Это видео недоступно.
Сожалеем об этом.

ਇਸ ਸਿਨੇਮਾ ਘਰ ਨਹੀਂ ਜੋ ਤੁਸੀਂ ਕੁਰਸੀਆਂ ਡਾਹ ਕੇ ਸਮਾਗਮ ਵਿੱਚ ਬੈਠ ਜਾਵੋਗੇ,ਸਟੇਜ ਤੋਂ ਕਵੀਸ਼ਰ ਵੀਰ ਦੀਆਂ ਖਰੀਆਂ ਗੱਲਾਂ

Поделиться
HTML-код
  • Опубликовано: 7 мар 2024
  • ਇਸ ਸਿਨੇਮਾ ਘਰ ਨਹੀਂ ਜੋ ਤੁਸੀਂ ਕੁਰਸੀਆਂ ਡਾਹ ਕੇ ਸਮਾਗਮ ਵਿੱਚ ਬੈਠ ਜਾਵੋਗੇ,ਸਟੇਜ ਤੋਂ ਕਵੀਸ਼ਰ ਵੀਰ ਦੀਆਂ ਖਰੀਆਂ ਗੱਲਾਂ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Комментарии • 227

  • @gurtejsingh5383
    @gurtejsingh5383 5 месяцев назад +72

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀ ਤੇ ਬੈਠਣ ਵਾਲਾ ਹੀ ਮੁਰਖ। ਹੰਕਾਰੀ ਹੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜ਼ਰੂਰੀ ਹੈ

  • @aulakh9276
    @aulakh9276 5 месяцев назад +76

    ਬਿਲਕੁਲ ਸਹੀ ਕਿਹਾ ਪ੍ਰਿਤਪਾਲ ਸਿੰਘ ਜੀ ਨੇ 🙏🙏

    • @SukhvinderSingh-sl6zv
      @SukhvinderSingh-sl6zv 4 месяца назад +1

      Bilkul galat. Sarir (body) nu aukha kar kay katha/ kirtan vich jiada dhian nahi lag sakda. Eh khamkha dian gallan ney.

    • @sardarpb0551
      @sardarpb0551 4 месяца назад +1

      ​@@SukhvinderSingh-sl6zvfr veer bed lva la saukha ho k naam jap lvi te jihna kolo adha ghnta betha ni janda ohna de put potre baba deep singh hari singh nalwe vrge kitho ho jane

  • @sukhgill5913
    @sukhgill5913 5 месяцев назад +35

    ਬਹੁਤ ਬਹੁਤ ਸਤਿਕਾਰ ਬੇਟਾ ਜੀ ਸਤਿ ਸ੍ਰੀ ਆਕਾਲ ਜੀ

  • @gurmukhsingh6126
    @gurmukhsingh6126 5 месяцев назад +68

    ਵਾਹਿਗੁਰੂ ਜੀ ਮੇਹਰ ਕਰੋ ਸਾਡੀ ਸਿੱਖ ਕੌਮ ਤੇ ਅਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਭੁੱਲ ਗਏ 😢

    • @SukhvinderSingh-sl6zv
      @SukhvinderSingh-sl6zv 5 месяцев назад +1

      Kee kursi nal bethan uttey bani di beadbi ho jandi hey.

    • @oprinderkaurmaan4714
      @oprinderkaurmaan4714 5 месяцев назад

      Hanji ! Jadu guru Arjan dev g ne bani likayi c tah oh aap thale baithe c te Bhai gurdas ji nu manji ute bitha ke bani likhayi c ! Guru sahib ne bani da ina adar kita tah ki ajj - kall de lok una tuh vade ho gaye ​@@SukhvinderSingh-sl6zv

    • @SSS-0118
      @SSS-0118 5 месяцев назад +3

      ਵਾਹਿਗੁਰੂ ਕਰੇ ਕਿ ਤੈਨੂੰ ਜਲਦੀ ਕੁਰਸੀ ਨਾਲ ਜੋੜਨ 🙏​@@SukhvinderSingh-sl6zv

    • @mandeepsinghbhullar7774
      @mandeepsinghbhullar7774 5 месяцев назад +2

      Waheguru ji, mera bhaave band band katteya jaave, par kade v eda di harkat na kraave😔🙏🏼🙏🏼

    • @sardarpb0551
      @sardarpb0551 4 месяца назад

      ​@@SukhvinderSingh-sl6zvmaryada naam di v cheej hundi guru sahib di hajri ch lagge diwaan noo drbar kehnde ne te guru sahib de peede noo tkht ja aurang te raje de drbar ch sb di alag jagah hundi

  • @gurmeetkaur-ek5kv
    @gurmeetkaur-ek5kv 5 месяцев назад +41

    🙏🏼100%ਸਹੀ। ਵਹਿਗੁਰੂ ਜੀਉ🙏🏼👏🏻👏🏻👏🏻👏🏻👏🏻

  • @harwindersingh7575
    @harwindersingh7575 5 месяцев назад +48

    ਕੌਮ ਨੂੰ ਇਸ ਤਰ੍ਹਾਂ ਦੇ ਨਿਡਰ ਪਰਚਾਰਕਾਂ ਦੀ ਲੋੜ ਹੈ

  • @gurpinderkaurbajwa8018
    @gurpinderkaurbajwa8018 5 месяцев назад +13

    🙇‍♀️🙇‍♀️🙇‍♀️ਏਨਾ ਸਤਿਕਾਰ ਗੁਰੂ ਸਾਹਿਬ ਦਾ ❤ਵਿੱਚ ਭੈਅ ਰੱਖਣ ਵਾਲਾ ਕਵੀਸ਼ਰ ਮੰਨ ਖੁਸ਼ ਕਰਤਾ,ਵੀਰ ਨੇ,ਬਹੁਤ ਵਧੀਆ, ਗੱਲ ਕੀਤੀ ,ਵਾਹਿਗੁਰੂ ਜੀ ਚੜਦੀ ਕਲਾ ਕਰਨ

  • @sahilboparai99
    @sahilboparai99 5 месяцев назад +28

    🙏🏻 ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏻

  • @user-ng4th1sn1q
    @user-ng4th1sn1q 5 месяцев назад +99

    ਭਾਵੇਂ ਅਸੀਂ ਬੁਢੇ ਹੋਈਏ ਪਰ ਜੇ ਅਸੀਂ ਨੀਵੇਂ ਹੋ ਕੇ ਉਸ ਦੀ ਹਜ਼ੂਰੀ ਵਿੱਚ ਆਵਾਂਗੇ ਤਾਂ ਕੁਝ ਪ੍ਰਾਪਤ ਕਰ ਲਵਾਂਗੇ ਤੇ ਜੇ ਹੰਕਾਰੀ ਹੋ ਕਿ ਕੁਰਸੀਆਂ ਤੇ ਬੈਠੇ ਤਾਂ ਗੋਡਿਆਂ ਵਿੱਚ ਪੀੜਾਂ ਹੋਣੀਆਂ ਵਾਹਿਗੁਰੂ ਜੀ ਕਿਰਪਾ ਕਰਨ ਸੁਮੱਤ ਬਖਸ਼ਣ

  • @SukhwinderSingh-le7mf
    @SukhwinderSingh-le7mf 5 месяцев назад +23

    ਵਾਹਿਗੁਰੂ ਜੀ ਗੁਰੂ ਦਾ ਸਤਿਕਾਰ ਹੋਣਾ ਬਹੁਤ ਹੀ ਜਰੂਰੀ ਹੈ ਹਰ ਸਿੱਖ ਲਈ ਬਹੁਤ ਜਰੂਰੀ ਹੈ ਬਿਲਕੁਲ ਸਹੀ ਕਿਹਾ ਖਾਲਸਾ ਜੀ ਼਼ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਼਼

  • @surinderkaur-oo9hk
    @surinderkaur-oo9hk 4 месяца назад +19

    ਸ਼ਾਬਸ਼ ਬੇਟਾ ਜੀ ਅੰਮ੍ਰਿਤਪਾਲ ਦੀ ਸੋਚ ਤੇ ਪਹਿਰਾ ਦੇ ਰਹੇ ਹੋ

  • @user-kj7jo4uy2z
    @user-kj7jo4uy2z 5 месяцев назад +24

    ਬਹੁਤ ਵਧੀਆ ਉਪਦੇਸ❤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ

  • @kirtansingh7124
    @kirtansingh7124 5 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @gursewakbrar9140
    @gursewakbrar9140 5 месяцев назад +11

    ਜਿਸ ਦੀ ਜੋ ਮਰਜ਼ੀ ਬਣੇ ਪਰ ਗੁਰੂ ਦਾ ਸਤਿਕਾਰ ਜ਼ਰੂਰੀ ਆ ਜਿਹੜੇ ਕਹਿੰਦੇ ਨੇ ਮਜਬੂਰੀ ਆ ਮਜਬੂਰੀ ਅੱਧਾ ਪਰਸੈਂਟ ਆ

  • @user-vd7cu9jw6d
    @user-vd7cu9jw6d 5 месяцев назад +9

    ਸਹੀ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @jasvirsandhu1192
    @jasvirsandhu1192 5 месяцев назад +5

    ਬਹੁਤ ਵਧੀਆ ਗੱਲ ਹੈ ਬਾਈ ਜੀ ਸਾਨੂੰ ਅਪਣੇ ਪਿਉ ਦਾ ਸਤਿਕਾਰ ਕਰਨਾ ਚਾਹੀਦਾ ਹੈ

  • @user-nz3vs7dl4h
    @user-nz3vs7dl4h 5 месяцев назад +12

    ਵਧੀਆ ਵਿਚਾਰ ਸੀ

  • @MehakpreetKaur-dr9kp
    @MehakpreetKaur-dr9kp 5 месяцев назад +5

    ਵਾਹਿਗੁਰੂ,ਵਾਹਿਗੁਰੂ ,ਵਾਹਿਗੁਰੂ,ਵਾਹਿਗੁਰੂਵਾਹਿਗੁਰੂ ਜੀ🙏🏻🙏🏻🙏🏻🙏🏻🙏🏻👍❤

  • @proudtobeasikh7449
    @proudtobeasikh7449 5 месяцев назад +49

    ਗੁਰੂ ਦਰਬਾਰ ਵਿੱਚ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ 🙏

  • @gurpreetpannu3169
    @gurpreetpannu3169 5 месяцев назад +6

    Waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-bu4wn
    @AmandeepSingh-bu4wn 5 месяцев назад +12

    ਸਹੀ ਗੱਲ ਏ

  • @GurmeetSingh-ud1dv
    @GurmeetSingh-ud1dv 5 месяцев назад +22

    ਖਾਲਸਾ ਜੀ ਏ ਡੋਗਰੇ ਲੋਕ ਨੇ ਪੰਥ ਦੇ ਦੋਖੀ ਨੇ ਗੁਰੂ ਸਾਹਿਬ ਨਾਲ ਆਢਾ ਲਾ ਰਹੇ ਹਨ

    • @beejumarwah6431
      @beejumarwah6431 5 месяцев назад +1

      @Gurmeet Singh: Bilkul ehna dogryan ne Sikh Raaj khatam kar ditta Hun sikhi nu khatam karn lagge paye ne.

  • @user-em5nl5tx2b
    @user-em5nl5tx2b 5 месяцев назад +8

    ਗੁਰੂ ਦੇ ਸਿੰਘਾਂ ਦਾ ਇਹੀ ਫਰਜ ਹੈ ਕਿ ਉਹ ਗੁਰੂ ਦੀ ਮਰਯਾਦਾ ਤੇ ਤਕੜੇ ਹੋ ਕੇ ਪਹਿਰਾ ਦੇਣ ਪੈਸਾ ਸੱਭ ਕੁੱਝ ਨਹੀ ਹੈ।

  • @sukhdeepsingh9603
    @sukhdeepsingh9603 5 месяцев назад +12

    ਗੁਰੂਦਵਾਰਿਆਂ ਵਿੱਚ ਕੁਰਸੀਆਂ ਲਾ ਦਿੱਤੀਆਂ।

  • @SubhdeepSingh-cr3ix
    @SubhdeepSingh-cr3ix 5 месяцев назад +3

    ਬਹੁਤ ਵਧੀਆ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ

  • @hartejsingh5469
    @hartejsingh5469 5 месяцев назад +40

    ਕੋਈ ਕੁੱਝ ਵੀ ਕਹੇ ਗੁਰੂ ਘਰਾਂ ਵਿੱਚ ਕੁਰਸੀਆਂ ਲਾਉਣੀਆਂ ਮਨਮਤਿ ਹੈ।
    ਸਿੰਘ ਸਾਹਿਬ ਸਹੀ ਕਹਿ ਰਹੇ ਹੋ ਜੀ

  • @ParwinderSingh-je2nk
    @ParwinderSingh-je2nk 5 месяцев назад +7

    WAHEGURU JI KA KHALSA WAHEGURU JI KI FATEH

  • @JaggaGill-cp3sh
    @JaggaGill-cp3sh 5 месяцев назад +5

    ਇਹਨਾਂ ਲੋਕਾਂ ਨੂੰ ਅਕਲ ਨਹੀਂ ਆਉਣੀ ਵੀਰ। ਇਹਨਾਂ ਨੂੰ ਸਮਝਾਉਂਦਾ ਅੰਮ੍ਰਿਤਪਾਲ ਵੀਰ ਡਿਬਰੂਗੜ ਜਾ ਬੈਠਾ ਪਰ ਇਹਨਾਂ ਨੂੰ ਅਕਲ ਨਹੀਂ ਆਈ

  • @ParwinderSingh-je2nk
    @ParwinderSingh-je2nk 5 месяцев назад +8

    DHAN DHAN SRI GURU GRANTH SAHIB JI MAHARAAJ JI DHAN DHAN SRI GURU GRANTH SAHIB JI MAHARAAJ JI

  • @Fateh.imaan.Singh.Sandhu
    @Fateh.imaan.Singh.Sandhu 5 месяцев назад +3

    Dhan Dhan Guru Teg Bahadur Ji 🙏🙏

  • @thehunterking8711
    @thehunterking8711 5 месяцев назад +14

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥
    ਸਜ਼ਾ ਕੱਟ ਚੁੱਕੇ ਸਾਰੇ ਬੰਦੀ-ਸਿੰਘ ਰਿਹਾਈ ਕਰੋ🔥🔥
    ਭਗਵੰਤ ਮਾਨ ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ🔥

  • @user-gd7vz3gh4k
    @user-gd7vz3gh4k 5 месяцев назад +2

    ਬਹੁਤ ਸਹੀ ਕਿਹਾ ਭਾਈ ਪ੍ਰਿਤਪਾਲ ਸਿੰਘ ਜੀ ਨੇ ਕਿਹਾ ਧੰਨਵਾਦ

  • @SandeepSingh-ub7jn
    @SandeepSingh-ub7jn 4 месяца назад +1

    ਸਹੀ ਗੱਲ ਆ ਸਿੰਘ ਵੀਰ ਦੀ

  • @Fateh.imaan.Singh.Sandhu
    @Fateh.imaan.Singh.Sandhu 5 месяцев назад +3

    Dhan Dhan Anokhe Amar Saheed Brahmgyaani Baba Deep Singh Ji 🙏🙏 Dhan Baba Jo Ldeya Binaa seeesh to

  • @Fateh.imaan.Singh.Sandhu
    @Fateh.imaan.Singh.Sandhu 5 месяцев назад +3

    Dhan Dhan Guru Hargobind Singh Ji

  • @jogasingh91
    @jogasingh91 5 месяцев назад +5

    Waheguru Waheguru

  • @GurmeetSingh-ou8tk
    @GurmeetSingh-ou8tk 5 месяцев назад +6

    Waheguru ji 🙏🙏

  • @SukhjinderSingh-ob9sj
    @SukhjinderSingh-ob9sj 5 месяцев назад +3

    ਵਾਹਿਗੁਰੂ ਜੀ

  • @Fateh.imaan.Singh.Sandhu
    @Fateh.imaan.Singh.Sandhu 5 месяцев назад +3

    Dhan Dhan Guru Garanth Sahib Ji 🙏🙏

  • @bikramjitsingh5415
    @bikramjitsingh5415 5 месяцев назад +3

    ਸਹੀ ਬਚਨ ਹੈ ਵਾਹਿਗੁਰੂ ਜੀ 🙏

  • @jodhasohal1734
    @jodhasohal1734 4 месяца назад

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ 🙏🙏🙏🙏🙏

  • @Fateh.imaan.Singh.Sandhu
    @Fateh.imaan.Singh.Sandhu 5 месяцев назад +3

    Sahibzaada Baba Jorawar Singh Ji 🙏🙏
    Sahibzada Baba Fateh Singh Ji 🙏🙏

  • @AKATH_KATHA_BIKRAMJIT_SATHIALA
    @AKATH_KATHA_BIKRAMJIT_SATHIALA 5 месяцев назад +4

    ਵ❤ ਵਾਹਿਗੁਰੂ ਜੀ

  • @SantokhSingh-wr7zq
    @SantokhSingh-wr7zq 4 месяца назад

    Waheguru ji puttr ji te hmesha khush rkhna

  • @RanjitSingh-sb5gz
    @RanjitSingh-sb5gz 4 месяца назад +1

    Very nice speech aa ji sikho kuj socho

  • @user-hq5om4uh1b
    @user-hq5om4uh1b 5 месяцев назад +2

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @satnaamsingh7614
    @satnaamsingh7614 5 месяцев назад +4

    Waheguruwaheguru ji ❤❤❤❤

  • @bindichatha7344
    @bindichatha7344 5 месяцев назад +6

    100% RIGHT

  • @monikasharma9284
    @monikasharma9284 5 месяцев назад +3

    Bahut khoob paritpal ji...aap jaise parchark ho agar sikh Kom main ..to loggo ko apne guru k liye respect aur Adam karne ki aadat tabhi padhegi..bilkull sach aur sahi bola..sikh Kom k naujwano ko is baat ko smajhna chahiye

  • @didarsingh9487
    @didarsingh9487 4 месяца назад

    Waheguru ji waheguru ji 100 % ryt g Chardikla vich raho veero

  • @sukhwinder_singh89
    @sukhwinder_singh89 5 месяцев назад +3

    Waheguru ji

  • @anmolmanni9799
    @anmolmanni9799 4 месяца назад

    ਵਾਹਿਗੁਰੂ ਜੀ 🙏🙏🙏🙏🙏

  • @kirtansingh7124
    @kirtansingh7124 5 месяцев назад +2

    ਵਾਹਿਗੁਰੂ ਜੀ 🙏🏻

  • @malkitkaur527
    @malkitkaur527 5 месяцев назад +3

    Wahguru jeo wahguru jeo

  • @user-br9xr3xf5f
    @user-br9xr3xf5f 5 месяцев назад +5

    Very good salute 👍👍👍👍❤❤❤❤❤❤❤❤❤❤❤❤😊

  • @user-vu1jq9hv9w
    @user-vu1jq9hv9w 4 месяца назад

    Waheguru ji🌹🌹🌹🌹🌹🌹🌹🌹🌹🌹🌹🌹🌹🌹🌹 jiiiiiiii

  • @amanjohal-to2mj
    @amanjohal-to2mj 4 месяца назад +2

    Dhan pajme patsah guru Arjun dev ji

  • @manibajwa9094
    @manibajwa9094 4 месяца назад +1

    ਵਾਹ ਜੀ ਵਾਹ,,,,,, 🙏
    ਰੱਬ ਮੇਹਰ ਕਰੇ ਕੁਰਸੀਆਂ ਲੌਣ ਵਾਲਿਆ ਤੇ ਲੀ।

  • @mintudhillondhillon1820
    @mintudhillondhillon1820 5 месяцев назад +5

    Waheguru chardi kalan vich Rakhi,

  • @Fateh.imaan.Singh.Sandhu
    @Fateh.imaan.Singh.Sandhu 5 месяцев назад +2

    Dhan Dhan Guru Arjan Dev Ji🙏🙏

  • @Jasssidhu-1616
    @Jasssidhu-1616 4 месяца назад +1

    ਬਿਲਕੁੱਲ ਸਹੀ ਕਿਹਾ ਵੀਰ ਜੀ ਨੇ

  • @malkitkaur527
    @malkitkaur527 5 месяцев назад +3

    Wahguru jeo 🙏🙏🙏🙏🌹

  • @sehajsingh8250
    @sehajsingh8250 4 месяца назад

    ਸਹੀ ਕਿਹਾ ਖਾਲਸਾ ਜੀ,,

  • @bhupindersingh5311
    @bhupindersingh5311 5 месяцев назад +2

    Waheyguru Waheyguru 🙏🙏🙏🙏🙏

  • @GurnamTanda
    @GurnamTanda 5 месяцев назад +2

    🌹🌹Dhan dhan Sri guru Arjun dev ji 🌹🌹

  • @Fateh.imaan.Singh.Sandhu
    @Fateh.imaan.Singh.Sandhu 5 месяцев назад +2

    Dhan Dhan Mata Gujari Ji 🙏🙏

  • @sarbansingh2517
    @sarbansingh2517 4 месяца назад +1

    ਬਿਲਕੁਲ ਸਹੀ , ਵਾਹਿਗੁਰੂ ਜੀ

  • @user-kt7gc7jd5v
    @user-kt7gc7jd5v 4 месяца назад

    Good veer ji tunsi greet jo

  • @AvtarSidhu-bl4sz
    @AvtarSidhu-bl4sz 5 месяцев назад +2

    🙏Waheguru g🙏

  • @sikanderjitdhaliwal2078
    @sikanderjitdhaliwal2078 5 месяцев назад +3

    ਐਡੀ ਵੀ ਕੋਈ ਵੱਡੀ ਗੱਲ ਨਹੀਂ ਕਿਸੇ ਤੋਂ ਸਹਾਇਤਾ ਲੈ ਕੇ ਕੰਧ ਨਾਲ ਢੋ ਲਾ ਕੇ ਬੈਠਿਆਂ ਜਾਂ ਸਕਦਾ ਹੈ। ਬਹੁਤੇ ਤਾਂ ਚੰਗੇ ਭਲੇ ਕੁਰਸੀ ਤੇ ਬੈਠ ਜਾਂਦੇ ਹਨ

  • @SurjitSingh-qw7ok
    @SurjitSingh-qw7ok 5 месяцев назад +2

    Kinne Sohne Vichar Ne Waheguru Ji

  • @Fateh.imaan.Singh.Sandhu
    @Fateh.imaan.Singh.Sandhu 5 месяцев назад +2

    Sahibzaada Baba Ajit Singh Ji 🙏🙏
    Sahibzada Baba Jhujjar Singh Ji 🙏🙏

  • @user-wt2hb5px7q
    @user-wt2hb5px7q 5 месяцев назад +2

    Sabash beta sachi gal kiti

  • @parwindersingh2336
    @parwindersingh2336 5 месяцев назад +3

    Waheguru ji kirpa kro apne panth te

  • @arvindersingh2697
    @arvindersingh2697 5 месяцев назад +1

    ਬਹੁਤ ਵਧੀਅਾ ਜੀ ਮਨਾ ਖੁ਼ਸ਼ ਕਰ ਤਾ਼

  • @sukhmaan8274
    @sukhmaan8274 5 месяцев назад +2

    Guru de sache sikh di nishaani hai julm de khilaaf bolna. Os waheguru ton vadda hor koi nhi hai

  • @user-uq5td2lg7j
    @user-uq5td2lg7j 5 месяцев назад +1

    Waheguru ji ka Khalsa waheguru ji kiphteh

  • @balwindersingh-jv3nn
    @balwindersingh-jv3nn 4 месяца назад +1

    Satnam Waheguru ji Satnam Waheguru Satnam Waheguru ji

  • @hardipsingh3077
    @hardipsingh3077 3 месяца назад

    Sahi kahaa baba g

  • @GurpreetSINGHOZSIKH
    @GurpreetSINGHOZSIKH 5 месяцев назад +3

    ਵਾਹਿਗੁਰੂ 🙏🙏

  • @jasbirsingh291
    @jasbirsingh291 4 месяца назад +1

    Waheguru ji Waheguru ji Waheguru ji Waheguru

  • @ParwinderSingh-je2nk
    @ParwinderSingh-je2nk 5 месяцев назад +3

    DHAN DHAN SRI GURU NANAK DEV JI MAHARAAJ JI SAHEEDA DE SARTAAJ DHAN DHAN SRI GURU ARJUN DEV JI MAHARAAJ JI

  • @GurtejSingh-zi3qm
    @GurtejSingh-zi3qm 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਹੀ ਆ ਬਾਬਾ ਜੀ

  • @ParwinderSingh-je2nk
    @ParwinderSingh-je2nk 5 месяцев назад +3

    DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAJ JI

  • @Iamharrysidhu
    @Iamharrysidhu 4 месяца назад +1

    🙏👍

  • @dharamsinghturh2083
    @dharamsinghturh2083 4 месяца назад

    waheguru 🎉🎉🎉🎉🎉🎉🎉

  • @user-ic1hz9sn4w
    @user-ic1hz9sn4w 4 месяца назад

    Pirtpal y g bhut dhnbad mharaj app kirpa rakhe g

  • @Fateh.imaan.Singh.Sandhu
    @Fateh.imaan.Singh.Sandhu 5 месяцев назад +2

    Sarbans de daani ,KaLgiya Wale , Dhan Dhan Guru Gobind Singh Ji 🙏🙏

  • @rajwantsingh2195
    @rajwantsingh2195 4 месяца назад +1

    Asli Singh mere Bapu da

  • @penduunionzindaad
    @penduunionzindaad 5 месяцев назад +4

    ਬਿਲਕੁਲ ਸਹੀ ਸਾਡੇ ਲੋਕ ਇਹ ਤੇ ਹੁਣ ਗੁਰੂ ਗ੍ਰੰਥ ਸਾਬ ਨੂੰ ਵੀ ਗੁਰੂ ਨਹੀਂ ਮੰਨਦੇ ਤਾਹੀਓਂ ਤੇ ਹੁਣ ਪੰਜਾਬ ਦੇ ਬੇੜਾ ਗ਼ਰਕ ਹੋਣ deya ਗੁਰੂ ਤੋ ਬੇਮੁੱਖ ਹੋਏ ਫਿਰਦੇ ਮੈਂ ਮਾਰ ਰਹੀ

  • @user-on1dv7ly1u
    @user-on1dv7ly1u 5 месяцев назад +3

    ਇਸ ਤਰਾਂ ਪ੍ਰਚਾਕ ਚਾਹਦਾ

  • @sahilpreet5885
    @sahilpreet5885 5 месяцев назад +2

    Baba g🙏🏻

  • @rahulgill6781
    @rahulgill6781 4 месяца назад

    WAH baba ji (i proud you (

  • @rarjindersingh8313
    @rarjindersingh8313 5 месяцев назад +1

    ਸਾਹੀ ਕਿਹਾ ਵੀਰ ਨੇ

  • @ranasandhu4592
    @ranasandhu4592 4 месяца назад

    100 ਸਹੀ

  • @BinderSingh-zq4hq
    @BinderSingh-zq4hq 4 месяца назад

    ਬਿਲਕੁਲ ਸਹੀ ਕਿਹਾ ਹੈ ਜੀ

  • @user-on1dv7ly1u
    @user-on1dv7ly1u 5 месяцев назад +7

    ਨੱਪ ਕੇ। ਰੱਖ। ਸੇਰਾ

    • @ashokklair2629
      @ashokklair2629 4 месяца назад +1

      ਜੀ! ਕਿਸੇ ਅਪੰਗ ਨੂੰ ਵੀਲ੍ਹ-ਚੇਅਰ ਬਗੈਰਾ ਬਣਵਾਅ ਦੇਣਾ, ਸਿਖੀ ਪ੍ਰੇਮ ਦਾ ਮਾਰਗ ਹੈ ਜੀ, ਨਾ ਕਿ ਕਿਸੇ ਨਪ ਕੇ ਰਖਣਾ।

  • @user-df4ze2yw2b
    @user-df4ze2yw2b 4 месяца назад +2

    Vahegurug

  • @beejumarwah6431
    @beejumarwah6431 5 месяцев назад +1

    Bilkul sahi kita hai ji.

  • @DarpanSingh-ui9gc
    @DarpanSingh-ui9gc 4 месяца назад +1

    Waheguru waheguru ji