Ek dhee nu maa hi kam sakhandi h jo gagan di bebe ne nhi kita ...ta hi aj kl de time vich kudiaa de ghar tutade ne kyu ki oh kamnhi krdiaa Kam ta ek kudi da sab to bdaa gehna hunda h 👍👍👍
Very nice video jassa vir ji Akashdeep singh Biroke Kalan Mansa Sukhwinder Singh Biroke Kalan Mansa Bhut vadia video vinaode ho vir ji Love you Thirak varke vir ji
Bohat sabak amez video beti ko har kam mey ikspat hona hi cahiye jesi sukhpal behan he wasy sukhpal behan jesi samjdari har kesi mey kahan jassy paa ji to naseeb waly he jo sukhpal behan meli inko ❤🎉 sakina javed Karachi Pakistan❤
❤❤❤❤🎉🎉🎉🎉 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਮੈਂ ਤੇਰੀ ਆਵਾਜ਼ ਹੀ ਵਧੀਆ ❤❤❤❤❤🎉🎉🎉🎉🎉🎉,
👍👍👍
ਜੱਸੇ ਤੇ ਸੁਖਪਾਲ ਦੀ ਜਦੋਂ ਵੀ ਨਵੀਂ ਵੀਡੀਉ ਆਉਦੀ ਆ ਸਾਡੀ ਮਾਤਾ ਨੂੰ ਤਾਂ ਚਾਅ ਚੜ ਜਾਂਦਾ ਕਹੂ ਆ ਗਈ ਮੇਰੀ ਸੁਖਪਾਲ ਦੀ ਵੀਡੀਉ😂
Gagan da role ta befkufa wala ha
Impressive role nahy hunda
Whh
ਧੰਨਵਾਦ ਜੀ🙏
ਮਾਂ ਨੇ ਝਮਲਾਈ ਅੱਗੇ ਜਾ ਕੇ ਠੋਕਰ ਖਾਈ 😢❤❤❤❤❤❤❤❤
ਬਿੰਦਰ.ਵੀਰ.ਦੀ.ਮਾਤਾ.ਦੀ.ਦੀਥ.ਹੋਗੀ.ਬਹੁਤ.ਮਾੜਾ.ਹਗੀਅ.ਵੀਰ😢😢😢
ਤਾਂ ਹੀ ਵੀਡਿਓ ਚ ਨਹੀਂ ਆ ਰਹੇ
😢😢😢
ਧੰਨਵਾਦ ਜੀ🙏
ਬਿੰਦਰ.ਭੇਣ.ਮਾਣੁਕੇ.ਅੱਜ. ਮੇ.ਲੇਟ.ਕਿਤਾ.ਕਮੇਟ.ਵੀਰੇ.ਵੜਾ.ਚਾਹ.ਚੜ.ਜਾਦਾ❤❤🎉🎉🎉🎉
🙏
ਬਹੁਤ ਸੋਹਣੀ ਦੀ ਵਿਡੀਓ ਵੀਰ ਤੇ ਸੁਖਪਾਲ ਭੈਣ ਪਰਮਾਤਮਾ ਥੋਡੀ ਤਰੱਕੀ ਕਰੇ ਸਦਾ ਖੁਸ ਰਹੇ ਰਹੋ 🎉🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਲਵਿੰਦਰ ਸਿੰਘ ਖਿਆਲਾਂ ਕਲਾਂ ਮਾਨਸਾ ❤❤
Bai sade chanal nu subscribe kar do ji pendu pariwar sade chanal da namm plz bad to vadd shear karo ji plz
ਧੰਨਵਾਦ ਜੀ🙏
❤❤❤❤ mjy ap sb ki acting buht achi lgti hai kya pammi or sukhpal dono sisters hain ❤❤ Teena pakistan
🙏
Siraaaa video 👌👌👌👌👌
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
ਧੰਨਵਾਦ ਜੀ🙏
ਘੈਂਟ ਵੀਡਿਓ 👌👌👌👌👌
ਧੰਨਵਾਦ ਜੀ🙏
ਸਿਰਾਂ ਵੀਡਿਓ ⛳⛳⛳⛳⛳
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ 🙏🏻👌ਪਾਲੀ,ਪੈਰੀ ਮਾਨਸਾ
ਧੰਨਵਾਦ ਜੀ🙏
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਪਰਮਾਤਮਾ ਸਾਰੀ ਟੀਮ ਨੂੰ ਚੜਦੀਕਲਾ ਚ ਰੱਖੇ। 👌👌👌👌ਪਾਰਸ ਚਾਉਕੇ ਜਿਲ੍ਹਾ ਬਠਿੰਡਾ
ਧੰਨਵਾਦ ਜੀ🙏
ਵੀਡੀਓ ਬਹੁਤ ਸਿਖਿਆ ਦਿੰਦੀ ਆ ❤
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਹੈ ਜੀ ਅੱਜ ਦੀ ❤ਬਹੁਤ ਸੁਕੂਨ ਮਿਲਿਆ ਸਾਨੂੰ ਵੀਡਿਓ ਦੇਖ ਕੇ 🙏🙏
ਧੰਨਵਾਦ ਜੀ🙏
ਸਿਰਾਂ ਵੀਡਿਓ 💖💖💖💖💖
ਧੰਨਵਾਦ ਜੀ🙏
ALL videos sirraaaaaa SAMRAAT AND VIRAAT PIND DELUANA 😍🤩❤
ਧੰਨਵਾਦ ਜੀ🙏
ਬਹੁਤ ਵਧੀਆ ਟੀਮ ਸਾਰੀ ਬਹੁਤ ਵਧੀਆ ਵੀਡੀਓ (ਬੱਬਲ ਸਰੌਦੀਆ )
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡਿਓ ਹੈ ❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯
ਧੰਨਵਾਦ ਜੀ🙏
Very very nice story God bless you all family members nu 🙏🏽
ਧੰਨਵਾਦ ਜੀ🙏
Bahut vadhiya video ji very nice video ji 👍👍❤❤🎉🎉❤❤
ਧੰਨਵਾਦ ਜੀ🙏
ਵਧੀਆ ਵੀਡਿਓ ਐ ਜੀ 🎉🎉 ਪਰਮਜੀਤ ਕੌਰ ਕੈਨੇਡਾ ❤❤❤❤
ਧੰਨਵਾਦ ਜੀ🙏
ਤੇਜਾ ਵੀਰ ਜੀ ਦੀ ਵੀ ਬਹੁਤ ਵਧੀਆ ਐਕਟਿੰਗ ਹੈ 😊😊 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਧੰਨਵਾਦ ਜੀ🙏
ਬਹੁਤ ਵਧੀਆ ਜੀ❤❤❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਗਗਨ ਦੀ ਐਕਟਿੰਗ ਨੀ ਵੱਧੀਆ ਬਾਕੀ ਠੀਕ ਹੈ
ਧੰਨਵਾਦ ਜੀ🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
ਬਹੁਤ ਵਧੀਆ ਵਿਡੀਉ ਸੁਖਪਾਲ ਭੈਣ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤❤❤❤ ਅਮਨਪ੍ਰੀਤ ਕੌਰ ਮਾਂਗੇਵਾਲ
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਉ ਸੁਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤
ਧੰਨਵਾਦ ਜੀ🙏
Sukhwinder Singh panesar Ludhiana Pendu Birsa❤❤ bahut badhiya ji🎉🎉🎉🎉🎉🙏🙏🙏🙏🙏🙏🙏👍👍👍👍👏👏👏👏👏👌👌👌👌👌👌👌👍👍🙏🙏🙏🙏🙏
ਧੰਨਵਾਦ ਜੀ🙏
ਬਹੁਤ ਵਧੀਆ ਵੀਰ ਜੀ ਇਹੋ ਜਿਹੀ ਬਲੌਗ ਬਣਾਉਦੇ ਰਿਹਾ ਕਰੋ ਕਿਸੇ ਧੀ ਭੈਣ ਦਾ ਘਰ ਬੱਸ ਜਾਂਦਾ ਤੇ ਮਾਂ ਨਾਲੋ ਸੁਖਪਾਲ ਭਾਬੀ ਚੰਗੀ
From ਜਰਨੈਲ ਕੌਰ ਧੂਰੀ
ਬਹੁਤ ਵਧੀਆ ਵੀਡੀਓ ਬਾਈ ਜੀ।ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਸੁਖਪਾਲ ਦੀਦੀ ਬਠਿੰਡੇ ਤੋ 🎉
ਧੰਨਵਾਦ ਜੀ🙏
ਬਹੁਤ ਵਧੀਆ। ਗਗਨ ਭੈਣ ਕੌਲਜ ਪੜਨ ਵਾਲੀ ਵੀਡੀਓ ਵਿੱਚ ਜੂੜਾ ਨਾਂ ਕਰਿਆ ਕਰੋ ਵਾਲਾ ਓਵਰ ਜਿਹਾ ਲਗਦਾ ਹੈ। ❤❤ ਕੰਮ ਤਾਂ ਕਰਮ ਹੁੰਦੇ ਹਨ ਕਰਨਾ ਚਾਹੀਦਾ ਹੈ। ❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤
ਧੰਨਵਾਦ ਜੀ🙏
All team great work 👍💯
ਧੰਨਵਾਦ ਜੀ🙏
Jaspal kaur malerkotle very nice video ❤❤❤❤🎉🎉🎉❤❤🎉🎉
ਧੰਨਵਾਦ ਜੀ🙏
Bahut shoni video🙏🙏 vadyia message
ਧੰਨਵਾਦ ਜੀ🙏
ਪੰਮੀ ਭੈਣ ਤੇ ਬਿੰਦਰ ਵੀਰ ਕਿਉਂ ਨਹੀਂ ਵੀਡੀਓ ਵਿੱਚ ਆਉਂਦੇ
Binder veer di ma di death ho gyi hun chnga lgda video bnada
@@AffectionateCherryBlosso-yt1hjbinder di ma de death ho gayi ajj bhog se
Very nice ni
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਧੰਨਵਾਦ ਜੀ🙏
Siraaaa video ❤️🔥❤️🔥❤️🔥❤️🔥❤️🔥
ਧੰਨਵਾਦ ਜੀ🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹🌹🌹🌹🌹🌴
ਧੰਨਵਾਦ ਜੀ🙏
Very very good video ji 👌👌👌👌👌👌🌹🌹🌹🌹🌹 inderjit kaur bathinda
ਧੰਨਵਾਦ ਜੀ🙏
Very nice video God bless you bazz jasar Ludhiana ❤❤🎉🎉🎉
ਧੰਨਵਾਦ ਜੀ🙏
Very very nice video jassa bhai ji very nice 👍👍👍👍👍👍👍🎉🎉🎉❤❤
ਧੰਨਵਾਦ ਜੀ🙏
Nice video ji ❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਧੰਨਵਾਦ ਜੀ🙏
Ek dhee nu maa hi kam sakhandi h jo gagan di bebe ne nhi kita ...ta hi aj kl de time vich kudiaa de ghar tutade ne kyu ki oh kamnhi krdiaa Kam ta ek kudi da sab to bdaa gehna hunda h 👍👍👍
ਬਹੁਤ ਸੋਹਣੀ ਵੀਡੀਓ…!!❤Nav maan uk 🇬🇧
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਧੀਆਂ ਪੁੱਤਰਾਂ ਨੂੰ ਕੰਮ ਵੀ ਸਿਖਾਓ ਪੜਾਈ ਵੀ ਕਰਾਓ ਦੋਵੇਂ ਜ਼ਰੂਰੀ ਤਾਂ ਕਿ ਅੱਗੇ ਜਾ ਕੇ ਮੁਸ਼ਕਿਲ ਨਾਂ ਆਵੇ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤
ਧੰਨਵਾਦ ਜੀ🙏
Ghaint video 😘😘😘😘😘
ਧੰਨਵਾਦ ਜੀ🙏
Very nice video jassa vir ji Akashdeep singh Biroke Kalan Mansa
Sukhwinder Singh Biroke Kalan Mansa
Bhut vadia video vinaode ho vir ji
Love you Thirak varke vir ji
ਧੰਨਵਾਦ ਜੀ🙏
❤❤❤❤❤ you jasse vir ji
Biroke Kalan 🙏🙏🙏🙏
🙏
Bhut vadia vedio ji Manmohan kumar dhawan Ropar
ਧੰਨਵਾਦ ਜੀ🙏
Kuldeep singh bandesha Amritsar nice video ❤
ਧੰਨਵਾਦ ਜੀ🙏
❤❤❤❤❤❤❤❤❤very very good
ਧੰਨਵਾਦ ਜੀ🙏
ਸੁਖਪਾਲ ਭੈਣੇ ਮਾਂ ਹੀ ਧੀ ਨੂੰ ਵਿਗਾੜੀ ਜਾਦੀ ਹੈ
ਆਵਾਜ਼ ਤਾ ਜਿਆਦਾ ਅੱਛੀ ਹੈ ਸੁਖਪਾਲ ਜੀ ਦੀ
🙏
Very nice lagi video veera 👌🙏🙏
ਧੰਨਵਾਦ ਜੀ🙏
Top video ⭐⭐⭐⭐⭐👌👌👌
ਧੰਨਵਾਦ ਜੀ🙏
Bahut sohni video aa bai ji❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਆ ਜੀ ਅਸੀ ਹਰੇਕ ਵੀਡੀਓ ਦੇਖ ਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ
ਧੰਨਵਾਦ ਜੀ🙏
Always on top 💞💞💞💞💞
🙏
❤❤❤❤❤❤❤❤ਸਲੀਮ। ਜਾਤੀਵਾਲ ਸਾਡਾ। V। ਬੋਲ। naam
🙏
Very very nice video sat shree akhil ji gbu
ਧੰਨਵਾਦ ਜੀ🙏
ਵੀਡੀਓ ਬਹੁਤ ਹਈ ਵਧੀਆ ਲੱਗਦੀ ਹੈ ਤੁਹਾਡੀਆ ਸਾਰੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਅਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਬਣਾਈ ਆ ਹੁੰਦੀਆ ਹਨ ਜਸੇ ਵੀਰ ਤੇ ਸੁਖਪਾਲ ਭੈਣ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 10 / 12 / 2024
ਧੰਨਵਾਦ ਜੀ🙏
Super hit video ❤❤❤❤❤
ਧੰਨਵਾਦ ਜੀ🙏
Top video ⭐⭐⭐⭐⭐
ਧੰਨਵਾਦ ਜੀ🙏
Good video wah bohat Acha wah
Haroon Rashid khan Faisalabad Pakistan
ਧੰਨਵਾਦ ਜੀ🙏
I am from moga and my name is bibi manjeet kaur i see your all videos ❤❤❤❤❤❤❤
ਧੰਨਵਾਦ ਜੀ🙏
Bht sohni video... God bless you always with good health and happiness.. love from gehri butter Bathinda.. Manpreet Kaur
ਧੰਨਵਾਦ ਜੀ🙏
❤❤❤❤❤❤❤good vedio
ਧੰਨਵਾਦ ਜੀ🙏
AAP sab ka kam achcha hua hamare Punjab culture ka yahi hai tarika kar yahi acchi Kahani hai
🙏
Bahut sohni video sarbjit patran ton
ਧੰਨਵਾਦ ਜੀ🙏
ਹਰੇਕ ਵੀਡਿਓ ਸਿੱਖਿਆਂ ਦੇ ਰਹੀ ਆਂ👍 ❤ ਸਿਮਰ ਪਿੰਡ ਘੁਰਾਲਾ ਖੰਨਾ ਤੋਂ 😊
🙏
ਬਹੁਤ ਵਧੀਆ ਵੀਡੀਓ ਆ ਜੀ ਜੱਸੇ ਵੀਰੇ ਤੇ ਸੁਖਪਾਲ ਭੈਣ 🎉🎉ਰਾਜਵਿੰਦਰ ਬਰਨਾਲਾ
ਧੰਨਵਾਦ ਜੀ🙏
ਜ਼ਿੰਮੀ ਬੱਬਰਪੁਰ ਨਾਭਾ ।
ਬਹੁਤ ਬਹੁਤ ਵਦੀਆ ਵੀਡਿਓ ਬਣਾਈ ਹੈ ਜੀ।
ਧੰਨਵਾਦ ਜੀ🙏
ਬਾਈ ਜੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ
ਧੰਨਵਾਦ ਜੀ🙏
Very nice video ji santosh chg 🎉🎉❤
ਧੰਨਵਾਦ ਜੀ🙏
Gurdeep singh jakhapal❤❤
🙏
ਗਗਨ ਨੂੰ ਤਾਂ ਸਾਰੇ ਰੋਲ ਲੜ੍ਹਾਈ ਵਾਲੇ ਦਿਤੇ ਵਧੀਆ ਵੀਡੀਓ
ਗਗਨ ਉੱਤੇ ਜਚਦੇ ਵੀ ਲੜਾਈ ਵਾਲੇ ਰੋਲ ਹੀ ਨੇ 😅
Gagan da nature b garam e haiga lagda
ਬਹੁਤ ਵਧੀਆ ਵੀਡੀਓ ਹੈ 👍🏻👍🏻👍🏻👌🏻❤️🌻🏵️🌻🏵️🌻🏵️🌻🌻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਭੈਣ ਬਹੁਤ ਵਧੀਆ ਸਿਖਿਆ ਦਿੱਤੀ ਆ ਕੰਮ ਤਾ ਕਰਨਾ ਚਾਹੀਦੈ ਵੀਰੇ ❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਆ ਜੀ 🥰🎉
ਧੰਨਵਾਦ ਜੀ🙏
Very very nice video God bless you Jassi kaur rangi bathinda ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤
ਧੰਨਵਾਦ ਜੀ🙏
Nice 👍👍👍👍👍 video 😊😊😊😊😊😊😊😊
ਧੰਨਵਾਦ ਜੀ🙏
Kinni sikheya wali video c veer ji ❤❤❤❤❤👌👌👌👌👌👌👌👌
ਧੰਨਵਾਦ ਜੀ🙏
Bohat sabak amez video beti ko har kam mey ikspat hona hi cahiye jesi sukhpal behan he wasy sukhpal behan jesi samjdari har kesi mey kahan jassy paa ji to naseeb waly he jo sukhpal behan meli inko ❤🎉 sakina javed Karachi Pakistan❤
🙏
ਬਹੁਤ ਵਧੀਆ ਵੀਡੀਓ
ਬੇਹੱਦ ਵਧੀਆ ਸੁਨੇਹਾ ਦਿੱਤਾ
ਬਾਈ ਜਸਾ ਤੇ ਬਾਈ ਬਿੰਦਰ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਧੰਨਵਾਦ ਜੀ🙏
Tuhadi video bhut bhut soni si .jasse bai ne last te bhut vadiya kaha .pabi Hove te sukhpal sis vargi ...
ਧੰਨਵਾਦ ਜੀ🙏
Normally mothers knows what is better for their girls but her mother is too different anyways good lesson🌺
I love your video I wait your video ❤❤❤ and God bless you always happy and healthy ❤️ 💖
ਧੰਨਵਾਦ ਜੀ🙏
Very 🎉🎉🎉 nice ❤❤ video 🎉🎉🎉 good video sukhjieetkaur 🎉🎉 kotha guru 🎉🎉🎉🎉🎉🎉🎉🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਸਿਖਿਆ ਦੇਣ ਵਾਲ਼ੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਧੰਨਵਾਦ ਜੀ🙏
Bahut acchi Kahani achcha kam bahut jabardast location
ਧੰਨਵਾਦ ਜੀ🙏
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ🙏
ਬਹੁਤ ਵਧੀਆ ਜੀ❤❤❤
ਧੰਨਵਾਦ ਜੀ🙏
Jaspreet Kaur and arshdeep kaur kankwal Bhagwan
Nice video 👌 jasse veer Dil hi ni bhrda thodi hor video lmbi krya kro ❤️❤️❤️
ਧੰਨਵਾਦ ਜੀ🙏
Very nice video Jassa y GBU ❤🎉
ਧੰਨਵਾਦ ਜੀ🙏
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ ਸਮਾਣਾ ਤੋਂ ਭਵਾਨੀਗੜ੍ਹ ਰੋਡ ਪਿੰਡ ਬੰਮਣਾ
🙏
Bhuat vdia lagda waheguru hamesha khush rakhe saryi female nu mai kulwinder Kaur Sidhu sangha to
ਧੰਨਵਾਦ ਜੀ🙏