ਕਈ ਜਿੱਲ੍ਹਿਆ ਦੀ ਪੁਲਸ ਮੋਰਚਾ ਚੱਕਣ ਪੁੱਜੀ , ਕੰਧਾਂ ਟੱਪ ਪੁਲਸ ਨੇ ਘਰਾਂ ਚ ਬੈਠੇ ਮੁੰਡੇ ਚੱਕੇ! | Mitti

Поделиться
HTML-код
  • Опубликовано: 1 фев 2025

Комментарии •

  • @Gurtejsingh-nl9xd
    @Gurtejsingh-nl9xd 6 часов назад +37

    ਬੇੜਾ ਗਰਕ ਕਰ ਛੱਡਿਆ ਸਰਕਾਰਾਂ ਨੇ ਪੰਜਾਬ ਦਾ...

  • @AvtarSingh-hn5rh
    @AvtarSingh-hn5rh 5 часов назад +19

    ਦੀਪ ਬਾਈ ਪਹਿਲਾਂ ਹੀ ਬੋਲ ਗਿਆ ਸੀ

  • @Chanan_singh695
    @Chanan_singh695 5 часов назад +24

    ਏਕਾ ਕਰਲਈਏ ਤਾਂ ਇਹ ਸਰਕਾਰ ਤਾਂ ਕੀ ਕੋਈ ਵੀ ਸਰਕਾਰ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੀ

  • @balvirsingh5810
    @balvirsingh5810 5 часов назад +15

    ਲੱਖੇ ਸਿਧਾਣੇ ਭਾਨੇ ਸਿੱਧੂ ਵਰਗਿਆਂ ਨੂੰ ਪਹੁੰਚਣਾ ਚਾਹੀਦਾ ਹੈ

  • @jogasingh1518
    @jogasingh1518 5 часов назад +14

    ਪੰਜਾਬ ਨੰ ਖ਼ਤਮ ਕਰ ਰਿਹਾ ਭਾਰਤ

    • @renukanda8421
      @renukanda8421 4 часа назад +1

      Absolutely Right

    • @HarpreetSingh-ti
      @HarpreetSingh-ti 4 часа назад

      Jma sahi keha💯💯 panjab nu khtam kra wale aap khtam ho gye ihass vekh lo veero

  • @Chanan_singh695
    @Chanan_singh695 5 часов назад +15

    ਜਾਗੋ ਪੰਜਾਬੀਓ ਜਾਗੋ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਰੇ ਇਕੱਠੇ ਹੋ ਜਾਇਆ ਕਰੋ

  • @Gursharanpreet133
    @Gursharanpreet133 6 часов назад +25

    ਸ਼ਰਮ ਕਰ ਭਗਵੰਤ ਮਾਨ

  • @satwantkaur6087
    @satwantkaur6087 5 часов назад +5

    बहुत अच्छे विचार वीर जी के, सब सच है❤

  • @Gurtejsingh-nl9xd
    @Gurtejsingh-nl9xd 6 часов назад +15

    ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਬਹੁਤ ਗਲਤ ਕਰ ਰਹੀ ਏ....ਪੰਜਾਬ ਪੁਲਿਸ ਮੁਰਾਦਾਬਾਦ ਪੰਜਾਬ ਸਰਕਾਰ ਮੁਰਾਦਾਬਾਦ

  • @AvtarSingh-hn5rh
    @AvtarSingh-hn5rh 5 часов назад +8

    ਲਾਹਨਤ ਇਹਨਾਂ ਸਰਕਾਰਾ

  • @SurinderSingh-vz9jh
    @SurinderSingh-vz9jh 6 часов назад +20

    ਪਹਿਲਾ ਦਿੱਲੀ ਵਿੱਚੋ ਖਤਮ ਹੋਣਗੇ ਫਿਰ ਪੰਜਾਬ ਵਾਲੇ ਬੀਜ ਖਤਮ ਕਰਨਗੇ

  • @jarnailsingh1731
    @jarnailsingh1731 6 часов назад +24

    ਬਹੁਤ ਹੀ ਮਾੜੀ ਸਰਕਾਰ ਸਾਬਤ ਹੋਈ ਹੈ।

  • @SukhdevSingh-z1v
    @SukhdevSingh-z1v 6 часов назад +7

    Lakh laahnat parshashan te

  • @harishckashyap
    @harishckashyap 7 часов назад +13

    ਰਾਜਨੀਤਿਕ ਰਹਿਨੁਮਾ ਕੀ ਕਰ ਰਹਿ ਹਨ।

  • @shangarasingh7786
    @shangarasingh7786 6 часов назад +8

    ਬਹੁਤ ਮੇਹਰਬਾਨੀ ਜੀ ਕਿਸਾਨਾ ਦਾ ਸਾਥ ਦੇਣਤ ਝੰਡਾ ਜੁਗਨੂੰ ਸਭ ਕੁਝ ਕਰਵਾ ਰਿਹਾ ਹੈ। ਮੋਦੀ ਦਾ ਦੁਸਰਾ ਰੂਪ ਝੰਡਾ।

    • @AmarjeetChatha-nz5qd
      @AmarjeetChatha-nz5qd 5 часов назад

      ਮੋਦੀ.ਨਹੀ.ਇਹ.ਝੰਡਾ.ਖਾਨ.ਬੁੱਚੜ.ਸੇਮ.ਜਕੜੀਅਆ.ਖਾਨ.ਸੀ.ਤੇ.ਹੈ.ਝੰਡਾ.ਬੁੱਚੜ.ਹੈ

  • @ManjitSingh-e7i
    @ManjitSingh-e7i 4 часа назад +2

    🙏🌾ਵੀਰ ਜੀ ਪਿੰਡ ਵਾਲਿਉ ਘਰਾ ਵਿੱਚ ਲੱਗੇ CCT ਕੈਮਰਿਆ ਦੀਆ ਵੀਡੀਉ ਰਾਹੀ ਹਾਈਕੋਰਟ ਰਾਹੀ ਪੁਲਿਸ ਤੇ ਪਰਚਾ ਕਰਵਾਉ,,ਕਿਸਾਨ ਮਜਦੂਰ ਏਕਤਾ 🙏🌾🌻🌳

  • @SK-io4gd
    @SK-io4gd 5 часов назад +4

    ਬਹੁਤ ਹੀ ਘਿਨਾਉਣੀ ਅਤੇ ਅਤਿ ਨਿੰਦਣਯੋਗ ਵਰਤਾਉ ਪ੍ਰਸ਼ਾਸਨ ਅਤੇ ਸਰਕਾਰ ਦਾ। ਲੋਕੋ ਵੋਟਾਂ ਪਾਉਣ ਵੇਲੇ ਇਹ ਗੱਲਾਂ ਯਾਦ ਰੱਖਿਆ ਕਰੋ।

  • @sarabjitSingh-vd2lz
    @sarabjitSingh-vd2lz 5 часов назад +7

    ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ 2027 ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦੇਣ ਗੇ ਪੰਜਾਬੀ।

  • @kamaljeetsinghhunjan6892
    @kamaljeetsinghhunjan6892 4 часа назад +2

    ਪੰਜਾਬ ਨੂੰ ਬਚਾ ਲਵੋ ਲੋਕੋ, ਸਰਕਾਰਾਂ ਧਿਆਨ ਨਾਲ ਬਣਾਇਆ ਕਰੋ।

  • @mpsingh8793
    @mpsingh8793 6 часов назад +8

    ਭਗਵੰਤ ਬੇਅੰਤ ਬੁੱਚੜ ਦੀ ਔਲਾਦ

  • @BalwinderSingh-mc5yi
    @BalwinderSingh-mc5yi 5 часов назад +3

    ਬੇੜਾ ਗਰਕ ਗਿਆ ਪੰਜਾਬ ਸਰਕਾਰ ਦਾ

  • @manpreet7788
    @manpreet7788 5 часов назад +3

    ਸਰਕਾਰ ਤੇ ਪ੍ਰਸ਼ਾਸਨ ਇਸ ਤਰਾਂ ਕਾਰਪੋਰੇਟ ਘਰਾਣਿਆਂ ਨੂੰ ਬੜਾਵਾ ਦੇ ਲਈ ਝੂਠ ਹੁਸ਼ਿਆਰੀ ਨਾਲ ਪੰਜਾਬ ਦੇ ਨੋਜੁਆਨਾਂ ਮੁੰਡੇ ਕੁੜੀਆਂ ਨੂੰ ਚੂਕ ਰਹੇ ਪਰ ਨੋਜੁਆਨਾਂ ਮੁੰਡੇ ਕੁੜੀਆਂ ਜਾਗਰੂਕਤਾਂ ਹੋ ਗਏ ਨੇਂ ਇਸ ਤਰਾਂ ਧੱਕਾ ਸ਼ਾਹੀ ਨਹੀਂ ਝੱਲਣਗੇ ਪੰਜਾਬ ਦੀ ਏਕਤਾ ਜ਼ਿੰਦਾਬਾਦ

  • @jogasingh1518
    @jogasingh1518 5 часов назад +2

    ਇਹ ਸਰਕਾਰਾ ਨੰ ਹਿ ਕਾਰਪੋਰੇਟ ਚੱਲਾ ਰਿਹਾ ਆ । । ਪੁਲਿਸ ਤੇ ਸਰਕਾਰ ਦਾ ਇਕ ਜਰੀਆ ਆ ਲੋਕਾ ਦੇ ਖਿਲਾਫ ਕੰਮ ਕਰਨ ਲਈ ਬਣਾਇਆ ਗਿਆ ਆ ।

  • @JaswinderSingh-so6uz
    @JaswinderSingh-so6uz 6 часов назад +2

    ਦੋਸਤੋ ਸਕੂਲਾ ਕਾਲਜਾਂ ਜੂਨੀਵੱਰਿਸਟੀਆ ਦੇ ਬਚਿਆਂ ਨੂੰ ਸਬ ਦੇ ਖਾਣੇ ਤਿਆਰ ਕਰੱਨ ਸਾਅ ਹੱਵਾ ਨੂੰ ਸਾਅ ਜੋਗ ਤਿਆਰ ਕਰੱਨ ਲਈ ਪਾਈ ਭਾਈਵਾਲੀ ਪਾਏ ਯੋਗਦਾਨ ਸਮਜਾਈਏ ਔਰ ਰੋਗਾ ਨਾਲ ਲੜੱਨ ਵਾਲੀ ਫੌਜ ਵਿੱਚ ਜੀਵਾਣੂਆ ਕੀਟਾਂ ਜੀਵਾਂ ਪੰਛੀਆ ਪੌਦਿਆਂ ਵੱਲੌ ਪਾਈ ਭਾਈਵਾਲੀ ਯੋਗਦਾਨ ਬਚਿਆ ਨੂੰ ਸਮਜਾ ਕੇ ਰੋਗਾ ਨਾਲ ਲੜੱਨ ਵਾਲੀ ਫੌਜ ਤਿਆਰ ਕਰੱਵਾਈਏ ਆਪਣੇ ਬਚਿਆ ਦੀ ਕੱਮਪਨੀਆਂ ਨਾਲੌ ਭਾਈਵਾਲੀ ਟੂਟੇਗੀ ਜੀਵਾ ਪੌਦਿਆ ਨਾਲ ਭਾਈਵਾਲੀ ਜੂੜੇਗੀ ਦੋਸਤੋ ਆਪਣੇ ਬੱਚੇ ਆਪ ਨਿਰੱਬਰੱ ਹੋਣਗੇ ਆਪਣੇ ਬੱਚੇ ਕਿਸੇ ਕੰਮਪਨੀ ਸਰੱਕਾਰੱ ਅੱਗੇ ਹੱਥ ਨਹੀ ਅੱਡਣੱਗੇ।

  • @vaarispunjabdederabassi1403
    @vaarispunjabdederabassi1403 7 часов назад +15

    ਤੁਸੀਂ ਸਾਰੇ ਇਸ ਮਾਮਲੇ ਵਿੱਚ ਗੁੰਡਾਗਰਦ ਖਾਕੀ ਕੁਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ??
    ਪੁਲਿਸ ਦੇ ਇਸ ਧੱਕੇ ਵਿਰੁੱਧ ਜੇਕਰ ਤੁਸੀਂ ਕਾਨੂੰਨੀ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਖੁਦ ਵੀ ਦੋਸ਼ੀ ਹੋ

  • @LakhveerDhillon-zm9dj
    @LakhveerDhillon-zm9dj 4 часа назад +1

    ਸਾਰੇ ਰਲ਼ ਮਿਲ ਕੇ ਰਹੋਂ ਕੋਈ ਧੱਕਾ ਨਹੀਂ

  • @SukhwinderSingh-jg1je
    @SukhwinderSingh-jg1je 5 часов назад +8

    ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ। ਪੰਜਾਬੀਆਂ ਇਕੱਠੇ ਹੋ ਕੇ ਜ਼ਾਲਮ ਸਰਕਾਰਾਂ ਦਾ ਅੰਤ ਕਰਨਾ ਜ਼ਰੂਰੀ ਹੈ। ਸਾਰੀਆਂ ਰਾਜਨੀਤਕ ਪਾਰਟੀਆ ਚੁੱਪ ਹਨ ਕਿਉਂਕਿ ਇਹ ਪਾਰਟੀਆਂ ਪੰਜਾਬ ਦਾ ਬੇੜਾ ਗ਼ਰਕ ਕਰ ਰਹੀਆਂ ਹਨ ਕੇਂਦਰ ਦੇ ਇਸ਼ਾਰਿਆਂ ਤੇ।

  • @tonytony4429
    @tonytony4429 2 часа назад

    Good 22 G 💯👌

  • @shivanisharma5562
    @shivanisharma5562 6 часов назад +6

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਹ ਗੂੰਡਾ ਖਾਕੀ ਨਿੱਕਰ ਪਾ ਕੇ ਲੂਟਦਾ ਹੈ ਸ਼ਰੇਆਮ ਇਕ ਲੱਖ ਰੁਪਏ,

  • @muridpursaab5692
    @muridpursaab5692 6 часов назад +13

    ਭਗਵੰਤ ਮਾਨ ਮੁਰਦਾਬਾਦ

  • @tuhetufeteh
    @tuhetufeteh 5 часов назад +1

    ਜਮੀਨ ਦੇਣ ਵੇਲੇ ਤਾਂ ਸਾਨੂੰ ਪੈੱਸਿਆ ਦੀ ਹੋ ਜਾਂਦੀ ਉਸ ਟਾਈਮ ਕਿਉ ਨਹੀ ਰੌਲਾ ਪਾਉਂਦੇ ਜਿਹੜੇ ਮਹਿੰਗੀਆਂ ਜ਼ਮੀਨਾਂ ਵੇਚਣ ਦੇ ਲਾਲਚੀ ਹੋਏ ਬੈਠੇ ਉਹ ਪੰਜਾਬ ਦੇ ਸਭ ਤੋ ਵੱਡੇ ਗਦਾਰ ਆ।।

  • @HimmatSingh-qp4up
    @HimmatSingh-qp4up 6 часов назад +2

    very nice

  • @BoSS-tu1df
    @BoSS-tu1df 6 часов назад +4

    85 ਆਲ਼ਾ ਮਾਹੌਲ ਚਲ ਪਿਆ

  • @kuldeepsingh-cy8jt
    @kuldeepsingh-cy8jt 4 часа назад

    ਖਾਲਸਾ ਜੀ, ਸਾਰੇ,, ਇਕਠੇ,ਹੋ,ਜਾਇਏ,,ਤਾਂ,, ਪੰਜਾਬ,ਵਚੂਗਾ,,ਵੀਰ,, ਜੀ,,, ਏਹੇ ਤਾਂ, ਦਿਲੀ ਦੇ, ਦਲੇ ਹਨ,ਵੀਰ ਜੀ

  • @satnamuppal3973
    @satnamuppal3973 4 часа назад

    Waheguru ji help KARO Punjab Punjabi de

  • @singhbindi9806
    @singhbindi9806 4 часа назад

    🙏🙏🙏🙏🙏

  • @paramjitsingh6295
    @paramjitsingh6295 3 часа назад

    ਭੰਡ ਨੇ ਬੇੜਾ ਗ਼ਰਕ ਕਰ ਤਾ ਪੰਜਾਬ ਦਾ ਭੰਡ ਸਰਕਾਰ ਮੁਰਦਾਬਾਦ

  • @harkomalsingh8194
    @harkomalsingh8194 3 часа назад

    😢😢😢😢😢😢😢

  • @surinderpalsingh4600
    @surinderpalsingh4600 5 часов назад +2

    ਕੁਰਾਹੇ ਪੈ ਗਈ sarkar

  • @RaajKhalseDa
    @RaajKhalseDa 2 минуты назад

    ਵੀਰੋ ਦੇਸ਼ ਪੰਜਾਬ ਸਿਰਫ ਅਤੇ ਸਿਰਫ ਖਾਲਿਸਤਾਨ ਬਣਨ ਤੇ ਹੀ ਬਚ ਸਕਦਾ ਪੰਜਾਬ ਹੱਲ ਖ਼ਾਲਿਸਤਾਨ ਹੈ

  • @RavinderSingh-pn5qi
    @RavinderSingh-pn5qi 5 часов назад +1

    Punjab police is responsible

  • @paramjitsingh6295
    @paramjitsingh6295 3 часа назад

    ਸਾਰੇ ਪੰਜਾਬ ਦੇ ਲੌਕ ਕੱਠੇ ਹੌਜੌ ਤਾ ਪਤਾ ਲੱਗੂ ਭੰਡ ਨੂੰ

  • @NirmalSingh-g4h
    @NirmalSingh-g4h 6 часов назад +2

    Police parshashan da sharyam gundagardi da Naga nach dekhia ja sakda h kisi ve shangrash nu state dabaon de koshish kar sakda Lakin dabia nahi ja sakda sago avam utshahit hoyga

  • @SK-io4gd
    @SK-io4gd 5 часов назад

    ਇਹ ਨਾਟਕ ਮੰਡਲੀ ਵਾਲੇ ਤਾਂ ਸਿਰੇ ਦੇ ਘਟੀਆ ਤੇ ਬੁੱਚੜ ਹੀ ਸਾਬਤ ਹੋ ਰਹੇ ਆ।

  • @hardeepshergillhardeepsher2916
    @hardeepshergillhardeepsher2916 4 часа назад

    Ma ap amde ja janber

  • @jagirsandhu6356
    @jagirsandhu6356 5 часов назад

    ਇਹ ਲੰਡਰਾ ਦਾ ਜਾਣਾਂ ਤੇਹ ਹੈ ਜੀ😂

  • @HarpreetSingh-lj1rx
    @HarpreetSingh-lj1rx 4 часа назад +1

    Bhand da kasoor.. Badlav vekho😢

  • @RodiiLebnon
    @RodiiLebnon 6 часов назад +13

    ਪੰਜਾਬ ਪੁਲਿਸ ਜੇਬ ਕਤਰਿਆਂ ਦਾ ਟੋਲਾ

  • @RanjitSingh-vk9ys
    @RanjitSingh-vk9ys 2 часа назад

    ਭਰਾਵਾ ਕਿਸਾਨਾਂ ਨੂੰ ਵੀ ਸਮਝਾਉ ਜ਼ਹਿਰੀਲੀਆਂ ਸਪਰੇਆਂ ਵਰਤ ਕੇ ਲਾਲਚ ਵੱਸ ਨਿਪੁੰਸਕ ਬੀਜ਼ ਬੀਜ਼ਕੇ ਆਪਣੇ ਹੀ ਬੱਚਿਆਂ ਨੂੰ ਨਿਪੁੰਸਕ ਕਰਨ ਦਾ ਪਾਪ ਨਾ ਕਰੋ ਨਹੀਂ ਤੁਹਾਨੂੰ ਰੋਣ ਵਾਲੇ ਵੀ ਨਹੀਂ ਜੰਮਣਗੇ ਨਿਪੁੰਸਕ ਫਸਲਾਂ ਜੇ ਆਪਣੇ ਅੱਗੇ ਬੀਅ ਨਹੀਂ ਪੈਂਦਾ ਕਰ ਸਕਦੇ ਖਾ ਕੇ ਪੰਜਾਬੀਆਂ ਦਾ ਤੁਸੀਂ ਬੀਅ ਮੂਰਖੋ ਤੁਸੀਂ ਨਾਸ ਕਰ ਲੈਣਾ

  • @SandhuSandhu2113
    @SandhuSandhu2113 3 часа назад

    Ludhiana instrumental area ithe ta bache ho rehe

  • @preetphotostudio1362
    @preetphotostudio1362 5 часов назад +2

    ਬੁਚੜ ਸਰਕਾਰਾਂ

  • @AshokKumar-gl2cd
    @AshokKumar-gl2cd 6 часов назад +1

    Polica. Petna. Suru. Kro

  • @JaswantSingh-xn7kt
    @JaswantSingh-xn7kt 4 часа назад +1

    ਕੂਚੀ ਪਾਲਟੀ ਦੀ ਸਰਕਾਰ ਮੁਰਦਾਬਾਦ
    ਭਗਵੰਤ ਮਾਨ ਮੁੱਖ ਮੰਤਰੀ ਮੁਰਦਾਬਾਦ
    ਅਰਵਿੰਦ ਕੇਜਰੀਵਾਲ ਮੁਰਦਾਬਾਦ

  • @SukhdevSingh-z1v
    @SukhdevSingh-z1v 6 часов назад

    Parshashan di dhakkay shahi

  • @RameshKumar-l1q6t
    @RameshKumar-l1q6t 4 часа назад

    DYRE VALE DAND DA TAN PATA LAG GIA DYRE NOO SIROPE KIS NE PAE DYRE DA MOOH BHANAN DI JAGAH SIROPE PAE TUSI

  • @gurdavsingh1952
    @gurdavsingh1952 9 минут назад

    ਨਕਾਮੀ ਸਰਕਾਰ ਦੀ ਨਕਾਮੀ ਪੁਲਿਸ

  • @NirmalSingh-g4h
    @NirmalSingh-g4h 6 часов назад

    Panjabio ekta rakho koi kich nahi vigad sakda

  • @inderminhas3512
    @inderminhas3512 4 часа назад

    Jutti fero Kukad khanea de bs .. ehi hall kutea da..

  • @saffi9676
    @saffi9676 5 часов назад

    Bacar sarcar

  • @anjaananjaan5107
    @anjaananjaan5107 5 часов назад

    Canada wich wee cancer hoe sakda hai, Canada wich we protest suru karo tey bundh krao factorian.

  • @PreetSingh-dj4un
    @PreetSingh-dj4un 16 минут назад

    Chitter Fero
    Gand pae a, har pass e.

  • @hardeepshergillhardeepsher2916
    @hardeepshergillhardeepsher2916 4 часа назад

    Eah police ne ap chor a

  • @tonytony4429
    @tonytony4429 2 часа назад

    2027..2027

  • @AvtarSingh-xi3du
    @AvtarSingh-xi3du 7 часов назад +1

    Good job by government,
    Loka nu dandde khaan di addat pe gayi,jado election hunde a, punjab de lok anne ho jaande a,fer kuj changa maraa leader kuj ni dekhde

    • @hcfgjfgygby8306
      @hcfgjfgygby8306 5 часов назад

      ਚੰਗਾ ਕਿਹੜਾ ਸੀ ਤੇ ਹੁਣ ਕਿਹੜਾ ਲੀਡਰ ਪਾਰਟੀ ਪਾਰਟੀ

  • @rajatkapoor7387
    @rajatkapoor7387 6 часов назад +1

    ਪੰਜਾਬ ਪੁਲਿਸ ਜ਼ਿੰਦਾਬਾਦ, ਵੇਹਲੜ ਲੋਕਾਂ ਨੂੰ ਲੱਖ ਲੱਖ ਲਾਹਨਤਾਂ।

    • @gurmukhsingh9717
      @gurmukhsingh9717 6 часов назад +6

      ਵੀਰ ਤੂੰ ਕਹਿੰਦਾ ਇਹ ਲੋਕ ਵਹਿਲੇ ਬੈਠ ਜਾਂਦੇ ਨੇ ਵੀਰ ਜੇ ਤੇਰੇ ਕੋਲ ਜ਼ਮੀਨ ਹੇਗੀ ਤੂੰ ਆਪਣੀ ਜ਼ਮੀਨ ਵਿੱਚ ਫੈਕਟਰੀ ਲਵਾਂ ਲੇ ਫਿਰ ਤੈਨੂੰ ਪਤਾ ਲੱਗੁ ਜਦੋਂ ਫੈਕਟਰੀ ਵਾਲੇ ਨੇ ਗੰਦਾ ਪਾਣੀ ਜ਼ਮੀਨ ਵਿੱਚ ਪਾ ਦਿੱਤਾ ਤੇਰੀ ਫਸਲ ਤੇ ਸਵਾਹ ਡਿੱਗਣੀ ਤੇਰੇ ਡੰਗਰਾਂ ਨੂੰ ਪੋਣ ਵਾਲੇ ਪੱਠੇ ਤੇ ਸਵਾਹ ਡਿੱਗਣੀ ਤੇਰੇ ਘਰ ਦੇ ਕੱਪੜੇ ਧੋਹ ਕੇ ਸੁਕਣੇ ਪੋਣੇ ਉਹ ਵੀ ਸਵਾਹ ਨਾਲ ਕਾਲੇ ਹੋਣ ਗੇ ਫਿਰ ਤੈਨੂੰ ਪਤਾ ਲੱਗਣਾ

    • @HarpreetSingh-lj1rx
      @HarpreetSingh-lj1rx 4 часа назад

      Kapoor sahib..,tus eda karo sikha nu zehar de di 3 crore loka nu te tusi aish karo jidda tusi karde ho jado saadi nasal kushi hundi hai laddo vand ke😢

  • @SatanBoy-p
    @SatanBoy-p 3 часа назад

    ਕਿੰਨੇ ਮਾਸੂਮ ਪੰਜਾਬੀ ਹਨ, ਪੰਜਾਬ ਦੇ ਸਾਰੇ ਹਾਲਾਤਾਂ ਪਿੱਛੇ ਕਿਸ ਦਾ ਹੱਥ ਹੈ, ਤੁਸੀਂ ਜਾਣਦੇ ਹੋ ਕਿ ਕੌਣ ਹੈ, (Div-Com,ਡਿਵੀਜ਼ਨ, ਕਮ,) (ਚੀਫ ਸੈਕਟਰੀ), ਅਤੇ (ਡੀ.ਸੀ.), ਰਾਜਪਾਲ ਜਾਂ ਕੇਂਦਰੀ ਨੌਕਰਸ਼ਾਹਾਂ ਦੇ ਪਰਿਵਾਰਾਂ ਤੋਂ ਪ੍ਰਾਪਤ ਹੋਏ ਆਦੇਸ਼ Hunn.

  • @dineshd8358
    @dineshd8358 4 часа назад

    First sell the land, take money, then start protesting against the proposed plan of land utilization. Amazing.