Ravneet Bittu ਤੇ Preneet Kaur ਦੀ ਹਾਰ 'ਤੇ ਆਹ ਕੀ ਬੋਲ ਗਏ Partap Singh Bajwa | Lok Sabha Election | N18V

Поделиться
HTML-код
  • Опубликовано: 4 июн 2024
  • Ravneet Bittu ਤੇ Preneet Kaur ਦੀ ਹਾਰ 'ਤੇ ਬੇਬਾਕ ਬੋਲੇ Partap Singh Bajwa | Lok Sabha Election | N18V
    'ਪੰਜਾਬੀਆਂ ਨੇ ਕਦੇ ਵੀ ਗੱਦਾਰਾਂ ਨੂੰ ਪਸੰਦ ਨਹੀਂ ਕੀਤਾ' (Bubble)
    #partapsinghbajwa #ravneetbittu #preneetkaur #loksabhaelections2024 #amritpalsingh #sarabjeetsinghkhalsa #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 262

  • @jagtar9311
    @jagtar9311 Месяц назад +14

    ਬਾਜਵਾ ਸਾਹਿਬ ਜੀ ਸਭ ਤੋਂ ਵੱਧ ਖੁਸ਼ੀ ਹੈ ਕਿ ਬਿੱਟੂ ਨੂੰ ਨਿਹੰਗਾਂ ਦੇ ਬਾਟੇ ਦੀ ਤਰ੍ਹਾਂ ਇਸ ਨੂੰ ਮਾਜਤਾ ਹੈ

    • @chaudharytoka5533
      @chaudharytoka5533 Месяц назад

      A person Bittu who remained MP for 3 terms and did nothing and what will he do now. Bjp will use him and throw who are habitual in doing such deeds

  • @LuckySingh-yc6xl
    @LuckySingh-yc6xl Месяц назад +12

    ਹੁਣ ਜਨਤਾ ਦਾ ਵੀ ਕੂਝ ਸਵਾਰਨਾ ਭਤੀਜੇ ਭਰਤੀ ਦੇ ਚੱਕਰਾਂ ਵਿੱਚ ਨ ਲੱਗੇ ਰਹਿਣਾ

  • @sukhdevbrar965
    @sukhdevbrar965 Месяц назад +23

    ਮੁੱਖ ਮੰਤਰੀ ਦੀ ਕੁਰਸੀ ਭਾਲਦੈ ਪਰ ਮਿਲਣੀ ਨਹੀਂ

  • @user-bg1dv4mr9h
    @user-bg1dv4mr9h Месяц назад +5

    ਕੋਲੀ।ਚਟ।ਕਾਂਗਰਸ।ਦਾ।1984ਭੁਲਗਿਆ।

  • @hardeepsingh5409
    @hardeepsingh5409 Месяц назад +69

    ਬਾਜਵਾ ਸਾਹਿਬ ਸਭ ਤੋਂ ਵੱਧ ਖੁਸ਼ੀ ਇਹ ਹੈ ਕਿ ਤੁਸੀਂ ਬਿੱਟੂ ਨੂੰ ਨਿਹੰਗਾਂ ਦੇ ਬਾਟੇ ਵਾਂਗ ਮਾਂਜ ਦਿੱਤਾ

    • @MukeshSharma-kl7oh
      @MukeshSharma-kl7oh Месяц назад +4

      Veere ek wari result dekho fir dubara Mera reply krio bde pardhan nu 4 wje tk mour bn Chuka c jagron halka dakha halka bhi jaldi bjp jitu

    • @honeykalra226
      @honeykalra226 Месяц назад +3

      Sharm kro 84 dange wale jit gye june wch

    • @akhiljain8827
      @akhiljain8827 Месяц назад +1

      ​@@honeykalra226arrey yaar Mai bi Punjab ka hu 😅
      Or puraa knowledge hai 84 ka
      Mai yahi kahu ga ki books pado na ki reels dekho 😅 baaki tumhari marji
      But ha bahut galat huaa 84 me mere naana ji bata rahe thee kaise hum bi baache thee Ghar me baith kar Patti se thee vo
      Per ha kisse ek party ka dosh nahi kah sakte agar essa hotaa to Congress baar baar ku Jeet Rahi hai 😅.vaise Mai Congress supporter nahi hu

    • @singh1789
      @singh1789 Месяц назад

      ​@@MukeshSharma-kl7oh+°

    • @user-wi8zt1rn4w
      @user-wi8zt1rn4w Месяц назад

      ਬਿਟੂ ਦਾ ਦਾਦਾ ਵੀ ਜਾਲਮ ਪਾਪੀ ਸੀ

  • @rakeshkataria9290
    @rakeshkataria9290 Месяц назад +16

    ਮੈਂ ਪੱਕਾ ਕਾਂਗਰਸੀ ਹਾਂ, ਪਰ ਏਹ ਵੀ ਕਹਾਂਗਾ ਕਿ ਕਦੀ ਕੋਈ ਜਿਤਦਾ ਤੇ ਕਦੀ ਕੋਈ ਜਿਤਦਾ, ਜੋ ਕੁਝ ਭਗਵੰਤ ਮਾਨ ਨੇ ਆਮ ਲੋਕਾਂ ਦੇ ਹਿੱਤ ਵਿਚ ਕੀਤਾ, ਓਹ ਜਾ ਉਹਨਾਂ ਸਾਡੀ ਕਾਂਗਰਸ ਪਾਰਟੀ ਵੀ ਨਹਿ ਕਰ ਸਕੀ। ਅੱਗੋਂ ਲਈ ਕਾਂਗਰਸ ਨੂੰ ਵੀ ਲੋਕਾਂ ਦੇ ਹੱਕ ਚ ਨਿਤਰਨਾ ਚਾਹੀਦਾ ਹੈ।

  • @user-kp1mg9bj9d
    @user-kp1mg9bj9d Месяц назад +20

    ਕਾਂਗਰਸ ਦਾ ਸਸਤਾ ਦਲਾਲ

  • @kuldipjamus1968
    @kuldipjamus1968 Месяц назад +47

    ਇਸ ਕਰਕੇ ਨਹੀਂ ਕਾਗਰਸ ਆਈ ਕਿ
    ਇਹ ਜੰਨਤਾਂ ਦਾ ਕੰਮ ਕਰਦੇ ਹਨ ਇਹ ਬਾਕੀ ਪਾਰਟੀਆਂ ਦਾ ਸਿਰਫ ਗੁਸਾ ਨਿਕਾਲਿਆ ਹੈ। ਸਿਆਸੀ ਲੀਡਰਾਂ ਨੇ ਪੰਜਾਬ ਖਾ ਲਿਆ ਪੰਜਾਬੀ ਖਾ ਲਈ ਸਿਖ ਖਾ ਲਏ ਸਿਖੀ ਖਾ ਲਈ।

  • @billaghuman7389
    @billaghuman7389 Месяц назад +15

    ਕਾਂਗਰਸ ਦੇ ਪੱਲੇ ਅੱਜ ਵੀ ਕੁੱਝ ਨਹੀ।

  • @harwinder2601
    @harwinder2601 Месяц назад +8

    ਇੱਕ ਬੱਚਾ ਕਹਿੰਦਾ , ਮਾਂ ਜੇ ਨੰਬਰਦਾਰ ਮਰ ਜਾਵੇ ਤਾਂ ਨੰਬਰਦਾਰ ਕੌਣ ਬਣੂ ? ਮਾਂ ਕਹਿੰਦੀ ਉਹਦਾ ਵੱਡਾ ਮੁੰਡਾ , ਬੱਚਾ ਕਹਿੰਦਾ ਜੇ ਉਹ ਵੀ ਮਰ ਜਾਵੇ ਤਾਂ ? ਮਾਂ ਕਹਿੰਦੀ ਉਸ ਤੋਂ ਛੋਟਾ ਮੁੰਡਾ ਅਤੇ ਫਿਰ ਉਸ ਤੋਂ ਛੋਟਾ । ਬੱਚਾ ਕਹਿੰਦਾ ਮਾਂ ਜੇਕਰ ਉਹ ਵੀ ਮਰ ਜਾਵੇ ਤਾਂ । ਮਾਂ ਬੱਚੇ ਦੀ ਮਨਸ਼ਾ ਸਮਝ ਗਈ ਤੇ ਬੋਲੀ ਕਿ ਭਾਵੇਂ ਸਾਰਾ ਪਿੰਡ ਮਰ ਜਾਵੇ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਣੀ , ਬੱਚਾ ਤਾਂ ਮਾਂ ਦੀ ਗੱਲ ਸਮਝ ਕੇ ਚੁੱਪ ਕਰ ਗਿਆ ਪਰ ਇਹ ਗੱਲ ਇਸ ਸਿਆਣੇ ਬੰਦੇ ਪ੍ਰਤਾਪ ਸਿੰਘ ਰੰਧਾਵਾ ਜੀ ਨੂੰ ਕੋਈ ਕਿਵੇਂ ਸਮਝਾਵੇ ਕਿ ਇਹ ਉਸ ਬੱਚੇ ਦੀ ਤਰ੍ਹਾਂ ਸਮਝ ਕੇ ਚੁੱਪ ਹੋ ਜਾਵੇ !!

  • @BALJIT_SINGH_CHAPRA
    @BALJIT_SINGH_CHAPRA Месяц назад +23

    ਇਹ ਬੰਦਾ ਬਹੁਤ ਖ਼ਤਰਨਾਕ ਵਿਚਾਰ ਧਾਰਾ ਵਾਲਾ।

    • @balbirkaur3781
      @balbirkaur3781 Месяц назад +4

      Yes yes eh bnda kyo khus hunda lok ki karn party hor koi hai nhi mjboori vich ehi party nu pauni pendi vote .

    • @honideol4109
      @honideol4109 Месяц назад

      ​@@balbirkaur3781❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤qaa@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@

  • @gursewakrao3055
    @gursewakrao3055 Месяц назад +24

    ਬਾਜਵੇ ਨੂੰ ਤਾਂ ਪੰਜਾਬ ਦਾ ਐਨਾਂ ਫਿਕਰ ਆ ਕਿ ਰਾਤ ਨੂੰ ਨੀਂਦ ਨ੍ਹੀ ਆਂਉਦੀ ਵਿਚਾਰੇ ਨੂੰ

    • @kirpalsingh7345
      @kirpalsingh7345 Месяц назад +2

      ਼😢ਮਮ
      ਗ਼
      ਭਕ😅ਹਸਖਖਖ

    • @middlefingersaluteyankee3500
      @middlefingersaluteyankee3500 Месяц назад +1

      ਭੰਚਛੋੜ ਨੇ ਏ ਸਭ

    • @BalbirSingh-xx3bj
      @BalbirSingh-xx3bj Месяц назад

      A,O, he Bajwa aa jis ne pagdi khol k Rajiv Gandhi da stechu saaf kita C,
      Ya koi dousra Bajwa hai, Bahi sahib das deo

    • @bhanajatt6239
      @bhanajatt6239 Месяц назад

      ਗੂਆਡੀਂ ਉਜਡੇ ਵੇਹਡਾ ਮੋਕਲਾ ਹੋਇਆ ਵਾਜਵੇ ਲਈ।

  • @RanjitSingh-zx5dx
    @RanjitSingh-zx5dx Месяц назад +5

    Partap Singh bajba jindabad jindabad ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਇਕ ਨੰਬਰ ਤੇ

  • @Rinku-fw4yl
    @Rinku-fw4yl Месяц назад +16

    Bajwa shaib di chal km kr gayi hun punjab de perdhan ban jan ge 😂😂😂

  • @user-tz4kn7gw4z
    @user-tz4kn7gw4z Месяц назад +4

    ਬਾਜਵੇ ਆਪਣੇ ਮੰਜੇ ਥੱਲੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਤੁਸੀਂ ਨਹੀਂ ਝੂਠ ਬੋਲੇ ਕੀ ਬੀਬੀਆਂ ਨੂੰ ਇਕ ਲੱਖ ਇਕ ਸਾਲ ਦਾ ਦੇਣਾ ਲਾਰਾ ਲਾਇਆ ਜਾਨੀ ਕਿ 8500 ਰੁਪਏ ਮਹੀਨਾ ਦੇ ਦਿਉ ਕਰੋਗੇ।ਪਤਾ ਲਗ ਜਾਉ।

  • @SukhwinderSingh-fm7xh
    @SukhwinderSingh-fm7xh Месяц назад +3

    ਭਾਈ ਅਮ੍ਰਿਤਪਾਲ ਸਿੰਘ ਤੇ ਐਨ ਐਸ ਏ ਲਗਾਉਣਾ ਮਾਂਨ ਸਰਕਾਰ ਨੂੰ ਮਹਿੰਗਾ ਪੈ ਗਿਆ ਦੂਸਰੀ ਗੱਲ ਭਗਵੰਤ ਮਾਨ ਅਕਾਲੀ ਦਲ ਦੇ ਖ਼ਿਲਾਫ਼ ਜ਼ਿਆਦਾ ਪ੍ਰਚਾਰ ਕੀਤਾ ਬੀ ਜੇ ਪੀ ਤੋਂ ਕਿਸਾਨ ਨਰਾਜ਼ ਸਨ ਜਿਸ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਮਿਲਿਆ ਲੋਕ 1984 ਜੂਨ ਵੀ ਭੁੱਲ ਗਏ ਜ਼ਿਆਦਾ ਖੁਸ਼ ਨਾ ਹੋਵੋ

  • @chandmasihalam1348
    @chandmasihalam1348 Месяц назад +3

    ਤੁਸੀ ਕੀ ਕੀਤਾ ਬਾਜਵਾ ਜੀ,,,?

  • @ranjltsingh2605
    @ranjltsingh2605 Месяц назад +3

    ਤੁਸੀਂ ਹਰਿਮੰਦਰ ਸਾਹਿਬ ਦੀ। ਬੇਅਦਬੀ ਕੀਤੀ

  • @NavjotKaur-ue4zl
    @NavjotKaur-ue4zl Месяц назад +2

    Well said with maturity 👍

  • @user-qk4sk8tp2o
    @user-qk4sk8tp2o Месяц назад +4

    ਸਭ ਕੁਝ ਗਵਾ ਕੇ ਹੀ ਪਬਲਿਕ ਯਾਦ ਆਉਂਦੀ ਹੈ ।ਸਾਹਬ ਜੀ

  • @sikandersamra1259
    @sikandersamra1259 Месяц назад +4

    ਮੈਂ ਕਿਸੇ ਨੂੰ ਵੋਟ ਨਹੀਂ ਪਾਈ ਪਰ ਸਾਰੇ ਪੋਲੀਟੀਕਲ ਲੀਡਰ ਹੰਕਾਰ ਕਰ ਜਾਂਦੇ ਆ

  • @KulwinderSingh-sh2jk
    @KulwinderSingh-sh2jk Месяц назад +2

    2004 ਚ ਕਾਂਗਰਸ ਨੂੰ ਦੋ ਸੀਟਾਂ ਹੀ ਆਈਆਂ ਸਨ ਆਪ ਤਾਂ ਫਿਰ ਵੀ ਤਿੰਨਾਂ ਤੇ

  • @inderjitsinghbajwa9556
    @inderjitsinghbajwa9556 Месяц назад +3

    Congratulations bhai sahib waheguru ji mehar karan ji 🙏

  • @swarnjitsingh7032
    @swarnjitsingh7032 Месяц назад +2

    ਬੀਬਾ ਬਾਦਲ ਕਿਵੇਂ ਜਿੱਤੀ,,,,, ਓਥੇ ਕਾਂਗਰਸ ਨੇ ਟਕਸਾਲੀ ਨੂੰ ਟਿਕਟ ਦਿੱਤੀ ਸੀ,,,, ਓਹਦੇ ਲਈ ਕੀਹਨੇ ਵਕਾਲਤ ਕੀਤੀ,,,,😂

  • @avtarhayer2918
    @avtarhayer2918 Месяц назад +2

    V Nice 👌 Bajwa sahib GBU

  • @BALDEVSINGH-uf1po
    @BALDEVSINGH-uf1po Месяц назад +1

    ਬਾਜਵਾ ਸਾਹਿਬ ਇਸ ਵਾਰ ਜਨਤਾ ਨੇ ਮੌਜੂਦਾ ਰਾਜ ਅਤੇ ਕੇਂਦਰ ਸਰਕਾਰ ਵਿਰੁੱਧ ਫਤਵਾ ਦਿੱਤਾ ਹੈ। ਤੁਸੀਂ ਵੀ ਜਿਆਦਾ ਖੁਸ਼ੀ ਨਾ ਮਨਾਵੋ,ਲੋਕਾਂ ਦਾ ਜੀਵਨ ਕਿਵੇਂ ਸੌਖਾ ਹੋਵੇ,ਇਸ ਬਾਰੇ ਸਾਰੇ ਸੂਝਵਾਨ ਲੋਕ ਇਕੱਠੇ ਹੋ ਕੇ ਕੰਮ ਕਰੋ।

  • @harbanssinghgill6333
    @harbanssinghgill6333 Месяц назад +1

    ਬਾਜਵਾ ਸਾਹਿਬ ਹੁਣ ਨਹੀਂ ਕਾਲਾ ਦੌਰ ਆਵੇਗਾ।ਹੁਣ ਤਾਂ ਪੰਜਾਬੀ ਲੀਡਰਾਂ ਦੀਆਂ ਚਾਲਾਂ ਸਮਝ ਗਏ ਨੇ।

  • @GurneetSingh-hf6kl
    @GurneetSingh-hf6kl Месяц назад +1

    ਬਾਜਵਾ ਨੇ ਇੱਕ ਗੱਲ ਬਹੁਤ ਦਾਅਵੇ ਨਾਲ ਕਹੀ ਸੀ ਜੇ ਦਲਬਦਲੂ ਬਿੱਟੂ ਜਿੱਤ ਗਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਚੈਨਲ ਲਾਈਵ ਇੰਟਰਵਿਊ ਵਿੱਚ ਇਹੀ ਗੱਲ ਕਹੀ ਸੀ

  • @harwinder2601
    @harwinder2601 Месяц назад

    ਲੁਧਿਆਣਾ ਸਿਰਸਾ ਵਾਇਆ ਬਰਨਾਲਾ ਮਾਨਸਾ ਰੇਲਵੇ ਲਾਈਨ ਦੀ ਚਰਚਾ ਕੀਤੀ ਜਾਵੇ ਤਾਂ ਜੋ ਇਹ ਭਲਾਈ ਦਾ ਕੰਮ ਹੋ ਸਕੇ ਜੀ ।

  • @nareshmehta5395
    @nareshmehta5395 Месяц назад +1

    what an irony ? who made them winner? why are you blaming bjp while you & your people of punjab encouraging such type of leaders.

  • @Mohalimunde
    @Mohalimunde Месяц назад +1

    ਇਹਨੂੰ ਸੇਕ ਜਿਆਦਾ ਲੱਗਾ ਲੱਗਦਾ ਹੇ

  • @bhanajatt6239
    @bhanajatt6239 Месяц назад

    ਐਵੇ ਲੋਕ ਨਿਂਦੀ ਜਾਦੇ ਨੇ ਵੋਟਰ ਤਾ ਪਹਿਲਾ ਵੀ ਹਥ ਪਂਜੇ ਨੂ ਵੋਟ ਪਾਓ ਦੇ ਸੀ ਹੁਣ ਵੀ ਪਂਜੇ ਨੂ ਹੀ ਪਾਈ ਇਨਾ ਨੂ ਕੀ ਤਖਲੀਪ ਹੋ ਗਈ ਐਵੇ ਰੁਸ ਗਏ

  • @pskcompany7426
    @pskcompany7426 Месяц назад

    ਚੰਨੀ ਇਹਨਾਂ ਨੁ ਚੱਗਾ ਨੀ ਲੱਗਦਾ cm. .ਕਿਊ ਇਹ ਵੀ ਇੰਟਰਵਿਊ ਚ ਦੱਸ ਦਯਾ ਕਰੁ

  • @balwantsingh6251
    @balwantsingh6251 Месяц назад +23

    ਕਾਂਗਰਸ ਦੀ ਜਿੱਤ ਦਾ ਸਿਹਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਬ ਜੀ ਨੂੰ ਜਾਂਦਾ ਹੈ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ

  • @user-bm5gf9my2s
    @user-bm5gf9my2s Месяц назад +1

    ਬਾਜਵਾ ਸਾਹਿਬ ਜੀ ਤੁਸੀਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲਿਆ ਪਰ ਆਪਣੇ ਪਰਿਵਾਰ ਭਾਵ ( ਪਾਰਟੀ ਕਾਂਗਰਸ ) ਨੂੰ ਸਹੀ ਸੇਧ ਦੇਣੀ ਇਹ ਵੀ ਇੱਕ ਦੇਸ਼ ਸੇਵਾ ਹੈ ਬਾਕੀ ਰਹੀ ਅਹੁਦੇ ਦੀ ਗੱਲ ਇਸ ਵਾਰੇ ਹਾਈ ਕਮਾਂਡ ਜੋ ਫੈਸਲਾ ਕਰੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਾਵੇ ਜੀ ।
    ਬਾਕੀ ਕਾਂਗਰਸ ਦੇ ਇੰਡੀਆ ਲੈਵਲ ਤੇ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰਨ ਤੇ ਆਪ ਅਤੇ ਸਾਰੇ ਕਾਂਗਰਸ ਪਰਿਵਾਰ ਨੂੰ ਲੱਖ ਲੱਖ ਵਾਰੀ ਸ਼ੁਭਕਾਮਨਾਵਾਂ ਜੀ ।
    ਧੰਨਵਾਦ ਸਹਿਤ
    ਜੈ ਹਿੰਦ ਜੀ ।

  • @sukhmandersingh3629
    @sukhmandersingh3629 Месяц назад

    ਬਾਜਵਾ ਸਾਹਿਬ ਬੀ ਜੇ ਪੀ ਦੀ ਵੀ ਗੱਲ ਕਰਲੋ ਕਿ ਸੈਟਿੰਗ ਐ ਬੀ ਜੇ ਪੀ ਨਾਲ

  • @gurangadsinghsandhu6205
    @gurangadsinghsandhu6205 Месяц назад +1

    Bajwa sahib vichaar bahut vadhia Lage ji.god bless you sir.

  • @JasbirSingh-mw1vr
    @JasbirSingh-mw1vr Месяц назад

    ਬਾਜਵਾ ਸਾਹਿਬ ਸਹੀ ਬੋਲ ਰਹੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹਿਸਾ ਹੈ।ਜੋ ਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਧੱਕੇਸ਼ਾਹੀ ਕਰਦਿਆਂ ਪੰਜਾਬ ਨੂੰ ਇਸ ਤੋਂ ਵਿਰਵਾ ਰਖਿਆ।

  • @PreetSinghkg
    @PreetSinghkg Месяц назад

    ਬਾਜਵਾ ਸਾਬ ਸੁਪਨੇ ਲੈਣਾ ਕੋਈ ਮਾੜੀ ਗੱਲ ਨਹੀ

  • @surindersikand8437
    @surindersikand8437 Месяц назад +2

    ਬਾਜਵਾ ਜੀ ਝੂਠ ਬੋਲਣਾ ਤੁਹਾਡੇ DNA ਵਿਚ ਹੈ। ਜਦੋਂ ਪੰਜਾਬ ਕਾਲੇ ਦੌਰ ਵਿਚ ਸਿਗਾ ਸਰਕਾਰ ਕਾਂਗਰਸ ਦੀ ਸਿਗੀ ੧੯੮੪ ਵੀ ਤੁਹਾਡੀ ਸਰਕਾਰ ਰਹੀ ਹੈ।

  • @pskcompany7426
    @pskcompany7426 Месяц назад

    ਇਹ ਸਰਕਾਰ ਦਾ ਆਪਸ ਚ ਏਕਾ ਹੈਨੀ ਇਹਨਾਂ ਨੇ ਪੰਜਾਬ ਦਾ ਵਿਕਾਸ ਕਾਰਨ....ਬਸ ਅਮ੍ਰਿਤਪਾਲ ਚਾਹੀਦਾ

  • @JagsirSingh-cg5fk
    @JagsirSingh-cg5fk Месяц назад +3

    👍👍👍👍

  • @jaggasidhus123
    @jaggasidhus123 Месяц назад

    ਹੁਣ ਲੋਕ ਤੁਹਾਡੇ ਬਲ ਆਉਣਗੇ ਜਿਹੜਾ ਇਕ ਲੱਖ ਰੁਪਏ ਕਿਹਾ ਹੈ ਬੀਬੀਆਂ ਨੂੰ

  • @iqbalsingh4431
    @iqbalsingh4431 Месяц назад +4

    Congress party jindabad jindabad jindabad jindabad jindabad jindabad jindabad

    • @kuldipjamus1968
      @kuldipjamus1968 Месяц назад

      ਦਿਲੀ ਕਾਗਰਸ ਮੁਰਦਾਵਾਦ।।

  • @jagtartakher5024
    @jagtartakher5024 Месяц назад

    Sh m partap singh bajwa a vision of Punjab and true patriot of Punjab. Honestly being a hardcore akali since1980 i am saying this.

  • @sherbirusa
    @sherbirusa Месяц назад +1

    Bajwa is talking like broken frustrated man.

  • @subhashsharma7080
    @subhashsharma7080 Месяц назад

    A great and enlightening interview Thanks

  • @ranadhaliwal3027
    @ranadhaliwal3027 Месяц назад

    ਤੁਸੀ ਆਪਣੀ ਸਰਕਾਰ ਵੇਲੇ ਪੰਜ ਸਾਲ ਘਰੋ ਨੀ ਨਿਕਲੇ 😢

  • @ajaypalsinghdhaliwal1490
    @ajaypalsinghdhaliwal1490 Месяц назад +1

    ਸਾਰਾ ਪਿੰਡ ਉਜੜਜੇ ਤੈਨੂੰ ਕੁਰਸੀ ਨਹੀਂ ਮਿਲਣੀ

  • @Respectforhumans
    @Respectforhumans Месяц назад +1

    Dedo ferh 8300 rupaye mahenhe Khata khat😂😂😂😂

  • @swarnjitsingh7032
    @swarnjitsingh7032 Месяц назад +1

    Next CM Bhai Saab honge,,,guru kirpa kre,,,,,,

  • @sarbjitsingh4786
    @sarbjitsingh4786 Месяц назад

    ਬਾਜਵਾ ਜੀ ਜੋ ਜੇਲ੍ਹ ਵਿਚ ਬੈਠਾ ਉਸ ਦਾ ਨਾਮ ਕੀ ਹੈ

  • @subhashsharma7080
    @subhashsharma7080 Месяц назад

    Baja’s Sahib is a symbol of strength , sagacity and divine sparkle May he rise to further heights of his deserved glories ,

  • @ranjltsingh2605
    @ranjltsingh2605 Месяц назад +2

    ਬਾਜਵਾ ਸਹਿਬ ਅਕਾਲੀ ਦਲ ਬਾਦਲ ਨਹੀਂ ਗਿਆ ਤਸੀ। ਕਿਹੜੇ ਬਾਗ ਦੀ ਮੂਲੀ ਜੋਤ। ਤੁਹਾਨੂੰ ਵੀ ਜਲਦੀ ਘਰ ਬਠਾ। ਦੇਵਾਂਗੇ

  • @surjitkhosasajjanwalia9796
    @surjitkhosasajjanwalia9796 Месяц назад

    ਪੰਜਾਬੀ ਬੋਲੀ ਚ ਕਿੰਨਾ ਵਿਗਾੜ ਪਾ ਰਹੇ ਨੇ ਅੱਜ ਕੱਲ ਦੇ ਸਾਰੇ ਹੀ ਲੀਡਰ,,, ਜਿਵੇਂ ਕਿ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ,,,, ਪਰ ਹੋਣਾ ਇਹ ਚਾਹੀਦਾ ਕਿ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ

  • @jagdeepkaurbrar7417
    @jagdeepkaurbrar7417 Месяц назад +2

    Kala daur thodi indira gandhi ne hi lyanda c 😡

  • @gill-punjab
    @gill-punjab Месяц назад +1

    ਬਿੱਟੂ ਤਾ ਕੇਦਰ ਵਿੱਚ ਮੰਤਰੀ ਬਣ ਗਿਆ ਹੈ

  • @karandeol3864
    @karandeol3864 Месяц назад +1

    Respect S, Partap S Bajwa 🙏

  • @user-hd5zl7ew5b
    @user-hd5zl7ew5b Месяц назад

    ਇਹ ਤਾਂ ਆਮ ਆਦਮੀ ਪਾਰਟੀ ਨੇ ਗਲਤੀ ਕਰੀ ਸੀ ਇਹਨਾਂ ਨਾਲ ਸਮਝੌਤਾ ਕਰਕੇ ਇਹ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲੱਗੇ ਸੀ ਪਰ ਹੁਣ ਦੁਬਾਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਵਾਂਗੇ

  • @sohansinghsandhu4025
    @sohansinghsandhu4025 Месяц назад

    ਇਹ ਦੋਨੋ ਜੇ ਕਰ ਕਾਂਗਰਸ ਚਿ ਰਹਿੰਦੇ ਤਾਂ ਜਰੂਰ ਜਿੱਤਦੇ ।ਅਜੇ ਭੀ ਇਹਨਾ ਦੋਨਾਂ ਨੂੰ ਵਾਪਸ ਕਾਂਗਰਸ ਵਿਚ ਚਲੇ ਜਾਣਾ ਚਾਹੀਦਾ ।

  • @Satan_4u
    @Satan_4u Месяц назад +2

    Bittu da hankaaar vi tutt gya hun

  • @SukhchainBatth-ct5bv
    @SukhchainBatth-ct5bv Месяц назад +5

    Good vew Bajba saab🎉🎉🎉🎉🎉

  • @user-ib7hj3fc6j
    @user-ib7hj3fc6j Месяц назад +1

    You are same

  • @dharamveerchawla4975
    @dharamveerchawla4975 Месяц назад

    पंजाब के सरकारी कर्मचारियो ने भी भगवंत मान सरकार को वोट नही दिया क्योकि कर्मचारी व पेंशनर सरकार से बहुत नाराज चल रहे है सरकार कर्मचारियो की मांग के प्रति संजीदा नही

  • @narinderpalsingh4086
    @narinderpalsingh4086 Месяц назад +9

    2027 ਵਿੱਚ ਪੰਥਕ ਸਰਕਾਰ। ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @raghubirsingh691
    @raghubirsingh691 Месяц назад

    ਆਪਣਾ ਭਾਈ ਸੰਭਾਲੋ ਜੀ।

  • @Ind32Ii
    @Ind32Ii Месяц назад +1

    Bittu nu rona laata 😂😂

  • @jagdeepkaurbrar7417
    @jagdeepkaurbrar7417 Месяц назад +1

    Never forget 84 😡

  • @BablasinghBabla
    @BablasinghBabla Месяц назад +3

    Bajba.ji.good

  • @SherSingh-df4ui
    @SherSingh-df4ui Месяц назад

    ਮੂਣਕ ਸੰਗਰੂਰ ਪੰਜਾਬ ਵਿਚ 50/ ਵੋਟਾ ਹੀ ਪਾਈ ਗਈ ਹੈ।

  • @SureshPaulSharma
    @SureshPaulSharma Месяц назад

    ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਣੀ ਜਿਨ੍ਹਾਂ ਮਰਜ਼ੀ ਰੋਣਾ ਪਿੱਟਣਾ ਕਰ, ਲਵੋ

  • @ashokmasih2918
    @ashokmasih2918 Месяц назад

    MANY CONGRATULATIONS CONGRESSMEN

  • @surjitkhosasajjanwalia9796
    @surjitkhosasajjanwalia9796 Месяц назад

    ਰਾਜੇ ਤੇ ਬਾਜਵੇ ਦੀ ਜੋੜੀ ਨੇ ਨਹੀਂ ਜਿਤਾਇਆ,,, ਜਿੱਤ ਲੋਕਾਂ ਨੇ ਆਪਣੀ ਮਰਜੀ ਨਾਲ ਵੋਟ ਪਾਉਣ, ਤੇ ਬੂਥ ਲੈਵਲ ਤੇ ਲੋਕਾਂ ਦੇ ਕੰਮ ਕਰ ਰਹੇ ਵਰਕਰਾਂ ਦੀ ਹੋਈ ਹੈ

  • @NishanSingh-yb2kx
    @NishanSingh-yb2kx Месяц назад

    ਬਾਜਵਾ ਸਾਹਿਬ ਦੀ ਮੇਹਨਤ ਰੰਗ ਲਿਆਈ ਬਹੁਤ ਵਧੀਆ ਲੀਡਰ ਹੈ

  • @gurindersingh278
    @gurindersingh278 Месяц назад

    ਵਧੀਆ ਲੀਡਰ ਪਰ ਕੰਨਾਂ ਦਾ ਕੱਚਾ ਲੀਡਰ। ਹਰ ਪਿੰਡ ਵਿਚ ਇਕ ਦੋ ਬੰਦਿਆਂ ਦੀ ਗੱਲ ਮੰਨਦੈ। ਅਗਲੀਆਂ ਵੋਟਾਂ ਪੰਥਕ ਲਹਿਰ ਜਾ ਅਕਾਲੀ ਦਲ ਬਾਦਲ ਨੂੰ ਵੀ ਪਾ ਸਕਦੇ ਆ

  • @Ind32Ii
    @Ind32Ii Месяц назад +1

    Bittu di haar di bhut jyada khushi h😂😂😂🤣🤣

  • @HarwinderSingh-wb7hx
    @HarwinderSingh-wb7hx Месяц назад

    👍👍

  • @mohansinghbasr3250
    @mohansinghbasr3250 Месяц назад +1

    o,,a,,,bhulekha,,na,,Rakhi,,o,,ho,,tusi

  • @malkitbhangu9508
    @malkitbhangu9508 Месяц назад

    Why you have pain in stomach with wining seat Amritpal and Sarbjit Khalsa bajawa sahib

  • @lakhvindersingh6873
    @lakhvindersingh6873 Месяц назад +1

    Evm di galti aa 😂😂 bol de😂😂

  • @jeetkumar1921
    @jeetkumar1921 Месяц назад

    ਕਾਂਗਰਸ ਪਾਰਟੀ ਸਭ ਧਮਰਾ ਨੂੰ ਪੂਰਾ ਸਤਿਕਾਰ ਕਰਦੀ,,ਗਰੀਬ ਵਰਗ ਮਜਦੂਰ ਦਾ ਖਾਸ ਖਿਆਲ ਰੱਖਦੀ,,ਕਿਉ ਕਿ ਸਰਕਾਰ ਬਣਾਉਣ ਵਿੱਚ ਵੱਧ ਯੋਗਦਾਨ ਗਰੀਬ ਵਰਗ ਦਾ ਹੈ ,,ਗਰੀਬ, ਮਜਦੂਰ ਲੋਕਾ ਜੋ ਪਾਰਟੀ ਸਤਿਕਾਰ ਨਹੀ ਕਰਦੀ ,,ਜਿਸ ਤਰ੍ਹਾ ਭਗਵੰਤ ਮਾਨ ਸਰਕਾਰ ਨੂੰ ਸੀਸਾ ਦਿਖਾਇਆ, ਇਸ ਤਰ੍ਹਾ ਗਰੀਬ, ਮਜਦੂਰ ਦੀਆ ਮੰਗਾ ਵੱਲ ਜੋ ਸਰਕਾਰ ਧਿਆਨ ਨਹੀ ਦਿੰਦੀ ,ਤਾ ਲੋਕ ਗੱਦੀ ਰਾਜ ਸਤਾ ਤੋ ਲਾਹੁਣਾ ਜਾਣਦੇ ,,ਕੈਪਟਨ ਅਮਰਿੰਦਰ ਸਿੰਘ ਨੇ ਗਰੀਬ, ਮਜਦੂਰ ਲੋਕਾ ਦੇ ਕੰਮ ਨਹੀ ਕੀਤੇ ਲੋਕ ਨਰਾਜ ਹੋ ਗਏ, ਹੁਣ ਭਗਵੰਤ ਮਾਨ ਕੰਮ ਨਹੀ ਕੀਤੇ ਲੋਕ ਇਸ ਤੋ ਵੀ ਨਰਾਜ ਹੋ ਗਏ,,ਕੈਪਟਨ ਅਮਰਿੰਦਰ ਸਿੰਘ ਨੂੰ 2 ਸਾਲ ਪਹਿਲਾ ਮੁੱਖ ਮੰਤਰੀ ਦੇ ਅਹੁਦੇ ਤੋ ਲਾਹਿਆ ਹੁੰਦਾ ਤਾ ਫਿਰ ਤੋ ਕਾਂਗਰਸ ਸਰਕਾਰ ਦੀ ਸਰਕਾਰ ਪੰਜਾਬ ਵਿੱਚ ਆਉਣੀ ਸੀ ,,ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁੰਦੇ ,,ਮੈ ਵੀ ਕਾਂਗਰਸੀ ਵਰਕਰ ਹਾ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰੀਦਾ ,,ਮੈ ਆਸ ਕਰਦਾ ਕਿ ਗਰੀਬ, ਮਜਦੂਰ ਦੀਆ ਲੋਕਾ ਵੱਲ ਵਿਸ਼ੇਸ਼ ਧਿਆਨ ਦਿਤਾ ਜਾਏਗਾ ,,ਗਰੀਬ ਲੋਕਾ ਸਿਰਫ ਆਟੇ ਕਣਕ ਤੇ ਨਾ ਰਖਿਆ ਜਾਏ,,ਗਰੀਬ ਵਰਗ ਨੌਜਵਾਨਾ ਨੂੰ ਨੌਕਰੀਆ ਦਿੱਤੀਅ ਜਾਣ,,ਮੈਡੀਕਲ ਸਹੂਲਤਾ,,ਮੁਫਤ ਸਿੱਖਿਆ,,ਸਕੂਲਾ ਵਿੱਚ ਟੀਚਰ ਪੂਰੇ ਹੋਣ,, ਹਸਪਤਾਲਾ ਵਿੱਚ ਡਾਕਟਰ ਪੂਰੇ ਹੋਣ, ਹਰ ਪ੍ਰਕਾਰ ਦੀਆ ਦਵਾਈਆ,,ਟੈਸਟ,,ਸਕੈਨਿੰਗ, ਐਕਸਰੇ, ਸਭ ਸਹੂਲਤਾ ਫਰੀ ਦਿੱਤੀਆ ਜਾਣ ,,,ਜਿਸ ਤਰਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਚਾਹੇ ਲਾਲ ਲਕੀਰ ਦੰਮ.ਅੰਦਰ, ਬਾਹਰ ਘਰਾ ਜਾਇਦਾਦ ਦੇ ਮਾਲਕਾਨਾ ਹੱਕ ,,5,,5,, ਮਰਲੇ ਦੇ ਪਲਾਟ,,ਕੱਚੇ ਮਕਾਨ ਨੂੰ ਪੱਕੇ ਕਰਨ ਲਈ, 5, 5, ਲੱਖ ਰੁਪਏ ਦੀਆ ਗਰਾਂਟਾ ਦਿੱਤੀਆ ਜਾਣ.,,ਜਿਹਨਾ ਕੋਲ ਪੈਲੀਆਂ ਜਮੀਨਾ ਨਹੀ ਵੱਧ ਤੋ ਵੱਧ ਸਹੂਲਤਾ ਦਿੱਤੀਆ ਜਾਣ ...ਧੰਨਵਾਦ ਸਹਿਤ ਭਾਈ ਸਾਹਿਬ ਭਾਈ ਜੀਤ ਸਿੰਘ ਸਤਾਬ ਗੜ੍ਹ ਵਾਲੇ.,

  • @KamleshKumari-lr4mv
    @KamleshKumari-lr4mv Месяц назад

    Sir jihra b congress party nu sd k gia ohda riha kakh nhi o hoge 0

  • @ajaibsingh3350
    @ajaibsingh3350 Месяц назад

    Bajwa ji ki tusi centre di kathputli ta nahin banoge CM banan to baad is gall di ki granti dinde ho?

  • @northwestdraftingdesign5296
    @northwestdraftingdesign5296 Месяц назад

    Very shameful act on raja warring celebrating and dancing during June week for Sikhs. He will be out next. He is not with the Sikhs. He's an enemy.

  • @darshansingh4585
    @darshansingh4585 Месяц назад

    ਚੱਲ ਬਈ ਮਾਨੀਏ ਤੇਰਾ ਆਸਰT

  • @surinderkaur1373
    @surinderkaur1373 Месяц назад

    Cm maan is very good person very honest

  • @user-ux8cr8ql5f
    @user-ux8cr8ql5f Месяц назад

    Very very nice cm Maan ji jindabad 🎉❤❤❤❤❤

  • @satnamdhindsa3759
    @satnamdhindsa3759 Месяц назад

    ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ

  • @ramsinghralla8305
    @ramsinghralla8305 Месяц назад

    Vary.good

  • @daljitversetilesinger2734
    @daljitversetilesinger2734 Месяц назад

    Bajawa ji tusi aam aadmi nu Kam Karan diyo pl Aaj Tak ko sahoolat loka noo mil rahi hai 5:13

  • @creativedeep6199
    @creativedeep6199 Месяц назад +1

    naale haan ludhiana tuc congress kerke nhi bains brother karke jitte ho warna ludhiana v aap kol chale jana si jhotheya. nale punjab di congress nu v vote nhi pai eh vote modi de virodh nu payee hai center vich rahul ji nu vote payee hai bai

  • @GurmeetSingh-fu4tm
    @GurmeetSingh-fu4tm Месяц назад

    Very good idea bajwaji

  • @jagdeepkaurbrar7417
    @jagdeepkaurbrar7417 Месяц назад

    Bhai saab and khalsa g de khilaaf bolan ton v darda bajwa😅

  • @JazsinG
    @JazsinG Месяц назад

    One Tag line that always work in Punjab..."Centre di agencian"....te asi Punjabi v akhan band kr k Ena nu mani yane aa

  • @KamleshKumari-lr4mv
    @KamleshKumari-lr4mv Месяц назад

    Congress jindabad thi
    Congress jindabad he
    Congress jindabad rhi gi
    Congress party jindabad

  • @luckysidhu1952
    @luckysidhu1952 Месяц назад

    SARDAR PARTAP. SINGH KAIRON GREAT MAN

  • @kamalkoushal7267
    @kamalkoushal7267 Месяц назад

    ਆਮ ਆਦਮੀ ਪਾਰਟੀ ਲਈ ਨਾ ਡਰਾਮੇ ਕਰੋ ਜੀ ਸਾਰਿਆ ਟਿਕਟਾਂ setting kr k vandiya ਜਿੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮਜਬੂਤ ਸੀ ਉਥੇ ਤੁਸੀਂ ਕਾਂਗਰਸ ਨੇ ਹੌਲਾ ਕਡੀ ਡੇਟ ਦਿੱਤਾ ਤੇ ਜਿੱਥੇ ਕਾਂਗਰਸ ਦਾ ਮਜਬੂਤ ਸੀ ਉੱਥੇ ਆਮ ਆਦਮੀ ਪਾਰਟੀ ਨੇ ਹੌਲਾ ਕਡੀ ਡੇਟ ਦਿੱਤਾ ਹੁਣ ਤੁਸੀਂ ਐ ਨਾ ਕਹੋ ਕਿ 13 ਜੀਰੋ ਦਾ ਡੰਡਾ ਕਿੱਧਰ ਗਿਆ

  • @GurmeetSingh-fu4tm
    @GurmeetSingh-fu4tm Месяц назад

    Bajwa ji will next c m candidate

  • @dialsingh1138
    @dialsingh1138 Месяц назад

    Ehnu puchho half cong bjp vich quio shift kr gyi

  • @ManjitSingh-wt5xl
    @ManjitSingh-wt5xl Месяц назад

    ਇਸ ਬੰਦੇ ਨੇ ਭਤੀਜਾ ਭਰਤੀ ਕਰਵਾਕੇ ਕੇਪਟਨ ਦੇ ਅੱਗੇ ਬੀਨ ਵਜਾਈ ਸੀਂ