਣ ਜਾਵੋ , ਫਿੱਲੀ ਨਾਂ ਹੋਵੇ ਤਾ ।

  • @DrKavitasChannel
    @DrKavitasChannel 3 месяца назад +5

    ਜਾਣਕਾਰੀ ਭਰਪੂਰ ਸੰਜੀਦਾ ਮੁਲਾਕਾਤ...ਨਿੰਦਾ ਵਿਹੂਣੀ ਤੱਥਾਂ ਤੇ ਆਧਾਰਿਤ ਗੱਲਬਾਤ

  • @Harjindersingh-nk3hu
    @Harjindersingh-nk3hu 3 месяца назад +6

    ਜਦੋਂ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀਦਲ ਵਿਚ ਇਹੋ ਜਿਹੇ ਛਿਲੇ ਮੁਛੇ ਸਲਾਹਕਾਰ ਹੋਣਗੇ ੳਸ ਪਾਰਟੀ ਦਾ ਹਸ਼ਰ ਵੀ ਅਕਾਲੀਦਲ ਵਰਗਾ ਹੋਵੇਗਾ. 45000ਸਿਖ ਨੋਜਵਾਨ ਵੀ ਤੇਰੇ ਬੋਸ ਤੇ ਕੇਪੀ ਐਸ.ਗਿਲ ਵਰਗਿਅਆਂ ਨੇ ਗੈਰ ਪੰਥਕ ਸਰਕਾਰਾਂ ਵਿਚ ਮਾਰੇ ਸਨ. ਪਰ ਕਿਸੇ ਡੇਰੇਦਾਰ ਨੂੰ ਵੋਟਾਂ ਲਈ ਪ੍ਰਮੋਟ ਕਰਨਾ ਇਹ ਵੀ ਤੇਰੇ ਪੰਥਕ ਬੱਸਾਂ ਨੇ ਕੀਤਾ. ਬੈੰਸ ਤੂੰ ਕਹਿਨਾ ਕਿ ਮਾਸਟਰ ਤਾਰਾ ਸਿੰਘ ਬਾਰੇ ਤੂੰ ਪੜਿਆ ਕਿ ਸਿਖ ਐਂਵੇ ਤਾਰਾ ਸਿੰਘ ਦੀ ਨੁਕਤਾਚੀਨੀ ਕਰਦੇ ਨੇ.ਮਾਸਟਰ ਤਾਰਾ ਸਿੰਘ ਨੇ ਸਾਰਾ ਕੁਝ ਲੁਟਾ ਕੇ
    ਫਿਰ ਪੰਡਿਤ ਜਵਾਹਰ ਲਾਲ ਨਹਿਰੂ ਕੋਲੋ ਭੀਖ ਮੰਗਦਾ ਫਿਰਦਾ ਸੀ. ਸੰਤ ਲੋਗੋਂਵਾਲ ਨੂੰ ਸਿਖ criticise ਕਰਦੇ ਨੇ ਸੰਤ ਲੋਗੋਂਵਾਲ ਨੇ ਜੋ ਕੀਤਾ ੳਹ ਪੰਜਾਬ ਦੇ ਹਿਤਾਂ ਲੲਈ ਕੀਤਾ. ਤੂੰ ਐਵੇ ਸ਼ਬਦਾਂ ਨੂੰ ਘੁਮਾ ਕੇ ਫਿਰਾ ਕੇ ਬੇਵਕੂਫ ਬਨਾੳਣ ਲਗਾਂ ਸਿਖਾਂ. ਜੇ ਤੂੰ ਅਕਾਲੀਦਲ ਦੀ ਵਿਚਾਰਧਾਰਾ ਨੂੰ ਪਰਨਾਇਆ ਤਾਂ ਤੂੰ ਸਾਬਤ ਸੂਰਤ ਸਿਖ ਕਿੳ ਨਹੀਂ ਬਣਿਆ.ਘੋੜਿਆਂ ਦੀਆਂ ਕਾਠੀਆਂ ਤੇ ਤੇਰੇ ਵਰਗੇ ਅਕਾਲੀਦਲ ਦੇ ਸਫਾਚਟ ਸਲਾਹਕਾਰ ਨਹੀਂ ਸਨ. ਘੋੜਿਆਂ ਦੀਆਂ ਕਾਠੀਆਂ ਤੇ ਪੰਜਾਂ ਬਾਨੀਆਂ ਦੇ ਧਾਰਨੀ ਸਨ. ਤਿਆਗ ਦੀਆਂ ਮੂਰਤਾਂ ਸਨ.ਤੇਰੇ ਵਰਗੇ ਚਮਚੇ ਨਹੀਂ ਸਨ. ਸੁਖਬੀਰ ਸਿੰਘ ਬਾਦਲ ਵਰਗਿਆਂ ਤੋਂ ਗਲਤੀਆਂ ਹੋ ਸਕਦੀਆਂ ਸਨ ਤਾ ਵਡਾਲਾ ਵਰਗਿਆਂ ਤੋ ਵੀ ਗਲਤੀਆਂ ਹੋ ਸਕਦੀਆਂ ਹਨ.1995ਵਿਚ 96 ਵਿਚ ਅਕਾਲੀਦਲ ਨੂੰ ਪੰਜਾਬੀ ਪਾਰਟੀ ਬਨਾੳਣ ਦਾ ਏਜੰਡਾ HIDDEN AGENDAਸੀ. ਪਤਰਕਾਰ ਸਾਹਿਬ ਜਿਹੜਾ ਤਿਖਾ ਸਵਾਲ ਪੁੱਛਦੇ ਆ ੳਹ ਤੂੰ ਘੁਮਾ ਕੇ ਟੌਹੜਾ ਸਾਹਿਬ ਵਲ ਲੈ ਜਾਨਾ. ਬਾਦਲ ਸਾਹਿਬ ਮੁਖ ਮੰਤਰੀ ਵੀ ਟੌਹੜਾ ਸਾਹਿਬ ਨਾਲ ਹੀ ਬਣਦੇ ਰਹੇ ਨੇ.ਪੰਜਾਬ ਦੇ ਵਿਰੁੱਧ ਨਹੀਂ ਗਲ ਪੰਥ ਦੀ ਐ. ਪੰਜਾਬ ਖਿਤਾ ਐ .ਪੰਥ ਸਿੱਖਾਂ ਦੀ ਸ਼ਾਹ ਰਗ ਐ. ਜਿਹੜੀ ਸਿੱਖਾਂ ਦੀ ਸ਼ਾਹ ਰਗ ਵੱਢਣ ਵਿਚ ਤੇਰੇ ਵਰਗੇ ਕੌਲੀ ਚਟਾਂ ਨੇ ਸਫਾਂ ਚਟਾ ਨੇ ਕੋਈ ਕੋਈ ਕਸਰ ਨਹੀਂ ਛੱਡੀ. ਚੰਡੀਗੜ੍ਹ ਤੇ ਦਾਵਾ ਕਿੳ ਛੱਡਿਆ.ਮਕਾਰ ਗਲਾਂ ਤੇ ਚਾਪਲੂਸੀ ਦੀਆਂ ਸਾਰੀਆਂ ਹਦਾਂ ਟਪੀ ਜਾ ਰਿਹਾ.
    ਨਹੀ

  • @balbirgill9961
    @balbirgill9961 3 месяца назад +5

    ਮਸੰਦ ਪ੍ਰਕਾਸ਼ ਚੰਦ ਇੰਸਾਂ ਦੇ ਮੁੱਖ ਮੰਤਰੀ ਹੁੰਦਿਆ ਇੱਕ ਸਿੱਖ ਬੀਬੀ ( ਸ਼ਾਇਦ) ਜੋ ਹੈਂਡੀਕੈਪਡ ਸੀ ਤੇ ਮਸੰਦ ਦੀ ਰਿਹਾਇਸ਼ ਤੇ ਨੌਕਰੀ ਦੀ ਫਰਿਆਦ ਲੈ ਕੇ ਆਉਂਦੀ ਸੀ ਤੇ ਇਹ ਠੇਠਰ ਉਸ ਬੀਬੀ ਨੂੰ ਬਿਨਾਂ ਮਿਲਿਆਂ ਹੀ ਮੋੜ ਦਿੰਦਾ ਸੀ ਕਿਉਕਿ ਉਸ ਵਖਤ ਦੋਵੇ ਮਸੰਦ ਪ੍ਰਕਾਸ਼ ਤੇ ਸੁਖਬੀਰ ਇੰਸਾਂ ਸੌਦੇ ਸਾਧ ਕੋਲ ਨੱਕ ਰਗੜ ਕੇ ਵੋਟਾਂ ਦੀ ਭੀਖ ਸਿਮਰੋ ਇੰਸਾਂ ਲਈ ਮੰਗ ਰਹੇ ਹੁੰਦੇ ਸਨ ਤੇ ਫਿਰ ਅੱਕ ਕੇ ਉਸ ਦੁਖੀ ਔਰਤ ਨੇ ਮਸੰਦਾਂ ਦੇ ਦਰਵਾਜੇ ਤੇ ਅੱਗ ਲੱਗਾ ਕੇ ਮਰ ਗਈ ਸੀ ਤੇ ਫਿਰ ਆਹੀ ਬੈਂਸ ਮੀਡੀਏ ਅੱਗੇ ਆ ਕੇ ਝੂਠ ਕਹਿੰਦਾ ਸੀ ਕਿ ਮਸੰਦ ਤਾਂ ਹਰ ਇਕ ਨੂੰ ਮਿਲਦੇ ਹਨ । ਉਸ ਵਿਚਾਰੀ ਦਾ ਸਰਾਪ ਵੀ ਲੱਗੇਗਾ ਠੇਠਰੋ ਤੁਹਾਨੂੰ ।

  • @KanwarjitSinghGill-fn4iq
    @KanwarjitSinghGill-fn4iq 3 месяца назад +10

    ਸ਼ਰਮ ਹਮ ਕੋ ਮਗਰ ਆਤੀ ਨਹੀਂ, ਇਹ ਤਾਂ ਆਉਣ ਵਾਲੇ ਸਮੇ ਵਿਚ ਭਗਵੰਤ ਮਾਨ ਦਾ ਸਲਾਹਕਾਰ ਬਣ ਸਕਦਾ, ਸਿੱਖ ਅਣਖ ਰੋਲਤੀ ਇਹਨਾ ਨੇ,

  • @manvirsingh4186
    @manvirsingh4186 3 месяца назад +3

    ਜੇ ਇਹਦੀ ਜਗਾ ਪੂਹਲਾ ਬੈਠ ਕੇ ਇਹੀ ਕਹੇ ਕੇ ਦੇਖੋ ਜੀ ਮੇਰੇ ਤੋਂ ਵੀ ਗਲਤੀਆਂ ਹੋਈਆਂ ਪਰ ਗਲਤੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਹੋਈਆਂ। ਕੁਲ ਮਿਲਾ ਕੇ ਇਸ ਤਰਾਂ ਦਾ argument ਇਸ ਬੰਦੇ ਨੇਂ ਦਿੱਤਾ।

  • @bhullarsingh229
    @bhullarsingh229 3 месяца назад

    Like this interview with Bains all words are true.

  • @narinderpalsingh5349
    @narinderpalsingh5349 3 месяца назад +11

    ਇਹ ਬੜਾ ਬੇਸ਼ਰਮ ਬੰਦਾ ਹੈ,,,,ਬਾਦਲ ਪਰਿਵਾਰ ਏਨਾ ਗਰਕ ਗਿਆ ਹੈ ਕਿ ਇਸ ਪਰਿਵਾਰ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ 😢😢😢😢😢

  • @parmindersingh8027
    @parmindersingh8027 3 месяца назад +4

    ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ

  • @prabhsandhu8533
    @prabhsandhu8533 3 месяца назад +20

    ਬੈਂਸ ਸਾਹਿਬ ਤਾਂ ਖੁਦ ਕੁਲੀਨ ਸੇਵ ਨੇ ਗੱਲ ਅਕਾਲੀ ਦਲ ਦੀ ਕਰਦੇ ਨੇ

  • @jogindermaan5801
    @jogindermaan5801 3 месяца назад +1

    ਜਿੰਨਾ ਚਿਰ ਅਕਾਲੀ ਦਲ ਲੋਕਾ ਦਾ ਰਿਹਾ ਉਨਾ ਚਿਰ ਜਿੱਤਦਾ ਰਿਹਾ ਜਦੋ ਅਕਾਲੀਦਲ ਬਾਦਲ ਦਲ (ਡੇਰੇਵਾਦ)ਦਾ ਬਣਿਆ ਉਸ ਤੋ ਬਾਅਦ ਲੋਕ ਇਸ ਤੋ ਦੂਰ ਹੋ ਗਏ। ਜਦੋ ਬਾਦਲ ਦਲ ਡੇਰੇਵਾਦ ਨਾਲ ਜੁੜ ਗਿਆ ਉਸ ਤੋ ਬਾਅਦ ਇਹ ਪੰਜਾਬ ਅਤੇ ਲੋਕਾ ਦੀ ਗੱਲ ਬਾਤ ਕਰਣੋ ਹੱਟ ਗਏ ਪੰਜਾਬ ਅਤੇ ਕੌਮ ਨੋ ਇਸ ਪ੍ਰਵਾਰ ਨੂੰ ਛੇਕ ਦਿੱਤਾ ਹੈ।ਜਿੰਨਾ ਚਿਰ ਕੌਮ ਮਾਫ ਨਹੀ ਕਰ ਦੀ ਉਨਾ ਚਿਰ ਬਾਦਲ ਦਲ ਅੱਗੇ ਨਹੀ ਆ ਸਕਦੇ।

  • @punjjaabdesh8659
    @punjjaabdesh8659 3 месяца назад +1

    ਵਾਹ ਓ ਪੱਤਰਕਾਰਾ, ਇਹਦਾ ਲੈਕਚਰ ਸੁਣਨ ਆਇਆ ਸੀ।
    ਇੱਕ ਤੋਂ ਸ਼ੁਰੂ ਹੋਇਆ, ਬਿਨਾ ਰੁਕੇ 💯 ਤੱਕ ਭੱਜੀ ਗਿਆ, ਆਹ ਕਰਿਆ, ਔਹ ਕਰਿਆ। ਆਪ ਡੇਢ ਘੰਟਾ ਬੈਠਾ ਹੂੰ ਹੂੰ ਕਰੀ ਗਿਆ।
    ਓ ਬਾਬਾ ਜਿਹੜਾ ਤੇਰੇ ਸੇਠ ਨੇ ਐਨਾ ਕੁਝ ਬਣਾਇਆ ਹਰੇਕ ਚੋਂ ਰੱਜ ਕੇ ਮਾਲ ਛਕਿਆ। ਕਰਜਾ ਪੰਜਾਬ ਸਿਰ, ਮਹਿੰਗੀਆਂ ਬਿਜਲੀਆਂ ,ਸੜਕਾਂ ਤੇ ਰੜਕਾਂ ਕੱਢਦੇ ਟੋਲ ਲੋਕਾਂ ਸਿਰ।
    ਜਿਹੜੇ ਅੱਠ ਨਿੱਕਲੇ ਨੇ ਉਹਨਾਂ ਚੋਂ ਚਾਰ ਪੰਜ ਤੇਰੇ ਤੋਂ ਉੱਚੀ ਆਵਾਜ਼ ਚ ਤੇਰੇ ਆਲੇ ਕੰਮ ਈ ਕਰਦੇ ਰਹੇ ਨੇ।
    ਜਦੋਂ ਲੋਕ ਥੋਡੇ ਦਸ ਦੇ ਬੋਲਣ ਤੇ ਨੀ ਮੰਨੇ, ਹੁਣ ਪੰਜ ਦੇ ਬੋਲਣ ਤੇ ਮੰਨ ਜਾਣਗੇ?????
    ਨਾਲੇ ਆਹੀ ਗੱਲਾਂ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ

  • @gurjotbhinder6680
    @gurjotbhinder6680 3 месяца назад +3

    ਅਕਾਲੀ ਦਲ ਨੂੰ ਗਾਲ਼ਾਂ ਕੱਢਣ ਦੀ ਨੌਬਤ ਕਿਉਂ ਆਈ , ਇਸ ਬਾਰੇ ਅਕਾਲੀ ਦਲ ਸੋਚੇ

  • @parneetgaming9608
    @parneetgaming9608 3 месяца назад +2

    ਪੱਤਰਕਾਰ ਸਾਹਬ ਜਦ ਕਿਸੇ ਦੀ interview ਕਰਨੀ ਹੁੰਦੀ ਹੈ ਤਾਂ ਲੋਕਾਂ ਨੂੰ ਆਦਮੀ ਬਾਰੇ ਅਤੇ ਨੁਕਤਿਆਂ ਬਾਰੇ ਦੱਸ ਦਿਆ ਕਰੋ ਤਾਂ ਜੌ ਲੋਕ ਕੁਝ ਸਵਾਲ ਪਹਿਲਾਂ ਰੱਖ ਸਕਣ ਜੌ ਤੁਸੀਂ ਉਸਤੋਂ ਪੁੱਛ ਸਕੋ

  • @RajpalSingh-e7v
    @RajpalSingh-e7v 3 месяца назад +25

    ਗੱਲਾਂ ਸਿੱਖੀ ਦੀਆਂ ਸ਼ਕਲ ਭੲਈਆ ਵਰਗੀ

  • @khushdhillon3511
    @khushdhillon3511 3 месяца назад

    ਬਾਈ ਪੱਤਰਕਾਰ ਛੋਟੇ ਵੀਰ ਮੇਰਿਆ ਜੀਉ ਇਹ ਅਕਾਲੀ ਦਲ ਸਲਾਹਕਾਰ ਤਾਂ ਹੋ ਸਕਦਾ ਪਰ ਅਕਾਲੀ ਕਿਸੇ ਪਾਸਿਉਂ ਵੀ ਨਹੀਂ ਹੈਗਾ

  • @layallpuriajatt3107
    @layallpuriajatt3107 3 месяца назад +27

    ਇਹ ਚਮਚੇ ਛਿੱਤਰ ਖਾਣ ਅਤੇ ਪੋਚੇ ਮਾਰਨ ਲਈ ਰੱਖੇ ਨੇ ਸੁੱਖੇ ਨੇ।

  • @parneetgaming9608
    @parneetgaming9608 3 месяца назад +5

    ਜਿਹੜਾ think tank ਦਾ ਬਾਣਾ ਹੈ ਉਸੇ ਦਿਸ਼ਾ ਦੇ ਵਿੱਚ ਹੀ ਇਸਨੇ ਦਲ ਨੂੰ ਤੋਰ ਦਿੱਤਾ ਹੈ।
    ਝੋਨੇ ਵਾਲੇ ਪਿੰਡ ਪਰਾਲੀ ਤੋ ਹੀ ਦਿਸ ਜਾਂਦੇ ਹਨ

  • @GurjantSingh-eh6em
    @GurjantSingh-eh6em 3 месяца назад +3

    ਪੱਤਰ ਕਾਰ ਸਾਹਿਬ ਜੀ ੲਇਹ ਲੋਕਾਂ ਨੇ ਸਭ ਤੋ ਵੱਧ ਪੰਜਾਬ ਦਾ ਬੇੜਾ ਗਰਕ ਕੀਤ ਹੈ

  • @GurpreetSingh-lk6hq
    @GurpreetSingh-lk6hq 3 месяца назад +5

    ਇੰਦਰਾ ਨੇ ਕਿਹਾ ਸੀ ਕਿ ਚੰਡੀਗੜ੍ਹ ਅਤੇ ਪਾਣੀ ਲੈਣ ਲਵੋ ਐਮਰਜੈਂਸੀ ਵਿੱਚ ਸ਼ਾਮਲ ਨਾ ਹੋਵੇ। ਟੌਹੜਾ ਮੰਨਦੇ ਸਨ ਪਰ ਤੇਰੇ ਬਾਦਲ ਨੇ ਨਹੀਂ ਮੰਨਿਆ। ਟੌਹੜਾ ਸਿਆਣਾ ਸੀ

  • @ramandeepsekhon-nn6ps
    @ramandeepsekhon-nn6ps 3 месяца назад +2

    Ram Rahim ,Bhaniyara wala and all Deras were also promoted in Akali Dal regime …Sikhs were always Beaten in your Raaj.

  • @daljindermalhi183
    @daljindermalhi183 3 месяца назад

    1996 ਰੈਲੀ ਵਿਚ ਕੋਈ ਵੀ ਮਤਾ ਪਾਸ ਨਹੀ ਹੋਇਆ ਸੀ ਪਰ ਟੌਹੜਾ ਸਾਹਿਬ ਦਾ ਇਤਿਹਾਸਕ ਸਪੀਚ ਬਹੁਤ ਹੀ ਸੁਣਨ ਵਾਲੀ ਮੂੰਹ ਜੁਬਾਨੀ ਸਾਰਾ ਅਕਾਲੀ ਇਤਿਹਾਸ ਦਸਿੱਆ ਸੀ ਮੈ ਖੁੱਦ ਹਾਜਰ ਸੀ

  • @GurnekSingh-l6c
    @GurnekSingh-l6c 3 месяца назад +1

    ਬੈਂਸ ਸਹਿਬ ਅਕਾਲੀ ਦਲ ਬਾਦਲ ਦੇ ਬਹੁਤ ਪੁਰਾਣੇ ਸਿਪਾਹੀ ਹਨ ਜੀ।💚🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💯👏💚

  • @balbirgill9961
    @balbirgill9961 3 месяца назад +9

    ਟਿਕ ਕੇ ਬਹਿ ਜਾ ਹੁਣ , ਸਾਰਾ ਈ ਪਤਾ ਲੱਗ ਗਿਆ ਤੁਹਾਡੀਆਂ ਕਰਤੂਤਾਂ ਦਾ ।

  • @mohanaujlainfotainmentlive7422
    @mohanaujlainfotainmentlive7422 3 месяца назад +5

    ਪੱਤਰਕਾਰ ਸਾਹਿਬ ਇਹਨਾਂ ਦੀ ਇੰਟਰਵਿਊ ਦਾ ਕੀ ਮੰਤਵ ਜਿਹੜੇ ਨਾ ਗੁਰਸਿੱਖ ਨੇ ਨਾ ਅਕਾਲੀ ਨੇ

  • @jagrajsingh8420
    @jagrajsingh8420 3 месяца назад +14

    ਇਹਨੂੰ ਜਥੇਦਾਰ ਕਾਉਕੇ ਬਾਰੇ ਪੁੱਛਿਆ ਜਾਵੇ

  • @kissanTyres
    @kissanTyres 3 месяца назад +1

    ਸਿਮਰਨ ਜੀ ਮੱਕੜ ਸਾਹਿਬ ਨਵਾਂ ਸੱਪੀ ਕੱਢਿਆ ਕਰੋ ਕਮਾਲ ਕਰਤੀ ਇੰਟਰਵਿਊ ਵਾਲੀ

  • @mohanaujlainfotainmentlive7422
    @mohanaujlainfotainmentlive7422 3 месяца назад +6

    ਇਹਨਾਂ ਘੌਨ ਮੌਨ ਸਲਾਹਕਾਰਾਂ ਨੇ ਅਕਾਲੀ ਦੱਲ ਦਾ ਬੇੜਾ ਗ਼ਰਕ ਕੀਤਾ

  • @GurnekSingh-l6c
    @GurnekSingh-l6c 3 месяца назад +1

    ਸਤਿ ਸ੍ਰੀ ਆਕਾਲ ਜੀਓ ਸਾਰਿਆਂ ਸਰੋਤਿਆਂ ਨੂੰ ਤੇ ਪੱਤਰਕਾਰ ਵੀਰ ਜੀ ਤੇ ਪੁਰਾਣੇ ਆਕਾਲੀ ਲੀਡਰ ਬੈਂਸ ਸਹਿਬ ਜੀ।💚🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ, ਮੈਂ ਵੀ ਜਦੋਂ ਸ.ਜਗਦੀਸ ਸਿੰਘ ਗਰਚਾਂ ਸਹਿਬ ਕੈਬਨਿਟ ਮੰਤਰੀ ਸੀ।💚🙏☝️☝️☝️☝️☝️✍️✍️💯👏💚

  • @s4one683
    @s4one683 3 месяца назад +7

    ਕਿਉਂ ਤੇ ਕਿਸ ਲਈ ਮੁਆਫੀ ਦਿੱਤੀ ਗਈ ਸਰਸੇ ਵਾਲੇ ਨੂੰ ਉਹ ਵੀ ਇਕ ਚਿੱਠੀ ਤੇ ਪੇਸ਼ ਨਹੀ ਸੀ ਹੋਇਆ ਉਹ ਪਾਪੀ

  • @talwindersinghsran7814
    @talwindersinghsran7814 3 месяца назад

    ਬੈਂਸ ਸਾਬ ਹੁਣ ਰੱਖ ਲਵੋ ਦਾਹੜੀ ਕੇਸ ਤੁਸੀਂ । ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵੀ ਕੇਸ ਦਾਹੜੀ ਦੇਖ ਕੇ ਕੌਣ ਕੀ ਸੋਚਦਾ/ਕਹਿੰਦਾ। ਜਿਨੀ ਛੇਤੀ ਸਿਖੀ ਸਰੂਪ ਵਿਚ ਆਇਆ ਜਾਵੇ ਉਨਾ ਹੀ ਚੰਗਾ ਹੈ।🙏🙏

  • @peterhundal8108
    @peterhundal8108 3 месяца назад +5

    ਪੰਥਕਾਂ ਦਾ ਕਰਤਾ ਧਰਤਾ ਬੈਂਸ ਵੀ ਬਹੁਤ ਵੱਡਾ ਪੰਥਕ ਹੈ 😂

  • @rajinderrajinder4390
    @rajinderrajinder4390 3 месяца назад +12

    ਇਹ ਹੁਣ ਪਰਦੇ ਪਾ ਰਿਹਾ

  • @wahegurujiwaheguruji4306
    @wahegurujiwaheguruji4306 3 месяца назад +4

    ਇਤਿਹਾਸ ਨੇ ਏਦਾਂ ਦੇ ਝੋਲੀਚੁਕਾ ਨੂੰ ਵੀ ਕਦੇ ਮੁਆਫ ਨਹੀਂ ਕਰਨਾ! ਏਦਾਂ ਦੇ ਦੱਲਿਆਂ ਕਾਰਨ ਹੀ ਅੱਜ ਅਕਾਲੀ ਦਲ ਦੀ ਇਹ ਹਾਲਤ ਹੋਈ ਆ! ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਕਾਸ਼ ਇਹ ਬੁੱਧੀਜੀਵੀ ਹੀ ਇਹ ਮੰਗ ਕਰ ਲੈਂਦੇ ਤਾਂ ਜੋ ਅਗਾਂਹ ਕੋਈ ਪਾਪੀ ਦੁਸ਼ਟ ਕੌਮ ਨਾਲ ਗਦਾਰੀ ਕਰਨ ਤੋਂ ਪਹਿਲਾਂ ਹੀ ਉਸ ਦਾ ਇੰਜਾਮ ਵੀ ਸੋਚ ਲਿਆ ਕਰੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇਵੇਗਾ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ! ਜਿਹਨੇ 1998 ਵਿੱਚ ਸਾਡੇ ਗੁਰੂ ਸਹਿਬਾਨ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਵੰਡਿਆਂ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਨੇ!
    ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਾਉਣੀਆ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰਨੇ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ ਤੇ ਇਹਨਾਂ ਦੇ ਅੰਤ ਦੀ ਸ਼ੁਰੂਆਤ ਹੋਈ) ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਾਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣਾ ਤੇ ਕੌਮ ਦਾ ਘਾਣ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਤੇ ਆਪਣੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ SGPC ਵਿੱਚ ਚੋਰ ਲੁਟੇਰੇ ਤੇ ਡਾਕੂ ਲੋਕਾਂ ਨੂੰ ਕਾਬਜ਼ ਕਰਵਾਉਣ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕ ਚੀਮੇ-ਵਲਟੋਹੇ ਆਦਿ ਵਰਗਿਆਂ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ! ਇਸ ਦੁਸ਼ਟ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਤੇ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ! ਇਤਿਹਾਸ ਤੇ ਕੌਮ ਇਸ ਦੁਸ਼ਟ ਖ਼ਾਨਦਾਨ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ!

  • @Yours12589
    @Yours12589 3 месяца назад +4

    HE IS DEFENDING AKALI DAL LOOK AT HIM HIS APPERANCE
    AKALI DAL DONT NEED ENEMY

  • @npsbrar560
    @npsbrar560 3 месяца назад +4

    ਆਪਣੇ ਹੀ ਲਾਏ ਹੋਏ ਜਥੇਦਾਰਾਂ ਤੋਂ ਆਪਣੀ ਮਰਜ਼ੀ ਦੇ ਹੁਕਮ ਦਵਾਓਣ ਨੂੰ ਹੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣਾ ਕਹਿ ਰਹੇ ਹਨ।
    ਅਕਾਲੀਆਂ ਦਾ ਇਤਿਹਾਸ 1978 ਤੋਂ ਪਹਿਲਾਂ ਦਾ ਹੀ ਦੱਸਿਆ ਜਾਂਦਾ ਹੈ ਜਦਕਿ ਲੋਕਾਂ ਨੂੰ ਸਮੱਸਿਆ 1978 ਨਿਰੰਕਾਰੀ ਕਾਂਡ ਤੋਂ 2015 ਬਹਿਬਲ ਕਲਾਂ ਗੋਲੀ ਕਾਂਡ ਤੱਕ ਹੈ।

  • @balwindermalhi6904
    @balwindermalhi6904 3 месяца назад +6

    ਬਾਈ ਜੀ ਸਿੱਖ ਧਰਮ ਵਿੱਚ ਮੂਨੀ ਤੇ ਤੂਨੀ ਵਾਲਿਆਂ ਤੇ ਯਕੀਨ ਨਹੀਂ ਕਰਨਾ

  • @sukhjeetsinghsingh2394
    @sukhjeetsinghsingh2394 3 месяца назад

    Nice interview 👌

  • @lovie5h271
    @lovie5h271 3 месяца назад +10

    ਹਵਾਰੇ ਵਾਰੇ ਲਿਖਿਆ ਸੀ ਹਾਈਕੋਰਟ ਚ ਕਿ ਇਹ ਖਤਰਨਾਕ ਬੰਦਾ ਹੈ ਇਸਨੂੰ ਪੰਜਾਬ ਨਾ ਭੇਜਿਆ ਜਾਵੇ ਹੁਣ ਡਰਾਮੇ ਕਰ ਰਹੇ ਹਨ।

    • @daljeetaulakh5286
      @daljeetaulakh5286 3 месяца назад

      Iiiiiiiiiiiiiiiiiiiiiiiiiiiiiiiiiiiiiiiiiibiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii8iiiiiiiiiiiiiiiiiiiiiiiiiiiiiiiiiu😅uu😅iuuuuu uuuuuuuuuuuuuuuuuuuuuuuuuuu😅uuuuuuuu😅uuuuugu

  • @harvindersinghcheema2895
    @harvindersinghcheema2895 3 месяца назад +13

    ਅੰਧ ਭਗਤ ਇਹ, ਬਾਦਲਾਂ ਦਾ 😎

  • @kanwalpreets1181
    @kanwalpreets1181 3 месяца назад +1

    😂😂😂😂😂 ਪਥਕ 😂😂😂😂ਪਥਕ 😂😂😂😂ਪਥਕ 😂😂😂😂ਪੰਥ 😂😂😂ਪੰਥ ਹੁਣ ਸਿਰ ਤੋ ਟੋਕਰਾ ਲਾਹ ਦਿਓ ਪੰਥ ਦਾ😂😂😂😂

  • @jaspalbal3045
    @jaspalbal3045 3 месяца назад

    ਇੱਕ ਹੀ ਸਵਾਲ ਹੈ ਬੈਂਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾ ਦੀ ਪਾਰਟੀ ਕਹਿੰਦੇ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਤੋਂ ਲੈ ਕੇ ਅੱਜ ਦੇ ਪ੍ਰਧਾਨ ਤੱਕ ਕੋਈ ਵੀ ਪ੍ਰਧਾਨ ਪੰਥ ਲਈ ਸ਼ਹੀਦ ਹੋਇਆ ਹੋਵੇ ਜਾਂ ਉਸਦੀ ਪਤਨੀ ਉਸਦੇ ਮਾਂ ਪਿਉ ਉਸਦੇ ਬੱਚੇ ਕੋਈ ਵੀ ਸ਼ਹੀਦ ਹੋਇਆ ਹੋਵੇ ਇੱਕ ਲੈ ਦੇ ਕੇ ਲੰਗੋਵਾਲ ਜੋ ਕਿ ਪੰਥ ਲਈ ਨਹੀ ਸ਼ਹੀਦ ਹੋਇਆ ਪੰਥ ਦਿੱਲੀ ਨੂੰ ਵੇਚ ਕੇ ਆਇਆ ਖਾੜਕੂ ਸ਼ਹੀਦ ਸਿੰਘਾ ਨੇ ਉਸਦਾ ਸੋਧਾ ਲਾਇਆ ਉਹ ਸ਼ਹੀਦ ਨਹੀ ਸੀ ਪੰਥ ਦੇ ਇਤਹਾਸ ਵਿੱਚ ਡੋਗਰਾ ਹੀ ਲਿਖਿਆ ਗਿਆ ਜਵਾਬ ਦੇਵੇ ਬੈਂਸ ਕਿਹੜਾ ਪ੍ਰਧਾਨ ਪੰਥ ਲਈ ਸ਼ਹੀਦ ਹੋਇਆ ਅਕਾਲੀ ਦਲ ਦਾ ਆਮ ਸਿੱਖ ਸ਼ਹੀਦ ਜ਼ਰੂਰ ਕਰਾਏ ਤੁਸੀ ਉਹਨਾ ਦੀਆ ਲਾਸ਼ਾ ਤੇ ਕੁਰਸੀ ਡਾਈ ਸ਼ਹੀਦਾ ਦੀ ਨਹੀ ਮਸੰਦਾ ਦੀ ਹੈ ਕਹਿੰਦੇ ਜ਼ਰੂਰ ਮਸੰਦਾ ਨਾਲ ਅਸੀ ਲੜ੍ਹੇ ਅਤੇ ਆਪ ਹੀ ਸਭ ਤੋਂ ਵੱਡੇ ਮਸੰਦ ਬਣ ਗਏ ਮਖੌਟੇ ਪੰਥ ਦੇ ਪਾ ਕੇ

  • @Simranjeet_Singh1804
    @Simranjeet_Singh1804 3 месяца назад +1

    Jado SGPC jayegi hatho fer pata chalu😂

  • @HarjinderSingh-kh1gy
    @HarjinderSingh-kh1gy 3 месяца назад +3

    ਇਹ ਚਮਚਾ ਸਫ਼ਾਈ ਦੇਣ ਅਤੇ ਸਚਾਈ ਨੂੰ ਝੁਠਲਾਉਣਾ ਵਾਸਤੇ ਬਹੁਤ ਛਾਤਰ ਹੈ।

  • @ramandeepsekhon-nn6ps
    @ramandeepsekhon-nn6ps 3 месяца назад +1

    Face of Kali dal😂😂😂😂😂😂😂😂😂😂😂😂😂😂😂😂😂😂😂

  • @kamaljitsingh8901
    @kamaljitsingh8901 3 месяца назад +3

    ਜਵਾਬਦੇਹ ਲੋਕਾਂ ਨੂੰ ਹੋਣਾ ਕਿਸੇ ਪਾਰਟੀ ਨੂੰ ਨਹੀ

  • @jasmersingh3942
    @jasmersingh3942 3 месяца назад +1

    One must read written on walls

  • @tejaspreetsingh6090
    @tejaspreetsingh6090 3 месяца назад +2

    ਲੱਖ ਦੀ ਲਾਹਨਤ ਤੈਂਨੂੰ।

  • @CharanjitShergill-p6o
    @CharanjitShergill-p6o 3 месяца назад +2

    Balla di sub tu baddi chabbal

  • @DJPlay1
    @DJPlay1 3 месяца назад +1

    💯💯

  • @AmarjitSingh-bv6fl
    @AmarjitSingh-bv6fl 3 месяца назад +2

    Bandi Singha bare kio ni pairwai kiti ?

  • @GurjantSingh-eh6em
    @GurjantSingh-eh6em 3 месяца назад

    ਪੱਤਰ ਕਾਰ ਸਾਹਿਬ ਸਾਡਾ ਬੇੜਾ ਗਰਕ ਤਾ ਹੀ ਹੋਇਆ ਜਦੋਂ ਅਸੀਂ ਇਹਨਾਂ ਦਿਆ ਗੱਲਾ ਵਿਚ ਆ ਗਏ।ਇਹਨਾਂ ਦੀਆਂ ਸਕਲਾ ਵੇਖੋ ਕੀ ਇਹ ਲੋਕ ਸਾਨੂੰ ਸਿਖਾਂ ਵਾਰੇਜਾਣਕਾਰੀ ਦੇਣਗੇ।ਸਰਮ ਕਰੋ

  • @Navreetkaur-dc3vr
    @Navreetkaur-dc3vr 3 месяца назад +1

    🎉🎉

  • @AmarPreet-uf9bs
    @AmarPreet-uf9bs 3 месяца назад

    ਪੰਥ ਉਜਾੜਨਾ ਵਾਲੇ ਉਜੜ ਗਏ ਹੁਣ ਹੁਜੜ ਗਏ ਬੇਈਮਾਨ ਬੈਂਸ ਪੰਥ ਦਾ ਸਭ ਤੋਂ ਵੱਡਾ ਦੋਖੀ 😅🇭🇲

  • @AvtarSingh-vx5pg
    @AvtarSingh-vx5pg 3 месяца назад

    ਇਹ ਬੰਦਾ ਨਾ ਮੂੰਹ ਉੱਤੇ ਦਾੜੀ ਨਾ ਸਿਰ ਉੱਤੇ ਕੇਸ
    ਇਹ ਐ ਸੁਖਬੀਰ ਦੇ ਅਕਾਲੀ ਦਲ ਦਾ ਫੇਸ
    ਚੀਮਾ,ਇਹ ਅਤੇ ਤੀਜਾ ਬਰਜਿੰਦਰ ਹਮਦਰਦ ਅਕਾਲੀ ਦਲ ਦਾ ਭੱਠਾ ਬਿਠਾਉਣ ਵਿੱਚ ਇਹਨਾ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ

  • @Gagandeep.Singh.Sandhu
    @Gagandeep.Singh.Sandhu 3 месяца назад +1

    ਕੀ ਬੰਦਾ ਹੈ ਇਹ.. ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ.. ਏਹੋ ਜੇ *ਸਲਾਹਕਾਰ* ਹੋਣ ਪਾਰਟੀ ਅਤੇ ਪਰਧਾਨ ਦੇ ਫੇਰ ਬੇੜਾ ਗਰਕ ਹੋਣਾ ਹੀ ਹੈ..!!

  • @kamaljeetlovely980
    @kamaljeetlovely980 3 месяца назад +2

    ਝੂਠ ਨੂੰ ਸੱਚ ਬਣਾ ਕੇ ਦੱਸਣ ਦੀ ਪੀ ਐਚ ਡੀ ਕਰੀ ਬੈਠਾ ਪਰ ਸੰਗਤ ਜਾਗ ਚੁੰਕੀ ਹੈ ਹੁਣ ਨਹੀਂ ਚੱਲਣੀ ਪੰਥ ਨਾਲ ਗਦਾਰੀ ।

  • @jasmersingh3942
    @jasmersingh3942 3 месяца назад +1

    Traitors are always rewarded

  • @gurmelsinghchahal5654
    @gurmelsinghchahal5654 3 месяца назад +5

    ਅੰਧ ਭਗਤ ਬਾਦਲ ਦਲੀਏ ਦਾਂ

    • @sukhjeetsinghsingh2394
      @sukhjeetsinghsingh2394 3 месяца назад

      Hr bnda andbhagat hai ji koi Gapp da koi congrs da te koi bjp da 😂?

  • @kanwalpreets1181
    @kanwalpreets1181 3 месяца назад +3

    ਰੋਡਾ ਭੋਂਡਾ ਬੰਦਾ ਪਥਕ ਪਾਰਟੀ ਬਾਰੇ ਬੋਲ ਰਿਹਾ😂😂😂

  • @khosatv7350
    @khosatv7350 3 месяца назад

    ਉਸ ਸਮੇ ਪੰਜਾਬ ਵਿੱਚ ਸੜਕਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਬਣਾਈਆਂ ਸੀ

  • @gurmeetrandhawa8785
    @gurmeetrandhawa8785 3 месяца назад +1

    ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਿਆਂ ਵਿੱਚ ਇਸ RSS ਦੇ ਏਜੇਂਟ ਦਾ ਵੀ ਪੂਰਾ ਪੂਰਾ ਹੱਥ ਹੈ.., ਝੂਠ ਦੀ ਪੰਡ ਦਫ਼ਾ ਕਰੋ ਜੀ ਇਸ ਨੂੰ, ਆਹ ਤਾਂ ਤੁਹਾਡੇ ਕੋਲ ਬੈਠਾ ਵੀ ਚੰਗਾ ਨਹੀ ਲੱਗਦਾ l

  • @sukhjeetsinghsingh2394
    @sukhjeetsinghsingh2394 3 месяца назад

    SAD ❤

  • @khushdhillon3511
    @khushdhillon3511 3 месяца назад

    ਬੇਵਕੂਫ਼ ਚਵਲ ਬੰਦੇ ਰਾਜੋਆਣਾ ਦੀ ਭੈਣ ਤਾਂ ਹਾਰੀ ਉਹ ਬਾਦਲ ਦਲ ਦੀ ਬੋਲੀ ਬੋਲਣ ਲੱਗ ਪਿਆ ਸੀ ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਹਾਰੇ ਚਵਲ ਬੰਦਿਆਂ ਰਾਜੋਆਣਾ ਰਹਿੰਦਾ ਆਪਣੇ ਸਟੈਂਡ ਤੇ ਕਿਉਂ ਬਾਦਲ ਟੱਬਰ ਦਾ ਆਸਰਾ ਤੱਕਿਆ ਕੀ ਮੈਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਗੇ

  • @gurdeepsinghgrewal5329
    @gurdeepsinghgrewal5329 3 месяца назад +6

    ਇਹੋ ਜਿਹੇ ਅਕਾਲੀਆਂ ਨੇ ਤਾਂ ਅਕਾਲੀ ਦਲ ਖਤਮ ਕਰ ਦਿੱਤਾ

    • @balbirgill9961
      @balbirgill9961 3 месяца назад +1

      ਸਾਬ ਹੋਊ ਮਸੰਦ ਪਰਿਵਾਰ ਲਈ, ਸਾਡਾ ਕੀ ਸਾਲਾ ਲਗਦਾ😂

    • @sukhjeetsinghsingh2394
      @sukhjeetsinghsingh2394 3 месяца назад

      Bachha lao panth tusi kithy ho ji . Phla puri interview suno bhai patarkar nu Pura satisfied kr rea bnda. Clean save bnda jo haga dis rea ....pag bn k Dogla ta nhi eh Right person

  • @tejinderpalsinghbhullar3074
    @tejinderpalsinghbhullar3074 3 месяца назад +1

    ਇਸਦੀ ਬੂਥੀ ਵੇਖਿਉ ਅਕਾਲੀ ਦਲ ਵਾਲੀ ਹੈ ਜਿਵੇਂ ਅੰਬ ਚੂਪ ਕੇ ਸੁਟੀਆ ਹੁੰਦਾ

  • @pardeepbasra5899
    @pardeepbasra5899 3 месяца назад

    ਡੇਢ ਘੰਟੇ ਦੀ ਇੰਟਰਵਿਊ ਵਿਚ ਸਿਵਾਏ ਤੂੰ ਤੂੰ , ਮੈਂ ਮੈਂ ਦੇ ਹੋਰ ਹੈ ਹੀ ਕੀ ?

  • @bootasingh1733
    @bootasingh1733 3 месяца назад +1

    Tu Dan Joga He Nahi Badal da Chamcha❤

  • @jogindersingh-qe8jf
    @jogindersingh-qe8jf 3 месяца назад

    Solution is only
    Bycott badal n conpany
    Don’t wait for justice from
    Anywhere please

  • @KulwantSingh-fu4bg
    @KulwantSingh-fu4bg 3 месяца назад

    ਸਲਾਹਕਾਰ ਵੀ ਇਹੀ ਸਨ।

  • @harpreetsinghahluwalia4165
    @harpreetsinghahluwalia4165 3 месяца назад

    Do not cover unnecessarily respect Yr friends

  • @Nandaha
    @Nandaha 3 месяца назад +1

    Badla tha sab to vada chimcha

  • @amretkhmer2217
    @amretkhmer2217 3 месяца назад

    ਕੀ ਬਾਦਲ ਨੇ ਭਾਈ ਰੋਜੋਆਨਾ ਦੀ ਭੈਣ ਦੇ ਖਿਲਾਫ ਉਮੀਦਵਾਰ ਨਹੀਂ ਸੀ ਖੜ੍ਹਾ ਕੀਤਾ? ਕੀ ਸਮਝਦੇ ਹੋ ਸਿੱਖ ਕੌਮ ਭੁੱਲ ਗਈ

  • @lovie5h271
    @lovie5h271 3 месяца назад

    ਤੁਸੀ ਸਰਕਾਰ ਬਣਾਈ ਸੀ ਝੂਠ ਬੋਲ ਕੇ ਕਿ ਸਾਡੀ ਸਰਕਾਰ ਆਊਣ ਤੇ ਅਸੀ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਚ ਕਰਵਾਗੇ।ਉਸ ਦਾ ਕੀ ਕੀਤਾ। ਬੇਅਦਬੀ ਕਾਢ ਚ ਅਣਪਛਾਤੀ ਪੁਲਿਸ ਕਿਥੋਂ ਆਈ ਸੀ। ਨਿਰਦੋਸ਼ ਦੋ ਸਿੱਖਾਂ ਨੂੰ ਤੁਸੀ ਝੂਠੇ ਕੇਸ ਚ ਨਹੀ ਫਸਾਇਆ।ਇਹ ਸਿਰੇ ਦੇ ਝੂਠੇ ਵਿਅਕਤੀ ਹਨ।

  • @Sukhmandersingh-n9
    @Sukhmandersingh-n9 3 месяца назад

    ਥੋੜੀ ਬਹੁਤ ਹੀ ਸ਼ਰਮ ਕਰਿਆ ਕਰੋ ਹੋਰ ਨਹੀਂ ਤਾਂ ਕਮੈਂਟ ਹੀ ਪੜ੍ਹ ਲਿਆ ਕਰੋ ਪਤਾ ਲੱਗ ਜੇ ਤੁਹਾਨੂੰ

  • @smsmahal3805
    @smsmahal3805 3 месяца назад +1

    Bains Sahib SRI AKAL TAKHAT SAHIB nu Shakti da Srot kenhde ho par Jathendran nu Badalan de kothi summon karke hukam karde ho.

  • @bpositive8079
    @bpositive8079 3 месяца назад +1

    He is one of "them", Dishonest

  • @jasbirsaini2126
    @jasbirsaini2126 3 месяца назад +2

    Ki tusi ina no bar bar le k discus kari jande ina no loka ne nakar dita

  • @JodhSekhon-ju5nc
    @JodhSekhon-ju5nc 3 месяца назад +4

    ਸੀਤਾ ਪਰਦੇ ਪਾਉਂਦੇ ਸਭਮਲਾਈਆ ਖਾਂਦੇ ਸੀ

    • @balbirgill9961
      @balbirgill9961 3 месяца назад +1

      ਰਮਾਇਣ ਵਾਲੀ ਸੀਤਾ ਕੇ ਕੋਈ ਹੋਰ ਵਾ

  • @baljindermavi17
    @baljindermavi17 3 месяца назад

    Mr HS Bains very good knowledge man he is very intelligent man❤🎉🎉🎉🎉🎉.

  • @pritvirk1
    @pritvirk1 3 месяца назад

    ਮੁਆਫ਼ੀ ਬਾਰੇ ਕੀ ਕਹਿੰਦੇ ਨੇ ਇਹ

  • @keeratwraich4649
    @keeratwraich4649 3 месяца назад

    Blue Star vele jiondian laashan jail and vich sann

  • @prabhjotsingh-dz9lo
    @prabhjotsingh-dz9lo 3 месяца назад

    Koi ik v comment menu ena de pakh wich ni dekhn nu mil rea ........sochana chahida ena nu

  • @keeratwraich4649
    @keeratwraich4649 3 месяца назад

    Long time ton Bains sahib tusi Punjab te akali dal da berhaa gark kar rahe ho

  • @daljitbrar7729
    @daljitbrar7729 3 месяца назад

    This journalist is in habit of putting question mark on every justification

  • @devindersethi4986
    @devindersethi4986 3 месяца назад +1

    SAD jindabad

  • @jagtarsingh9630
    @jagtarsingh9630 3 месяца назад

    4:41

  • @RanjitSingh-oq1lq
    @RanjitSingh-oq1lq 3 месяца назад

    Tik.jatik.ja.tik.jagidra

  • @pardeepbasra5899
    @pardeepbasra5899 3 месяца назад

    Mr Bains, ajj v lokaan nu bevkuf samj rahe ne, all akali leaders must be silent forever and goes to there homes

  • @Inderjitsingh-tx3wz
    @Inderjitsingh-tx3wz 3 месяца назад

    ਬੈਂਸ ਖੁਦ ਪੰਥਕ ਆ?

  • @randeepkaur7842
    @randeepkaur7842 3 месяца назад +1

    Zootha

  • @keeratwraich4649
    @keeratwraich4649 3 месяца назад

    Iss bandey ne akali dal da berha gark karn waala aa

  • @charanjeetsingh6137
    @charanjeetsingh6137 3 месяца назад

    Yaar jo marzi kahi jaoo, par ah saudde sadh aali millibhut neh lokkan deh kann khol ditte.. 😢😢😢

  • @jogindermaan5801
    @jogindermaan5801 3 месяца назад

    ਬੈਸ ਸਾਹਿਬ ਡੇਰੇਵਾਦ ਨਾਲ ਜੁੜਣ ਦੀ ਨੋਕ ਸਲਾਹ ਕੀ ਤੁਸੀ ਦਿੱਤੀ ਸੀ ਇਹ ਵੀ ਸਪਸ਼ਟ ਕਰੋ।

  • @adarsh2148
    @adarsh2148 3 месяца назад

    Andh Bhagat badla de

  • @rajbindertoor1542
    @rajbindertoor1542 3 месяца назад

    ਬੈਸ ਸਹਿਬ ਬਹੁਤ ਨੇਕ ਤੇ ਬੇਦਾਗ ਇਨਸਾਨ ਹੈ। ਤੁਸੀ ਕੈਪਟਨ ਸਲਾਹਕਾਰ ਵੀ ਦੇਖਿਆ ਹੁਣ ਮਾਨ ਸਹਿਬ ਦਾ ਪੰਨੂ ਦੇਖਲੌ।

  • @yadwindersingh8989
    @yadwindersingh8989 3 месяца назад

    Good bhains sabb

  • @gurmailsingh5679
    @gurmailsingh5679 3 месяца назад

    ਬੈਂਸ ਸਾਹਿਬ ਜਿਨ੍ਹਾਂ ਮਰਜ਼ੀ ਝੋਟੇ ਮੂਹਰੇ ਬੀਨ ਵਜ੍ਹਾ ਲੋ ਉਸਨੇ ਸਿੰਗ ਮਾਰ ਦੇਣਾ ਬੀਨ ਦੀ ਸਮਝ ਤਾਂ ਸਪ ਨੂੰ ਹੁੰਦੀ

  • @keeratwraich4649
    @keeratwraich4649 3 месяца назад

    Jhoondha committee di report kiss news paper vich chhapi c bains sahib dassan ge.

  • @FatehElectricEng
    @FatehElectricEng 2 месяца назад

    Reporter dekho bus anty akali gallan hi puchda mazuda Sarkar bare kuch ni eh ne dushman Punjab de