Golle Mithapuriye Ne Bhome Nu Ghar Sadke jaleel Kita||Bhome Kehnda Kalle Naal Kalla aaj\\

Поделиться
HTML-код
  • Опубликовано: 8 сен 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale RUclips Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Комментарии • 544

  • @sunnymadahar5
    @sunnymadahar5 7 месяцев назад +31

    ਸਰਦਾਰ ਸਾਬ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਵਾਹਿਗੁਰੂ ਏਦਾ ਹੀ ਖੁਸ਼ ਰੱਖਣ ਪੂਰੇ ਪਰਿਵਾਰ ਨੂੰ 🙏

  • @sunnymadahar5
    @sunnymadahar5 7 месяцев назад +18

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ

  • @user-ti4vc7dl6r
    @user-ti4vc7dl6r 7 месяцев назад +28

    ਭੂਮਾ ਸਹੀ ਗੱਲ ਕਰਦਾ ਗੋਲਾ ਬੰਦਾ ਵਧੀਆ ਪਰ ਮਜ਼ਾਕ ਹੱਦ ਤੋਂ ਜਿਆਦਾ ਚੰਗਾ ਨਹੀਂ ਹੁੰਦਾ ਆਰਵੀ ਭਾਜੀ ਸਿਰਾ ਬੰਦਾ ❤❤

  • @sunnymadahar5
    @sunnymadahar5 7 месяцев назад +16

    ਦੁੱਗਲ ਪਾਜੀ ਅਤੇ ਗੋਲੇ ਨੂੰ ਬਹੁਤ ਬਹੁਤ ਮੁਬਾਰਕਾ🎉

  • @sunnymadahar5
    @sunnymadahar5 7 месяцев назад +12

    On top Arvi bro🔥🔥🔥

  • @singhjuvraj6876
    @singhjuvraj6876 7 месяцев назад +10

    Arbi bai gole ne cahe ticr (mjak) ve kita c bhome nu pr ine bndiya vich ni kihna cahida c klle nu jida mrji kih lenda ❤❤

  • @chahal2166
    @chahal2166 7 месяцев назад +3

    Love u bro 0300 aleoo, sat shri akaal vade sardar sahib nu.Raab sada chardi klaa rakhe eda hi sare parivaar di, mehar bhareaa hath rakhe sardar sahib te. Love u bro❤❤❤❤🎉🎉🎉🎉🎉

  • @abhi.rana0785
    @abhi.rana0785 7 месяцев назад +7

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @Gurjantwarval
    @Gurjantwarval 7 месяцев назад +2

    Bai tuhade bapu diya glla bahut wadya lagdia wa sanu rab bappu nu sada tandrut rakhe te eda hi wadia hasde rehn

  • @abhi.rana0785
    @abhi.rana0785 7 месяцев назад +9

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope❤

  • @mehsoX0001
    @mehsoX0001 7 месяцев назад +7

    ਅੱਜ ਸੱਚੀ ਮੈਨੂੰ ਭੋਮੇ ਤੇ ਪਿਆਰ ਔਂਦਾ ਯਾਰ ਓਨਾ ਮਾੜੀ ਕੀਤੀ

  • @gillsaab2824
    @gillsaab2824 7 месяцев назад +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤

  • @manidaba123
    @manidaba123 7 месяцев назад +3

    ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..😎
    Love you bhaji me thoda chota veer Mani Daba ❤❤❤❤❤

  • @manav3414
    @manav3414 7 месяцев назад +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏

  • @abhi.rana0785
    @abhi.rana0785 7 месяцев назад +7

    ਗੁਰਵੀ ਅਤੇ ਆਰਵੀ ਦੋਨਾ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 1 ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈਂ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ

  • @GagandeepBrar2777
    @GagandeepBrar2777 7 месяцев назад +5

    ਸਤਿਸ਼੍ਰੀ ਅਕਾਲ ਜੀ ਮੇਰੇ ਸਾਰੇ ਵੱਡੇ ਭਰਾਵਾਂ ਵਾਹਿਗੁਰੂ ਜੀ ਚਰਦੀਕੱਲਾ ਚ ਰਾਖੇ ਵੀਰੇ ਬੁਮਏ ਨਾਲ਼ ਨਾਂ ਅਹਿਦਾ ਕਰਿਆ ਕਰੋ ਵੀਰੇ ਇਹਨੇ ਫਿਰ ਪੁਲਿਸ ਕੋਲ਼ੇ ਚੱਲੇ ਜਣਾ ਪਰਚਾ ਕਰਵਾ ਦੇਣਾ ਵੀਰੇ ਦੋਬਾਰਾ ਫ਼ਿਰ 😂😂😂 ਮਜ਼ਾਕ ਕਰਦਾ ਪਿਆ ਵੀਰੇ ਬਹੁਤ ਨਾਇਸ ਹੁੰਦੇ ਏ ਬੈਲੋਗ ਬਹੁਤ ਘੈਟ ਏ ਸਾਰੇ ਵੀਰੇ ♥️♥️🦅🦅🦅🦅

  • @manpreetsinghjosan3223
    @manpreetsinghjosan3223 7 месяцев назад +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਅਤੇ ਸਾਰਿਆਂ ਦੀ ਕਮਾਈ ਚ ਹੋਣ ਬਰਕਤਾਂ

  • @manidaba123
    @manidaba123 7 месяцев назад +2

    ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯
    Love you bhaji me thoda chota veer Mani Daba ❤❤❤❤❤

  • @manjitsingh7025
    @manjitsingh7025 7 месяцев назад +4

    P Ji wahegururu mahar kera tuadhea Mom Dad ta 🙏

  • @Devil_Gandhi
    @Devil_Gandhi 7 месяцев назад +3

    Waheguru mehar krn tarkiya bakshn chardi klaan vich rakhan ❤❤

  • @gursimranhandasimran8516
    @gursimranhandasimran8516 6 месяцев назад +1

    Love you Bhai g ❤❤❤

  • @sunnymadahar5
    @sunnymadahar5 7 месяцев назад +6

    🔥🔥🔥

  • @Vishuuuuuu_001
    @Vishuuuuuu_001 7 месяцев назад +1

    Love from Jammu ❤

  • @TajveerSingh-ox9gy
    @TajveerSingh-ox9gy 7 месяцев назад +4

    Panshu Banda Sirra Se😢

  • @manidaba123
    @manidaba123 7 месяцев назад +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba ❤❤❤❤❤❤

  • @manidaba123
    @manidaba123 7 месяцев назад +2

    Bhaji befikar rho baithe aa asi love u aa ❤❤❤❤

  • @purepunjabi424
    @purepunjabi424 7 месяцев назад +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @diljitboss156
    @diljitboss156 7 месяцев назад +1

    ਸਬ ਤੋਂ ਪਹਿਲਾ ਪਿਆਰ ਪਰੀ ਸਤਸ਼੍ਰੀਅਕਾਲ ਜੀ 🙏0300 ਆਲੇ all ਫੈਮਲੀ ਮੈਂਬਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ 🌹ਬੇਬੇ ਬਾਪੂ ਨੂੰ ਸਾਡੇ ਵਲੋਂ ਬਹੁਤ ਸਾਰਾ ਪਿਆਰ 🤲ਕਿੰਗ ਓਫ 0300 ਆਲੇ ✌️

  • @manidaba123
    @manidaba123 7 месяцев назад +2

    ❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸
    Love you bhaji me thoda chota veer Mani Daba ❤❤❤❤❤

  • @Vohra0076
    @Vohra0076 7 месяцев назад

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️
    ❣️ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope🙏

  • @lovepreetnarwan64
    @lovepreetnarwan64 7 месяцев назад

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you

  • @rubalsingh7244
    @rubalsingh7244 7 месяцев назад +1

    Gal sahi aa bhoome di Arvi bro, Golle huna di team nu halle koi takkreya nhi bnda oda da hassa mazak eh bhul jange jidn vaah paigya kise bnde naal aiwe giddra da gooh pahadi chdaya hoya apne looka ne

  • @jaswinderkaur4152
    @jaswinderkaur4152 7 месяцев назад +3

    Gole bai 😂dede rabb ne khushiyan wala din leke andha ta

  • @Armaannatt1
    @Armaannatt1 7 месяцев назад +1

    Saare hi Galbaat end krvonde ❤️❤️❤️

  • @ParvinderSingh-0035
    @ParvinderSingh-0035 7 месяцев назад

    🙏 Waheguru ji kirpa kareo g 🙏❤️

  • @rajivchib
    @rajivchib 7 месяцев назад

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @AkashBadhan
    @AkashBadhan 7 месяцев назад +3

    Attt sira glbaat aa puri Puri

  • @Gavy_aulakh8
    @Gavy_aulakh8 7 месяцев назад

    Jdo sare veer ikathe ho jnde o fr duniya di koi sheh ni rok skdi att krono 😂😂❤❤

  • @jaswinderkaur4152
    @jaswinderkaur4152 7 месяцев назад +2

    Y r best❤0300 wale 🎉

  • @raghavkakkar5616
    @raghavkakkar5616 7 месяцев назад

    LOVE YOU FROM RAGHAV KAKKAR
    FROM LUDHIANA
    RABB G THDE PARIWAAR TE CHDI KALA RAKHE VEERE .DONO PRA END O TUCEN

  • @RobinSwimmer01
    @RobinSwimmer01 6 месяцев назад

    Jdo marzi milo bhaji de face te smile hi rehndi a ❤❤❤❤

  • @manidaba123
    @manidaba123 7 месяцев назад +1

    ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯
    Love you bhaji me thoda chota veer Mani Daba ❤❤❤❤❤

  • @RohitKumar-xb9ll
    @RohitKumar-xb9ll 7 месяцев назад +1

    Aa hy gl ta khant aw tuade ❤❤🎉🎉

  • @sunnymadahar5
    @sunnymadahar5 7 месяцев назад +10

    ਭੌਮਾ ਗੁਸਾ ਖਾ ਗਿਆ😂

  • @RobinSwimmer01
    @RobinSwimmer01 6 месяцев назад

    Gole bhaji nal v chill pura chalda a ❤❤❤❤

  • @SKULL875
    @SKULL875 7 месяцев назад +2

    Paji kradeyo tournament golla x manjit vs bhoma x mani 😂❤❤

  • @varinderkumar7303
    @varinderkumar7303 7 месяцев назад

    Arvishergill paji love you

  • @vikramjitsingh-ec7yv
    @vikramjitsingh-ec7yv 7 месяцев назад +1

    WaheGuru Ji

  • @RobinSwimmer01
    @RobinSwimmer01 6 месяцев назад

    Bhaji huni kde kisi da mada nhi karda ❤❤❤❤❤

  • @user-np9fy2ex1c
    @user-np9fy2ex1c 7 месяцев назад +1

    Sat Shri akaal pra ji Jammu kadu ana ha wehaguru ji 🙏❤️

  • @sidhumossewala6349
    @sidhumossewala6349 7 месяцев назад +1

    ਭੂਮੇ ਵੀਰ ਤੂੰ ਗੁੱਸਾ ਨਾ ਕਰਿਆ ਕਰ ਹਸਦਾ ਰਿਹਾ ਕਰ❤️

  • @harmeetsingh8312
    @harmeetsingh8312 7 месяцев назад +1

    Arrvi veer waheguru ji tenu te tere parivaar nu hamesha Chardikala wich rakhn sda hassde vasde raho ❤ dilo respect aa thode lyi ❤

  • @sukh_xr
    @sukh_xr 7 месяцев назад

    Att krayi pai a

  • @Ghantshikari
    @Ghantshikari 7 месяцев назад +3

    ਬਾਪੂ ਨੇ ਗੱਲ ਸਹੀ ਕੀਤੀ ਆ

  • @Devil_Gandhi
    @Devil_Gandhi 7 месяцев назад +1

    Love you arvi t gurvi pajii ❤❤

  • @user-rf2ze3sk6s
    @user-rf2ze3sk6s 7 месяцев назад

    Agg att koka baba mehar kare puri family te

  • @Gavy_aulakh8
    @Gavy_aulakh8 7 месяцев назад

    Paji tuhade vlog dekhan to bina din adhura hunda ❤ kaint nature tuhada

  • @RobinSwimmer01
    @RobinSwimmer01 6 месяцев назад

    Bhaji hmesha khush rakhde sareya nu ❤❤❤

  • @vishalramgarhia7918
    @vishalramgarhia7918 7 месяцев назад

    gusa kr gya bhoma dil te la li bai ne

  • @RobinSwimmer01
    @RobinSwimmer01 6 месяцев назад

    Bhaji kde nhi mada karda kisi da ❤❤❤❤

  • @Armaannatt1
    @Armaannatt1 7 месяцев назад +1

    Boht funny vlog c 😂❤️

  • @arunamasha2403
    @arunamasha2403 7 месяцев назад

    East or best arvi veere de vlog is best ..0300 ale de vlog is best .... Jido mai thonu kide mili ..mai puri acting kr landi aa bhome veere di

  • @rahulsuman3297
    @rahulsuman3297 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @RobinSwimmer01
    @RobinSwimmer01 6 месяцев назад

    Bhaji huni down to earth banda a ❤❤❤

  • @Devil_Gandhi
    @Devil_Gandhi 7 месяцев назад +2

    🅾️3️⃣🅾️🅾️ Ale🔥❤️

  • @Sehxj.00
    @Sehxj.00 7 месяцев назад

    Sirra 😂❤ like comment done I’m sehaj ❤

  • @mankaransingh7518
    @mankaransingh7518 7 месяцев назад

    Bhji hor galla dyia galla par mani veera banda bhot ghante aa bhjii ❤❤❤❤❤❤❤

  • @sunnyjamalpuriasunnyjamalp3644
    @sunnyjamalpuriasunnyjamalp3644 7 месяцев назад

    Bai sirra

  • @gurprtapmaan6234
    @gurprtapmaan6234 7 месяцев назад

    Love you paji❤❤

  • @manidaba123
    @manidaba123 7 месяцев назад +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba

  • @HimanshuSharma-mh8bn
    @HimanshuSharma-mh8bn 6 месяцев назад

    Bai saare Bai thode podcast te saare eh sira bro I watch ur every single blog❤❤❤❤

  • @user-ll7bi7nj9t
    @user-ll7bi7nj9t 7 месяцев назад +3

    Bhoome nu techr oggi😮

  • @Jatt09_
    @Jatt09_ 7 месяцев назад

    Veere puraa ghaint voog❤️

  • @guntashpalsinghvirk7251
    @guntashpalsinghvirk7251 7 месяцев назад

    Bhaaji lattaa khichan wale bohot hunde ne par bhaaji jihnu rab ne Dena ohnu de hi Dena koi kho nahi skda waheguru sarea de parivaara uppar sukh rakhe tarakia bakshe salamat rakhe ❤❤

  • @babbu7955
    @babbu7955 7 месяцев назад +3

    Gyani nu schi akal hni bolaan dee bhoma shi a apni jagah

  • @harindersingh2687
    @harindersingh2687 7 месяцев назад

    Kal morning pka dahka ga. Sorry love you brother ❤ God bless you all family ❤️🙏🙏

  • @manpreetsinghbhullar8942
    @manpreetsinghbhullar8942 7 месяцев назад

    ❤dillo pyaar bai🙏

  • @Gavy_aulakh8
    @Gavy_aulakh8 7 месяцев назад

    Kaint paji ❤

  • @22dhaliwal89
    @22dhaliwal89 7 месяцев назад

    Gola (bhola) 😅 bai v sirra bai da page vapis agea love u

  • @Woooo111
    @Woooo111 7 месяцев назад +1

    Bhoma sahi aa paji

  • @mikaboss3901
    @mikaboss3901 7 месяцев назад +1

    Love you brother s❤❤❤❤

  • @madaanjot6137
    @madaanjot6137 7 месяцев назад

    Jai Jai kar kra rakhi aa babyo tuhi

  • @jdeep1643
    @jdeep1643 7 месяцев назад

    ਜਿੱਥੇ ਜਾਈਏ ਰੂਹਦਾਰੀ ਪੱਕੀ , ਬਾਈ ਬੰਦੇ ਦਿਲਦਾਰਾ ਦੀ….💗🙏🏼

  • @sandhu2.259
    @sandhu2.259 7 месяцев назад

    Haye rabba Sade veer nu chaddi kla ch rhakhi

  • @RobinSwimmer01
    @RobinSwimmer01 6 месяцев назад

    Arvi bhaji love you ma tuhada shota veer robin swimmer ❤❤❤❤

  • @gsidhuvlogs4203
    @gsidhuvlogs4203 7 месяцев назад

    Jd paji congratulations 🎊 wmk Gole 22 congratulations 🎊 wmk
    Baking bapu ji jaldi thk ho Jan bilkul wmk te baki love you paji ❤❤

  • @22dhaliwal89
    @22dhaliwal89 7 месяцев назад

    Love u bai baba sarea nu chd di kalan rkeh

  • @GurpreetSingh-cl4fp
    @GurpreetSingh-cl4fp 7 месяцев назад +1

    Bhaji koi gal nhi hasse majak chalde hi rehnde a bhoma veer jyada hi gussa kr gea ida nhi changa lgda mithapur waleyaa nu ta aadat a majak krn di ❤😂

  • @preetbal2591
    @preetbal2591 7 месяцев назад

    Waheguruji hamesha eda ee khush rakhan ❤❤

  • @user-ns6sx3lc9c
    @user-ns6sx3lc9c 6 месяцев назад

    Nyc bro ❤❤

  • @user-di3co3xl8q
    @user-di3co3xl8q 7 месяцев назад +1

    Good 👍

  • @kirpalsingh-qu5hv
    @kirpalsingh-qu5hv 7 месяцев назад

    0300 ale Paji att

  • @AmanDeep-dj6iw
    @AmanDeep-dj6iw 7 месяцев назад

    Love you bro 💗💕

  • @rajachauhan7793
    @rajachauhan7793 6 месяцев назад

    End gal baat, vese dekhde ta LCD ch e,

  • @Jatt09_
    @Jatt09_ 7 месяцев назад

    Love you paji❤ full support bai sadee valooo

  • @RobinSwimmer01
    @RobinSwimmer01 6 месяцев назад

    Bhaji huni kaint bande a ❤❤❤

  • @guntashpalsinghvirk7251
    @guntashpalsinghvirk7251 7 месяцев назад

    Waheguru ji sardar Saab di sehat eda hi chardikla vich rakhe khush rakhan waheguru ji sardar Saab nu tandrustia bakshan salamat rakhan ❤❤

  • @kulbirsingh7090
    @kulbirsingh7090 7 месяцев назад

    Waheguru ji meher kari Sab te

  • @RobinSwimmer01
    @RobinSwimmer01 6 месяцев назад

    Love you a bhaji dilo ❤❤❤❤

  • @paramsimk1313
    @paramsimk1313 7 месяцев назад

    Waheguru ji tuhanu te tuhade parivar nu chardikala ch rakhe