Homeless Girls Dhaba Emotional Story | Punjabi Daak 5

Поделиться
HTML-код

Комментарии • 4

  • @lallirathore-zl8gk
    @lallirathore-zl8gk 19 дней назад

    ਬੇਟਾ ਜਿਸ ਕੇ ਦਿਲ ਮੇਂ ਹੌਸਲਾ ਹੋਨਾ ਵਾਹਿਗੁਰੂ ਜੀ ਉਸ ਦੀ ਪੂਰੀ ਮਦਦ ਕਰਦੇ ਨੇ ਬੇਟਾ ਕਦੇ ਘਬਰਾਣਾ ਨਹੀਂ ਵਾਹਿਗੁਰੂ ਜੀ ਦਾ ਨਾਮ ਲਓ ਤੁਹਾਨੂੰ ਵਾਹਿਗੁਰੂ ਜੀ ਆਪੇ ਤੁਹਾਡੀ ਮੰਜ਼ਿਲ ਤੱਕ ਲੈ ਕੇ ਜਾਣਗੇ ਜਿਵੇਂ ਤੁਸੀਂ ਅੱਜ ਤੰਗ ਹੋ ਨਾ ਇਵੇਂ ਕੋਈ ਬੰਦਾ ਤੰਗ ਹੋਵੇ ਗਰੀਬ ਬੰਦੇ ਨੂੰ ਭੁੱਖ ਲੱਗੀ ਹੋਵੇ ਰੋਟੀ ਤੋਂ ਮਹਤਾਜ ਹੋਵੇ ਬੱਚਾ ਉਹਨੂੰ ਰੋਟੀ ਖਵਾ ਦੇਣਾ ਵਾਹਿਗੁਰੂ ਜੀ ਤੁਹਾਡੇ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦੇਣਗੇ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ

  • @MonuMasih-dx2sj
    @MonuMasih-dx2sj 17 дней назад

    Jesus aapko bless kare sister ji

  • @aashmsidhu7217
    @aashmsidhu7217 14 дней назад

    ਬੇਟਾ ਕਿਥੇ ਰਹਿ ਰਹੇ ਹੋ ਤੁਸੀ

  • @gurpreetsinghrai6014
    @gurpreetsinghrai6014 19 дней назад

    ਬਹੁਤ ਹੀ ਵਧੀਆ ਯਾਰ ਤੁਸੀਂ ਕੁੱਝ ਗਲਤ ਕੰਮ ਨਹੀਂ ਕੀਤਾ ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੱੜੀਆ ਸਾਰੀਆ ਨਹੀਂ ਕੁੱਝ ਕ ਜੋ ਗਲਤ ਕੰਮਾਂ ਵਿੱਚ ਪੈ ਜਾਂਦੀ ਆ ਉਹ ਵੀ ਮਾਂ ਪਿਓ ਤੇ ਘਰ ਬਾਹਰ ਹੋਣ ਤੇ ਵੀ ਪੈਸੇ ਲਈ ਗਲਤ ਕੰਮਾਂ ਵਿੱਚ ਪੈ ਜਾਂਦੀਆਂ ਆ ਕਈਆ ਕੋਲ ਪੈਸਾ ਵੀ ਬਹੁਤ ਹੁੰਦਾ ਆ ਬਸ ਕੰਮ ਗਲਤ ਹੀ ਕਰਦੀਆਂ ਆ ਆਪਣੇ ਜਿਸਮ ਹੀ ਵੇਚ ਦਿੰਦੀਆ ਆ ਸਭ ਕੁੱਝ ਹੋਣ ਤੇ ਵੀ ਇਹ ਵੀ ਕਿਸੇ ਦੀਆਂ ਧੀਆਂ ਭੈਣਾਂ ਆ ਮੈਨੂੰ ਅੱਜ ਬਹੁਤ ਹੀ ਵਧੀਆ ਲੱਗ ਯਾਰ ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੱੜੀਆ ਤਾਂ ਥੋੜ੍ਹਾ ਪੈਸੇਆ ਲਈ ਤੇ ਕਈ ਪੈਸੇ ਹੁੰਦੇ ਵੀ ਆਪਣੇ ਆਪ ਨੂੰ ਵੇਚ ਦਿੰਦੀਆ ਆ ਇਹ ਕੁੱੜੀਆ ਵੀ ਦੂਜੀਆ ਕੁੱੜੀਆ ਵਾਗੋ ਕਰਾਂ ਸਕਦੀਆ ਸੀ ਨਾਲੇ ਇਹਨਾਂ ਦੇ ਘਰ ਦੇ ਕੁੱਝ ਬੋਲ ਵੀ ਨਹੀਂ ਸਕਦਾ ਸੀ ਮਾਂ ਪਿਓ ਦਾ ਭਰਾ ਦਾ ਕੋਈ ਡਰ ਵੀ ਨਹੀਂ ਸੀ ਜੋ ਵੀ ਕਰਾਂ ਸਕਦੀਆ ਸੀ ਪਰ ਨਹੀਂ ਬਹੁਤ ਹੀ ਵਧੀਆ ਯਾਰ ਧੀਆਂ ਭੈਣਾਂ ਇਹਨਾਂ ਵਰਗੀਆਂ ਹੋਣ ਆਪਣੀ ਇੱਜਤ ਨਹੀਂ ਵੇਚੀ ਯਾਰ ਇਹ ਕੁੱੜੀਆ ਆ ਨਹੀਂ ਤਾਂ ਕਈ ਔਰਤ ਵੀ ਦੇਖੀ ਆ ਜਦੋ ਉਹਨਾ ਪਤੀ ਛੱਡ ਦਿੰਦਾ ਆ ਉਹ ਫਿਰ ਆਪਣੇ ਆਪ ਹੀ ਵੇਚ ਦਿੰਦੀਆ ਆ ਤੇ ਫਿਰ ਕਹਿੰਦਾ ਆ ਕੇ ਮੈ ਹੋਰ ਕੀ ਕਰਦੀ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਤੇ ਮੇਰੇ ਕੋਲ ਜਵਾਕ ਆ ਮੈ ਕੀ ਕਰਦੀ ਉਹ ਕੁੱੜੀਆ ਤੇ ਉਹ ਔਰਤਾਂ ਜੋ ਆਪਣੇ ਜਿਸਮ ਹੀ ਵੇਚ ਦਿੰਦੀਆ ਆ ਉਹਨਾ ਦੇ ਲਈ ਦੱੜਫੱਟੇ ਲਾਹਨਤਾਂ ਤੁਹਾਡੇ ਵਰਗੀਆਂ ਦੇ ਇਹ ਵੀ ਕਿਸੇ ਦੀਆਂ ਧੀਆਂ ਭੈਣਾਂ ਆ ਬਹੁਤ ਹੀ ਵਧੀਆ ਲੱਗ ਯਾਰ ।