ਭੈਣ ਦੇ ਪਿੰਡ ਰੌਣਕਾਂ , ਅਸੀਂ ਤਾਂ ਹੱਸ ਹੱਸ ਕੇ ਲੋਟ ਪੋਟ ਹੋ ਗਏ ਹੁਣ ਤੁਸੀਂ ਵੀ ਹੱਸ ਲਵੋ | Enjoyed with family

Поделиться
HTML-код
  • Опубликовано: 26 окт 2024

Комментарии • 101

  • @gkpunjabikahaniya
    @gkpunjabikahaniya Год назад +5

    ਆਹ ਪਰਾਤ ਵਾਲਾ ਕੰਮ ਠੀਕ ਆ ਦੀਦੀ ਜਦੋ ਆਏ ਇਕੱਠੇ ਰਲ ਕੇ ਚੀਜ ਖਾਈਏ ਤਾ ਮਜਾ ਆਉਦਾ ਦੂਜੀ ਗੱਲ ਜਿਥੇ ਧੀਆ ਉਥੇ ਰੌਣਕਾ ਲੱਗੀਆ ਰਹਿੰਦੀ ਆ ਐਵੇ ਨੀ ਸਿਆਣਿਆ ਨੇ ਕਿਹਾ ਧੀਆ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ ❤️❤️❤️

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @simrankaur7864.
    @simrankaur7864. Год назад +6

    ਸਤਿ ਸ਼੍ਰੀ ਅਕਾਲ ਦੀਦੀ ਜੀ,,ਅੱਜ ਵਾਲਾ ਬਲੌਗ ਬਹੁਤ ਈ ਵਧੀਆ ਸੀ,,ਮਨ ਖ਼ੁਸ਼ ਹੋ ਗਿਆ ਭੈਣਾਂ ਦਾ ਪਿਆਰ ਦੇਖ ਕੇ,, ਮੇਰੀ ਕੋਈ ਭੈਣ ਨੀ ਹੈਗੀ,ਮੈਂ ਬਹੁਤ ਮਿਸ ਕਰਦੀ ਏ ਜੀ, ਜੇ ਮੇਰੀ ਵੀ ਕੋਈ ਭੈਣ ਹੁੰਦੀ ਤਾਂ ਮੈਂ ਵੀ ਆਪਣੀ ਭੈਣ ਕੋਲ ਜਾਂਦੀ ,,

  • @jagjitkaurgill200
    @jagjitkaurgill200 Год назад +1

    Ssa Gurmeet. Very nice video. Waheguru sari family nu chardikala vich rakhen

  • @kaurjasbir2758
    @kaurjasbir2758 Год назад +3

    Very nice funny vlog 👌👍
    Aj da video dekh k happie ho gya 😅enjoy guys beautiful moments

  • @amandeepkaurgill5475
    @amandeepkaurgill5475 Год назад +1

    Sat Shri akal all family very very nice video didi ji God bless you

  • @GurvinderSingh-jg4nn
    @GurvinderSingh-jg4nn Год назад +3

    ਸਤਿ ਸ੍ਰੀ ਅਕਾਲ ਭੈਣੇ 🙏🙏 ਮਾਸਟਰ ਜੀ ਨੇ ਖੁਸ਼ ਕਰਤਾ ਸਾਰਿਆਂ ਨੂੰ

  • @gurfatehgill-fd7er
    @gurfatehgill-fd7er Год назад

    ਧੰਨ ਗੁਰੂ ਨਾਨਕ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀਦੀ ਜੀ। ਤੁਹਾਡੀ ਸਾਈਡ ਰਿਸ਼ਤੇਦਾਰਾਂ ਵਿੱਚ ਕਿੰਨਾ ਜ਼ਿਆਦਾ ਪਿਆਰ ਹੈ ਜੀ ਪਰ ਲੁਧਿਆਣਾ ਸਾਈਡ ਘੱਟ ਹੈ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਡਾ ਆਪਸੀ ਭਾਈਚਾਰਾ ਹਮੇਸ਼ਾ ਕਾਇਮ ਰਹੇ।

  • @arsh7675
    @arsh7675 Год назад +1

    ਦੀਦੀ ਮੈਂ ਆਪਣੇ ਮਾਪਿਆ ਦੇ ਘਰ ਇਕੱਲੀ ਸੀ, ਪਰ ਹੁਣ ਮੇਰੇ 7 ਭਤੀਜੀਆ ਨੇ ਤੇ ਮੇਰੇ ਦੋ ਬੇਟੀਆਂ ਨੇ। ਸਾਨੂੰ ਵੀ ਨੀ ਲੱਗਦਾ ਕਿ ਕੂੜੀਆਂ ਘੱਟ ਨੇ।

  • @malikmushtaq1227
    @malikmushtaq1227 Год назад +1

    Asalam Alykum Sat sheree Akal gurmet bayte or master g or bachay sab salamat raho Ameen aj to master g bataen zaberdast thenn acha bol rahy thay

  • @prabhjotbrar1089
    @prabhjotbrar1089 Год назад +1

    ਸਤਿ ਸ੍ਰੀ ਆਕਾਲ ਦੀਦੀ ਜੀ

  • @onkardhillon9362
    @onkardhillon9362 Год назад

    Sat sri aakal didi ji

  • @gurdeepbenipal8878
    @gurdeepbenipal8878 Год назад

    Happy birthday didi g 💯 Right g master g Tuci
    v Right kush raho ji

  • @gurmeetkaur9559
    @gurmeetkaur9559 Год назад

    Sada tan bhene app ne kudian de kami🥰🥰

  • @gkpunjabikahaniya
    @gkpunjabikahaniya Год назад +6

    ਵੀਡੀਓ ਦੇਖਣ ਤੋ ਪਹਿਲਾ ਲਾਈਕ ਆ ਜੀ ਵੀਡੀਓ ਨੂੰ 🙏🙏

  • @jasneetkaur3604
    @jasneetkaur3604 Год назад

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @hardevgill3257
    @hardevgill3257 Год назад

    ਸਤਿ ਸ੍ਰੀ ਆਕਾਲ ਜੀ

  • @parvindersingh-5911__
    @parvindersingh-5911__ Год назад +1

    ਸਤਿ ਸ੍ਰੀ ਆਕਾਲ ਜੀ 🙏🙏🙏🙏🙏

  • @Jasveerkaur-uk
    @Jasveerkaur-uk Год назад +1

    Bhott Khushi hundi a eh dekh k v gurmeet bhen apniya betiya nu har ik chejjj sikha rhi a ...jime k hun manveer boutique da km sara jndi a.....chngi gal a ...god bless u didi

  • @gurinderkaur490
    @gurinderkaur490 Год назад

    I watch your sister volgs also very nice volg

  • @bijoysebastian6547
    @bijoysebastian6547 Год назад +2

    Pind Punjab De and Dullet Family get together? I watch both of your vlogs. I like it . Sat Sree Aakaal Ji.

  • @ramandeepkaur4973
    @ramandeepkaur4973 Год назад

    Tuhade wal vehde bhut bde hunde ne ji

  • @BlAcKbErRy0505
    @BlAcKbErRy0505 Год назад

    Very good vlog gurmeet g

  • @7BTSLOVE7
    @7BTSLOVE7 Год назад

    Hello sis sat shri akal ji. Nice blog sis kudiyan nal he ronka a jad behaya jandiya ne ta Ghar sune ho jande ne

  • @h-series104
    @h-series104 Год назад

    Sat shri akal ji

  • @happymaan7717
    @happymaan7717 Год назад +1

    ਸਤਿ ਸ੍ਰੀ ਅਕਾਲ ਭੈਣੇ🙏

  • @FaraattaTv
    @FaraattaTv Год назад

    True m Single 35 da ho gye . Canada ch paka . Fer kuri nahi labdi . Kyoki india jameen ghatt mera kol .7 saal ho gye Canada aya nu .

  • @tarrbehniwal6696
    @tarrbehniwal6696 Год назад +1

    very nice blog didi ji God bless you all family members 🙏🙏💕💕💕💕

  • @harmansahota5928
    @harmansahota5928 Год назад

    Hlo g sat Siri akall g very very nice video g hamesha khush raho g God bless you g

  • @KamaljeetKaur-ny6ly
    @KamaljeetKaur-ny6ly Год назад +3

    ਸਤਿ ਸ਼੍ਰੀ ਅਕਾਲ ਭੈਣ ਜੀ 🙏 ਮਾਸਟਰ ਵੀਰ ਜੀ ਦੀਆਂ ਗੱਲਾਂ ਸੁਣ ਕੇ ਬਹੁਤ 😅ਹਾਸਾ ਆਇਆ ਮੈਨੂੰ ।

  • @ravindersingh-xm4se
    @ravindersingh-xm4se Год назад

    Didi kudiya nal hi ronk a

  • @Jasveerkaur-uk
    @Jasveerkaur-uk Год назад +4

    Hye ajj ali video bhott siraa c❤ thank you didi Sanu ehniyaa wdiya videos dkhon lyi....

  • @sandeepbatth968
    @sandeepbatth968 Год назад +15

    ਦੀਦੀ ਡੱਬੇ ਕਿਸ ਖੁਸੀ ਵਿਚ ਵੰਡ ਰਹੇ ਹੋ

  • @athwalvldeos
    @athwalvldeos Год назад +1

    Beautiful shearing ❤

  • @SIDHUTV13
    @SIDHUTV13 Год назад +3

    Sat shri akal ji sidhu TV and

  • @sandeepbadhan1375
    @sandeepbadhan1375 Год назад

    Very nice video didi ji 🙏🙏❤️

  • @kiranjitkaur5588
    @kiranjitkaur5588 Год назад +3

    ਬਹੁਤ ਵਧੀਆ ਵੀਡੀਓ ਆਜੀ

  • @avreetgill
    @avreetgill Год назад +2

    ਮਾਸਟਰ ਜੀ ਅੱਜ ਖੁੱਲ੍ਹ ਕੇ ਬੋਲੇ ਨੇ😊

  • @tarangill9798
    @tarangill9798 Год назад

    Sde ghr vi hega si eve da

  • @manjiderkaur7584
    @manjiderkaur7584 Год назад

    Di sister kede pind ne

  • @beantrenatus4291
    @beantrenatus4291 Год назад

    Very nice video g 👍👍👍👍👍

  • @kirat155
    @kirat155 Год назад +1

    Bhut badea lagda hasse kheddhe waheguru khush rkhe

  • @ArmanpreetSingh-jg6nr
    @ArmanpreetSingh-jg6nr Год назад

    Bahut badhiya vlog di ajj da

  • @gamingwithlegend1680
    @gamingwithlegend1680 Год назад +2

    ਅਸੀਂ ਵੀ ਸਾਡੇ ਪਰਿਵਾਰ ਵਿੱਚ 14 ਕੁੜੀਆਂ ਦੀਦੀ ਵਾਹਿਗੁਰੂ ਦੀ ਕਿਰਪਾ ਬਹੁਤ ਆ ਸਾਰੀਆਂ ਬਹੁਤ ਸੌਖੀਆਂ ਜੀ

  • @pindadalifestyle682
    @pindadalifestyle682 Год назад

    ਬਹੁਤ ਵਧੀਆ

  • @taranpreetkaur1974
    @taranpreetkaur1974 Год назад

    Bhut vadia vlog cc ❤❤

  • @iqbalbhuller1164
    @iqbalbhuller1164 Год назад +1

    Sat Sri Akal bhainji. 😊🇩🇪🙏

  • @harjinderkaur99
    @harjinderkaur99 Год назад +5

    ਮਨਵੀਰ ਬਹੁਤ ੳੁੱਚੀ ਤੇ ਜੋਸ਼ ਨਾਲ ਗੱਲਬਾਤ ਕਰਦੀ ਆ। ਗੁੱਸਾ ਵੀ ਨਾ ਕਰ ਲਿੳ।

  • @GurpreetSingh-fo8ev
    @GurpreetSingh-fo8ev Год назад

    Nice vlog 👌🥰

  • @JeetSingh-nu4vg
    @JeetSingh-nu4vg Год назад

    Nise familly ji

  • @brarsvlog8677
    @brarsvlog8677 Год назад +3

    ਦੀਦੀ ਭੈਣ ਕਿਨੇ ਬੱਚੇ ਆ

  • @asharnadeem9175
    @asharnadeem9175 Год назад

    Nice video didi

  • @sukhvirkaur-df3qb
    @sukhvirkaur-df3qb Год назад +3

    ਮੇਰੇ ਵੀ ਚਾਰ ਭਤੀਜੀਆਂ ਨੇ ਇਕ ਮੇਰੇ ਆ ਸਾਨੂੰ ਤਾਂ ਲੱਗਦਾ ਨੀ ਕੁੜੀਆਂ ਘੱਟ ਨੇ

  • @HarpreetKaur-md5qu
    @HarpreetKaur-md5qu Год назад

    Right ji

  • @parmviraujla3640
    @parmviraujla3640 Год назад

    Enjoyed blog😘

  • @husanpreetkaur5295
    @husanpreetkaur5295 Год назад

    Very nice g

  • @amansidhu3672
    @amansidhu3672 Год назад

    👍

  • @ParmjeetSingh-ts1of
    @ParmjeetSingh-ts1of Год назад

    Ssa sister ji God bless you

  • @karmjeetmaan1006
    @karmjeetmaan1006 Год назад

    Verry nice c velog ji 💗💗💗💗💥💥💥💥💥💥💥💥💥

  • @DeepakKumar-pi2wz
    @DeepakKumar-pi2wz Год назад

    Nice Video

  • @GurwinderSingh-ld9gf
    @GurwinderSingh-ld9gf Год назад

    🙏🙏🙏

  • @kiranrai4358
    @kiranrai4358 Год назад

    ❤❤nice vlog ❤❤❤

  • @avreetgill
    @avreetgill Год назад

    ਸਾਡੇ ਵੀ ਬਹੁਤ ਕੁੜੀਆਂ ਨੇ ਦੋ ਮੇਰੀਆ ਬੇਟੀਆਂ ਨੇ

  • @ninas4909
    @ninas4909 Год назад

    Power to the females

  • @ravneetkaur4915
    @ravneetkaur4915 Год назад

    Nice

  • @navdeepgarcha3034
    @navdeepgarcha3034 Год назад

    Very nice blog ji nice family ❤❤🙏🙏👍👍

  • @jobanpreet3741
    @jobanpreet3741 Год назад +3

    Nic

  • @tarangill9798
    @tarangill9798 Год назад

    Meri mmmi to vi loan wala ni pya de suit

  • @sonudilwale4448
    @sonudilwale4448 Год назад

    ❤❤❤❤❤❤❤❤

  • @lakhwinderkaur3017
    @lakhwinderkaur3017 Год назад

    Nice family 🥰🥰🥰🥰

  • @RajinderKaur-fx6sh
    @RajinderKaur-fx6sh Год назад

    🙏👌👌👌

  • @tauqeerali7985
    @tauqeerali7985 Год назад +1

    Very nice beautiful ❤

  • @ManpreetKaur-kn3dg
    @ManpreetKaur-kn3dg Год назад

    😂😂

  • @jasdeepkaur3802
    @jasdeepkaur3802 Год назад

    Ssa di and veer ji nice video

  • @jassbrar4053
    @jassbrar4053 Год назад +1

    I am first coment sis 😊

  • @kuljitkaur1375
    @kuljitkaur1375 Год назад

    Very funny vlog

  • @tarangill9798
    @tarangill9798 Год назад

    Nyccccc 🥰

  • @ravinderkaur3591
    @ravinderkaur3591 Год назад

    ❤️❤️🙏🙏🙏😀😀😀😀😀👌👌

  • @onkardhillon9362
    @onkardhillon9362 Год назад

    Sat sri aakal didi ji

  • @karmjeetmaan1006
    @karmjeetmaan1006 Год назад

    Sat sri akal g

  • @tarlochanrai6339
    @tarlochanrai6339 Год назад

    Very nice video 🙏👍

  • @YugrajGamerzarena
    @YugrajGamerzarena Год назад

    😊😊

  • @amanpreet5901
    @amanpreet5901 Год назад

    Very nice

  • @parmjeetkaur5815
    @parmjeetkaur5815 Год назад +1

    Nice

  • @JagdeepSingh-rx1tx
    @JagdeepSingh-rx1tx Год назад

    Sat Sar akal di

  • @harpreetkaurdhiman5809
    @harpreetkaurdhiman5809 Год назад

    Very nice video dii

  • @HarpreetCheemavlogs
    @HarpreetCheemavlogs Год назад

    ❤️❤️❤️

  • @sikkandharpaji3716
    @sikkandharpaji3716 Год назад

  • @nardevsinghbhuleria6627
    @nardevsinghbhuleria6627 Год назад +1

    Nice ji

  • @beantsinghsandhu_u.a.e5390
    @beantsinghsandhu_u.a.e5390 Год назад

    Very nice

  • @amritpalsohal6898
    @amritpalsohal6898 Год назад

    Nice vlog

  • @virpalkaur239
    @virpalkaur239 Год назад

    Good

  • @jobanbrar3371
    @jobanbrar3371 Год назад +1

    Nice