ਧੀ ਨੂੰ ਖੱਟੀਆਂ ਲੱਸੀਆਂ ਦੇ ਨਾਲ ਪਾਲਿਆ।ਖੱਟੀ ਲੱਸੀ ਮਾਪਿਆਂ ਦੇ ਕੰਮ ਆਈ।ਦੁੱਧ ਨੇਕਡੂ ਉਬਲ ਨਿਕਲੇ ਬਾਹਰ ਮਾਏ

Поделиться
HTML-код
  • Опубликовано: 29 дек 2024

Комментарии • 24

  • @NirmaljitBajwa
    @NirmaljitBajwa 17 дней назад

    ਠੀਕ ਹੈ , ਬੇਟੀ ਮਨਦੀਪ ਬਹੁਤ ਸਮੇ ਦੇ ਨਾਲ ਤਬਦੀਲੀ ਆਈ ਹੈ ! ਪੈਸੇ ਦੀ ਦੌੜ ਅਤੇ ਝੂਠੀ ਸ਼ੌਹਰਤ ਦੇ ਪਿੱਛੇ ਭੱਜਣ ਕਰਕੇ ਰਿਸ਼ਤਿਆਂ ਅਤੇ ਮੋਹ ਮੰਮਤਾ ਨੂੰ ਜ਼ਿਆਦਾਤਰ ਬੱਚੇ ਭੁੱਲਦੇ ਜਾ ਰਹੇ ਹਨ , ਜੋ ਬਹੁਤ ਦੁੱਖਦਾਈ ਹੈ । ਗੀਤ ਦੇ ਵਿੱਚ ਮਾਨਸਿੱਕ ਪੀੜਾ ਅਤੇ ਤੱੜਪ ਹੈ । ਬਹੁਤ ਵੱਧੀਆ ਅਵਾਜ਼ ਵਿੱਚ ਪੀੜਾ ਨੂੰ ਬਿਆਨ ਕੀਤਾ ਹੈ । ਰੂਹ ਨੂੰ ਟੁੰਬਦਾ ਗੀਤ ਅਤੇ ਅਵਾਜ ਹੈ । ਧੰਨਵਾਦ । ਰਾਜ਼ੀ ਖੁਸ਼ ਰਹੋ ।👏🙏

    • @sgnpunjabitalk5408
      @sgnpunjabitalk5408  17 дней назад +1

      ਤੁਹਾਡਾ ਬਹੁਤ ਬਹੁਤ ਧੰਨਵਾਦ।ਬਹੁਤ ਖੁਸ਼ੀ ਹੋਈ ਤੁਹਾਨੂੰ ਗੀਤ ਪਸੰਦ ਆਇਆ ।🙏🏻

  • @SurinderKaurGill-g4u
    @SurinderKaurGill-g4u 2 месяца назад +13

    ਬੁਹਤ ਬੁਹਤ ਵਧੀਆ ਗੀਤ ਏਸ ਜਮਾਨੇ ਦੀ ਤਰਾਸਦੀ ਹੈ😂😂😂😂😂

  • @GurmeetKaur-nj9km
    @GurmeetKaur-nj9km Месяц назад +1

    ਬਹੁਤ ਵਧੀਆ ਗੀਤ ਹੈ ਮਾਂ ਲਈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kiranpreetkiranpreet8618
    @kiranpreetkiranpreet8618 18 дней назад +1

    Very nice song ji aj kl time ja wala ho ryy ha ❤❤❤

  • @surjitgill662
    @surjitgill662 17 дней назад

    ਬਹੁਤ ਵਧੀਆ ਗੀਤ ਅਜ ਕਲ ਇਹੀ ਹੈ ਹਾਲ ਹੈ

  • @jaspalbajwa3982
    @jaspalbajwa3982 2 месяца назад +2

    Bht vadia g

  • @Vishal-yl1su
    @Vishal-yl1su 27 дней назад

    ❤❤❤❤❤❤❤❤❤❤❤❤❤❤❤ good luck putt

  • @manjitkaurpelia3506
    @manjitkaurpelia3506 2 месяца назад +1

    Werynice werygood song 🎉🎉

  • @GurjinderKaur-mc6hx
    @GurjinderKaur-mc6hx 2 месяца назад +4

    ਬਹੁਤ ਵਧੀਆ ਗੀਤ ਸਾਡੇ ਨਾਲ ਇਸ ਤਰ੍ਹਾਂ ❤❤❤❤

  • @ParmjeetKaur-b6z9y
    @ParmjeetKaur-b6z9y 12 дней назад

    ਬੁਤਵਧੀਭੈ

  • @gillgill3930
    @gillgill3930 Месяц назад

    ,ਵਧੀਆ ਗਾਇਆ ਭੈਣੇ ❤

  • @makhansingh8102
    @makhansingh8102 29 дней назад

    ਵਧੀਆ ਲੰਗਦਾ ਭੈਣ ਜੀ

    • @sgnpunjabitalk5408
      @sgnpunjabitalk5408  29 дней назад

      ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ।

  • @JoginderKaurAoujla-rc4gf
    @JoginderKaurAoujla-rc4gf 2 месяца назад +1

    ❤❤🎉