Idea of sikh state, according to Gurmat/ Shri Guru Granth Sahib- Prof. Avtar Singh with Manvir Kaur

Поделиться
HTML-код
  • Опубликовано: 1 ноя 2024

Комментарии • 349

  • @AvtarSingh-z4i
    @AvtarSingh-z4i Месяц назад +2

    ਸਭਨਾ ਨੂੰ ਸਬਦੁ ਗੁਰੂ ਦੇ ਵੀਚਾਰਾਂ ਦਾ ਅਧਿਐਨ ਕਰਨਾ ਚਾਹੀਦਾ ਹੈ।ਸਿਰਫ ਪੜ੍ਹ ਕੇ ਮਨੁ ਕਰਕੇ ਸੋਂ ਜਾਣਾ ਕੋਈ ਲਾਭ ਨਹੀ ਹੋਣਾ।ਸਿਵਾਏ ਹਉਮੈ ਦੀਆ ਪੰਡਾ ਬੰਨਣ ਤੋਂ।ਸਭਸੈ ਊਪਰਿ ਗੁਰ ਸਬਦੁ ਵੀਚਾਰੁ।।ਹਉਮੈ ਮਾਰੇ ਕਰਣੀ ਸਾਰੁ।।
    ਗੁਰ ਕੀ ਸੇਵਾ ਸਬਦੁ ਵੀਚਾਰੁ।।
    ਨਾਨਕ ਗਿਆਨੁ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿੰਰਕਾਰੀ ਜੀਉ।।

  • @lakheeaulakh2475
    @lakheeaulakh2475 Месяц назад +2

    Sikhs want freedom ,it is no crime. Every one has that right.

  • @kuldipjamus1968
    @kuldipjamus1968 Месяц назад +6

    Guru granth sahab is only one Garanth sahab ji One only one. No other akhoti books belongs to sikhs. Guru nanak sahab taught sikhs to be independent.

  • @sumermann5797
    @sumermann5797 Месяц назад +24

    ਬਿਲਕੁਲ ਸਿੱਖਾਂ ਦਾ ਆਪਣਾ ਰਾਜ ਹੋਣਾ ਚਾਹੀਦਾ ਹੈ ਇਸ ਵਿੱਚ ਕਿਸੇ ਤਰਕ ਵਿਤਰਕ ਦੀ ਲੋੜ ਨਹੀਂ ਜੇ ਸਿੱਖ ਰਾਜ ਭਾਗ ਦੇ ਰਾਜ ਭਾਗ ਦੇ ਮਾਲਕ ਨਾ ਬਣੇ ਤਾਂ ਸਿੱਖਾਂ ਦੀ ਹੋਂਦ ਉੱਪਰ ਹੀ ਵੱਡਾ ਸਵਾਲ ਖੜਾ ਹੋ ਜਾਵੇਗਾ ,ਸਿੱਖ ਪਹਿਲਾਂ ਹੀ ਬਿਪਰ ਦੇ ਭਾਰੀ ਦਬਾਅ ਹੇਠ ਹਨ ,ਅਜਿਹੇ ਐਪੀਸੋਡ ਕਰਨੇ ਬਹੁਤ ਸੌਖੇ ਹਨ ਅਸਲ ਵਿੱਚ ਐਪੀਸੋਡ ਤਾਂ ਇਹ ਹੋਣਾ ਚਾਹੀਦਾ ਸੀ ਕਿ ਸਿੱਖਾਂ ਦੇ ਭਵਿੱਖ ,ਸਿੱਖਾਂ ਦੀ ਹੋਂਦ, ਸਿੱਖਾਂ ਦੀ ਭਵਿੱਖੀ ਦਸ਼ਾ ਤੇ ਦਿਸ਼ਾ ਕਿਹੋ ਜਿਹੀ ਹੋਵੇਗੀ ਜੇ ਸਿੱਖ ਰਾਜ ਭਾਗ ਦੇ ਮਾਲਕ ਨਾ ਬਣੇ ।

    • @dgnsekhon
      @dgnsekhon Месяц назад +5

      @@sumermann5797
      Bahut sahi likhiya. Ehe bibi swal ki kar rahi ha te eh gyani ji ki Jawab de rahe hun. Jo hawala eh Bhai Sahib bhagat Ravidas ji de shabd da de rahe hun oh tan Raj har ek inshan guru de shabd di kmai karke apne ander paida kar sakda ha jis nu turiya avashtha kahande hun oh Raj koi land surface te nahin hunda. Answer of the lady's question by Avtar Singh is 100 %, in contradiction. She asked questions on seperate sikh nation why she is listening quietly his answer. All Sikh gurus were habitants of Begampura shahar then why guru Hargobind Singh Maharaj and his grandson guru Gobind Singh Maharaj had to fight 4 and 14 wars. If Sikhs don't have their sovereign nation Hinduism shall never let Sikhism flourish. Hence we must have our independent sikh state because we have been subject to continued oppression and attrocities by the Hinduism brahamnical violence right from the inception of Sikhism by guru Nanak Patshah Maharaj till date.

    • @sumermann5797
      @sumermann5797 Месяц назад +3

      @@dgnsekhon ਭਾਜੀ ਬਿਲਕੁਲ ਦਰੁਸਤ ਇਹ ਜਾਣਬੁੱਝ ਕੇ ਇਹੋ ਜਿਹੀ ਕੁਚਰਚਾ ਕਰ ਰਹੇ ਹਨ ਤਾਂ ਜੋਂ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਹੋਵੇ ਹਰਡਲਜ਼ ਖੜ੍ਹੇ ਕੀਤੇ ਜਾਣ ਤਾਂ ਜੋ ਸਿੱਖਾਂ ਦਾ ਆਪਣੇ ਨਿਸ਼ਾਨੇ ਤੋਂ ਧਿਆਨ ਹਟੇ ।

    • @geeksquad5255
      @geeksquad5255 Месяц назад

      ਇਹ ਬੀਬਾ ਬੜੇ ਭੁਲੇਖੇ ਚ ਜੀਅ ਰਹੀ ਹੈ l ਜਿੱਥੇ ਬਿਪਰਵਾਦ ਚਾਰ ਚੁਫੇਰੇ ਸਿੱਖ ਕੌਮ ਨੂੰ ਨਿਗਲਣ ਲਈ ਤਿਆਰ ਬੈਠਾ ਹੈ ਉਥੇ ਬੀਬਾ ਤੂੰ ਵੀ ਸੇਫ ਨਹੀ ਹੈਗੀ ਭਾਵੇਂ ਜਿੰਨੇ ਮਰਜੀ ਇੰਟਰਵਿਊ ਕਰੀ ਜਾ l

    • @nonameforprivacy3989
      @nonameforprivacy3989 Месяц назад

      History sets a course for Future ! Knowing All what Sikhs & the Sikhs LEADERS Have done for Punjab SINCE 1966 !
      WHAT FUTURE SIKHS EXPECT for Khalistan in Punjab. ???

    • @Cxzpwmk6qv
      @Cxzpwmk6qv Месяц назад

      Where🤔

  • @diehardparamveer
    @diehardparamveer Месяц назад +4

    Question to Manvir Kaur: Do you believe in Gurmat ?

  • @Bindsinghk
    @Bindsinghk Месяц назад +12

    ਸੱਤਾਂ ਚੁੱਲਿਆ ਦੀ ਸਵਾਹ ਵਿਦਵਾਨ ਸਾਬ ਤੁਹਾਡੇ ਵਿਚਾਰ

  • @jatindersmalwa8729
    @jatindersmalwa8729 Месяц назад +4

    Nothing else, only narrative builders

  • @Bindsinghk
    @Bindsinghk Месяц назад +14

    ਮਨਵੀਰ ਜੀ ਕਿੱਥੋਂ ਏਦਾਂ ਦੇ ਅਨਪੜ੍ਹ ਵਿਦਵਾਨ ਫੜ ਕੇ ਲਿਆਉਂਦੇ ਤੁਸੀ

    • @harpreet604
      @harpreet604 Месяц назад

      Jo Sach bole oh Anpad

    • @Kiranpal-Singh
      @Kiranpal-Singh Месяц назад +1

      @@Bindsinghk
      ਅਨਪੜ੍ਹ ਨਹੀਂ, ਵੱਖਰੇ ਵਿਚਾਰ ਹਨ !

    • @punjjaabdesh8659
      @punjjaabdesh8659 Месяц назад

      😂😂 ਬੀਬੀ ਬਹੁਤ ਮਿਹਨਤ ਕਰਦੀ ਆ, ਇਹੋ ਜਿਹੀਆਂ ਮੂਰਤਾਂ ਲੱਭਣ ਲਈ। 😂😂

  • @HarjinderSingh-ww4cy
    @HarjinderSingh-ww4cy Месяц назад +3

    ਮਨਵੀਰ ਜੀ ਤੁਸੀ ਦਖਲ ਦੇਕੇ ਇਹਨਾਂ ਨੂੰ ਸਵਾਲ ਤੇ ਕੇਦਰਤ ਕਰੋ ਸੀ।

  • @satnamsinghkhabra1965
    @satnamsinghkhabra1965 Месяц назад +3

    ਪ੍ਰੋਫੈਸਰ ਅਵਤਾਰ ਸਿੰਘ ਜੀ, ਇਸ ਸਮੇਂ ਚੰਗੇ ਤੋਂ ਚੰਗੇ ਕੂਟਨੀਤਕ, ਰਾਜਨੀਤਕ,ਅੱਜ ਦੇ ਅਜੋਕੇ ਹਾਲਾਤਾਂ ਤੇ ਆਉਣ ਵਾਲੇ ਸਮੇਂ ਬਾਰੇ ਚੰਗੀ ਸਮਝ ਰੱਖਣ ਵਾਲੇ ਆਗੂ, ਲੀਡਰ ਦੀ ਲੋੜ ਹੈ ਜਿਹਨਾਂ ਵਿਚੋਂ ਨਾਨਕ ਪਾਤਸ਼ਾਹ, ਦਸਵੇਂ ਪਾਤਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਲੀਡਰ ਵਾਲਾ ਸੰਕਲਪ ਰੱਖਣ ਵਾਲਿਆਂ ਦੀ ਝਲਕ ਹੋਵੇ ਨਾ ਕਿ ਇੱਕ ਵਿਆਖਿਆਕਾਰ ਜਾ ਕਥਾਂ ਕਹਾਣੀਆਂ, ਸਾਖੀਆਂ ਸੁਣਾਉਣ ਵਾਲਿਆਂ ਦੀ। ਬਾਕੀ ਤੁਹਾਡੇ ਕੋਲ ਮਨਵੀਰ ਕੌਰ ਦੇ ਸਵਾਲ ਦਾ ਇੱਕ ਵੀ ਜਵਾਬ ਨਹੀਂ ਹੈ।ਇਸ ਪ੍ਰੋਗਰਾਮ ਵਿੱਚ ਸ਼ਾਇਦ ਤੁਸੀਂ ਇੱਕ ਸੂਝਵਾਨ ਚਿੰਤਕ ਦੀ ਤਰ੍ਹਾਂ ਨਹੀਂ, ਸਗੋਂ ਕਥਾਂ ਕਹਾਣੀਆਂ ਸੁਣਾਉਣ ਵਾਲੇ ਬਾਬਿਆਂ ਦੀ ਤਰ੍ਹਾਂ ਵਿਚਰੇ ਹੋ ਜੀ।

  • @IndianPakmujicindustry
    @IndianPakmujicindustry Месяц назад +5

    Azaadi Punjab di Referendum

  • @mohanaujlainfotainmentlive7422
    @mohanaujlainfotainmentlive7422 Месяц назад +3

    ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰ ਏ ਖਾਲਸਾ ਦੀ ਭਾਵਨਾ ਸਿੱਖ ਰਾਜ ਦੀ ਸਥਾਪਨਾ ਸਮੂੰਹ ਨਾਨਕ ਨਾਮ ਲੇਵਾ ਹਿੰਦੂ ਮੁਸਲਮਾਨ ਸਿੱਖ ਦੀ ਰੂਹ ਤੌਂ ਭਾਵਨਾ ਨਾਲ ਭਰਪੂਰ ਆ!!!
    ਐਸਾ ਚਾਹੂੰ ਰਾਜ ਮੈਂ ਜਹਾਂ

  • @amritsingh1722
    @amritsingh1722 Месяц назад +6

    ਪਹਿਲੇ 15 ਮਿੰਟ ਤਾਂ ਵਿਦਵਾਨ ਸਾਹਿਬ ਆਪਣੇ ਸੋਹਲੇ ਪੜੀ ਗਏ ਫੇਰ ਅੱਗੇ ਮੈ ਵੀਡਿਓ ਨੀ ਵੇਖੀ।

    • @punjjaabdesh8659
      @punjjaabdesh8659 Месяц назад

      😂😂, ਅਗਲੇ ਮਿੰਟ ਵੀ ਇਹੀ ਲੱਲਰ ਲਾਏ ਨੇ ਬਗੀਚੀ ਵਿਦਵਾਨ ਨੇ😂😂

  • @lakheeaulakh2475
    @lakheeaulakh2475 Месяц назад +2

    This lady keep bringing guests who are anti Khalsa Raj

  • @HarjinderSingh-ww4cy
    @HarjinderSingh-ww4cy Месяц назад +4

    Disappointed with this discussion.

  • @ssktrucking4791
    @ssktrucking4791 Месяц назад +5

    Hindustani state paid media

  • @kirpalbodal
    @kirpalbodal Месяц назад +2

    Je Manvir Kaur ate es tra de lok India British ton Azad hon to pehla hunde
    Tan eh kde v Bharat/India nu kdi azad na hon dende

  • @morgansingh8186
    @morgansingh8186 Месяц назад +3

    ਇਹ ਬੰਦਾ ਜੈਨ ਬਾਬੇ ਨੂੰ ਭਗਵਾਨ ਮਹਾਂਵੀਰ ਕਹਿ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਹਿ ਰਹਿ ਕੇ ਮੇਰੇ ਸਾਹਮਣੇ ਗੁਰੂ ਗ੍ਰੰਥ ਸਹਿਬ ਖੁੱਲ ਜਾਂਦਾ

    • @lakheeaulakh2475
      @lakheeaulakh2475 Месяц назад

      Guru Granth Sahib vich kiha hai ke sirf ikk hee Parmatama hai, eh Banda ikk manukh de roop aye bande nu , Mahaveer nu Bhagwan keh riha hai. Ess bajurg nu baani daa gyan hee NAHI. Ess bande nu basic gall daa taa patta NAHI ke Guru baani vich Parmatama , Janam to free hai, Mahaveer ikk manukh si, and this guy is calling Mahaveer Bhagwan.

  • @simarjeetkaur2744
    @simarjeetkaur2744 Месяц назад +1

    ਯਾਨੀ ਕਿ ਜਾਗੇ ਹੋਏ ਇਨਸਾਨਾਂ ਦੇ ਸਮਾਜ ਦੁਆਰਾ ਪ੍ਰਬੰਧਕੀ ਰਾਜ ਬਹੁਤ ਮਹੱਤਵਪੂਰਨ ਪ੍ਰਸ਼ਨ ਤੇ ਕਾਫੀ ਹੱਦ ਤੱਕ ਸਪੱਸ਼ਟਤਾ ਵਾਲਾ ਉੱਤਰ ਧੰਨਵਾਦ ਜੀ

  • @heerasingh9602
    @heerasingh9602 Месяц назад +5

    Sval da javab dy hor hi gallan kri janda va vehla hega

  • @basra4759
    @basra4759 Месяц назад +5

    KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD

    • @BharatSingh-x1h
      @BharatSingh-x1h Месяц назад +1

      Khalistan di capital Lahore banegi ?
      Nankana Sahib, Panja Sahib, Kartarpur gurdham Khalistan da hissa banega??

    • @basra4759
      @basra4759 Месяц назад

      Your all answers in new world order map. Go Google.

    • @basra4759
      @basra4759 Месяц назад

      India going breakdown in 16 different countries. 7 sisters states will free. Manipur will Cristianstan . South India Dravidstan. Muslims state urditstan. BIG COUNTRY KHALISTAN.

    • @BharatSingh-x1h
      @BharatSingh-x1h Месяц назад +1

      @@basra4759New world order map da link share karo. New world order Ch Khalistan di capital Lahore hai te Pakistan khatam ho jayega ??

    • @BharatSingh-x1h
      @BharatSingh-x1h Месяц назад +1

      @@basra4759Khalistan di proposed capital Lahore hai ?
      Je eh chote/basic question da answer dena vi mushkil lagda hai phir tan Khalistan kiven ban jayega bina roadmap bina map ton ??

  • @GursahibSingh-y9b
    @GursahibSingh-y9b Месяц назад +5

    ਜੀ ਇੰਡੀਆ ਨੂੰ ਆਜ਼ਾਦ ਮੁਲਕ ਤਾਂ ਹੀ ਨਹੀਂ ਮੰਨਦੇ ਕਿਉਂਕਿ ਲੋਕ ਇੱਥੇ ਦੱਬੇ ਪਏ ਨੇ ਜੇ ਕੋਈ ਵੱਖਰੇ ਰਾਜ ਦੀ ਗੱਲ ਕਰ ਦੋ ਅੱਤਵਾਦੀ ਕਿਉਂਕਿ ਇਹਨਾਂ ਦਾ ਜ਼ੁਲਮ ਸਹਿੰਦੇ ਰਹਿਣ ਤੇ ਫਿਰ ਉਹ ਸਹੀ

  • @Cxzpwmk6qv
    @Cxzpwmk6qv Месяц назад +1

    Begam pura means ram rajya .. matab ram toh inspire hoke keheya hai

  • @harpreet604
    @harpreet604 Месяц назад +1

    Raj Krega Khalsa

  • @sukhAulakh-h5w
    @sukhAulakh-h5w Месяц назад +3

    Not satisfied debate

  • @singhharkawalpreet5423
    @singhharkawalpreet5423 Месяц назад +3

    You are a clever or preorganized woman asking the question which is very painful for Sikhs. Sikhs will get organized one day, don't make fool of Sikhs . You are chuckling in side on Sikhs. One day Begampura will come to state. I saw your cunning and distrustful face when you asked prof about if Begampur is possible. You feel Guru Granth Sahib is all imaginary. But Guru Granth Sahib Ji is ultimate truth.

  • @kuldipjamus1968
    @kuldipjamus1968 Месяц назад +13

    ਸਿੱਖ ਇਕ ਵੱਖਰੀ ਕੋਮ ਹੈ, ਸਿਖਾਂ ਦਾ ਅਪਣਾ ਰਾਜ ਸੀ, ਸਿਖਾਂ ਨੂੰ ਬਿਪਰਾਂ ਨੇ ਗੁਲਾਮ ਬਣਾ ਕੇ ਰੱਖਿਆ ਹੈ। ਇਸ ਲਈ ਬਾਹਮਣ ਬਿਪਰਾਂ ਦੇ ਸਤਾਏ ਹੋਏ ਅਪਣੀ ਜਿੰਦਗੀ ਦੇ ਮਾਲਕ 'ਆਪ ਬਣਨਾ ਚਹੁੰਦੇ ਹਨ.

    • @pahadithakur3636
      @pahadithakur3636 Месяц назад +2

      600 sal pahle kidhar thi ye jati

    • @BharatSingh-x1h
      @BharatSingh-x1h Месяц назад +2

      Sikhan de 10 de 10 guru Hindu Khatri si. Oh vi most Bedi te Sodhi Khatri. Tusi British de Gulaam ban Gaye ho. British agent Max Arthur Macauliff ne Sikh itihaas nu badal ke British da Gulaam banaya. Puneet Sahani di video dekho Jaipur Dialogues program ch.

    • @harpreet604
      @harpreet604 Месяц назад +2

      NA HUM HINDOO NA MUSLAMANN..OHNA GURUA NE HEE AAKHIA ​@@BharatSingh-x1h

    • @Kiranpal-Singh
      @Kiranpal-Singh Месяц назад

      @@pahadithakur3636
      ਹੁਣ ਦੀ ਗੱਲ ਕਰੋ !

    • @BharatSingh-x1h
      @BharatSingh-x1h Месяц назад +1

      @@harpreet604King Gondal nu jawab Deo Facebook te Sikhan te Guruan nu galat bolda hai.

  • @HarjinderSingh-ww4cy
    @HarjinderSingh-ww4cy Месяц назад +2

    ਦੇਸ਼ਾਂ ਰਾਜਾਂ ਦੀਆਂ ਹੱਦਾਂ ਬਦਲਦੀਆਂ ਰਹੀਦੀਆਂ ਨੇ। ਨਵੇਂ ਮੁਲਕ ਵੀ ਬਣਦੇ ਰਹਿੰਦੇ ਨੇ। ਜੇ ਕੋਈ ਵੀ ਮੁਲਕ ਜਾਂ ਪੰਜਾਬ ਗੁਰਮਤ ਦੇ ਮੁਤਾਬਕ ਨਾਲ ਚੱਲੇ ਤਾਂ ਉਹ ਬੇਗਮਪੁਰਾ ਬਣ ਸਕਦਾ।

  • @balvinderbhauranewyork8502
    @balvinderbhauranewyork8502 Месяц назад +6

    ਮੈਂ ਜਿੰਨੇ ਵੀ ਕਹੇ ਜਾਣ ਵਾਲੇ ਵਿਦਵਾਨਾਂ ਨੂੰ ਜਦੋਂ ਵੀ ਕੋਈ ਸਵਾਲ ਕਰਦਾ ਹੈ ਤਾਂ ਸਿੱਧਾ ਜਵਾਬ ਦੇਣ ਦੀ ਬਜਾਏ , ਬੋਰ ਕਰਨ ਵਾਲੀ ਆਪਣੀ ਸਵੈਵਿਦਵਤਾ ਬਿਆਨਣ ਲੱਗ ਜਾਂਦੇ ਹਨ।
    ਤੁਹਾਡੇ ਜਵਾਬ ਰਾਹੀ ਹੀ ਤੁਹਾਡੀ ਵਿਦਵਤਾ ਜਾਹਿਰ ਹੋ ਜਾਣੀ ਹੁੰਦੀ ਹੈ । ਜਾਣ ਬੁੱਝ ਕੇ ਸਵਾਲ ਨੂੰ ਵਿਗਾੜਨ ਦਾ ਤਹੱਈਆ ਕਰਦੇ ਹਨ ਤੇ ਆਪਣੀਆਂ ਸਫਾਈਆ ਦੇਣ ਲੱਗ ਜਾਂਦੇ ਹਨ ।
    ਭਾਈ ਸਾਹਬ ਜੋ ਸਵਾਲ ਕੀਤਾ ਉਹ ਜਵਾਬ ਦੇ ਦਿਓ ॥

    • @harnamsingh3119
      @harnamsingh3119 Месяц назад

      @@balvinderbhauranewyork8502 ਬਿਲਕੁਲ ਠੀਕ

    • @Bindsinghk
      @Bindsinghk Месяц назад

      ਬਿਲਕੁਲ ਵੀਰੇ

  • @vjbal903
    @vjbal903 Месяц назад +2

    Boht sohne vichar bhai sahib g.,,.

  • @GursahibSingh-y9b
    @GursahibSingh-y9b Месяц назад +3

    ਵੀ ਚਾਹੁੰਦੇ ਇੱਕ ਚੰਗਾ ਰਾਜ ਹੋਵੇ ਉਹ ਵਧੀਆ ਹੋਵੇ ਤੁਸੀਂ ਮੈਨੂੰ ਦਿਲੋਂ ਇਹ ਦੱਸੋ ਕਿ ਇੰਡੀਆ ਵਾਕਈ ਡੈਮੋਕਰੇਸੀ ਹੈਗਾ ਤੁਹਾਨੂੰ ਲੱਗਦਾ ਝੂਠ ਨਾ ਮਾਰਿਆ ਤੁਹਾਡਾ ਦਿਲ ਕੀ ਆਂਦਾ ਡੈਮੋਕਰੇਸੀ ਸੀ ਸਿਰਫ ਇੱਕ ਵੋਟ ਪਾਉਣ ਤੱਕ ਹੀ ਹੁੰਦੀ

  • @kuldipjamus1968
    @kuldipjamus1968 Месяц назад +1

    ਬਹੁਤ ਅੱਛੇ ਵਿਚਾਰ ਹਨ.।

  • @HarjinderSingh-ww4cy
    @HarjinderSingh-ww4cy Месяц назад +2

    ਇਹ ਸੱਜਣ ਤੁਹਾਡੇ ਕੀਤੇ ਸਵਾਲ ਤੇ ਕੇਦਰਤ ਕਿਓਂ ਨਹੀ ਹੁੰਦੇ?

  • @lakheeaulakh2475
    @lakheeaulakh2475 Месяц назад +1

    You are shaed more Jain than sikh.

  • @sarbjeetsinghsarbjeetsingh6872
    @sarbjeetsinghsarbjeetsingh6872 Месяц назад +5

    ਐਵੇ ਕੜੀ ਘੋਲੀ ਜਾਨੇ ਓ

    • @BharatSingh-x1h
      @BharatSingh-x1h Месяц назад

      King Gondal nu jawab Deo Facebook te Sikhan nu te guruan nu galat bolda hai.

  • @dr.karmjitsingh5295
    @dr.karmjitsingh5295 Месяц назад +1

    ਇਸ ਦੇ ਸੈਲ ਕਟ ਭਾਈ

  • @karans1269
    @karans1269 Месяц назад +3

    This so called scholar did not say anything. Saying that Gurbani does not condone Raaj is factually incorrect. ਇਹੋਜੇ ਘੁਸੇ ਕੱਟੇ ਕਾਮਰੇਡਾਂ ਨੂੰ ਲੌੜੇ ਦਾ ਨੀ ਪਤਾ

  • @kuldipjamus1968
    @kuldipjamus1968 Месяц назад +5

    ਐਸਾ ਰਾਜ ਆਵੇਗਾ, ਸਿਖ ਸਿਖੀ ਅਨੁਸਾਰ ਰਾਜ ਆਵੇਗਾ।

  • @gurjarsingh6016
    @gurjarsingh6016 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜਾ ਤੂੰ ਚਾਹੁੰਦਾ ਰਾਜ ਉਹ ਬਣਾ ਲਵਾਂਗੇ ਪਰ ਬਣਾਉਣ ਤੇ ਦਿਓ ਪਹਿਲਾਂ

    • @AshokSharma-iy8tz
      @AshokSharma-iy8tz Месяц назад

      Kado banana mugli yodia 🤔🤔

    • @Kiranpal-Singh
      @Kiranpal-Singh Месяц назад

      @@AshokSharma-iy8tz
      ਭਾਰਤ ਅਜਾਦ ਹੋਣ ਤੋਂ ਪਹਿਲਾਂ ਵੀ ਤੇਰੇ ਵਰਗੇ ਡਰਪੋਕ ਇਸ ਤਰਾਂ ਹੀ ਬੋਲਦੇ ਸਨ ????

    • @AshokSharma-iy8tz
      @AshokSharma-iy8tz Месяц назад

      @@Kiranpal-Singh 😂🤔chitda vich goo nahi te kowe nu sade 😂🤣😂🤣

  • @mohanaujlainfotainmentlive7422
    @mohanaujlainfotainmentlive7422 Месяц назад +2

    ਬੀਬਾ ਮਨਵੀਰ ਕੌਰ ਦਾ ਸਿੱਖ ਰਾਜ ਦਾ ਵਿਸ਼ਾ ਚਰਚਾ ਸਿੱਖ ਸਾਇਕੀ ਵਿੱਚੋਂ ਨਿਕਲੀ ਭਾਵਨਾ ਆ ਜਾ ਵਿਚਾਰ ਚਰਚਾ

  • @balkaransidhu5334
    @balkaransidhu5334 Месяц назад +2

    ਫਿਰ ਮੀਰੀ ਕੀ ਹੈ ??? ਜੇ ਗਿਆਨ ਵੰਡਣਾ ਹੈ ਤਾਂ ਗਿਆਨ ਕੇਂਦਰ ਖੋਲਣੇ ਪੈਣੇ ਹਨ ਉਸ ਲਈ ਪੈਸੇ ਚਾਹੀਦੇ ਹਨ ਪੈਸੇ ਟੈਕਸ ਜਾਂ ਦਾਨ ਤੋ ਆਉਣਗੇ ਪੈਸੇ ਕਮਾਉਣ ਲਈ ਕੋਈ ਵਪਾਰ ਜਾਂ ਖੇਤੀ ਕਰਨੀ ਪਵੇਗੀ ਵਪਾਰ ਲਈ ਸਕਿਊਰਟੀ ਜਾਂ ਸਿਸਟਮ ਚਾਹੀਦਾ ਹੈ ਜੋ ਸਿਰਫ ਰਾਜ ਜਾਂ ਸਟੇਟ ਮੁਹੱਈਆ ਕਰਵਾ ਸਕਦੀ ਹੈ

  • @jagtarsidhu3758
    @jagtarsidhu3758 Месяц назад +2

    Brahmin kings attacked on Guru Gobind Singh sahib thirteen times.

    • @AshokSharma-iy8tz
      @AshokSharma-iy8tz Месяц назад

      😂😂wah angrej diya putra 😂😂charkhiya te kon chadiya rui nal lapet ke kinhu sadia tu muglu anda hai 😂😂

    • @BharatSingh-x1h
      @BharatSingh-x1h Месяц назад +1

      Sikhan de 10 de 10 guru Hindu Khatri si. Mostly Bedi te Sodhi Khatri. Puneet Sahani di video available hai Jaipur Dialogues te

  • @sujindersangha6543
    @sujindersangha6543 Месяц назад +2

    Interested analysts may also consult the Political Philosophy of Guru Nanak Sahib and its Contemporary Relevance...
    X @SanghaDr

  • @Raj_multani007
    @Raj_multani007 Месяц назад +3

    Awe mari janda
    Bina tax

  • @HarjinderSingh-ww4cy
    @HarjinderSingh-ww4cy Месяц назад +1

    ਸਰਕਾਰ ਸਮਾਜ ਨੂੰ ਬਣਾਉਂਦਾ ਨਾਕਿ ਉਲਟ। ਰਾਜਾ ਵੀ ਚੰਗਾ ਹੋ ਸਕਦਾ। ਇਹ ਨਹੀਂ ਕਿ ਰਾਜਾ ਕਦੇ ਵੀ ਚੰਗਾ ਨਹੀਂ ਹੋ ਸਕਦਾ।

  • @gurjarsingh6016
    @gurjarsingh6016 Месяц назад +3

    ਦੂਜੀ ਗੱਲ ਭੈਣ ਜੀ ਤੁਸੀਂ ਚੰਡੀਗੜ੍ਹ ਚ ਬੈਠੇ ਆ ਤੁਹਾਨੂੰ ਪਰੋਲ ਤੇ ਬੈਠੇ ਹੋਏ ਤੁਸੀਂ ਜਾਂ ਨਹੀਂ ਬੈਠੇ ਹੋਏ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਮੈਂ ਚਿੱਟਾ ਅਨਪੜ ਆ ਠੀਕ ਹ ਨਾ ਮੈਨੂੰ ਪਤਾ ਮੈਂ ਘਰ ਕਿਸ ਤਰ੍ਹਾਂ ਚਲਾਉਣਾ ਤੇ ਹਿੰਦੁਸਤਾਨ ਦੀ ਜਿੰਨਾਂ ਚਿਰ ਸਿਉਕ ਸਾਨੂੰ ਚਿੰਬੜੀ ਹੋਈ ਹੈ ਨਾ ਇਹ ਸਾਡੇ ਘਰ ਦੇ ਚਿਰਾਗ ਕਦੇ ਹਾਰੇ ਨੀ ਕਰ ਸਕਦੀ ਤੇ ਨਾ ਜਗਾ ਸਕਦੀ ਆ ਤੇ ਗੌਰਮੈਂਟ ਦੀ ਗੱਲ ਤੇ ਛੱਡ ਦਿਓ ਤੇ ਗੁਰੂ ਮਹਾਰਾਜ ਦੀ ਤੇ ਬੇਅਦਬੀ ਦੀ ਦੂਜੀ ਖੇਤੀ ਦੀ ਗੱਲ ਹੀ ਛੱਡ ਦਿਓ ਜਿੰਨਾਂ ਨੇ ਤੁਹਾਨੂੰ ਹਿੰਦੂ ਡਿਕਲੇਅਰ ਕੀਤਾ ਆ ਤੁਸੀਂ ਕਿਸ ਤਰਾਂ ਇਨਸਾਫ ਲੈ ਸਕਦੇ ਹੋ ਉਸ ਚੀਜ਼ ਤੋਂ

  • @GursahibSingh-y9b
    @GursahibSingh-y9b Месяц назад +1

    ਹਿੰਦੁਸਤਾਨ ਚ ਜਿਸਕੀ ਲਾਠੀ ਉਸਕੀ ਬੈਂਸ ਆਹ ਨਹੀਂ ਹੈ ਮੈਂ ਇੰਡੀਆ ਦੇ ਵਿੱਚ ਕਾਨੂੰਨ ਸੰਵਿਧਾਨ ਤੇ ਬਣਾਇਆ ਬੜਾ ਮਹਾਨ ਲੋਕਤੰਤਰ ਦੱਸਦੇ ਆ ਪਰ ਲੋਕਤੰਤਰ ਕਿੱਥੋਂ ਕਿਤਾਬ ਹੈ ਅਸੀਂ ਇਹ ਵੀ ਵੇਖੋ ਨਾ ਸਾਰਾ ਦਾ ਸਾਰਾ ਹੀ ਸਿਸਟਮ ਜਿਹੜਾ ਉਹ ਕੰਮ ਕਿਵੇਂ ਕਰਦਾ ਪਤਾ ਲੱਗਦਾ ਤੁਹਾਨੂੰ ਕਿਸੇ ਆਮ ਬੰਦੇ ਦੇ ਨਾਲ ਧੱਕਾ ਹੁੰਦਾ ਉਹ ਹੋਈ ਜਾਂਦਾ ਪ੍ਰਸ਼ਾਸਨ ਕਰੀ ਜਾਂਦਾ

  • @gurneknijjar3557
    @gurneknijjar3557 Месяц назад +1

    JAGO SIKHO JAGO,SIKH FOR JUSTICE DEYIAN DESH PANJAB DI AZZADI DEYIAN VOTA DI AAPEAL ATEY SUPPORT KARO,,,KHALISTAN HI HLH HAE,,,KHALISTAN JINDABAD…

  • @gurjarsingh6016
    @gurjarsingh6016 Месяц назад +1

    ਰਾਜ ਕਰਨ ਦੀ ਜਿਹੜੀ ਸਿਰਨੀ ਆ ਭਾਜੀ ਉਹ ਤੁਸੀਂ ਆਪ ਸੰਭਾਲ ਲਿਓ ਜੇ ਵੀ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ ਤੁਸੀਂ ਆਪ ਕਰ ਲਿਓ ਜੇ ਕਰੋ ਤਾਂ ਸਹੀ ਕਿਸੇ ਪਾਸੇ ਚੱਲੋ ਤੇ ਸੀ

  • @GursahibSingh-y9b
    @GursahibSingh-y9b Месяц назад +1

    ਕਿਉਂਕਿ ਮੈਨੂੰ ਨਹੀਂ ਲੱਗਦਾ ਮੈਨੂੰ ਤੇ ਅੱਜ ਤੱਕ ਨਹੀਂ ਇਹ ਲੱਗਾ ਕਿ ਇੰਡੀਆ ਜਿਹੜਾ ਆਜਾਦ ਮੁਲਕ ਹੈ ਵੀ ਆ ਜਾਂ ਨਹੀਂ ਕਿਉਂਕਿ ਸੰਵਿਧਾਨ ਬਣਾਇਆ ਪਰ ਸੰਵਿਧਾਨ ਲਾਗੂ ਕਿੱਥੇ ਹਨ ਦੱਸ ਦੋ ਨਾ ਗ੍ਰਾਊਂਡ ਤੇ ਲਾਗੂ ਕਿੱਥੇ ਹੁੰਦਾ ਗਰੀਬ ਤੇ ਲਾਗੂ ਹੁੰਦਾ ਉਹ ਕਾਨੂੰਨ ਲੱਗ ਜਾਂਦਾ ਗਰੀਬ ਕੋਈ ਗਲਤੀ ਕਰ ਲੈ ਮਾੜੀ ਜੀ ਤੇ ਅਮੀਰ ਨੂੰ ਕੋਈ ਸਜ਼ਾ ਨਹੀਂ

  • @gurjarsingh6016
    @gurjarsingh6016 Месяц назад +2

    ਭਾਈ ਸਾਹਬ ਆਪਾਂ ਦੇਸ਼ ਬਣਾਈਏ ਪਹਿਲਾਂ ਗੁਰੂ ਮਹਾਰਾਜ ਜਿਸ ਤਰਾਂ ਕਹਿੰਦੇ ਤੁਸੀਂ ਉਤਰਾ ਲਾਗੂ ਕਰ ਲਿਓ ਭਾਈ ਸਾਹਿਬ ਉਹ ਸਾਰਾ ਕੁਝ ਸੰਪੂਰਨ ਤਾਂ ਹੀ ਹੋਊਗਾ ਜੇ ਤੁਸੀਂ ਦੇਸ਼ ਬਣਾਓਗੇ ਤੇ ਇਸ ਟਾਈਮ ਦੇ ਉੱਤੇ ਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਤੇ ਅੰਮ੍ਰਿਤਸਰ ਦਾ ਜਿਹੜਾ ਡੀਜੀਪੀ ਆ ਉਹ ਕਿਲੋ ਦਾਲ ਨਾ ਰਹਿਣਾ ਹੁੰਦਾ ਤੇ ਤੁਹਾਨੂੰ ਜੇ ਉਹ ਕਹਿ ਦੇਣਾ ਵੀ ਪੁਲਿਸ ਲਾਉਣੀ ਆ ਦਰਬਾਰ ਸਾਹਿਬ ਦੇ ਅੰਦਰ ਤੇ ਪੁਲਿਸ ਲਾ ਕੇ ਤੇ ਤੁਹਾਡੀ ਰੋਟੀ ਵੀ ਆਰਾਮ ਕਰ ਦਿੰਦਾ ਤੇ ਤੁਸੀਂ ਕੀ ਕਹਿਣਦੇ ਵੀ ਰਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਰਾਜ ਤੁਸੀਂ ਭਾਜੀ ਲਿਆਓ ਤੇ ਪਹਿਲਾਂ ਫਿਰ ਹੀ ਗੱਲ ਕਰਾਂਗੇ ਆਪਾਂ ਇਹ ਚੀਜ਼ ਬਾਰੇ ਔਰ ਭੈਣ ਜੀ ਤੁਹਾਡੀ ਗੱਲ ਤੇ ਖਾਸ ਗੱਲ ਕਹਿ ਦਿੰਦਾ ਤੁਹਾਨੂੰ ਮੈਂ ਰਾਜ ਦੀ ਹਾਮੀ ਭਰੋ ਖਾਲਿਸਤਾਨ ਦੀ ਗੱਲ ਕਰੋ ਉਦੋਂ ਬਾਅਦ ਤੁਸੀਂ ਉਥੇ ਜੋ ਲਾਗੂ ਕਰਨਾ ਚਾਹੋਗੇ ਕਰ ਲਿਓ ਜੇ ਤੁਸੀਂ ਜੋ ਚਾਹੁੰਦੀਆਂ ਜੇ ਵੀ ਸਾਡੇ ਵਾਸਤੇ ਆਹ ਕੁਝ ਹੋਣਾ ਚਾਹੀਦਾ ਉਹ ਤਾਂ ਹੀ ਹੋ ਸਕੂਗਾ ਤੁਸੀਂ ਰਾਜ ਲੈ ਸਕੋਗੇ ਆ ਨਹੀਂ ਤੇ ਚੰਡੀਗੜ੍ਹ ਦੇ ਅੰਦਰ ਬਹਿ ਕੇ ਤੇ ਨਿਕਤਾ ਚੂਨੀ ਕਰਨ ਤੋਂ ਸਵਾਦ ਤੁਹਾਡੇ ਕੋਲ ਹੈ ਕੁਛ ਨਹੀਂ ਹ

    • @AshokSharma-iy8tz
      @AshokSharma-iy8tz Месяц назад

      @@gurjarsingh6016 pehila gurughar azad karwa le pak to yodia fair desh bana lei 😂👍hai chitda vich dam fukriya 😂🤣

    • @Kiranpal-Singh
      @Kiranpal-Singh Месяц назад

      @@AshokSharma-iy8tz
      ਨਫਰਤ ਵਿੱਚੋਂ ਬਾਹਰ ਆ ?

    • @AshokSharma-iy8tz
      @AshokSharma-iy8tz Месяц назад

      @@Kiranpal-Singh hun tu dasenga ki nafrat kon karda miyana bhai 🤣😂

  • @rjudge2426
    @rjudge2426 Месяц назад +2

    No other granth or scripts. Only and only SRI GURU GRANTH SAHIB. eh jhuddu widwaan hai.

  • @HarjinderSingh-js8pf
    @HarjinderSingh-js8pf Месяц назад +5

    ਜਦੋਂ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ ਤਾਂ ਨਵੇਂ ਸੰਦ ਮਸੀਨਰੀ ਦਵਾਈਆਂ ਮਜ਼ਦੂਰਾਂ ਦੇ ਹੱਥਾਂ ਰਾਹੀਂ ਲਾਗੂ ਹੋਏ। ਦਲਿਤ ਮਜ਼ਦੂਰਾਂ ਦੇ
    ਥਰੈਸ਼ਰਾ ਵਿੱਚ ਹੱਥ ਕੱਟੇ। ਟਰਾਲੀ ਤਵੀਆਂ ਹਲ ਟਰੈਕਟਰ ਨਾਲ਼ ਜੋੜਦੇ ਸਮੇਂ ਉਂਗਲਾ ਕੱਟੀਆਂ ਗਈਆਂ। ਬਿਜਲੀ ਦੀਆਂ ਮੋਟਰਾਂ ਤੇ ਫਸਲਾਂ ਤੇ ਦਵਾਈ ਪਾਉਣ ਸਮੇਂ ਜ਼ਹਿਰ ਚੜ੍ਹਨ ਨਾਲ ਮੌਤਾ ਹੋਈਆਂ। ਅਪਾਹਜ਼ ਮਜ਼ਦੂਰ ਰੁਲਦੇ ਮਰੇ। ਮੁਰਗਿਆਂ ਦੇ ਪਰਿਵਾਰ ਰੁਲ਼ ਗੲਏ।। ਇਨ੍ਹਾਂ ਦੀ ਕਿਸੇ ਸਿੱਖ ਜਥੇਬੰਦੀ ਨੇ ਅਵਾਜ਼ ਨਹੀਂ ਚੁੱਕੀ। ਸਿੱਖਾ ਵਿਚ ਸੰਵੇਦਨਾ ਨਹੀਂ ਮਜ਼ਦੂਰਾਂ ਦੀ।ੳਉਹ ਜ਼ਿਮੀਂਦਾਰ ਹਨ ਮਿਹਨਤ ਲੋਟੂ। ਗੂਰੂ ਨਾਨਕ ਜੀ ਨੇ ਕਿਹਾ ਸੀ।ਨੀਚ ਸਮਾਲੀਅਨਿ। ਖਾਲਸਤਾਨ ਦਾ ਸੰਕਲਪ ਸਿਖ ਰਜਵਾੜਿਆਂ ਦੇ ਮਨ ਦੀ ਹੈ। ਜਿਵੇਂ ਸਨਾਤਨੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ।ੳਵੇ ਸਿੱਖਾ ਨੂੰ ਪੂਰਾ ਭਾਰਤ ਬੇਗਮ ਪੁਰਾ ਖਾਲਸਾ ਰਾਜ ਬਣਾਉਣ ਦੀ ਮੰਗ ਗੱਲ ਕਰਨੀ ਚਾਹੀਦੀ ਹੈ। ਜਿਥੇ ਸਭ ਬਰਾਬਰ ਹੋਣਗੇ। ਆਮਦਨ ਦੇ ਸਾਧਨਾਂ ਦੇ।ਸਭੇ ਸਾਂਝੀਵਾਲ ਹੋਣਗੇ।ਪਰ ਜ਼ਿਮੀਂਦਾਰ ਕਿਰਤੀ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ। ਹੁਣ ਸਿੱਖ ਧਰਮ ਜ਼ਿਮੀਂਦਾਰ ਦੇ ਕਬਜ਼ੇ ਵਿਚ ਹੈ। ਮਲਕ ਭਾਗੋ ਨਾ ਚੋਰ ਨਾ ਠੱਗ ਨਾ ਡਾਕੂ ਸੀ ਸਗੋਂ ਕਿਰਤ ਲੁੱਟਣ ਵਾਲਾ ਜ਼ਿਮੀਂਦਾਰ ਸੀ।

    • @amarindersingh4659
      @amarindersingh4659 Месяц назад +2

      ਗੱਲ ਸਹੀ ਹੈ ਤੇਰੀ
      ਹੁਣ ਸਵਾਲ ਮੈ ਕਰਦਾ
      ਪੰਜਾਬ ਚ ਹਜਾਰਾਂ ਲੱਖਾ ਸਰਕਾਰੀ ਪੋਸਟਾਂ ਤੇ ਕੋਟੇ ਚੋਂ ਅਖੌਤੀ ਚਮਾਰ ਭਾਈਚਾਰੇ ਦੇ ਇੱਕ ਇੱਕ ਪਰਿਵਾਰ ਦੇ ਕਿੰਨੇ ਜੀਅ ਲੱਖਾਂ ਦੀਆਂ ਤਨਖਾਂਹਾ ਲੈਂਦੇ ਨੇ
      ਉਹਨਾਂ ਦੀ ਕਿਹੜੀ ਜਥੇਬੰਦੀ ਨੇ ਬਾਂਹਾਂ ਵੱਢੀਆਂ ਵਾਲੇ ਮਜਦੂਰਾਂ ਦੀ ਸਾਰ ਲਈ
      ਬਾਹਾਂ ਤਾਂ ਜੱਟਾਂ ਦੀਆਂ ਵੀ ਵੱਢੀਆਂ ਗਈਆਂ
      ਜੱਟ ਵੀ ਬਥੇਰੇ ਗਰੀਬ ਨੇ ਦਿਹੜੀ ਜੋਤਾ ਕਰਨ ਵਾਲੇ ਵੀ ਹੈਗੇ
      ਕਿੰਨੀਆਂ ਕੁ ਚਮਾਰ ਜਥੇਬੰਦੀਆਂ ਨੇ ਗਰੀਬ ਜੱਟਾਂ ਦੀ ਸਾਰ ਲਈ??
      ਤੇ ਤੂੰ ਮੈਨੂੰ ਇਹ ਦੱਸ ਜਿਵੇੰ ਤੂੰ ਸਾਰੇ ਪੰਜਾਬ ਦਾ ਡਾਟਾ ਕੱਠਾ ਕਰੀ ਫਿਰਦਾ ਹੁੰਨਾ
      ਮੈਂ ਸਾਡੇ ਪਿੰਡ ਦੀਆਂ ਵੀਹ ਉਦਹਾਰਣਾ ਦਿੰਨਾ ਜਿੱਥੇ ਜਿਮੀਦਾਰ ਭਾਈਚਾਰੇ ਦੇ ਪਰਿਵਾਰਾ ਨੇ ਚਮਾਰਾਂ ਦੀਆਂ ਕੁੜੀਆਂ ਦੇ ਵਿਆਹਾ ਮੌਕੇ ਦਾਜ ਦੇ ਸਮਾਨ ਤੋਂ ਲੈਕੇ ਪੈਸੇ ਧੇਲੇ ਵੱਲੋਂ ਖੁੱਲ ਕੇ ਮੱਦਦ ਕੀਤੀ
      ਮਕਾਨ ਪਾਉਣ ਮੌਕੇ ਸੀਮੈਂਟ ਦੇ ਥੈਲੇ ਬਜਾਰੋਂ ਚੁਕਵਾਏ ਤੇ ਹੋਰ ਵੀ ਬਥੇਰਾ
      ਤੇਰੇ ਕੋਲ ਇਹਜਾ ਕਿਹੜਾ ਥਰਮਾਮੀਟਰ ਆ ਜੋ ਤੂੰ ਮੂੰਹ ਚੱਕ ਕੇ ਇਹ ਬਿਆਨ ਠੋਕਿਆ????
      ਕਿ ਕੱਲੀ ਨਫਰਤ ਆ??
      ਫੈਕਟਰੀਆਂ ਵਾਲੇ ਲਾਲਿਆ ਨੇ ਕੀ ਦੇਤਾ? ਛਿੱਕੂ??
      ਉਹ ਤਾਂ ਨੌਕਰੀਆ ਵੀ ਨੀ ਦਿੰਦੇ ਉਹਨਾਂ ਦੇ ਗਲ ਕਿਉਂ ਨੀ ਪੈਂਦੇ
      ਨਾਲੇ ਜਿਸ ਭਾਈਚਾਰੇ ਦੀ ਤੂੰ ਗੱਲ ਕੀਤੀ ਉਹਨਾ ਦੀ ਗਿਣਤੀ ਸਿਖਾਂ ਨਾਲੋ ਕਈ ਗੁਣਾ ਵੱਧ ਹੈ ਭਾਰਤ ਚ
      ਉਹ ਸੁੱੇ ਪਏ ਜਾਂ ਡਰਦੇ ਨੇ ਬਾਹਮਣਾਂ ਤੋੰ ਲੈ ਲੈਣ ਹੱਕ ਆਪਣੇ ਲੜਕੇ
      ਜਾਂ ਫਿਰ ਜਿਹੜੇ ਬਿਪਰ ਨੇ ਹੁਣ ਤੱਕ ਜੁੱਤੀ ਥੱਲੇ ਰੱਖਿਆ ਹੋਇਆ ਉਸ ਅੱਗੇ ਬੋਲਣ ਦੀ ਹਿੰਮਤ ਨੀ ਪੈਂਦੀ??
      ਪੰਜਾਬ ਚ ਅੱਜਕੱਲ ਚਮਾਰਾਂ ਕੋਲ ਅੰਨਾ ਪੈਸਾ
      ਦੁਆਬੇ ਚ ਮਹਿਲ ਪਾ ਰੱਖੇ
      ਸਰਕਾਰੀ ਨੌਕਰੀਆ ਦੀ ਧੁੱਕੀ ਕੱਢ ਰੱਖੀ ਆ
      ਕਿੱਥੇ ਨੇ ?
      ਕਿਉਂ ਨੀ ਫੜਦੇ ਆਪਣੇ ਨਾਲਦਿਆਂ ਦੀ ਬਾਂਹ??
      ਮੈੰ ਕਿੰਨੇ ਪਰਿਵਾਰਾ ਨੂੰ ਜਾਣਦਾ ਚਾਰ ਦੇ ਚਾਰ ਜੀਅ ਸਰਕਾਰੀ ਨੌਕਰੀ ਵਾਲੇ
      ਦੇ ਦੇਣ ਇੱਕ ਅੱਧੀ ਨੌਕਰੀ ਤੋਂ ਜਵਾਬ ਕਿ ਚੱਲ ਸਾਨੂੰ ਤਿੰਨ ਬਥੇਰੀਆ ਨੇ ਇੱਕ ਕਿਸੇ ਦੂਜੇ ਭਾਈਚਾਰੇ ਦੇ ਗਰੀਬ ਬੱਚੇ ਨੂੰ ਦੇ ਦੋ
      ਗੱਲਾਂ ਤਾਂ ਹੋਰ ਵੀ ਬਹੁਤ ਨੇ
      ਪਰ ਫਾਇਦਾ ਨੀ ਕੋਈ ਮੱਥੇ ਮਾਰਨ ਦਾ

    • @ShamsherSingh-k6b
      @ShamsherSingh-k6b Месяц назад

      ਆਮਦਨ ਦੇ ਸਾਧਨ ਮਿਹਨਤ ਨਾਲ ਮਿਲਦੇ ਹਨ , ਹੁਣ ਪੰਜ ਸੌ ਦਿਹਾੜੀ ਦਾ ਕਮਾ ਕੇ ਦੋ ਸੌ ਦੀ ਸ਼ਰਾਬ ਪੀਕੇ ਨਹੀਂ ਮਿਲਦੇ ।

    • @Kiranpal-Singh
      @Kiranpal-Singh Месяц назад

      @@HarjinderSingh-js8pf
      ਗਲਤ ਵਿਚਾਰ, ਸਾਰੇ ਮਲਕ ਭਾਗੋ ਹਨ ?

  • @GursahibSingh-y9b
    @GursahibSingh-y9b Месяц назад +1

    ਸਿਰਫ ਇੰਡੀਆ ਦੀ ਜਿਹੜੀ ਡੈਮੋਕਰੇਸੀ ਇੱਕ ਵੋਟ ਦਾ ਅਧਿਕਾਰ ਨੂੰ ਹੀ ਉਹ ਡੈਮੋਕਰੇਸੀ ਮੰਨੀ ਫਿਰਦੇ ਬਹੁਤ ਸਾਰੇ ਲੋਕ ਇਦਾਂ ਦੀ ਇੰਨੀ ਕੁ ਸਮਝ ਰੱਖਦੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਜਦੋਂ ਦੂਜੀਆਂ ਕੰਟਰੀਆਂ 'ਚ ਜਾਂਦੇ ਉਥੋਂ ਦਾ ਸਿਸਟਮ ਵਹਿੰਦੇ ਆ ਨਾ ਕੇ ਹੀ ਆਜ਼ਾਦੀ ਕੀ ਹੁੰਦੀ ਉਹ ਇੱਥੇ ਆ ਕੇ ਪਤਾ ਲੱਗਦਾ

  • @MrMental-j8m
    @MrMental-j8m Месяц назад +1

    Waheguru ji ka Khalsa waheguru ji ki Fatehe Khalistan Zindabad 🙏🙏🙏🙏🙏❤ se

  • @jatindersawhney5446
    @jatindersawhney5446 Месяц назад +3

    Excellent

  • @GursahibSingh-y9b
    @GursahibSingh-y9b Месяц назад +1

    ਇਥੇ ਫਿਰ ਜਨਤਾ ਜਿਹੜੀ ਆ ਸਾਡੀ ਜਿਹੜੀ ਸਰਕਾਰ ਜਾਂ ਜਿਹੜੇ ਲੀਡਰ ਆ ਵੋਟ ਲੈ ਕੇ ਜਨਤਾ ਨੂੰ ਤੇ ਕੀੜੇ ਮਕੌੜੇ ਜਾਨਵਰ ਸਿੰਘ ਦੇ ਬੇਵਕੂਫ ਸਿੰਘ ਦੇ ਇਥੇ ਕਾਨੂੰਨ ਲੀਡਰ ਵਾਸਤੇ ਕੋਈ ਕਾਨੂੰਨ ਤਗੜੇ ਵਾਸਤੇ ਕੋਈ ਕਾਨੂੰਨ ਨਹੀਂ ਸਿਰਫ ਕਾਨੂੰਨ ਹੈ ਗਰੀਬ ਆ ਉਹਨੂੰ ਕਾਨੂੰਨ ਅੰਦਰ ਵੀ ਕਰ ਦਿੰਦਾ ਉਹਨੂੰ ਬਾਹਰ ਵੀ ਕਰ ਦਿੰਦਾ ਮੈਂ ਜਿਆਦਾ ਕਾਨੂੰਨ ਕੰਮ ਕਰਦਾ ਇਹਨਾਂ ਦਾ ਘੱਟ ਗਿਣਤੀਆਂ ਦੇ ਉੱਤੇ

  • @GursahibSingh-y9b
    @GursahibSingh-y9b Месяц назад +1

    ਉਹਨਾਂ ਦੀ ਡੈਮੋਕਰੇਸੀ ਤੇ ਇੰਡੀਆ ਦੀ ਡੈਮੋਕਰੇਸੀ ਨੂੰ ਤੁਸੀਂ ਕਿੱਦਾਂ ਦੇਦੇ ਤੁਸੀਂ ਉਥੇ ਜਿਹੜੇ ਅਧਿਕਾਰ ਆ ਗੋਰਮੈਂਟ ਉਥੇ ਮਨ ਮਰਜੀ ਕਰ ਸਕਦੀ ਹੈ ਤੇ ਫਿਰ ਇੰਡੀਆ ਦੇ ਵਿੱਚ ਗੌਰਮੈਂਟ ਮਨ ਮਰਜ਼ੀ ਵੀ ਕਰ ਸਕਦੀ

  • @GurmailsinghDhillon-q1w
    @GurmailsinghDhillon-q1w Месяц назад

    ਗੁਰੂ ਸਾਹਿਬ ਸਤਿ ਸੰਗਤ ਦੀ ਗੱਲ ਕਰਦੇ ਨੇ ਚੜਦੀ ਕਲਾ ਚ ਰਹਿਣ ਦੀ ਗੱਲਾਂ ਗੁਰਸ਼ਾਖੀ ਜੋਤਿ ਪਰਗਟ ਹੋਏ

  • @HarjinderSingh-js8pf
    @HarjinderSingh-js8pf Месяц назад

    ਸਿੱਖਾ ਨੇ ਪੰਜਾਹ ਸਾਲ ਲਹਿੰਦੇ ਪੰਜਾਬ ਤੇ 1775ਤੋ1947ਤੱਕ ਮਾਲਵੇ ਵਿਚ । ਔਰਤਾਂ ਤੇ ਦਲਿਤ ਮੂਲ ਨਿਵਾਸੀਆਂ ਦੀ ਹਾਲਤ ਨਰਕ ਭਰੀ ਸੀ। ਪਟਿਆਲਾ ਨਾਭਾ ਮਾਲਵੇ ਦੇ ਰਾਜਿਆਂ ਨੇ ਮੂਲ਼ ਨਿਵਾਸੀਆਂ ਤੋਂ ਗਧੇ ਖੱਚਰਾਂ ਦਾ ਕੰਮ ਲਿਆ। ਸਿਰਾਂ ਤੇ ਢੋਆ ਢੁਆਈ ਦਾ ਕੰਮ ਲੈਂਦੇ ਸਨ
    ਖ਼ਾਲਸਤਾਨੀ ਵੀ ਰਾਜਿਆ ਰਹਿਦਖੁਹਦ ਵਿੱਚੋ ਕੁਝ ਚਲਾਕ ਰਾਜਨੇਤਾ ਤੇ ਏਜੰਸੀਅਫਸਰਾਂ ਦੇ ਮੋਹਰੇ ਸਨ।

  • @amrindersingh1965
    @amrindersingh1965 Месяц назад +1

    ਤੇਰਾ ਏਜੰਡਾ ਹੁਣ ਸਾਫ ਦਿਖਣ ਲੱਗਾ ਹੈ ਕਿ ਸਿੱਖਾਂ ਦੀ ਅਜਾਦੀ ਦੀ ਮੰਗ ਨੂੰ ਹੁਕ ਜਾ ਕਰੁਕ ਗਲਤ ਸਾਬਿਤ ਕਰਨਾ ।ਲੱਗੀ ਰਹਿ ਇੱਕ ਦਿਨ ਖੁਸ਼ਵੰਤ ਸਿੰਘ ਵਾਲੀ ਹੋਵੇਗੀ।

  • @ssktrucking4791
    @ssktrucking4791 Месяц назад +3

    Raj karega khalsa ...Khalistan jindabad

  • @Jaspal-Singh-Randhawa
    @Jaspal-Singh-Randhawa Месяц назад +1

    ਗੱਲਬਾਤ ਹੋਰ ਲੰਮੀ ਹੋਣੀ ਚਾਹੀਦੀ ਸੀ

  • @GursahibSingh-y9b
    @GursahibSingh-y9b Месяц назад +1

    ਨੂੰ ਇਹ ਦੱਸ ਦਿਓ ਮੈਨੂੰ ਵੀਰ ਜੀ ਤੁਸੀਂ ਕਿਸੇ ਵੀ ਕਨੇਡਾ ਅਮਰੀਕਾ ਜਾਂ ਇੰਗਲੈਂਡ ਜਾਂ ਯੂਰਪ ਦੇ ਵਿੱਚ ਹੋਊਗਾ ਕਿਸੇ ਵੀ ਚੰਗੇ ਮੁਲਕ ਚ ਜੇ ਬੈਠੇ ਜੇ ਤੁਸੀਂ ਮੈਨੂੰ ਇਹ ਦੱਸੋ ਕਿ ਉੱਥੇ ਡੈਮੋਕਰੇਸੀ ਕਿੱਦਾਂ ਦੀ ਉਹ ਕੰਮ ਕਰਦੀ ਹ ਆਪਣਾ ਉੱਥੇ ਲੋਕਾਂ ਦੀ ਗੱਲ ਜਾਂ ਲੋਕਾਂ ਦਾ ਹੱਕ ਹਕੂਕ ਦੀ ਗੱਲ ਮਿਲਦੀ ਨਾ ਨਾ ਕਾਨੂੰਨ ਉਹਨਾਂ ਦਾ ਸਾਥ ਦਿੰਦਾ

  • @mangalsinghmal3678
    @mangalsinghmal3678 Месяц назад +1

    ਗੁਰੂ ਗਰੰਥ ਵਿਚ ਗੁਰੂ ਨਹੀਂ । ਕੀ ਤੁਸੀਂ ਜਾਣਦੇ ਹੋ ? ਨਾਨਕ ਬਾਣੀ ਦਾ ਸਿਰਲੇਖ ਜੀ ਇਸ ਪ੍ਰਕਾਰ ਹੈ, ਤਰਾਂ ਹੈ ਜੀ ।
    ਨਾਨਕ ਮਹਲਾ ਪਹਲਾ ਹੈ ।
    ਅੰਗਦ ਮਹਲਾ ਦੂਜਾ ।
    ਅਮਰਦਾਸ ਮਹਲਾ ਤੀਜਾ ।
    ਰਾਮ ਦਾਸ ਮਹਲਾ ਚਉਥਾ ।
    ਅਰਜਨ ਮਹਲਾ ਪੰਜਵਾਂ ।
    ਤੇਗ ਬਹਾਦਰ ਮਹਲਾ ਨੋਵਾ ।
    ਭਗਤ ਲਫ਼ਜ ਦੀ ਵਿਆਖਿਆ ਕਿਵੇਂ ਕਰਦੀ ਹੈ ? ਨਾਨਕ ਬਾਣੀ ਜੀ ।
    ਕਿਸੇ ਨੂੰ ਗਿਆਨ ਹੋਵੇ ਤਾਂ ਜਰੂਰ ਸਾਂਝਾ ਕਰਨਾ ।
    ਨਾਨਕ ਬਾਣੀ ਦਾ ਫੁਰਮਾਨ ਇਉਂ ਹੈ:-
    “ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ” ॥
    ਕੀ ਏਸ ਅੰਨ੍ਹੇ ਨੂੰ ਨਾਨਕੁ ਬਾਣੀ ਦਾ ਗਿਆਨ ਬਿਲਕੁਲ ਨਹੀਂ ?

  • @GursahibSingh-y9b
    @GursahibSingh-y9b Месяц назад +5

    ਉਹ ਮੇਰੇ ਖਿਆਲ ਆ ਕਿ ਜਿਹੜਾ ਦੋਹਰਾ ਤੁਸੀਂ ਪੜਿਆ ਗੁਰੂ ਮਾਨਿਓ ਗ੍ਰੰਥ ਤੇ ਦਸਵੇਂ ਪਾਤਸ਼ਾਹ ਨੇ ਨਹੀਂ ਲਿਖਿਆ ਮੇਰੇ ਇਹ ਆ ਪੰਥ ਪ੍ਰਕਾਸ਼ ਦੇ ਵਿੱਚੋਂ ਲਿਆ ਗਿਆ ਦੋਰਾ ਇਹ ਭਾਈ ਸਾਹਿਬ ਜੀ ਇਹ ਦੋਹਰਾ ਗਿਆਨੀ ਗਿਆਨ ਸਿੰਘ ਦਾ

    • @kuldipjamus1968
      @kuldipjamus1968 Месяц назад

      ਦਸਵੇ ਪਾਤਸ਼ਾਹ ਦੀ ਕੋਈ ਬਾਣੀ ਨਹੀ ਲਿਖੀ ਹੈ, ਦਸਮ ਗ੍ਰੰਥ ਆਦਿ ਅਖੌਤੀ ਕਿਤਾਬ ਲਿਖ ਕੇ ਸਿਖਾਂ ਦੇ ਸਿਰ ਮੜ ਰਹੇ ਹਨ। ਬਿਪਰ ਸਿਖਾਂ ਸਿਖੀ ਨੂੰ ਖਤਮ ਕਰਨ ਲੱਗੇ ਹਨ.

  • @charansinghkaunke6297
    @charansinghkaunke6297 Месяц назад +2

    ਵਾਹਿਗੁਰੂਵਾਹਿਗੁਰੂਵਾਹਿਗੁਰੂ

  • @tarlochansingh2227
    @tarlochansingh2227 Месяц назад +3

    ਗੁਰਮਤਿ ਨੂੰ ਜਾਨਣ ਸਮਝਣ ਵਾਲ਼ੇ ਪ੍ਰੋ ਅਵਤਾਰ ਸਿੰਘ ਹੁਰਾਂ ਦੀ ਬਿਹਤਰੀਨ ਗੱਲਬਾਤ। ਉਨ੍ਹਾਂ ਨੇਂ ਦੱਸਿਆ ਕਿ ਗੁਰਬਾਣੀ ਅਨੁਸਾਰ ਸਿੱਖ ਕੌਣ ਹੈ। ਜੇਕਰ ਸਿੱਖ ਦੀ ਪ੍ਰੀਭਾਸ਼ਾ ਚ ਹੀ ਨੁਕਸ ਹੋਵੇਗਾ ਤਾਂ ਜਿਹੋ ਜਿਹਾ ਸਿੱਖ ਰਾਜ ਹੋਵੇਗਾ, ਸਭ ਦੋਸਤ ਸਮਝ ਹੀ ਸਕਦੇ ਹਨ। ਸ਼ੁਕਰੀਆ ਪ੍ਰੋ ਸਾਹਿਬ।

    • @Kiranpal-Singh
      @Kiranpal-Singh Месяц назад

      @@tarlochansingh2227
      ਮਹਾਰਾਜਾ ਰਣਜੀਤ ਸਿੰਘ ਕੌਣ ਸੀ ?

  • @lakheeaulakh2475
    @lakheeaulakh2475 Месяц назад

    If worldly ignorant people question our Dasam Granth and other Granths those people can go to H....

  • @Kiranpal-Singh
    @Kiranpal-Singh Месяц назад +4

    ਬੇਗਮਪੁਰਾ ਆਤਮਕ ਅਵੱਸਥਾ ਦਾ ਨਾਮ ਹੈ, ਜਦੋਂ ਕਰਤੇ ਨਾਲ ਮਿਲਾਪ ਹੋ ਜਾਂਦਾ ਹੈ *ਉਸ ਅਵੱਸਥਾ ਨੂੰ ਪ੍ਰਾਪਤ ਕਰਨ ਲਈ ਨਾਮ-ਬਾਣੀ ਅਭਿਆਸ ਭਾਵਨਾ ਨਾਲ ਕਰੀਏ* ਜੋ ਹਰ ਸਿੱਖ-ਬੰਦੇ ਦੀ ਜਿੰਦਗੀ ਦਾ ਉਦੇਸ਼ ਹੈ !
    ਗੁਰਬਾਣੀ ਸ਼ਬਦਾਂ ਤੋਂ ਸੇਧ ਲੈ ਕੇ ਹੀ, ਖਾਲਸਾ ਰਾਜ ਸਥਾਪਤ ਹੋਣਾ ਚਾਹੀਦਾ ਹੈ !
    ਗੁਰਬਾਣੀ ਵਿੱਚ ਤਾਂ ਬਹੁਤ ਕੁਝ ਨਹੀਂ ਲਿਖਿਆ ?
    ਜਿਵੇਂ ਕਿਤਾਬਾਂ ਵਿੱਚ ਜੋ ਪੜ੍ਹਨਾ ਉਹ ਲਿਖਿਆ ਹੁੰਦਾ ਹੈ, ਸਕੂਲ ਕਿਸ ਤਰਾਂ ਦਾ ਬਣਿਆ ਹੋਵੇ ?
    ਪਰਬੰਧਨ ਕਿਹੋ ਜਿਹਾ ਹੋਵੇ ?
    ਵਰਦੀ ਕਿਹੜੀ ਪਾਉਣੀ ?
    ਕਿੰਨੇ ਵਜੇ ਆਉਣਾ ਜਾਣਾ ਆਦਿ *ਸਭ ਮਰਿਯਾਦਾ ਰੂਪ ਵਿੱਚ ਹੁੰਦਾ ਹੈ* !

  • @GurpreetSingh-wh5xz
    @GurpreetSingh-wh5xz Месяц назад +2

    ਬੀਬੀ ਇਹ ਭਾਈ ਸਾਬ ਜੀ ਕੋਲ ਜਾਨਕਾਰੀ ਅਦੁਰੀ ਹੈ !

  • @bonjiful
    @bonjiful Месяц назад +8

    ਕਿਓਂ ਹਰ ਪਿੰਡ ਦੇ ਬਾਹਰ ਬਾਹਰ ਇੱਕ ਖ਼ਾਸ ਤਬਕਾ ਰਹਿਦਾ। ਚਮਾਰਲੀ ਕਹਿੰਦੇ ਓਹਨੂੰ । ਪਿੰਡ ਚ ਤਾਂ ਰਾਜ ਆਪਣਾ ਕਿ ਨਹੀਂ?
    ਹਰ ਪਿੰਡ ਨੂੰ ਆਪਣਾ ਆਪਣਾ ਖਾਲਿਸਤਾਨ ਸਮਝੋ।ਕਰੋ ਰਾਜ ਸੁਚੱਜਾ।ਇਹੀ ਖਾਲਿਸਤਾਨ ਹੈ।"ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ 🙏
    ਜਿਥੋ ਤੁਰੇ ਸੀ ਓਥੇ ਈ ਖੜ੍ਹੇ ਆ।
    ਬਾਕੀ ਭਾਰਤ ਦੇ ਲਈ ਗੁਰੂ ਸਾਹਿਬ ਬਲਿਦਾਨ ਦੇ ਗਏ ਸੱਭ ਕੁੱਝ । ਇਸ ਤੋਂ ਅੱਲਗ ਹੋਣ ਦੀ ਸੋਚ v ਪਾਪ ਆ

    • @SimarKaur-f7y
      @SimarKaur-f7y Месяц назад

      Bharat de lyi nhi dita, Julm de khilaf te us time de hakumat de khilaf balidan dita. Je ajj guru sahib hunde ajj bharat vich ho rhe julm de and government de khilaf hunde

    • @AshokSharma-iy8tz
      @AshokSharma-iy8tz Месяц назад

      ​​@@SimarKaur-f7ypakistan baste kita tahi taa jine tere barge hai pak vich gol topi pai firde kour lagan nal koi mugli anda singh nahi banda 😂😂

    • @jaspalrai1378
      @jaspalrai1378 Месяц назад +1

      ਫੇਰ ਬੰਦਾ ਸਿੰਘ ਬਹਾਦਰ ਨੂੰ ਕਿਥੇ ਸਥਾਪਿਤ ਕਰੋ ਗੇ,, ਜਿੰਨਾ ਨੂੰ ਥਾਪੜਾ ਦੇ ਕੇ ਰਾਜ ਕਰਨ ਲਈ ਗੁਰੂ ਸਾਹਿਬ ਨੇ ਖੁਦ ਭੇਜਿਆ ਸੀ,,,

  • @kanwarbirsingh1159
    @kanwarbirsingh1159 Месяц назад

    Thanks for bringing him on ur platform. He has been also principal of Ramgarhia college Phagwara if I am not wrong

  • @heerasingh9602
    @heerasingh9602 Месяц назад +1

    Thanks mem sach samny leon lai

  • @nonameforprivacy3989
    @nonameforprivacy3989 Месяц назад +1

    September 4th at 2:00 pm watching this video in Jouneu , ALASKA ! Always Educational! 🙏🏼🪯🪯🙏🏼

  • @amrindersingh1965
    @amrindersingh1965 Месяц назад

    ਨਾਮ ਨਾਲ ਕੀ ਫਰਕ ਪੈਂਦੈ ,ਜਦੋਂ ਸੰਕਲਪ ਤਾ ਇਹੀ ਹੈ,ਬਾਕੀ ਬਹੁਤ ਸਾਰ ਵਿਦਵਾਨ ਖਾਲਿਸਤਾਨ ਬਾਰੇ ਬੇਗਮਪੁਰੇ ਦੀ ਵਿਆਖਿਆ ਹੀ ਕਰਦੇ ਹਨ ।

  • @GursahibSingh-y9b
    @GursahibSingh-y9b Месяц назад +1

    ਤੁਹਾਨੂੰ ਨਹੀਂ ਲੱਗਦਾ ਕਿ ਇੰਡੀਆ ਦੀ ਜਿਹੜੀ ਡੈਮੋਕਰੇਸੀ ਸਿਰਫ ਇੱਕ ਬੋਰਡ ਫੋਨ ਤੱਕ ਹੀ ਲੋਕਾਂ ਨੂੰ ਇਹ ਨਹੀਂ ਕਿ ਹੀ ਸਮਝ ਦਿੱਤੀ ਹੋਈ ਹ ਗ ਮ ਬਾਕੀ ਕਿਸੇ ਦਾ ਦਿਮਾਗ ਤੇ ਕਿਉਂਕਿ ਬੜੇ ਨੇ ਪੜਾਏ ਪੜਨੀ ਨਹੀਂ ਦੇਣੇ ਉਹਨਾਂ ਨੇ ਜਦੋਂ ਮੈਂ ਕਿਸੇ ਚਲੇਗਾ ਨ

  • @tarlochansinghdupalpuri9096
    @tarlochansinghdupalpuri9096 Месяц назад +4

    ਗੁਰਮਤਿ ਬਾਰੇ ਇਹ ਵਿਲੱਖਣ ਵਿਚਾਰ-ਚਰਚਾ ਸੁਣ ਕੇ ਅਜੋਕੇ ਸਿੱਖ ਸਮਾਜ ਵੱਲ ਨਜ਼ਰ ਮਾਰੀਏ ਤਾਂ ਗੁਰੂ ਸਾਹਿਬ ਦਾ ਇਕ ਸ਼ਬਦ ਯਾਦ ਆਉਂਦਾ ਹੈ-
    ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
    ਮੇਰੇ ਕਹਿਣ ਦਾ ਮਤਲਬ ਕਿ ਇਹ ਵਿਚਾਰ ਵੀ ਕਈਆਂ ਨੂੰ ‘ਬੇਤਾਲੇ’ ਹੀ ਲੱਗਣ ਗੇ !

    • @Kiranpal-Singh
      @Kiranpal-Singh Месяц назад

      @@tarlochansinghdupalpuri9096
      ਬਿਲਕੁਲ ਗਲਤ ਦਲੀਲ

  • @kanwarbirsingh1159
    @kanwarbirsingh1159 Месяц назад

    🌹

  • @GursahibSingh-y9b
    @GursahibSingh-y9b Месяц назад +1

    ਤੁਸੀਂ ਜਿਹੜੀ ਆਜ਼ਾਦੀ ਸਮਝੇ ਕਿ ਅੰਗਰੇਜ਼ ਦੇਗਾ ਰਾਜ ਉਹ ਅਜਾਦ ਤੁਸੀਂ ਸਿਰਫ ਗੋਰਿਆਂ ਤਾਈ ਗੋਰਿਆਂ ਦੀ ਕਾਲਪਨਿਕ ਆਜ਼ਾਦੀ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਦਾ ਰਾਜ ਤੇ ਗੋਰੇ ਵੀ ਕਰੀ ਜਾਂਦਾ ਸੀ ਉਸ ਹਿਸਾਬ ਨਾਲ ਨੂੰ ਇਹਨਾਂ ਨਹੀਂ ਪਤਾ ਜੇ ਅੱਜ ਗੋਰੇ ਹੁੰਦੇ ਤੇ ਇਹਨਾਂ ਨਾਲੋਂ ਰਾਜ ਸਹੀ ਹੋਣਾ

  • @dr.karmjitsingh5295
    @dr.karmjitsingh5295 Месяц назад

    ਬੇਗਮ ਪੁਰਾ ਦੇ ਨਾਲ ਭੈਹ ਵਿਚ ਸ਼ੂਰਜ ਭੈਇ ਵਿਚ ਚੰਦ ਭੀ ਹੈ

  • @kuldipjamus1968
    @kuldipjamus1968 Месяц назад +9

    ਹਿੰਦੋਸਤਾਨ ਵਿੱਚ ਸਿਖਾਂ ਨੂੰ ਡਰਾਅ ਧਮਕਾ ਕੇ ਰਖਿਆ ਹੈ ਇਹ ਕਿਸ ਤਰਾਂ ਬੋਲਣਗੇ। ਗੁਰੂਆਂ ਨੇ ਅਜਾਦ ਰਹਿਣਾ ਸਿਖਾਇਆ ਹੈ।

    • @BharatSingh-x1h
      @BharatSingh-x1h Месяц назад

      Kade sach vi bol leya karo. Hamesha jhooth te victim card. Pakistan, Afghanistan ch Sikhan naal ki ho reha Kade usde bare vi bol Deo.

    • @BharatSingh-x1h
      @BharatSingh-x1h Месяц назад

      Sikhan de 10 de 10 Guru Hindu Khatri si. British agent Max Arthur Macauliff ne Sikh itihaas badal ke Sikhan nu British da Gulaam banaya. Puneet Sahani di video dekho Jaipur Dialogues te

    • @harpreet604
      @harpreet604 Месяц назад

      Afganistan and Pakistan vicj jo hoea oh vi te indian agencies ne hee kreaea ​@@BharatSingh-x1h

    • @Kiranpal-Singh
      @Kiranpal-Singh Месяц назад

      @@BharatSingh-x1h
      ਉਸ ਬਾਰੇ ਉੱਥੋਂ ਦੇ ਸਿੱਖ ਸੋਚਣਗੇ, ਭਾਰਤ ਦੀ ਗੱਲ ਕਰੋ, ਜਿੱਥੇ ਅਨਿਆਂ-ਜੁਲਮ ਹੋਇਆ ?

    • @BharatSingh-x1h
      @BharatSingh-x1h Месяц назад

      @@Kiranpal-SinghCongress te Indira Gandhi / Rajeev Gandhi ne Sikhan te Julm kita si. Phir Congress Party nu kyon vote pa rahe ne Sikh Punjab ch ??

  • @jagtarsidhu3758
    @jagtarsidhu3758 Месяц назад +2

    The sixth Guru sahib je established the Akal takht sahib against the Delhi power center.

    • @BharatSingh-x1h
      @BharatSingh-x1h Месяц назад

      King Gondal nu jawab Deo Facebook te Sikhan nu te guruan nu galat bolda hai.

    • @poakmoak1699
      @poakmoak1699 Месяц назад

      This fact is proven by Last Master Guru Gobind Singh when he went alone to Maharasthra and left his wife in Delhi, trusting the Mughal protection. She and her close companions played major role in apprehending Banda for Mughals and eye witnessed the end of Banda Bahadur, his son and companions.

  • @jaspalrai1378
    @jaspalrai1378 Месяц назад +2

    ਜਿੰਨਾ ਨੇ ਇਸ ਸੰਕਲਪ ਲਈ ਕੰਮ ਕੀਤਾ,,, ਸਰਦਾਰ ਅਤਿੰਦਰਪਾਲ ਸਿੰਘ ਵਰਗੇ ਵਿਦਵਾਨਾਂ ਨਾਲ ਇੰਟਰਵਿਊ ਕਰੋ,, ਸਾਰਾ ਕੁਛ ਸਪਸ਼ਟਤਾ ਹੋਵੇਗੀ

  • @simranpalsingh6316
    @simranpalsingh6316 Месяц назад

    Answer should be straight and shouldn’t be revolving like an empty cylinder of a pistol which never going to shoot and launch the projectile.

  • @morgansingh8186
    @morgansingh8186 Месяц назад

    ਮਹਾਂਵੀਰ ਬਾਰੇ ਗੁਰਬਾਣੀ ਜੀ ਦੇ ਵੀਚਾਰ ਤੇ ਦੱਸੋ ਜੀ

  • @HarjinderSingh-ww4cy
    @HarjinderSingh-ww4cy Месяц назад

    Indus Valley civilisation existed before vedas, not during or after vedas or Mahabharat.

  • @ziddihunk4106
    @ziddihunk4106 Месяц назад

    Mapreet bus aina das dio do u think this is wo podcasl

  • @dilsingh9318
    @dilsingh9318 Месяц назад

    Jinna chir guru granth sahib di philosophy desh te raaj nahi kardi, eh desh safe nahi reh sakda,

  • @parambirsinghduggal1373
    @parambirsinghduggal1373 Месяц назад +1

    ਬਹੁਤ ਵਧੀਆ ਉਪਰਾਲਾ, ਮਨਵੀਰ ਕੌਰ ਜੀ। ਪੑੋਫੈਸਰ ਸਾਹਬ ਦੇ ਦੱਸੇ ਮੁਤਾਬਕ ਵਾਲਾ ਰਾਜ ਉਦੋਂ ਆਪੇ ਹੀ ਉੱਸਰ ਜਾਵੇਗਾ ਜਦੋਂ ਸਾਰੇ ਲੋਕ ਗੁਰੂ ਦੀ ਸਿੱਖਿਆ ਤੇ ਚੱਲਣ ਲੱਗ ਪੈਣਗੇ। ਕੀ ਇਹ ਕਦੇ ਸੰਭਵ ਹੋ ਸਕਦਾ ਹੈ ਜਾਂ ਕਿਸ ਤਰ੍ਹਾਂ ਸੰਭਵ ਹੈ, ਇਸ ਵਾਰੇ ਹੋਰ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ।

  • @NiranjanSingh-m2l
    @NiranjanSingh-m2l Месяц назад

    If we all vote for a condidate ,who has no

  • @ziddihunk4106
    @ziddihunk4106 Месяц назад +1

    Maskeen saaab nu sunio on this contest

  • @ziddihunk4106
    @ziddihunk4106 Месяц назад +1

    Please

  • @basra4759
    @basra4759 Месяц назад

    Can you do one interview with KUKKI GILL SAAB ABOUT KHALISTAN.

  • @gurjarsingh6016
    @gurjarsingh6016 Месяц назад

    ਜਿਸ ਤਰ੍ਹਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਕਾਂ ਲਿਖੀਆਂ ਹੋਈਆਂ ਜੋ ਵੀ ਲਿਖਿਆ ਹੋਇਆ ਵਾ ਉਹਨੂੰ ਪਹਿਲਾਂ ਲਾਗੂ ਕੀਤਾ ਜਾਊ ਭਾਈ ਸਾਹਿਬ ਔਰ ਤੁਸੀਂ ਕਰਿਓ ਜੇ ਤੁਸੀਂ ਬਣਾਓ ਤਾਂ ਸਹੀ

    • @AshokSharma-iy8tz
      @AshokSharma-iy8tz Месяц назад

      @@gurjarsingh6016 guru garanthe nu Quran vich convarat kar lo sikhlami andio 😂😂

  • @SatnmSingh-b1b
    @SatnmSingh-b1b Месяц назад

    He is my professor

  • @balvindergill215
    @balvindergill215 Месяц назад

    ਮਨਵੀਰ ਜੀ ਕੀ ਧਰਮ ਗ੍ਰੰਥਾਂ ਦੇ ਰੈਫਰੈਂਸ ਤੋਂ ਬਿਨਾ ਰਾਜ ਨਹੀਂ ਬਣ ਸਕਦੇ । ਕੀ ਅੱਜ 193 ਦੇਸ਼ ਧਰਮ ਦੇ ਅਧਾਰ ਤੇ ਬਣੇ ਹਨ । ਇਹ ਸਬ ਫਜ਼ੂਲ ਦੀ ਬਿਹਸ ਜਾਂ ਵਿਟਾਂਦਰਾ ਹੈ । ਜਿਸ ਨਾਲ ਸਿੱਖ ਕੋਮ ਨੂੰ ਭਂਬਲ ਭੁੱਸੇ ਵਿਚ ਪਾਇਅ ਜਾ ਸਕੇ । ਲਿਖਣ ਜਾਂ ਬੋਲਣ ਲਈ ਬੁਹਤ ਕੁਝ ਹੈ । ਪਰ ਜਿੱਥੇ ਤੁਸੀਂ ਕੰਮ ਕਰ ਰਹੇ ਹੋਂ ਜਾਂ ਬੋਲ ਰਹੇ ਹੋਂ ਉਹ ਸਾਨੂੰ ਪਤਾ ਹੈ ।ਤੁਸੀਂ ਜਾਂ ਕੋਈ ਹੋਰ ਸਾਨੂੰ ਸਾਡੀ ਮੰਜਿਲੇ ਮਕਸੂਦ ਤੋਂ ਅੱਖ ਝਪਕਣ ਨਹੀਂ ਲਾ ਸਕਦੇ ।

  • @kuljindersingh3128
    @kuljindersingh3128 Месяц назад +4

    ਬਹੁਤ ਵਧੀਆ ਸਵਾਲ ਮਨਵੀਰ ਕੋਰ ਜੀ

  • @punjjaabdesh8659
    @punjjaabdesh8659 Месяц назад

    😢no, not again😅😅

  • @basra4759
    @basra4759 Месяц назад +2

    Sister MANVIR KAUR . Why you hate khalistan. Tuhade Hindustan de Raaj ander har roj. GURU GRANTH SAHIB JI DI BEADVI HO RAHI AA.

    • @MisraSingh-hq3rf
      @MisraSingh-hq3rf Месяц назад

      Right

    • @BharatSingh-x1h
      @BharatSingh-x1h Месяц назад

      Sikhan de 10 de 10 guru Hindu Khatri si. British agent Max Arthur Macauliff ne Sikh itihaas badal ke Sikhan nu British da Gulaam te Bharat da Dushman banaya. Puneet Sahani di video available hai Jaipur Dialogues te

    • @basra4759
      @basra4759 Месяц назад

      NA HAM HINDU NA MUSLIMS. JO MARJI KAR LO ASSI JENEHU NAHI PAUN LAGE. TUMKO TUMAHARA KHUUB . HAMKO HAMARA KHUUB. KHALISTAN ON THE WAY . KHALISTAN JINDABAAD 💪 💪 💪 💪 💪

    • @BharatSingh-x1h
      @BharatSingh-x1h Месяц назад

      @@basra4759Khalistan di capital Lahore banegi ?
      Nankana Sahib, Panja Sahib, Kartarpur gurdham Khalistan da hissa banega??

    • @BharatSingh-x1h
      @BharatSingh-x1h Месяц назад

      @@basra4759Takht Hazoor Sahib Nanded te Takht Patna Sahib eh Khalistan di boundary ton bahar rehange ??